Wednesday, November 25, 2026

Monthly Archives: April 2015

ਆਮ ਆਦਮੀ ਪਾਰਟੀ ਵੱਲੋਂ ਭਲਾਈ ਦੇ ਕੰਮ ਸ਼ੁਰੂ – ਸੜਕ ‘ਤੇ ਪਏ ਖੱਡੇ ਪੂਰੇ

ਭਿੱਖੀਵਿੰਡ, 10 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਉਧੋਕੇ ਤੋਂ ਮਾੜੀ ਮੇਘਾ ਨੂੰ ਜਾਂਦੀ ਸੜਕ ‘ਤੇ ਅੱਜ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਨਿਰਵੈਲ ਸਿੰਘ ਉਧੋਕੇ ਆਪਣੇ ਸਾਥੀਆਂ ਸਮੇਤ ਸੜਕ ਵਿੱਚ ਪਏ ਡੂੰਘੇ ਖੱਢਿਆਂ ਨੂੰ ਮਿੱਟੀ ਨਾਲ ਪੂਰਦੇ ਹੋਏ ਦਿਖਾਈ ਦਿੱਤੇ।ਜਦੋਂ ਇਸ ਬਾਰੇ ਪੰਜਾਬ ਪੋਸਟ ਦੇ ਪੱਤਰਕਾਰ ਕੁਲਵਿੰਦਰ ਸਿੰਘ ਕੰਬੋਕੇ ਵੱਲੋਂ ਆਪਣਾ ਮੋਟਰ ਸਾਈਕਲ ਰੋਕ …

Read More »

 ਅਲਗੋਂ ਕੋਠੀ ਵਿਖੇ ਕੋਆਪ੍ਰੇਟਿਵ ਬੈਂਕ ਵਲੋਂ ਐਫ.ਐਸ.ਸੀ ਵਰਕਸ਼ਾਪ ਦਾ ਆਯੋਜਨ

ਅਗਲੋਂ ਕੋਠੀ, 10 ਅਪ੍ਰੈਲ (ਹਰਦਿਆਲ ਸਿੰਘ ਭੈਣੀ) ਅਲਗੋਂ ਕੋਠੀ ਵਿਖੇ ਕੋਆਪ੍ਰੇਟਿਵ ਬੈਂਕ ਦੇ ਜਿਲ੍ਹਾ ਮੈਨੇਜਰ ਸ੍ਰ. ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਐਫ.ਐਸ.ਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸ਼ਿਰਕਤ ਕੀਤੀ। ਇਸ ਮੌਕੇ ਜਿਲ੍ਹਾ ਮੈਨੇਜਰ ਤੋਂ ਇਲਾਵਾ ਐਫ.ਐਸ.ਸੀ ਰਿਸੋਰਸ ਪਰਸਨ ਸ੍ਰੀ ਮਤੀ ਮਨਦੀਪ ਕੌਰ ਨੇ ਬੈਂਕ ਦੀਆਂ ਵੱਖ-ਵੱਖ ਡਿਪਾਜ਼ਿਟ ਤੇ ਕਰਜੇ ਦੀਆਂ ਸਕੀਮਾਂ ਤੋਂ ਇਲਾਵਾ …

Read More »

ਧੂਰੀ ਦੀ ਜਿਮਨੀਂ ਚੋਣ ਜਿੱਤ ਕੇ ਧੜੱਲੇਦਾਰ ਵਾਪਸੀ ਕਰੇਗੀ ਕਾਂਗਰਸ – ਕੱਕੜ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਕੱਕੜ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿਚ ਸੜਕਾਂ ਬਣਾੳਣ ਦਾ ਹੀ ਵਿਕਾਸ ਕੀਤਾ ਹੈ, ਆਮ ਜਨਤਾ ਦਾ ਤਾਂ ਇਨ੍ਹਾਂ ਨੇ ਵਿਨਾਸ਼ ਹੀ ਕੀਤਾ …

Read More »

ਮਾਮਲਾ ਫਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਪਾਬੰਦੀ ਲਗਾਉਣ ਦਾ

ਜਥੇ: ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ, ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਲਿਖੇ ਪੱਤਰ ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਅਤੇ ਸ੍ਰੀ ਅਰੁਣ ਜੇਤਲੀ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖ ਕੇ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਤੇ ਤੁਰੰਤ ਪਾਬੰਦੀ ਲਗਾਉਣ ਬਾਰੇ ਅਪੀਲ ਕੀਤੀ …

Read More »

ਨਗਰ ਨਿਗਮ ਵਾਰਡ ਨੰ: 30 ਦੀ ਹਦੂਦ ‘ਚ ਹਥਿਆਰ ਲੈ ਕੇ ਜਾਣ ਦੀ ਮੁਕੰਮਲ ਪਾਬੰਦੀ

ਪਠਾਨਕੋਟ, 10 ਅਪਰੈਲ (ਪੱਤਰ ਪ੍ਰੇਰਕ) – ਜ਼ਿਲ੍ਹਾ ਮੈਜਿਸਟਰੇਟ ਸ. ਸੁਖਵਿੰਦਰ ਸਿੰਘ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਵਿੱਚ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰ: 30 ਦੀ ਹਦੂਦ ਅੰਦਰ ਹਥਿਆਰ ਲੈ ਕੇ ਜਾਣ ਦੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਪੁਲਿਸ, ਪੈਰਾ ਮਿਲਟਰੀ ਫੋਰਸ, ਸਰਕਾਰੀ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ।ਇਹ ਹੁਕਮ ਤੁਰੰਤ ਲਾਗੂ ਹੋ ਕੇ 19 ਅਪ੍ਰੈਲ, 2015 …

Read More »

ਸਹਾਇਤਾ ਪ੍ਰਾਪਤ ਤੇ ਐਫੀਲੇਟਿਡ ਕਾਲਜਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਮੁਲਾਜਮਾਂ ਨੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

15 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜਿਆਦਾਤਰ ਕਾਲਜ ਬੰਦ ਹੋਣ ਕਿਨਾਰੇ ਛੇਹਰਟਾ, 10 ਅਪ੍ਰੈਲ (ਨੋਬਲ) – ਪੰਜਾਬ ਸਰਕਾਰ ਵਲੋਂ ਬੀਤੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਸਰਕਾਰ ਵਲੋਂ ਐਲਾਨੀਆਂ ਗਈਆਂ ਗ੍ਰਾਂਟਾ ਨਾ ਮਿਲਣ ਕਾਰਨ ਰਾਜ ਭਰ ਤੋਂ ਸਹਾਇਤਾ ਪ੍ਰਾਪਤ ਤੇ ਐਫੀਲੇਟਿਡ ਕਾਲਜਾਂ ਦੇ ਸੈਂਕੜੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਨਾੱਨ ਟੀਚਿੰਗ ਮੁਲਾਜਮਾਂ ਨੇ ਜੌਇੰਟ ਕਮੇਟੀ ਦੀ ਅਗਵਾਈ ਹੇਂਠ ਸਰਕਾਰ ਦੀ …

Read More »

ਯੂਨੀਵਰਸਿਟੀ ਨੇ ਕੀਤਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ – ਪੀ.ਐਸ.ਐਫ

ਵਿਦਿਆਰਥੀਆਂ ਦੇ ਮਾਨਸਿਕ ਤੇ ਆਰਥਿਕ ਸੋਸ਼ਨ ਲਈ ਜੀਐਨਡੀਯੂ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ – ਹੈਰੀ ਛੇਹਰਟਾ, 10 ਅਪ੍ਰੈਲ (ਨੋਬਲ) – ਜੀਐਨਡੀਯੂ ਵਲੋਂ ਬੀਤੀ 2 ਅਪ੍ਰੈਲ ਨੂੰ ਪਹਿਲੇ ਸਮੈਸਟਰ ਵਿਚ ਪੂਰੀ ਤਰ੍ਹਾਂ ਨਾਲ ਪਾਸ ਨਾ ਹੋਣ ਵਾਲੇ ਵਿਦਿਆਰਥੀਆਂ ਨੂੰ 6ਵੇਂ ਸਮੈਸਟਰ ਵਿਚ ਪੇਪਰ ਦੇਣ ਤੋਂ ਵਾਂਝਿਆਂ ਰੱਖੇ ਜਾਣ ਵਾਲੇ ਸਰਕੂਲਰ ‘ਤੇ ਵਿਦਿਆਰਥੀਆਂ ਦੇ ਬੀਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਅਤੇ ਹੋਰ …

Read More »

ਜੀ.ਐਨ.ਡੀ.ਯੂ ਵਿਖੇ ਦੋ ਦਿਨਾਂ ਅੰਤਰਵਿਭਾਗੀ ਐਥਲੈਟਿਕਸ ਮੁਕਾਬਲੇ ਸ਼ੁਰੂ

ਰਾਜਬੀਰ, ਅਰਵਿੰਦ, ਹਰਜੀਤ, ਗੋਬਿੰਦ, ਰਾਹੁਲ ਤੇ ਰਾਜਦੀਪ ਨੇ ਜਿੱਤਿਆ ਸੋਨਾ ਛੇਹਰਟਾ, 10 ਅਪ੍ਰੈਲ (ਨੋਬਲ) – ਜੀਐਨਡੀਯੂ ਦੇ ਵੀ. ਸੀ ਪ੍ਰੋ: ਅਜੈਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚ.ਐਸ ਰੰਧਾਵਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਜੀਐਨਡੀਯੂ ਦੇ ਵੱਖ-ਵੱਖ ਵਿਭਾਗਾਂ ਵਿਚ ਪੜ੍ਹਨ ਵਾਲੇ ਲੜਕੇ ਲੜਕੀਆਂ ਦੇ ਦੋ ਦਿਨਾਂ ਅੰਤਰ ਵਿਭਾਗੀ ਐਥਲੈਟਿਕਸ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।ਇਨ੍ਹਾਂ ਮੁਕਾਬਲਿਆਂ …

Read More »