Wednesday, November 25, 2026

Daily Archives: June 2, 2015

ਕਮੇਟੀ ਸਕੁੂਲਾਂ ਵਿੱਚ ਹੋਏ ਪਹਿਲੀ ਵਾਰ ਸਮਰ ਕੈਂਪ ਦੇ ਆਯੋਜਨ

ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆਂ ਦੇ ਨਾਲ ਖੇਡ ਅਤੇ ਆਪਣੀ ਪਸੰਦ ਦੀਆਂ ਕਲਾਵਾਂ ਵਿੱਚ ਮਹਾਰਤ ਹਾਸਿਲ ਕਰਵਾਉਣ ਲਈ ਸਮਰ ਵਕੇਸ਼ਨ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ। 10 ਦਿਨਾਂ ਤੱਕ ਚਲੇ ਇਸ ਕੈਂਪ ਵਿੱਚ ਸਾਰੀਆਂ ਬ੍ਰਾਂਚਾ ਨੇ ਵਿਦਿਆਰਥੀਆਂ …

Read More »

DAV Red Cross School Special Children Won Gold Medals

Amritsar, June 1 (Punjab Post Bureau) – Nine differently abled students of DAV Red Cross School for Special Children brought laurels to the school by winning 15 medals- 6 gold medals, 4 silver medals and 5 bronze medals at State level MYAS Special Olympics. These games were hold at Khalsa College Senior Secondary School, Amritsar from 29-May-2015 to 31-May-2015. Principal …

Read More »

ਭਾਈ ਘਨ੍ਹਈਆ ਜੀ ਸੁਸਾਇਟੀ ਵਲੋਂ ਨਿਸ਼ਾਨ ਸਾਹਿਬ ਤੋਂ ਡਿੱਗੇ ਨੌਜਵਾਨ ਨੂੰ ਤੰਦਰੁਸਤ ਹੋਣ ‘ਤੇ ਸਿਰੋਪਾ ਭੇਟ

ਅੰਮ੍ਰਿਤਸਰ, 1 ਜੂਨ (ਗੁਰਚਰਨ ਸਿੰਘ) – ਪਿਛਲੇ ਮਹੀਨੇ ਦੀ 13 ਅਪ੍ਰੈਲ ਨੂੰ ਪਿੰਡ ਚੂਹੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦੁਆਰੇ ਵਿੱਚ ਨਿਸ਼ਕਾਮ ਤੌਰ ਤੇ ਸੇਵਾ ਕਰਨ ਵਾਲੇ 25 ਸਾਲਾ ਨੌਜਵਾਨ ਸੁਰਿੰਦਰ ਸਿੰਘ ਟਿੰਕੂ, 60 ਫੁੱਟ ਉੱਚੇ ਨਿਸ਼ਾਨ ਸਾਹਿਬ ਤੋਂ ਰੱਸੀ ਟੁੱਟਣ ਕਾਰਨ ਡਿੱਗ ਪਿਆ ਸੀ।ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਵੱਲੋਂ ਭਾਈ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ …

Read More »

ਸਮਾਰਟ ਕਿਡਸ ਪਲੇਅ ਵੇ ਸਕੂਲ ‘ਚ ਸਮਰ ਕੈਂਪ ਸ਼ੁਰੂ – ਸ੍ਰੀਮਤੀ ਸਾਹਨੀ ਨੇ ਕੀਤਾ ਉਦਘਾਟਨ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਮਾਰਟ ਕਿਡਸ ਪਲੇਅ ਵੇ ਪਰਸਰਾਮ ਨਗਰ ਬਠਿੰਡਾ ਵਿਖੇ ਅੱਜ ਸਮਰ ਕੈਂਪ ਆਰੰਭ ਹੋਇਆ। ਮੈਤਰੀ ਐਜੂਕੇਸ਼ਨਲ ਸੁਸਾਇਟੀ ਨੇ ਇਸ ਸਮਰ ਕੈਂਪ ਨੂੰ ਸਪਾਂਸਰ ਕੀਤਾ। ਸਮਰ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਵਰਿੰਦਰਜੀਤ ਸਾਹਨੀ ਨੇ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਇਸ ਸਮਰ ਕੈਂਪ ਦਾ ਉਨ੍ਹਾਂ ਦੀ ਜਿੰਦਗੀ ਵਿਚ ਬਹੁਤ ਮਹੱਤਵ ਹੈ।ਉਨ੍ਹਾਂ …

Read More »

ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਡੀ.ਐਸ.ਪੀ ਨੇ ਬਠਿੰਡਾ ਪ੍ਰੈਸ ਕਲੱਬ ਪਹੁੰਚ ਕੇ ਮੰਗੀ ਮੁਆਫੀ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਵੀ.ਵੀ.ਆਈ.ਪੀ. ਏਰੀਏ ਵਿੱਚ ਸਥਿਤ ਏ.ਡੀ.ਸੀ ਸੁਮਿਤ ਕੁਮਾਰ ਜਾਰੰਗਲ ਉਹਨਾਂ ਦੀ ਪਤਨੀ ਏ.ਡੀ.ਸੀ ਈਸ਼ਾ ਕਾਲੀਆ ਦੀ ਸਰਕਾਰੀ ਕੋਠੀ ਨੰ: ਡੀ 12 ਵਿੱਚ ਨੌਕਰ ਵੱਲੋਂ ਹੀ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣਿਆਂ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ।ਸੂਚਨਾ ਮਿਲਦਿਆਂ ਹੀ ਮੌਕੇ ਤੇ ਕਵਰੇਜ ਕਰਨ ਲਈ ਸਮੂਹ ਪੱਤਰਕਾਰ ਪਹੁੰਚੇ, ਪਰ ਮਾਹੌਲ ਉਸ …

Read More »

ਸੁੱਖ ਸ਼ਾਂਤੀ ਲਈ ਮੁਹੱਲਾ ਵਾਸੀਆਂ ਨੇ ਕਰਵਾਇਆ ਜਗਰਾਤਾ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਡਲ ਟਾਊਨ ਸਥਿਤ ਈ.ਡਬਲਿਊ.ਐਸ ਅਤੇ ਐਲਆਈ.ਜੀ ਮਕਾਨਾਂ ਦੇ ਵਸਨੀਕ ਸਮੂਹ ਮੁਹੱਲਾ ਵਾਸੀਆਂ ਦੁਆਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਲਗਾਤਾਰ ਤੀਸਰੇ ਜਗਰਾਤੇ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਜੈ ਦੁਰਗਾ ਜਾਗਰਣ ਮੰਚ ਤੁੰਗਵਾਲੀ ਦੀ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ।ਇਸ ਸਮਾਰੋਹ ਦੌਰਾਨ ਵਾਰਡ ਨੰਬਰ …

Read More »

ਜਿਲ੍ਰਾ ਸਿਖਿਆ ਦਫਤਰ (ਸ) ਵਿਖੇ ਸੁਪਰਡੈਂਟ ਤੇ ਸੀਨੀ: ਸਹਾਇਕ ਸੇਵਾ ਮੁਕਤ

ਗੁਰਦਾਸਪੁਰ, 1 ਜੂਨ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੇ ਦਫਤਰ ਜਿਲ੍ਹਾ ਸਿਖਿਆ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੇ, ਸ੍ਰੀ ਅਸ਼ੋਕ ਕੁਮਾਰ ਸੁਪਰਡੰਟ ਤੇ ਸ੍ਰੀ ਤਰਸੇਮ ਸਿੰਘ ਸਹਾਇਕ ਸਹਾਇਕ ਸੇਵਾ ਮੁੱਕਤੀ ਵਿਦਾਇਗੀ ਪਾਰਟੀ ਦੌਰਾਨ ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸ੍ਰੀ ਸੁਖਦੇਵ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਇਹਨਾਂ ਦੋਨਾਂ ਮੁਲਾਜ਼ਮਾਂ ਨੇ ਆਪਣੀ ਸੇਵਾ ਦੌਰਾਨ ਬਹੁਤ …

Read More »