Wednesday, November 25, 2026

Daily Archives: June 15, 2015

ਅੱਡਾ ਅਲਗੋਂ ਕੋਠੀ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਲਾਈ ਠੰਡੇ ਮਿੱਠੇ ਜਲ ਦੀ ਛਬੀਲ

ਅਲਗੋਂ ਕੋਠੀ, 14  ਜੂਨ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋਂ ਕੋਠੀ ਦੇ ਦੁਕਾਨਦਾਰਾਂ ਨੇ ਹਰ ਸਾਲ ਦੀ ਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਦੌਰਾਨ ਮੈਂਗੋ, ਔਰੈਂਜ, ਦੁੱਧ ਆਦਿ ਵੱਖ ਵੱਖ ਕਿਸਮਾਂ ਦੇ ਠੰਡੇ ਮਿੱਠੇ ਜਲ ਅਤੇ ਜਲ ਜੀਰਾ ਵਰਤਾਇਆ ਗਿਆ।ਅੱਤ ਦੀ ਪੈ ਰਹੀ ਗਰਮੀ …

Read More »

ਪਿੰਡ ਕੁੱਲਾ ਮਨਿਹਾਲਾ ਵਿਖੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ

ਪੱਟੀ, 14 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪਿੰਡ ਕੁੱਲਾ ਮਨਿਹਾਲਾ ਵਿਖੇ ਪਿੰਡ ਦੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।ਇਸ ਮੋਕੇ ਤੇ ਰਾਜੀਵ ਕੁਮਾਰ, ਦਵਿੰਦਰ ਪੱਟੀ, ਨਿਸ਼ਾਨ ਗਿੱਲ, ਸੋਹਣ ਲਾਲ, ਭੇਜਾ ਸਿੰਘ, ਬਲਜਿੰਦਰ, ਰੈਂਬੋ, ਨਿੱਕੂ, ਜਸਬੀਰ, ਸੰਗੂ, ਬਲਵਿੰਦਰ, ਸਰਬਜੀਤ, ਬਬਲੂ ਆਦਿ ਨੇ ਸੇਵਾ ਕਰਕੇ ਜਨਮ ਸਫਲਾ ਕੀਤਾ ਹਾਜਰ ਸਨ।

Read More »

ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਦੇ ਮੱਦੇਨਜਰ ਕਮਰਕੱਸੀ

ਪੱਟੀ, 14 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵਲੋ 2017  ਦੀਆਂ ਚੋਣਾਂ ਦੇ ਮੱਦੇਨਜਰ ਤਿਆਰੀਆਂ ਹੋਣ ਤੋ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ।ਇਸੇ ਦੇ ਚੱਲਦਿਆਂ ਅੱਜ ਵਿਧਾਨ ਸਭਾ ਹਲਕਾ ਪੱਟੀ ਵਿਚ ਆਮ ਆਦਮੀ ਪਾਰਟੀ ਵਲੋਂ ਆਪਣੇ ਦਫਤਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਵੀ ਸ਼ਾਮਲ ਹੋਏ।ਇਹ ਉਦਘਾਟਨ ਬੀਬੀ …

Read More »

ਖਾਲੜਾ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਾਇਆ

ਖਾਲੜਾ, 14  ਜੂਨ (ਰਣਬੀਰ ਗੋਲਣ, ਲਖਵਿੰਦਰ ਗੋਲਣ) – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਕਸਬਾ ਖਾਲੜਾ ਦੇ ਮੇਨ ਬਜਾਰ ਵਿੱਚ ਦੁਕਾਨਦਾਰਾਂ ਤੇ ਸੰਗਤਾਂ ਵਲੋਂ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ਼ ਲਗਾਈ ਗਈ ।ਸਵੇਰੇ ਤੋਂ ਅਰੰਭ ਹੋਈ ਛਬੀਲ ਦੇਰ ਸ਼ਾਮ ਤੱਕ ਚੱਲਦੀ ਰਹੀ ਅਤੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਠੰਡੇ ਮਿੱਠੇ ਜਲ ਤੇ ਗੁਰੂ ਕਾ ਲੰਗਰ ਛੱਕ …

Read More »