ਪਠਾਨਕੋਟ, 18 ਜੂਨ (ਪ.ਪ) – ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਡਾ. ਸਵਰੂਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ, ਡਾ. ਅਨਿਲ ਮਹਿੰਦਰਾ …
Read More »Daily Archives: June 18, 2015
ਮਾਨਿਕ ਨੇ ਭਾਜਪਾ ਪ੍ਰਧਾਨ ਸ਼ਾਹ ਨੂੰ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਿਲਾਂ ਦੱਸੀਆਂ
ਛੇਹਰਟਾ, 18 ਜੂਨ (ਪ.ਪ) – ਆਲ ਮੁਸਲਿਮ ਵੈਲਫੇਅਰ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾਨਿਕ ਅਲੀ ਤੇ ਸੁਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਨਾਲ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਉਚੇਚੇੇ ਤੌਰ ਤੇ ਮਿਲੇ ਅਤੇ ਸ੍ਰੀ ਸ਼ਾਹ ਨੂੰ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ।ਉਨਾਂ ਨੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ, ਮਸਜਿਦ ਤੇ ਬੌਰਡ ਦੀ ਪ੍ਰਾਪਰਟੀ ਤੇ ਹੋ ਰਹੇ …
Read More »ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਜਨਮ ਅਤੇ ਮੌਤ ਵਿਭਾਗ ਦੇ ਕੰਮਕਾਜ ਦਾ ਲਿਆ ਜ਼ਾਇਜਾ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਜਨਮ ਅਤੇ ਮੌਤ ਵਿਭਾਗ ਦੇ ਕੰਮਕਾਜ ਸਬੰਧੀ ਅਚਨਚੇਤ ਨਰੀਖਣ ਕੀਤਾ।ਇਸ ਅਵਸਰ ਤੇ ਉਹਨਾਂ ਦੇ ਨਾਲ ਡਾ:ਰਾਮ ਚਾਵਲਾ ਕੌਸਲਰ, ਰਾਕੇਸ਼ ਵੈਦ ਕੌਸਲਰ, ਰਾਜੂ ਚੌਹਾਨ, ਸਿਹਤ ਅਫ਼ਸਰ, ਗੁਰਦਿਆਲ, ਸਕੱਤਰ, ਅਸ਼ੋਕ ਗੁਪਤਾ ਮੌਕੇ ਤੇ ਮੌਜੂਦ ਸਨ। ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਜਨਮ ਅਤੇ ਮੌਤ …
Read More »ਜਨਮਦਿਨ ਮੁਬਾਰਕ – ਹਰਸ਼ਪ੍ਰੀਤ ਸਿੰਘ ਨੈਵੀ
ਆਪਣੇ ਬੇਟੇ ਹਰਸ਼ਪ੍ਰੀਤ ਸਿੰਘ ਨੈਵੀ ਦੇ ਜਨਮ ਦਿਵਸ ਮੋਕੇ ਉਸਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਰਿੰਦਰ ਸਿੰਘ ਮਲਹੋਤਰਾ
Read More »ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਜਨਮ ਦਿਨ ਦੀਆਂ ਖੁਸ਼ੀਆ ਕੀਤੀਆਂ ਸਾਂਝੀਆਂ
ਜੰਡਿਆਲਾ ਗੁਰੂ, 18 ਜੂਨ (ਹਰਿੰਦਰ ਪਾਲ ਸਿਮਘ) – ਜੰਡਿਆਲਾ ਗੁਰੂ ਤੋਂ ਪੱਤਰਕਾਰੀ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਸ੍ਰ: ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ 17 ਜੂਨ ਆਪਣੇ ਜਨਮ ਦਿਨ, 18 ਜੂਨ ਆਪਨੇ ਵਿਆਹ ਦੀ ਵਰ੍ਹੇਗੰਢ ਅਤੇ ਸਪੁੱਤਰ ਕਾਕਾ ਹਰਸ਼ਪ੍ਰੀਤ ਸਿੰਘ ਨੈਵੀ ਦੇ ਜਨਮ ਦਿਨ ਦੀ ਖੁਸ਼ੀ ‘ਚ ਗੁਰਦੁਆਰਾ ਸਿੰਘ ਸਭਾ …
Read More »ਅਕਾਲੀ ਰਾਜ ਵਿੱਚ ਹੀ ਸਾਡੀਆਂ ਨੰਨੀਆਂ ਛਾਵਾਂ ਪਿੰਡ ਵਿੱਚ ਅਸੁਰੱਖਿਅਤ, ਪਿੰਡ ਵਾਸੀਆਂ ਨੇ ਬੀਬੀ ਬਾਦਲ ਕੋਲੋਂ ਕੀਤੀ ਇਨਸਾਫ ਦੀ ਮੰਗ
ਜੰਡਿਆਲਾ ਗੁਰੂ, 17 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜੰਡਿਆਲਾ ਗੁਰੂ ਦੇ ਆਸ-ਪਾਸ ਪਿੰਡਾਂ ਦੀਆ ਧੀਆਂ-ਭੈਣਾ ਨੂੰ ਪਿੰਡ ਦੇ ਰਸਤੇ ਪੈਦਲ, ਸਾਈਕਲ , ਐਕਟਿਵਾ, ਬੱਸਾ ਆਦਿ ਰਾਹੀਂ ਜੰਡਿਆਲਾ ਗੁਰੂ ਜਾਂ ਅੰਮ੍ਰਿਤਸਰ ਆਉਣਾ ਜਾਣਾ ਪੈਂਦਾ ਹੈ। ਪਰ ਇਹਨਾ ਧੀਆ-ਭੈਣਾਂ ਉੱਪਰ ਸਿਆਸੀ ਥਾਪੜੇ ਹੇਠ ਬੁਰੀ ਨਜ਼ਰ ਰੱਖਣ ਵਾਲੇ ਨਸ਼ੇੜੀ ਗੱਭਰੂ ਪਿੰਡਾ ਦੀਆ ਗਲੀਆ, ਚੋਂਕਾ ਤੋਂ ਇਲਾਵਾ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ 19 ਜੂਨ ਨੂੰ ਛੁੱਟੀ ਐਲਾਨ
ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, ਸਮੇਂ ਤੇ ਸਥਾਨ ਅਨੁਸਾਰ ਅਮ੍ਰਿਤਸਰ, 18 ਜੂਨ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਵਿਸ਼ਾਲ ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਾਖਾਵਾਂ ਵਿਚ ਕੱਲ੍ਹ 19 ਜੂਨ ਸ਼ੁੁੱਕਰਵਾਰ ਨੂੰ ਛੁੱਟੀ ਹੋਵੇਗੀ।ਇਸ ਤੋਂ ਇਲਾਵਾ ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, …
Read More »ਕੰਵਰਬੀਰ ਸਿੰਘ ਤੇ ਸਾਥੀਆਂ ਪ੍ਰੋ: ਭੁੱਲਰ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਸਮੁੱਚਾ ਸਿੱਖ ਪੰਥ ਭਾਈ ਭੁੱਲਰ ਦੇ ਨਾਲ-ਆਈ.ਐਸ.ਓ ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਆਈ.ਐਸ.ਓ. ਵਲੋਂ ਕੌਮ ਦੇ ਸੂਰਬੀਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤਯਾਬੀ ਤੇ ਚੜ੍ਹਦੀਕਲਾ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕਾਮਨਾ ਕੀਤੀ ਗਈ ਕਿ ਗੁਰੂ ਮਹਾਰਾਜ ਪ੍ਰੋ: ਭੁੱਲਰ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤੀ ਬਖਸ਼ਣ ਅਤੇੇ ਨਾਲ ਹੀ ਸਮੁੱਚੇ ਪੰਥ ਨੂੰ ਅਪੀਲ ਕੀਤੀ ਗਈ …
Read More »ਭੋਜਨ ਦੇ ਲੰਗਰ ਦੇ ਨਾਲ ਹੀ ਵਿਦਿਅਕ ਲੰਗਰ ਅੱਜ ਦੇ ਸਮੇਂ ਦੀ ਜ਼ਰੂਰਤ – ਜੀ.ਕੇ
ਦਿੱਲੀ ਕਮੇਟੀ ਵੱਲੋਂ ਭਵਿੱਖ ਸਲਾਹ ਮੇਲੇ ਦੀ ਕੀਤੀ ਗਈ ਸ਼ੁਰੂਆਤ ਸਿਰਸਾ ਨੇ ਵਿਦਿਆਰਥੀਆਂ ਨੂੰ ਸੋਚ ਸਮਝ ਕੇ ਵਿਦਿਅਕ ਖੇਤਰ ਚੁਨਣ ਦਾ ਦਿੱਤਾ ਸੱਦਾ ਨਵੀਂ ਦਿੱਲੀ, 18 ਜੂਨ (ਅੰਮ੍ਰਿਤ ਲਾਲ ਮੰਨਣ) ਇੱਕ ਛੱਤ ਦੇ ਥੱਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਲੋੜਿੰਦਾ ਖੇਤਰ ਉਨ੍ਹਾਂ ਦੀ ਕਾਬਲੀਅਤ ਅਤੇ ਮੰਨ ਮਾਫਿਕ ਸੋਚ ਮੁਤਾਬਕ ਚੁਨਣ ਦੀ ਸਲਾਹ ਦੇਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ …
Read More »ਨਾਮਵਰ ਗਜ਼ਲਗੋ ਖੁਸ਼ਵੰਤ ਕੰਵਲ ਦਾ ਦੇਹਾਂਤ- ਸਸਕਾਰ ਕੀਤਾ
ਅੰਮ੍ਰਿਤਸਰ, 18 ਜੂਨ (ਗੁਰਚਰਨ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰ ਸ੍ਰੀ ਖੁਸ਼ਵੰਤ ਕੰਵਲ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਅੱਜ ਉਨ੍ਹਾਂ ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਪਣੀ ਰਿਹਾਇਸ਼ ਤੇ ਆਖਰੀ ਸਵਾਸ ਲਏ। ਸ੍ਰੀ ਦੀਪ ਦਵਿੰਦਰ ਸਿੰਘ ਅਤੇ ਦੇਵ ਦਰਦ ਤੋਂ …
Read More »
Punjab Post Daily Online Newspaper & Print Media