Wednesday, November 25, 2026

Monthly Archives: July 2015

ਮੁਸਲਿਮ ਭਾਈਚਾਰੇ ਦਾ ਪਿੰਡ ਮਾਹਮਦਪੁਰ ਵਿਖੇ 28ਵਾਂ ਰੋਜ਼ਾ ਖੁਲ੍ਹਵਾਇਆ

ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਨੇੜਲੇ ਪਿੰਡ ਅਲੀਪੁਰ ਖ਼ਾਲਸਾ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ 28ਵੇ ਰੋਜ਼ੇ ਦਾ ਦਿਹਾੜਾ ਸਮੂਹ ਗਰਾਮ ਪੰਚਾਇਤ ਅਲੀਪੁਰ ਖ਼ਾਲਸਾ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਸਜਿਦ ਮਾਹਮਦ ਪੁਰ ਵਿਖੇ ਖੁਲ੍ਹਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ …

Read More »

ਥਿਊਰੀ ਐਂਡ ਪ੍ਰੈਕਟੀਕਲ’ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ‘ਬੇਸਿਕਸ ਆਫ਼ ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼ (ਐਸ.ਪੀ.ਐਸ.ਐਸ)-ਥਿਊਰੀ ਐਂਡ ਪ੍ਰੈਕਟੀਕਲ’ ਬਾਰੇ ਸੰਸਥਾ ਦੀ ਫੈਕਲਟੀ ਲਈ ਇੱਕ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਤਲਵੰਡੀ ਸਾਬੋ ਦੇ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਿਸ ਤੋਂ ਡਾ. ਵਿਕਾਸਦੀਪ ਅਤੇ ਡਾ. ਦਿਆਲ ਭਟਨਾਗਰ ਨੇ ਮਾਹਿਰਾਂ ਵਜੋਂ ਇਸ …

Read More »

’ਮਿਸ਼ਨ ਇੰਦਰ ਧਨੁਸ਼’ ਤਹਿਤ ਟੀਕਾਕਰਣ ਸੈਸ਼ਨ ਆਯੋਜਿਤ

ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸੰਪੂਰਣ ਟੀਕਾਕਰਣ ਸਬੰਧੀ ਸ਼ੁਰੂ ਕੀਤੇ ਗਏ ‘ਮਿਸ਼ਨ ਇੰਦਰਧਨੁਸ਼’ ਤਹਿਤ ਬਲਾਕ ਨਥਾਣਾ ਵਿਖੇ ਸਨਿੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਟੀਕਾਕਰਣ …

Read More »

ਸਰਕਾਰੀ ਹਾਈ ਸਕੂਲ ਚਾਹਲਕਲਾਂ ਵਿਖੇ ਵਧੀਆਂ ਸੇਵਾਵਾਂ ਬਦਲੇ ਸੁਮਨ ਬਾਲਾ ਦਾ ਸਨਮਾਨ

ਸਕੂਲ ਵਿਅਿਾਰਥੀਆਂ ਵੱਲੋ ਸੱਭਿਆਚਾਰਕ ਦੌਰਾਨ ਸਕਿੱਟਾਂ,ਗਿੱਧਾ ਤੇ ਕਵਿਤਾਂਵਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਬਟਾਲਾ, 16 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾ ਦੀ ਤਾਮੀਲ ਕਰਦਿਆਂ ਸ੍ਰੀ ਮਤੀ ਸੁਮਨ ਬਾਲਾ ਅੰਗਰੇਜ਼ੀ ਅਧਿਆਪਕਾ ਦੀ ਬਦਲੀ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਮੁੰਡੇ) ਬਟਾਲਾ ਵਿਖੇ ਹੋ ਗਈ ਸੀ। …

Read More »

ਸਤਿਕਾਰ ਕਮੇਟੀ ਮੈਂਬਰ ਰਣਜੀਤ ਸਿੰਘ ਖਾਲਸਾ ਦੇ ਛੋਟੇ ਭਰਾ ਦੀ ਜ਼ਮੀਨ ਵਿੱਚ ਬਣੀ ਕਬਰ ਢਾਹੀ

ਬਲਬੀਰ ਸਿੰਘ ਨੇ ਪਾਖੰਡ ਛੱਡ ਕੇ ਗੁਰੂ ਚਰਨਾਂ ਨਾਲ ਜੁੜਣ ਦਾ ਲ਼ਿਆ ਫੈਸਲਾ ਖਾਲੜਾ, 15 ਜੁਲਾਈ (ਰਿੰਪਲ ਖਾਲੜਾ, ਲਖਵਿੰਦਰ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਅਤੇ ਜਥੇਬੰਦੀਆਂ ਦੀ ਇਲਾਕੇ ਵਿੱਚ ਉਸ ਸਮੇਂ ਸ਼ਲਾਘਾ ਹੋਈ ਜਦ ਪਿੰਡ ਮਾੜੀ ਉਧੋਕੇ ਦੇ ਸਤਿਕਾਰ ਕਮੇਟੀ ਮੈਂਬਰ ਰਣਜੀਤ ਸਿੰਘ ਖਾਲਸਾ ਦੇ ਛੋਟੇ ਭਰਾ ਬਲਜੀਤ ਸਿੰਘ ਦੀ ਜ਼ਮੀਨ ਵਿੱਚ …

Read More »

 ਕੈਰੋਂ ਬਾਅਦ ਕੈਪਟਨ ਪੰਜਾਬ ਦੇ ਧੜੱਲੇਦਾਰ ਤੇ ਹਰਮਨ ਪਿਆਰੇ ਆਗੂ ਬਣੇ

ਸੁਖਵਿੰਦਰਜੀਤ ਸਿੰਘ ਬਹੋੜੂ ਅੰਮ੍ਰਿਤਸਰ ਸ. ਪਰਤਾਪ ਸਿੰਘ ਕੈਰੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਧੜੱਲੇਦਾਰ ਆਗੂ ਬਣੇ ਹਨ। ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਵ: ਪਰਤਾਪ ਸਿੰਘ ਕੈਰੋਂ ਦੀਆਂ ਸਿਆਸੀ ਕਲਾਬਾਜ਼ੀਆਂ ਤੇ ਧੜੱਲੇ ਨਾਲ ਲਏ ਗਏ ਫੈਸਲਿਆਂ ਤੇ ਉਨਾਂ ਵਲੋਂ ਖੇਡੇ ਗਏ ਰਾਜਨੀਤਕ ਦਾ ਪੇਚਾਂ ਨੂੰ ਅੱਜ ਵੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿਖੇ ਯਾਦ ਕੀਤਾ ਜਾਂਦਾ ਹੈ।ਸz. ਕੈਰੋਂ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ, ਹਿਸਾਰ, …

Read More »

ਸ਼ੋ੍ਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਡਾਕਟਰ ਬਣੇ-ਜਥੇ: ਅਵਤਾਰ ਸਿੰਘ ਨੇ ਵਧਾਈ ਦਿੱਤੀ

ਅੰਮ੍ਰਿਤਸਰ 15 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੂੰ ਸ਼ੋ੍ਮਣੀ  ਕਮੇਟੀ ਸੰਕਲਪ ਸੰਸਥਾ ਅਤੇ ਯੋਗਦਾਨ ਵਿਸ਼ੇ ਤੇ ਪੀ.ਐਚ.ਡੀ. (ਡਾਕਟਰ ਆਫ ਫਿਲਾਸਫੀ) ਦੀ ਡਿਗਰੀ ਮਿਲੀ ਹੈ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਸ੍ਰੀ ਕਪਤਾਨ ਸਿੰਘ ਸੋਲੰਕੀ ਅਤੇ ਡਾਕਟਰ ਜਸਪਾਲ ਸਿੰਘ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ।ਜਿਸ ਨਾਲ ਸ. …

Read More »

ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਕੀਤਾ ਜਾਵੇ ਗ੍ਰਿਫਤਾਰ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 15 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡ ਕੋਟਲੀ ਮੁਈਆਂ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਦੋਸ਼ੀਆਂ ਦਾ ਪਤਾ ਲਗਾ ਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ …

Read More »

ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਭਗਵਾਨ ਵਾਲਮੀਕਿ ਮੰਦਰ ਦੀ ਕਾਰ ਸੇਵਾ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਸਥਾਨਕ ਰਾਮਤੀਰਥ ਵਿਖੇ ਭਗਵਾਨ ਵਾਲਮੀਕਿ ਤੀਰਥ ਵਿਖੇ ਚੱਲ ਰਹੀ ਕਾਰ ਸੇਵਾ ਦਾ ਜਾਇਜਾ ਲੈਣ ਲਈ ਚੇਅਰਮੈਨ ਓਮ ਪ੍ਰਕਾਸ਼ ਗੱਭਰ ਅਤੇ ਸਾਬਕਾ ਕੋਂਸਲਰ ਕੈਲਾਸ਼ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਸਮੇਂ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਭਗਵਾਨ ਵਾਲਮੀਕਿ ਦੀ ਕਾਰਵਾਈ ਸੇਵਾ ਬਹੁਤ ਤੇਜ਼ੀ ਨਾਲ ਚੱਲ ਰਹੀ ਹਨ ਅਤੇ ਕੰਮ ਦੀ ਰਫਤਾਰ ਨੂੰ …

Read More »