ਕਿਸਾਨਾਂ ਨੂੰ ਖੇਤੀ ਖਰਚੇ ਘੱਟ ਕਰਨ ਦੀ ਦਿੱਤੀ ਸਲਾਹ ਫ਼ਾਜ਼ਿਲਕਾ, 15 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਵਿੱਚ ਜ਼ਿਆਦਾਤਰ ਕਿਸਾਨ ਝੋਨੇ ਅਤੇ ਬਾਸਮਤੀ ਵਿੱਚ ਦੇਖਾ-ਦੇਖੀ, ਦੁਕਾਨਦਾਰ ਜਾਂ ਕੰਪਨੀਆਂ ਵਾਲਿਆਂ ਦੇ ਕਹਿਣ ਤੇ ਗੈਰ-ਸਿਫਾਰਸ਼ਸੁਦਾ, ਬਿਨ੍ਹਾਂ ਵਜ੍ਹਾ ਖੇਤੀ ਸਮੱਗਰੀ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਨ ਜਿਸ ਨਾਲ ਝੋਨਾ/ਬਾਸਮਤੀ ਦੀ ਫ਼ਸਲ ਨੂੰ ਕਿਸੇ ਕਿਸਮ ਦਾ ਫਾਇਦਾ ਨਹੀਂ ਹੁੰਦਾ ਸਗੋਂ ਬੇਲੋੜੇ ਖੇਤੀ ਖਰਚਿਆਂ ਵਿੱਚ …
Read More »Monthly Archives: July 2015
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸੰਭਾਵਿਤ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਨਾਲ ਨਜਿੱਠਣ ਲਈ ਪ੍ਰਬੰਧ ਪੂਰੇ ਕੀਤੇ ਜਾਣ- ਡੀ.ਸੀ ਫ਼ਾਜ਼ਿਲਕਾ, 15 ਜੁਲਾਈ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਵੱਲੋਂ ਅੱਜ ਜ਼ਿਲ੍ਹੇ ਦੇ ਸੰਭਾਵਿਤ ਹੜ੍ਹ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ …
Read More »ਉਪ ਸਕੱਤਰ ਅੰਦਰੂਨੀ ਸੁਰੱਖਿਆ ਗ੍ਰਹਿ ਮੰਤਰਾਲਾ ਵੱਲੋਂ ਦੂਜੇ ਦਿਨ ਵੀ ਜਿਲ੍ਹੇ ਦੇ ਸਕੂਲਾਂ ਦੀ ਜਾਂਚ
ਵਿਦਿਆਰਥੀਆਂ ਨੂੰ ਮਿਲ ਰਹੀ ਮਿਡ ਡੇਅ ਮੀਲ ਦੀ ਸੁਵਿਧਾ ਤੇ ਪਖਾਨਿਆਂ ਸਬੰਧੀ ਕੀਤੀ ਜਾਂਚ ਫ਼ਾਜ਼ਿਲਕਾ, 15 ਜੁਲਾਈ (ਵਿਨੀਤ ਅਰੋੜਾ) – ਸ੍ਰੀ ਯਤਿੰਦਰ ਕੁਮਾਰ ਉੱਪ ਸਕੱਤਰ ਅੰਦਰੂਨੀ ਸੁਰੱਖਿਆ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ 19 ਸਰਕਾਰੀ ਸਕੂਲਾਂ ਵਿਚ ਸਵੱਛ ਭਾਰਤ ਅਧੀਨ ਸਕੂਲਾਂ ਵਿਚ ਬਣਾਏ ਗਏ ਪਖ਼ਾਨਿਆਂ ਅਤੇ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ( …
Read More »ਸਮਾਗਮਾਂ ਦੇ ਕੀਤੇ ਪ੍ਰਬੰਧਾਂ ਲਈ ਮੁੱਖ ਮੰਤਰੀ ਪੰਜਾਬ ਸ. ਬਾਦਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਹਾਨਾ
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੀ ਵਧਾਈ ਅੰਮ੍ਰਿਤਸਰ, 15 ਜੁਲਾਈ (ਗੁਰਚਰਨ ਸਿੰਘ ) – ਅੰਮ੍ਰਿਤਸਰ ਵਿਖੇ ਕੀਤੇ ਗਏ ਇਤਿਹਾਸਕ ਸਮਾਗਮ ਹਰ ਪੱਖ ਤੋਂ ਪੁਖਤਾ ਤੇ ਸੁਚਾਰੂ ਢੰਗ ਨਾਲ ਕੀਤੇ ਗਏ ਸਨ, ਜਿਸ ਕਾਰਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਸਰਾਹਨਾ ਕੀਤੀ। ਉਨਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਪ੍ਰਦੀਪ ਸੱਭਰਵਾਲ ਸਮੇਤ ਸਮੂਹ ਅਧਿਕਾਰੀਆਂ ਨੂੰ …
Read More »ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰੀਕਾ ਵਿਚ ਸਿੱਖ ਰੈਜੀਮੈਂਟ ਬਨਾਉਣ ਦੀ ਮੰਗ
ਸਿੱਖਾਂ ਲਈ ਅਸਾਨ ਇਮੀਗਰੇਸ਼ਨ ਪ੍ਰਕਿਰਿਆ ਬਨਾਈ ਜਾਵੇ – ਡੈਲੀਗੇਸ਼ਨ ਨਵੀਂ ਦਿੱਲੀ (ਵਾਸ਼ਿੰਗਟਨ) 15 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਾ ਉਚ ਪੱਧਰੀ ਡੈਲੀਗੇਸ਼ਨ ਜੋ ਕਿ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਰਗਦਰਸ਼ਨ ਉਤੇ ਇਨਾਂ ਦਿਨੀਂ ਅਮਰੀਕਾ ਦੀ ਯਾਤਰਾ ਵਿਚ ਹਨ। ਡੈਲੀਗੇਸ਼ਨ ਨੇ ਸ੍ਰੀਮਤੀ ੲਲੀਨ ਓ ਕੋਨੋਰ, ਡਿਪਟੀ ਸਹਾਇਕ …
Read More »ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਅਧਿਆਪਨ ਸਮਰੱਥਾ ਵਧਾਉਣ ਸੰਬੰਧੀ ਵਰਕਸ਼ਾਪ
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਸੈਂਟਰ ਆਫ਼ ਐਕਸੀਲੈਂਸ ਦੇ ਖੇਤਰੀ ਟਰੇਨਿੰਗ ਸੈਂਟਰ ਅੰਮ੍ਰਿਤਸਰ ਜ਼ੋਨ ਵੱਲੋਂ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੀ ਅਗਵਾਈ ਹੇਠ ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅਧਿਆਪਕਾਂ ਦੀ ਅਧਿਆਪਨ ਸਮਰੱਥਾ ਵਧਾਉਣ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਵੱਖਵੱਖ ਡੀ.ਏ.ਵੀ. ਸੰਸਥਾਵਾਂ ਦੇ ਵੱਖਵੱਖ ਵਿਸ਼ਿਆਂ ਨਾਲ ਸੰਬੰਧਿਤ 43 ਅਧਿਆਪਕਾਂ ਨੇ …
Read More »ਸ਼ਰਾਬੀ ਗੀਤ ਸਿਰਫ਼ ਐਕਟਿੰਗ – ਹਾਕਮ ਬਖਤੜੀਵਾਲਾ
ਸੰਦੌੜ, 15 ਜੁਲਾਈ (ਹਰਮਿੰਦਰ ਸਿੰਘ) – ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਦਲਜੀਤ ਕੌਰ ਦੁਆਰਾ ਗਾਇਆ ਸ਼ਰਾਬੀ ਗਾਣਾ ਸੋਸ਼ਲ ਮੀਡੀਏ ਰਾਹੀ ਵਾਇਰਲ ਹੋ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਗੀਤ ਨੂੰ ਗਾਉਣ ਦੌਰਾਨ ਗਾਇਕ ਹਾਕਮ ਬਖਤੜੀਵਾਲਾ ਵੱਲੋਂ ਗੀਤ ਦੇ ਬੋਲਾਂ ਅਨੁਸਾਰ ਸ਼ਰਾਬੀ ਦਾ ਰੋਲ ਇਸ ਕਦਰ ਕੀਤਾ ਕਿ ਹਰੇਕ ਦੇਖਣ ਵਾਲੇ ਨੂੰ ਯਕੀਨ …
Read More » ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਹਰਗੁਣ ਕੌਰ ਨੇ ਬੀ. ਏ. ਸਮੈਸਟਰ ਛੇਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਵਿਦਿਆਰਥਣ ਹਰਗੁਣ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੀ ਪ੍ਰੀਖਿਆ ਬੀ. ਏ ਸਮੈਸਟਰ ਛੇਵਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਕੁੱਲ 14 ਮੈਰਿਟਾ ਬੀ. ਏ. ਸਮੈਸਟਰ ਛੇਵਾਂ ਹਰਗੁਨ ਕੌਰ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ 2400 ਵਿਚੋਂ 2055 ਅੰਕ ਪ੍ਰਾਪਤ ਕੀਤੇ।ਦਮਨਪ੍ਰੀਤ ਕੌਰ ਨੇ ਯੂਨੀਵਰਸਿਟੀ …
Read More »B.A-VI Sem of BBK DAV College Hargun Kaur Stood First in GNDU Total-14 Merits in B.A. VIth Sem.
Amritsar, July 15 (Punjab Post Bureau) – Hargun Kaur stood Ist in University by scoring 2055/2400 marks, Damanpreet Kaur stood 4th in University by scoring 1881/2400 marks, Satnam Kaur stood 5th in University by scoring 1848/2400 marks, Kirandeep stood 7th in University by scoring 1836/2400 marks, Varinda Pasricha stood 8th in University by scoring 1834/2400 marks and Komaljot Kaur stood …
Read More »ਬਾਬਾ ਫ਼ਰੀਦ ਸੰਸਥਾ ਵੱਲੋਂ ਸਕਿੱਲ ਇੰਡੀਆ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਉਪਰਾਲਾ
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੋਜਵਾਨ ਹੁਨਰ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਦੇ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਯੂਨੇਸਕੋ ਵਲੋਂ ਪਹਿਲਾ ‘ਵਿਸ਼ਵ ਨੋਜਵਾਨ ਕੁਸ਼ਲਤਾ ਦਿਵਸ’ 15 ਜੁਲਾਈ 2015 ਨੂੰ ਮਨਾਉਣ ਦਾ ਫੈਸਲਾ ਲਿਆ ਗਿਆ।ਇਸ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਦਿਨ ਦੇ ਮੌਕੇ ਤੇ ‘ਸਕਿੱਲ ਇੰਡੀਆ ਮੁਹਿੰਮ’ ਨੂੰ ਸ਼ੁਰੂ ਕੀਤਾ ਜਾ …
Read More »
Punjab Post Daily Online Newspaper & Print Media