Wednesday, November 25, 2026

Monthly Archives: July 2015

ਗੁੁਰਿੰਦਰ ਸਿੰਘ ਪ੍ਰਿੰਸ ਨੂੰ ਬੀ.ਸੀ ਵਿੰਗ ਨੂੰ ਵਾਈਸ ਪ੍ਰਧਾਨ ਕੀਤਾ ਨਿਯੁੱਕਤ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਸ਼ੋ੍ਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਵੱਲੋਂ ਸ਼ਹਿਰੀ ਕਾਰਜਕਾਰਣੀ ਦੇ ਢਾਂਚੇ ਦੇ ਕੀਤੇ ਐਲਾਨ ਵਿੱਚ ਗੁਰਿੰਦਰ ਸਿੰਘ ਪ੍ਰਿੰਸ ਨੂੰ ਵਾਰਡ ਨੰ. 1 ਤੋਂ ਬੀ.ਸੀ ਵਿੰਗ ਦਾ ਵਾਇਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਗੁਰਿੰਦਰ ਸਿੰਘ ਪ੍ਰਿੰਸ ਨੂੰ ਪ੍ਰਧਾਨ ਸ੍ਰ: ਦਰਸ਼ਨ ਸਿੰਘ ਸੁਲਤਾਨਵਿੰਡ ਅਤੇ ਬਾਵਾ ਸਿੰਘ ਗੁਮਾਨਪੁਰਾ ਨੇ ਸਾਂਝੇ ਤੋਰ ‘ਤੇ ਵਾਈਸ ਪ੍ਰਧਾਨ ਦਾ …

Read More »

ਸਰਬੱਤ ਦਾ ਭਲਾ ਟ੍ਰੱਸਟ ਵਲੋਂ ਜਿਲ੍ਹੇ ਦੇ ਸੱਤ ਸਰਕਾਰੀ ਸਕੂਲਾਂ ਚ ਆਰ.ਓ ਸਿਸਟਮ ਸਥਾਪਤ

ਮੈਨਜਿੰਗ ਟਰੱਸਟੀ ਐਸ.ਪੀ ਸਿੰਘ ਓਬਰਾਏ ਨੇ ਕੀਤੇ ਉਦਘਾਟਨ ਸਰਕਾਰੀ ਹੋਸਟਲ ‘ਚ ਮੰਦਬੁੱਧੀ ਬੱਚਿਆਂ ਦਾ ਦਰਦ ਵੇਖਦੇ ਏ.ਸੀ ਤੇ 80 ਬੈਡ ਦੇਣ ਦਾ ਐਲਾਨ ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਨਾਮਵਰ ਸਮਾਜ ਸੇਵੀ ਸ. ਐਸ.ਪੀ .ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟ੍ਰੱਸਟ ਵਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਸੱਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ …

Read More »

ਪਠਾਨਕੋਟ ਜ਼ਿਲ੍ਹੇ ‘ਚ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਲੱਗਾ ਜਾਗਰੂਕਤਾ ਕੈਂਪ

ਪਠਾਨਕੋਟ, 15 ਜੁਲਾਈ (ਪ.ਪ) – ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਡੇਅਰੀ ਫਾਰਮਰਾਂ ਨੂੰ ਜਾਗਰੂਕ ਕਰਨ ਲਈ ਡੇਅਰੀ ਵਿਭਾਗ, ਪਠਾਨਕੋਟ ਵੱਲੋਂ ਪਿੰਡ ਹਰਦੋਸਰਨ ਵਿਖੇ ਸ. ਹਰਦੀਪ ਸਿੰਘ ਡਿਪਟੀ ਡਾਇਰਕੈਟਰ ਦੀ ਪ੍ਰਧਾਨਗੀ ਹੇਠ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਸ. ਹਰਦੀਪ ਸਿੰਘ ਡਿਪਟੀ …

Read More »

ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ ਕੋਟ ਕਿਸ਼ਨ ਚੰਦ ਤੋਂ ਰਵਾਨਾ ਹੋਵੇਗੀ-ਕੇਦਾਰ ਰਾਏ

ਜਲੰਧਰ, 15 ਜੁਲਾਈ (ਪ.ਪ) – ਪਿਛਲੇ 10 ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਜਗਨਨਾਥ ਸੰਸਥਾ ਦਵਾਰਾ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ 18 ਜੁਲਾਈ ਦਿਨ ਸ਼ਨਿਵਾਰ ਕੋਟ ਕਿਸ਼ਨ ਚੰਦ ਤੋਂ ਸ਼ੁਰੂ ਹੋ ਕੇ ਅੱਢਾ ਹੋਸ਼ਿਆਰਪੁਰ ਚੌਕ, ਪੰਜਪੀਰ ਚੌਕ, ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵਕੁਸ਼ ਚੌਕ, ਰਾਮ ਚੌਕ, ਬਾਲਮੀਕੀ ਚੌਕ, ਪਟੇਲ ਚੌਕ, ਬਾਲਮੀਕੀ ਗੇਟ, ਸ਼ੀਤਲਾ ਮੰਦਿਰ, ਮਾਈ ਹੀਰਾ ਗੇਟ ਤੋਂ ਹੁੰਦੇ …

Read More »

ਮੁਹੱਲਾ ਸੁੰਦਰ ਨਗਰ ਦੇ ਨਿਵਾਸੀਆਂ ਨੇ ਮੇਅਰ ਸ਼ਿਵ ਸੂਦ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ਨਗਰ ਨਿਗਮ ਦੇ ਵਾਰਡ ਨੰ: 16 ਦੇ ਮੁਹੱਲਾ ਸੁੰਦਰ ਨਗਰ ਦੇ ਨਿਵਾਸੀ ਕੌਂਸਲਰ ਨਰਿੰਦਰ ਕੋਰ ਦੀ ਅਗਵਾਈ ਵਿਚ ਅੱਜ ਮੇਅਰ ਸ਼੍ਰੀ ਸ਼ਿਵ ਸੂਦ ਨੂੰ ਮਿਲੇ ਅਤੇ ਮੁਹੱਲਾ ਸੁੰਦਰ ਨਗਰ ਦੀਆਂ ਮੁਸ਼ਕਿਲਾਂ ਸਬੰਧੀ ਇਕ ਮੰਗ ਪੱਤਰ ਪੇਸ਼ ਕਰਦਿਆਂ ਦੱਸਿਆ ਕਿ ਇਸ ਮੁਹੱਲੇ ਵਿਚ ਪੀਣ ਵਾਲੇ ਪਾਣੀ ਦੀ ਕਾਫੀ ਕਮੀ ਹੈ। ਇਸ ਤੋਂ ਇਲਾਵਾ ਕੁਝ ਗਲੀਆਂ …

Read More »

ਸ੍ਰੀ ਗੁਰੂ ਰਾਮ ਦਾਸ ਕਾਲਜ ਆਫ ਨਰਸਿੰਗ ਵਿਖੇ ਵਿਦਾਇਗੀ ਪਾਰਟੀ ਤੇ ਇਨਾਮ ਵੰਡ ਸਮਾਰੋਹ

ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ਅੱਜ ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ ਨਰਸਿੰਗ ਹੁਸ਼ਿਆਰਪੁਰ ਵਿਖੇ ਜੀ.ਐਨ.ਐਮ. ਬੀ.ਐਸ.ਸੀ. ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਨੰਦਿਤਾ ਮਿਤੱਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਸਤਿਕਾਰਯੋਗ ਡਾ.ਅਜੇ ਬੱਗਾ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ, ਵਿਨੋਦ …

Read More »

ਆਪ ਵਰਕਰਾਂ ‘ਤੇ ਰਾਜਨੀਤਿਕ ਸਾਜਿਸ਼ ਤਹਿਤ ਦਰਜ ਹੋ ਰਹੇ ਹਨ ਝੂਠੇ ਮੁਕੱਦਮੇ- ਆਪ ਲੀਡਰਸ਼ਿਪ

ਪਾਰਟੀ ਦੇ ਇੱਕ ਵਫਦ ਨੇ ਕੀਤੀ ਐਸ. ਐਸ. ਪੀ. ਰਾਜਜੀਤ ਸਿੰਘ ਨਾਲ ਮੁਲਾਕਾਤ ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ‘ਆਪ’ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਪ੍ਰਦੇਸ਼ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਵਰਿੰਦਰ ਸਿੰਘ, ਅਕਾਸ਼ ਕੁਮਾਰ ਗੋਲਡੀ, ਮੋਦੀ, ਨਰਿੰਦਰ ਨੇਹਰੂ, ਨਿਰਮਲ ਸਿੰਘ ਆਦ ਨੇ ਅੱਜ ਜਿਲਾ ਪੁਲਿਸ ਮੁਖੀ ਰਾਜਜੀਤ ਹੁੰਦਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ‘ਆਪ’ ਵਰਕਰਾਂ ਵਿਰੁੱਧ ਰਾਜਨੀਤਿਕ …

Read More »

ਸਕੈਨ ਸੈਂਟਰਾਂ ਅੰਦਰ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ – ਦਿਨੇਸ਼ ਪੱਪੂ

ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ਬਹੁਜਨ ਸਮਾਜ ਪਾਰਟੀ ਦਾ ਇਕ ਪ੍ਰਤਿਨਿਧੀ ਮੰਡਲ ਦਿਨੇਸ਼ ਕੁਮਾਰ ਪੱਪੂ ਜ਼ਿਲਾ ਸਕੱਤਰ ਬਸਪਾ ਅਤੇ ਸ਼ਹਿਰੀ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅੰਨਦਿਤਾ ਮਿਤਰਾ ਨੂੰ ਮਿਲਿਆ ਜਿਸ ਵਿਚ ਸ਼੍ਰੀ ਮੋਹਨ ਲਾਲ ਸਾਬਕਾ ਪ੍ਰਧਾਨ ਜ਼ਿਲਾ ਬਾਮਸੇਫ ਹੁਸ਼ਿਆਰਪੁਰ, ਸ. ਪਿਆਰਾ ਸਿੰਘ ਰਿਟਾ. ਡਿਪਟੀ ਡਾਈਰੈਕਟਰ ਸਿਵਲ ਸਪਲਾਈ, ਮਨਜੀਤ ਸਿੰਘ ਸੈਕਟਰੀ ਸਿਟੀ ਹੁਸ਼ਿਆਰਪੁਰ, ਰਾਜ ਪਾਲ …

Read More »

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 15 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਕੰਪਿਊਟਰ ਸਾਇੰਸ ਸਮੈਸਟਰ ਚੌਥਾ, ਐਮ.ਏ. ਮੀਡੀਆ ਸਟੱਡੀਜ਼ ਐਂਡ ਪ੍ਰੋਡਕਸ਼ਨ ਸਮੈਸਟਰ ਚੌਥਾ, ਐਮ.ਏ. ਡਾਂਸ ਸਮੈਸਟਰ ਚੌਥਾ, ਐਮ.ਏ. ਜੌਗਰਫੀ ਸਮੈਸਟਰ ਚੌਥਾ, ਮਾਸਟਰ ਇਨ ਮਲਟੀਮੀਡੀਆ ਸਮੈਸਟਰ ਚੌਥਾ, ਬੀ.ਐਸ.ਸੀ. ਹੋਮ ਸਾਇੰਸ ਸਮੈਸਟਰ ਛੇਵਾਂ, ਬੀ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਛੇਵਾਂ ਅਤੇ ਪੀ.ਜੀ. ਡਿਪਲੋਮਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਜਾਇੰਟ ਬੀ.ਐਡ ਦਾਖਲਾ 2015-16 ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 15 ਜੁਲਾਈ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸੈਸ਼ਨ 2015-16 ਦੇ ਬੀ.ਐਡ ਦੇ ਦਾਖਲੇ ਲਈ ਦਾਖਲਾ ਸੈਂਟਰਲਾਈਜ਼ ਆਨਲਾਈਨ ਕੌਂਸਲਿੰਗ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਕੇਸ਼ ਮਹਾਜਨ, ਕੋਆਰਡੀਨੇਟਰ ਨੇ ਦੱਸਿਆ ਕਿ ਦੋ ਸਾਲਾ ਬੀ.ਐਡ. ਕੋਰਸ ਦੇ ਦਾਖਲੇ ਲਈ ਇਹ ਕੌਂਸਲਿੰਗ, ਪੰਜਾਬ ਰਾਜ ਦੇ ਸਾਰੇ ਬੀ.ਐਡ. ਕਾਲਜ ਜਿਹੜੇ ਕਿ ਗੁਰੂ ਨਾਨਕ …

Read More »