Wednesday, November 25, 2026

Monthly Archives: July 2015

ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਨੂੰ ਡਾ: ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪਿਛਲੇ ਸਮੇਂ ਦੌਰਾਨ ਕੇਂਦਰ ਵਿਖੇ ਕੀਤੇ ਕੰਮਾਂ ਨੂੰ ਉਲੀਕਣਾ ਹੁੰਦਾ ਹੈ। ਡਾ: ਗਰੋਵਰ ਨੇ ਇਸ ਕੇਂਦਰ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ …

Read More »

ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਾਉਣ-ਬੀ.ਡੀ.ਪੀ.ਓ ਨਥਾਣਾ

ਬਲਾਕ ਨਥਾਣਾ ਦੇ ਨੌਜਵਾਨਾਂ ਨੂੰ ਨਸ਼ਾਖੋਰੀ ਵਿਰੁੱਧ ਡੱਟਣ ਲਈ ਦਿੱਤੀ ਟ੍ਰੇਨਿੰਗ ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਗਾਉਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨਥਾਣਾ ਮੈਡਮ ਕਵਿਤਾ ਗਰਗ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ਪਿੰਡ ਪੱਧਰੀ ਕੋਆਰਡੀਨੇਟਰਾਂ ਨੂੰ ਦਿੱਤੀ ਜਾਣ ਵਾਲੀ …

Read More »

ਹੈਵੀ ਵਹੀਕਲ ਕਰਦੇ ਨੇ ਨਿੱਤ ਨੁਕਸਾਨ-ਬਾਈਪਾਸ ਦੀ ਅਣਹੋਂਦ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ

ਬਟਾਲਾ, 15 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸ਼ਹਿਰ ਵਿਚੋਂ ਲੰਘਣ ਵਾਲੇ ਭਾਰੀ ਤੇ ਲੰਮੇ ਟਰੱਕ ਆਮ ਹੀ ਵੇਖੇ ਜਾ ਸਕਦੇ ਹਨ। ਸ਼ਹਿਰ ਵਿੱਚੋਂ ਲੰਘਣ ਦਾ ਕਾਰਨ ਬਾਈ ਪਾਸ ਦੀ ਅਣਹੋਂਦ ਹੈ ਤੇ ਇਹ ਨਿੱਤ ਕਰਮ ਹੀ ਹੈ।ਜਲੰਧਰ ਰੋਡੇ ਤੇ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਟਰੱਕਾਂ ਤੇ ਟਰਾਲਿਆਂ ਨੇ ਕਈ ਜਾਨਾ ਵੀ ਲਈਆਂ ਹਨ। ਅੱਜ ਸਵੇਰੇ ਇੱਕ ਭਾਰੀ ਵਹੀਕਲ ਨੇ ਜਲੰਧਰ ਤੇ …

Read More »

 ਵਿੱਤ ਮੰਤਰੀ ਅਰੁਣ ਜੇਤਲੀ ਏਮਜ਼ ਅੰਮ੍ਰਿਤਸਰ ਨੂੰ ਦੇਣ ਦੇ ਅਪਣੇ ਕੀਤੇ ਵਾਅਦੇ ਤੋਂ ਭੱਜੇ – ਸ. ਅੋਜਲਾ

ਅੰਮ੍ਰਿਤਸਰ, 15 ਜੂਲਾਈ (ਗੁਰਚਰਨ ਸਿੰਘ) ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਰੈਲੀ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀਆਂ ਸ਼ਹਿਰ ‘ਚ ਕੀਤੀਆ ਗਈਆਂ ਰੈਲੀਆਂ ਦੇ ਮੁਕਾਬਲੇ ਕੁੱਝ ਵੀ ਨਹੀ ਸੀ। ਇਨਾ੍ਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਜਿਲਾ੍ਹ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਆਗੂਆਂ ਵਲੋ ਕਰਵਾਈ ਗਈ ਰੈਲੀ ਦੇ ਮੇੈਦਾਨ ਨੂੰ …

Read More »

ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ – ਏ.ਐਸ.ਆਈ ਸੂਬਾ ਸਿੰਘ

ਅੰਮ੍ਰਿਤਸਰ, 14 ਜੁਲਾਈ (ਗੁਰਚਰਨ ਸਿੰਘ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ੇੜੀਆਂ, ਲੁਟੇਰਾ ਗ੍ਰੋਹ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਤੇ ਨਿਯਮਾਂ ਦੀ ਉਲਘਣਾ ਕਰਨ ਨੂੰ ਨੱਥ ਪਾਉਣ ਲਈ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ।ਥਾਣਾ ਬੀ-ਡਵੀਜ਼ਨ ਦੇ ਏ.ਐਸ.ਆਈ …

Read More »

ਭਿੱਖੀਵਿੰਡ ਚੌਕ ‘ਚ ਚੱਕਾ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਕੀਤੀ ਜ਼ੰਮ ਕੇ ਨਾਅਰੇਬਾਜੀ

ਖਾਲੜਾ, 14 ਜੁਲਾਈ (ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਭਿੱਖੀਵਿੰਡ ਟ੍ਰੈਫਿਕ ਪੁਲਿਸ ‘ਤੇ ਰਿਸ਼ਵਤ ਲੈਣ ਅਤੇ ਭੱਦਾ ਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਭਿੱਖੀਵਿੰਡ ਚੌਕ ਵਿਖੇ ਸੈਂਕੜੇ ਲੋਕਾਂ ਵੱਲੋਂ ਚੱਕਾ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਧਰਨੇ ਦੀ ਅਗਵਾਈ ਕਰ ਰਹੇ ਲਖਵਿੰਦਰ ਸਿੰਘ ਭੈਣੀ, ਗੁਰਮੁੱਖ ਸਿੰਘ ਪੰਜਾਬ ਚੈਅਰਮੈਨ, ਚੰਦ ਰੂਪ ਸ਼ੇਰ ਗਿੱਲ, ਵਾਲਮੀਕ ਪ੍ਰਧਾਨ ਨਿਸ਼ਾਨ ਸਿੰਘ ਡਲੀਰੀ, …

Read More »

ਡਿਉਪੋਟ ਕੀਟਨਾਸ਼ਕ ਕੰਪਨੀ ਨੇ ਲਗਾਇਆ ਕੈਂਪ

ਖਾਲੜਾ, 14  ਜੁਲਾਈ (ਰਣਬੀਰ ਸਿੰਘ, ਕੁਲਵਿੰਦਰ ਸਿੰਘ ਕੰਬੋਕੇ) –  ਡਿਉਪੋਟ ਕੀਟਨਾਸ਼ਕ ਕੰਪਨੀ ਦੇ ਵਰਕਰਾਂ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪੈਣ ਵਾਲੇ ਕੀੜੇ-ਮਕੌੜਿਆਂ ਤੋਂ ਬਚਾਆ ਲਈ ਜਾਣਕਾਰੀ ਦੇਣ ਹਿੱਤ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਡਿਉਪੋਟ ਕੰਪਨੀ ਦੇ ਡਾਕਟਰ ਮੰਨੂੰ ਸ਼ਰਮਾ ਨੇ ਦੱਸਿਆ ਕਿ ਕਿਸਾਨ ਭਰਾ ਬਿਨ੍ਹਾਂ ਕਿਸੇ ਜਾਣਕਾਰੀ ਤੋਂ ਕੋਈ ਵੀ ਦਵਾਈ ਕਿਸੇ ਦੇ ਵੀ ਕਹਿਣ ‘ਤੇ ਵਰਤ ਲੈਂਦੇ ਹਾਂ, ਜਦਕਿ ਸਾਨੂੰ ਉਸ …

Read More »

ਧਰਮ ਪ੍ਰਚਾਰ ਕਮੇਟੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਗੁਰਮਤਿ ਕੈਂਪ ਲਗਾਇਆ

ਗੁਰਮਤਿ ਗਿਆਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚੇ ਸਨਮਾਨਿਤ ਅੰਮ੍ਰਿਤਸਰ, 14 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਰਹੱਦੀ ਇਲਾਕੇ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ 7 ਦਿਨਾਂ ਗੁਰਮਤਿ ਕੈਂਪ ਲਗਾਇਆ ਗਿਆ।ਜਿਸ ਵਿੱਚ ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਕੇ ਸਨਮਾਨਿਤ ਕੀਤਾ ਗਿਆ। ਇਸ …

Read More »

ਡਿਪਟੀ ਕਮਿਸ਼ਨਰ ਨੇ ਪਠਾਨਕੋਟ ਸ਼ਹਿਰ ਦੇ ਸਲੱਮ ਏਰੀਏ ‘ਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਪਠਾਨਕੋਟ, 14 ਜੁਲਾਈ (ਪ.ਪ)- ਪਠਾਨਕੋਟ ਸ਼ਹਿਰ ਦੇ ਸਲੱਮ ਏਰੀਏ ਵਿੱਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਸੁਣ ਕੇ ਮੌਕੇ ‘ਤੇ ਹੱਲ ਕਰਨ ਲਈ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸੈਲੀ ਕੂਲੀਆਂ ਵਿੱਚ ਬਣੀਆਂ ਝੁੱਗੀਆਂ, ਬੇਦੀ ਬੱਜਰ ਕੰਪਨੀ ਵਿੱਚ ਬਣੀਆਂ ਝੂਗੀਆਂ ਅਤੇ ਮਾਮੂਨ ਮਿਲਟਰੀ ਸਟੇਸ਼ਨ ਦੇ ਨੇੜੇ ਬਣੀਆਂ ਝੂਗੀਆਂ ਦਾ ਦੌਰਾ ਕੀਤਾ। ਇਸ ਮੌਕੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਕਮ ਕਮਿਸ਼ਨਰ ਨਗਰ ਨਿਗਮ …

Read More »

ਰਾਜੇਸ਼ ਸ਼ਰਮਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਪੱਟੀ, 14 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਦੇ ਸਮੂਹ ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰਾਂ ਦੀ ਅਹਿਮ ਮੀਟਿੰਗ ਵਾਰਡ ਨੰਬਰ 8 ਦੇ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਹੋਈ।ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਫੋਟੋਗ੍ਰਾਫਰ, ਵੀਡੀਓਗ੍ਰਾਫਰ ਅਤੇ ਐਕਸਪੋਜਰ ਹਾਜਰ ਹੋਏ ਅਤੇ ਫੀਲਡ ਵਿਚ ਕੰੰਮ ਕਰਨ ਵੇਲੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ।ਸਾਰੇ ਹੀ ਹਾਜਰ ਮੈਂਬਰਾਂ ਨੇ …

Read More »