ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਅਤੇ ਕੋਆਰਡੀਨੇਟਰ ਪ੍ਰੋ. ਰਾਜਿੰਦਰ ਕੁਮਾਰ ਦੀ ਨਿਗਰਾਨੀ ਹੇਠ ਵਣ ਮਹਾਂਉਤਸਵ ਮਨਾਇਆ ਗਿਆ।ਜਿਸ ਵਿਚ ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਐਨ.ਐਸ਼.ਐਸ ਯੂਨਿਟ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨਲ ਗਿਆਨੀ ਬਾਬੂ ਸਿੰਘ ਸੰਦੌੜ ਨੇ …
Read More »Monthly Archives: August 2015
ਪੁਲਿਸ ਸਾਂਝ ਕੇਂਦਰ ਵੱਲੋਂ ਸਕੂਲ ਵਿੱਚ ਜਾਗਰੂਕਤਾ ਸਮਾਗਮ
ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਦਸੌਂਧਾ ਸਿੰਘ ਵਾਲਾ ਵਿਖੇ ਜ਼ਿਲ੍ਹਾ ਸਾਂਝ ਸੁਸਾਇਟੀ ਸੰਗਰੂਰ ਵੱਲੋਂ ਐਸ. ਪੀ ਸ: ਸਤਨਾਮ ਸਿੰਘ ਅਤੇ ਪੁਲਿਸ ਸਾਂਝ ਕੇਂਦਰ ਮਲੇਰਕੋਟਲਾ ਦੇ ਇੰਚਾਰਜ ਅਤੇ ਪੁਲਿਸ ਉੱਪ ਕਪਤਾਨ ਸ੍ਰੀ ਵਿਲਿੀਅਮ ਜੇਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਬਲਿਕ ਸਾਂਝ ਹਿੱਤ ਇੱਕ ਜਾਗਰੂਕਤਾ ਸਮਾਗਮ ਸਕੂਲ ਦੇ ਲਾਇਬ੍ਰੇਰੀ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ …
Read More »DBT sponsored guest lecture organized on “Mysteries in Scientific World”
Amritsar, Aug. 25 (Punjab Post Bureau) – A DBT sponsored guest lecture was organized by Department of Physics, BBK DAV College for Women. The lecture was delivered by Dr. Bindiya Arora, Assistant Professor in Physics, GNDU on the topic “Mysteries in Scientific World”. On this occasion Dr. Bindiya was welcomed by the college Vice Principal Mrs. Manbir Kaushal. Dr. Bindiya …
Read More » ਗੁਰੂ ਨਾਨਕ ਕਾਲਜ਼ੀਏਟ ਸੀਨੀ: ਸੈਕੰ: ਸਕੂਲ ਦਾ ਇਨਾਮ ਵੰਡ ਸਮਾਰੋਹ ਅੱਜ
ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਗੁਰੂ ਨਾਨਕ ਕਾਲਜੀਏ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਹਰਭਜਨ ਸਿੰਘ ਸੇਖੋ ਨੇ ਪ੍ਰੈਸ ਬਿਆਨਾ ਵਿਚ ਦੱਸਿਆ ਕਿ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਪਾ੍ਰਪਤੀਆਂ, ਸਿਖਿਆ ਖੇਤਰ ਤੇ ਹੋਰ ਸਕੂਲ ਦੀਆਂ ਗਤੀਅ ਵਿਧੀਆਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਦਾ ਮਾਣ ਸਨਮਾਨ ਕਰਨ ਹਿੱਤ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ।ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋ …
Read More »ਅੱਜ ਦੀਆਂ ਸੁਰਖੀਆਂ………..
207 ਕਰੋੜ ਦੀ ਗਰਾਂਟ ਨਾਲ ਪਿੰਡ ਸੁਲਤਾਨਵਿੰਡ ਦੀ ਹੋਵੇਗੀ ਕਾਇਆਂ ਕਲਪ – ਗੁਰਪ੍ਰਤਾਪ ਸਿੰਘ ਟਿੱਕਾ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) 207 ਕਰੋੜ ਦੀ ਗਰਾਂਟ ਨਾਲ ਨਵੇਂ ਸੀਵਰੇਜ ਸਮੇਤ ਲੋੜੀਂਦੇ ਵਿਕਾਸ ਕਾਰਜ ਕਰਵਾ ਕੇ ਪਿੰਡ ਸੁਲਤਾਨਵਿੰਡ ਦੀ ਕਾਇਆਂ ਕਲਪ ਕੀਤੀ ਜਾਵੇਗੀ ।ਇਹ ਦਾਅਵਾ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਗੁਰਦਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਸਾਬਕਾ ਕੌਂਸਲਰ ਤੇ ਅਕਾਲੀ ਜਥਾ ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਮਾਹਲ ਦੀ ਅਗਵਾਈ ‘ਚ ਪਿੰਡ ਵਾਸੀਆਂ ਦੇ …
Read More »ਚਾਟੀਪਿੰਡ ਵਾਸੀਆਂ ਵਲੋੋਂ ਗੰਦਾ ਪਾਣੀ ਰੋਕਣ ਲਈ ਤਿੱਖੇ ਸੰਘਰਸ਼ ਦਾ ਐਲਾਨ
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦਿੱਤੀ ਸਖਤ ਚੇਤਾਵਨੀ ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਹਲਕਾ ਅਟਾਰੀ ਅਧੀਨ ਆਉਦੇ ਪਿੰਡ ਚਾਟੀਵਿੰਡ ਵਿਖੇ ਗੰਦੇ ਪਾਣੀ ਸਬੰਧੀ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਵਿਖੇ ਵਿਸ਼ੇਸ ਮੀਟਿੰਗ ਹੋਈ । ਮੀਟਿੰਗ ਦੌਰਾਨ ਕਿਸਾਨ ਜੱਥੇਬੰਦੀ ਦੇ ਆਗੂਆਂ, ਮੌਜੂਦਾ ਪੰਚਾਇਤ, ਸਾਬਕਾ ਪੰਚਾਇਤ ਅਤੇ ਪਿੰਡ …
Read More »ਪੀਪਲਜ਼ ਪਾਰਟੀ ਨੇ ਭਗਤਾਂਵਾਲਾ ਡੰਪ ‘ਤੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਸਰਕਾਰ ਬਣੀ ਤਾਂ ਡੰਪ ਤੇ ਪਲਾਂਟ ਸ਼ਹਿਰੋਂ ਬਾਹਰ ਕਰਕੇ ਸਾਹ ਰੋਗਾਂ ਦਾ ਅੰਤਰਰਾਸ਼ਟਰੀ ਹਸਪਤਾਲ ਬਣਾਵਾਂਗੇ-ਪਲਾਸੌਰ ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿਘ) ਹਲਕਾ ਦੱਖਣੀ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਵਿਖੇ ਡੰਪ ਅਤੇ ਇਸ ‘ਤੇ ਬਣਾਏ ਜਾ ਰਹੇ ਸਾਲਿਡ ਵੇਸਟ ਪਲਾਂਟ ਦੇ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਅੱਜ ਪੰਜਾਬ ਪੀਪਲਜ਼ ਪਾਰਟੀ ਨੇ ਵੀ ਰੋਸ ਪ੍ਰਦਰਸ਼ਂ ਕਰਦਿਆਂ ਡੰਪ ‘ਤੇ ਧਰਨਾ ਦਿੱਤਾ …
Read More »ਰਾਸ਼ਟਰੀ ਵਿਦ੍ਰੋਹ ਦੇ ਹਿੰਦੁਸਤਾਨੀ ਸੈਨਿਕਾਂ ਦਾ ਪਹਿਲਾ ਮੁਕਤੀ ਦਿਹਾੜਾ ਮਨਾਇਆ
ਅੰਮ੍ਰਿਤਸਰ, 24 ਅਗਸਤ (ਪ.ਪ) – ਪੂਰੇ 157 ਵਰ੍ਹੇ ਤਕ ਅਜਨਾਲਾ ਦੇ ਖੂਹ ਵਿਚ ਦਫ਼ਨ ਰਹੇ ਰਾਸ਼ਟਰੀ ਵਿਦ੍ਰੋਹ ਦੇ 282 ਹਿੰਦੁਸਤਾਨੀ ਸੈਨਿਕਾਂ ਨੂੰ ਪਿਛਲੇ ਵਰ੍ਹੇ 28 ਫਰਵਰੀ ਨੂੰ ਮੁਕਤੀ ਤੇ 24 ਅਗਸਤ ਨੂੰ ਅਜ਼ਾਦੀ ਨਸੀਬ ਹੋਈ ਸੀ।ਜਿਸ ਦੇ ਚਲਦਿਆਂ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ ਸੈਨਿਕਾਂ ਦੀਆਂ ਅਸਥੀਆਂ ਕਢਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਦੇ ਨਿਵਾਸ ‘ਤੇ ਅੱਜ …
Read More »ਜਥੇਦਾਰ ਅਵਤਾਰ ਸਿੰਘ ਵੱਲੋਂ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਅੱਜ- ਬੇਦੀ
ਅੰਮ੍ਰਿਤਸਰ, 24 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੀ ਅਗਵਾਈ ਵਿੱਚ ਅੰਤਿੰਗ ਕਮੇਟੀ ਦੀ ਇਕੱਤਰਤਾ ਅੱਜ 25 ਅਗਸਤ 2015 ਨੂੰ ਸਵੇਰੇ 11 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਇਕੱਤਰਤਾ ਘਰ ਵਿਖੇ ਹੋਵੇਗੀ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ.ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ …
Read More »
Punjab Post Daily Online Newspaper & Print Media