Wednesday, November 25, 2026

Monthly Archives: August 2015

ਧੰਨ ਧੰਨ ਬਾਬਾ ਪੀਰਾ ਸ਼ਾਹਬ ਦਾ ਸਲਾਨਾ ਮੇਲਾ ਅੱਜ

ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਵਿੱਚ ਸਥਿਤ ਬਾਬਾ ਪੀਰਾ ਸ਼ਾਹਬ ਦਾ ਸਲਾਨਾ ਮੇਲਾ ਦਰਗਾਹ ਦੀ ਪ੍ਰਬੰਧਕ ਕਮੇਟੀ ਵੱਲੋ ਅੱਜ ਬੜੀ ਧੂਮਧਾਮ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਰਾਜਬੀਰ ਸਿੰਘ ਰਾਜੂ ਮੈਂਬਰ ਲੰਗਰ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪੀਰਾ ਸ਼ਾਹਬ ਦਾ ਸਲਾਨਾ ਮੇਲਾ ਸ਼ਰਧਾਲੂਆ …

Read More »

ਪੱਟੀ ਦੇ ਹਰਪ੍ਰੀਤ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ

ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਉਤਰਾਖੰਡ ਦੇ ਦੇਹਰਾਦੂਨ ਵਿੱਚ ਸ਼ੂਟਿੰਗ ਚੈਂਪੀਅਨਸ਼ਿਪ ਹੋਈ। ਜਿਸ ਵਿੱਚ ਤਿੰਨ ਸੂਬਿਆਂ ਯੂਪੀ, ਹਰਿਆਣਾ ਅਤੇ ਉਤਰਾਖੰਡ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹੋਏ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪੱਟੀ ਦੇ ਹਰਪ੍ਰੀਤ ਸਿੰਘ ਰਾਣਾ ਪੁੱਤਰ ਗੁਰਸਾਹਿਬ ਸਿੰਘ ਠੇਕੇਦਾਰ ਮਨਿਹਾਲੇ ਵਾਲੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ ਤੀਜੀ ਵਾਰ ਗੋਲਡ …

Read More »

ਯੂਨੀਵਰਸਿਟੀ ਕਾਲਜ ਪੱਟੀ ਦੀਆਂ ਵਿਦਿਆਰਥਣਾ ਨੇ ਪੱਟੀ ਦਾ ਨਾਂ ਚਮਕਾਇਆ

ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਣੇ ਗਏ ਸਮੈਸਟਰ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਐਮਕਾਮ ਸਮੈਸਟਰ ਦੂਜੇ ਵਿੱਚੋਂ 71ਪ੍ਰਤੀਸ਼ਤ ਅਤੇ ਮਨਦੀਪ ਸਿੰਘ ਨੇ ਬੀਕਾਮ ਪ੍ਰੋਫੈਸ਼ਨਲ ਵਿੱਚੋਂ 67 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਕਾਲਜ ‘ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। …

Read More »

Pak folk artist Warsi enthralls audience at KCW, recite Warish Shah’s `Kalaam’

Amritsar, Aug.  19 (Dharmendera Singh Rataul)-  Pakistan’s famous folk artist Ustad Khadim Hussain Warsi today enthralled the audience at Khalsa College for Women (KCW) with his magical voice. Warsi recited the Kalaam’ of mystic poet of erstwhile united Punjab, Waris Shah and captivated the audience for more than one and half hour.             He recited the famous `Heer’ and other …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਪਾਕਿ ਗਾਇਕ ਹੁਸੈਨ ਵਾਰਸੀ ਨੇ ‘ਵਾਰਿਸ਼ ਸ਼ਾਹ’ ਦੇ ਕਲਾਮ ਨਾਲ ਕੀਲੇ ਸਰੋਤੇ

ਪ੍ਰੋਗਰਾਮ ਦੌਰਾਨ ਵਾਰਸੀ ਦੇ ਹਾਜ਼ਰ ਸਖਸ਼ੀਅਤਾਂ ਤੇ ਵਿਦਿਆਰਥੀਆਂ ਨੂੰ ਕੀਤਾ ਮੰਤਰ-ਮੁਗਧ ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਪਾਕਿਸਤਾਨ ਦੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ‘ਵਾਰਿਸ ਸ਼ਾਹ’ ਦੇ ਕਲਾਮ ਪੇਸ਼ ਕਰਕੇ ਆਏ ਸਰੋਤਿਆਂ ਨੂੰ ਕੁਝ ਡੇਢ ਘੰਟੇ ਦੇ ਪ੍ਰੋਗਰਾਮ ਦੌਰਾਨ ਕੀਲੀ ਰੱਖਿਆ।ਉਨ੍ਹਾਂ ਆਪਣੀ ਬੁਲੰਦ ਅਵਾਜ਼ ਨਾਲ ਵੂਮੈਨ ਦੇ ਸੈਮੀਨਾਰ ਵਿੱਚ …

Read More »

ਮਹਿਲਾ ਅਧਿਕਾਰੀਆਂ ਤੇ ਅਧਿਕਾਰੀਆਂ ਦੀਆਂ ਪਤਨੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 19 ਅਗਸਤ (ਗੁਰਚਰਨ ਸਿੰਘ) – ਸਾਉਣ ਦੇ ਮਹੀਨੇ ਵਿਚ ਤੀਆਂ ਨੂੰ ਮਨਾਉਣ ਦੀ ਰਿਵਾਇਤ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਅੱਜ ਜ਼ਿਲ੍ਹੇ ਵਿਚ ਤਾਇਨਾਤ ਮਹਿਲਾ ਅਧਿਕਾਰੀਆਂ ਅਤੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਮਿਲਕੇ ਤੀਆਂ ਦਾ ਤਿਉਹਾਰ ਸਥਾਨਕ ਹੋਟਲ ਵਿਚ ਮਨਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਪਤਨੀ ਡਾ. ਤਰਨਦੀਪ ਕੌਰ ਦੀ ਅਗਵਾਈ ਹੇਠ ਹੋਇਆ ਇਹ ਸਮਾਗਮ ਸਭਿਆਚਾਰਕ ਪੱਖ ਤੋਂ …

Read More »

ਆਰਮੀ ਭਰਤੀ ਰੈਲੀ ਦਾ ਲਿਖਤੀ ਟੈਸਟ 30 ਅਗਸਤ ਨੂੰ

ਅੰਮ੍ਰਿਤਸਰ, 19 ਅਗਸਤ (ਗੁਰਚਰਨ ਸਿੰਘ) – ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ ਪਾਈਟ) ਕੈਂਪ ਆਈ:ਟੀ:ਆਈ ਰਣੀਕੇ ਵਿਖੇ ਪੰਜਾਬ ਸਰਕਾਰ ਵੱਲੋਂ ਹੋਈ ਆਰਮੀ ਦੀ ਭਰਤੀ ਰੈਲੀ ਦਾ 26 ਜੁਲਾਈ 2015 ਨੂੰ ਲਿਖਤੀ ਟੈਸਟ ਕਿਸੇ ਕਾਰਨ ਰੱਦ ਹੋ ਗਿਆ ਸੀ ਉਹ ਟੈਸਟ ਹੁਣ 30 ਅਗਸਤ 2015 ਨੂੰ ਦਿਨ ਐਤਵਾਰ ਨੂੰ ਖਾਸਾ ਅੰਮ੍ਰਿਤਸਰ ਵਿਖੇ ਹੋਵੇਗਾ। ਇਹ ਜਾਣਕਾਰੀ ਸ੍ਰੀ ਰਵਿੰਦਰ ਸਿੰਘ …

Read More »

Pradhan Mantri Suraksha Bima Yojana Camp organized

Public should utilize the facilities provided by Modi Govt-Anil Joshi Amritsar, Aug. 19 (Punjab Post Bureau) – Pradhan Mantri Suraksha Bima Yojana Camp was organized at Fatehgarh Churian Road by Friends of BJP.  Local Government Medical Education and Research Minister of Punjab Shri Anil Joshi join this camp with the team and appealed to the public for use the facilities …

Read More »

ਜੀ.ਕੇ ਨੇ ਸ਼ੁਸ਼ਮਾ ਸਵਰਾਜ ਨੂੰ ਸਿੱਖ ਮਸਲਿਆਂ ਦੇ ਹੱਲ ਲਈ ਕਦਮ ਚੁੱਕਣ ਦੀ ਕੀਤੀ ਬੇਨਤੀ

ਦਿੱਲੀ ਕਮੇਟੀ ਨੇ ਕਾਲੀ ਸੂਚੀ ਦੇ ਖ਼ਾਤਮੇ ਤੇ ਅਫ਼ਗਾਨੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਕੀਤੀ ਵਕਾਲਤ ਨਵੀਂ ਦਿੱਲੀ, 19 ਅਗਸਤ (ਅੰਮ੍ਰਿਤ ਲਾਲ ਮੰਨਣ)- ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਜਵਾਹਰ ਲਾਲ ਨਹਿਰੂ ਭਵਨ …

Read More »

ਭਾਸ਼ਾ ਵਿਭਾਗ ਪੰਜਾਬ ਦਾ ਗੁਰਮਤਿ ਸਾਹਿਤ ਦਿੱਲੀ ਕਮੇਟੀ ਦੇ ਬੁੱਕ ਸਟਾਲਾਂ ਤੇ ਹੋਵੇਗਾ ਉਪਲੱਬਧ

ਨਵੀਂ ਦਿੱਲੀ, 19 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਕ ਸਟਾਲਾਂ ਪੁਰ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ ਧਾਰਮਕ ਅਤੇ ਇਤਿਹਾਸਕ ਸਾਹਿਤ ਵਿਕਰੀ ਲਈ ਉਲਬੱਧ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਸ਼ਾ ਵਿਭਾਗ ਪੰਜਾਬ ਦੇ ਮੈਂਬਰਾਂ ਦੀ ਇਕ ਟੀਮ ਨੇ ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਦੀ ਅਗਵਾਈ ਵਿੱਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. …

Read More »