Wednesday, November 25, 2026

Monthly Archives: August 2015

ਸਮਾਜ ਅੰਦਰ ਹੋ ਰਹੀ ”ਭਰੂਣ ਹੱਤਿਆ”ਦਾ ਰੁਝਾਨ ਕਦੋਂ ਖਤਮ ਹੋਵੇਗਾ

ਡਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿਛੇ 798 ਲੜਕੀਆਂ ਸੰਦੌੜ, 23 ਅਗਸਤ (ਹਰਮਿੰਦਰ ਸਿੰਘ ਭੱਟ) – ਅੱਜ ਦੇ ਵਿਗਿਆਨਕ ,ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿੱਚ ਮਨੁੱਖ ਬੇਸੱਕ ਤਰੱਕੀ ਕਰ ਰਿਹਾ ਹੈ।ਪਰ ਮਰਦ ਪ੍ਰਧਾਨ ਦੇ ਸਮਾਜ ਅੰਦਰ ਅੋਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਦਾਂ ਹੈ।ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਤਾੜੇ ਗਰੀਬ ਬੱਚਿਆਂ …

Read More »

ਗੋਆਰ-ਵਣਜਾਰਾ ਸਮਾਜ ਦੀ ਮਹੱਤਵਪੂਰਨ ਇਕੱਤਰਤਾ ਦਿੱਲੀ ਵਿੱਚ ਅੱਜ ਤੋਂ

ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – ਦੇਸ਼ ਦੇ ਆਜ਼ਾਦ ਹੋਣ ਦੇ ਬਾਵਜੂਦ ਵੀ ਆਪਣੇ ਹੱਕ ਹਾਸਲ ਕਰਨ ਲਈ 69 ਸਾਲਾਂ ਤੋਂ ਜੱਦੋ-ਜ਼ਹਿਦ ਕਰ ਰਹੇ ਗੋਆਰ-ਵਣਜਾਰਾ ਸਮਾਜ ਵੱਲੋਂ ਲਾਮਬੰਦੀ ਲਈ 22-23 ਅਗਸਤ ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਵਿੱਚ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ੇਸ਼ ਮੀਟਿੰਗ ਹੋ ਰਹੀ ਹੈ।ਸ. ਜਗੀਰ ਸਿੰਘ ਬੜਤੀਆ ਕਾਰਜਕਾਰੀ ਪ੍ਰਧਾਨ ਆਲ ਇੰਡੀਆ ਸੰਤ ਸੇਵੇ ਲਾਲ ਵਣਜਾਰਾ …

Read More »

ਰੋਹਨ ਮਹਿਰਾ ਬਾਬਾ ਫਰੀਦ ਮਿਸ਼ਨ ਸੰਸਥਾ ਵੱਲੋਂ ਜਿਲ੍ਹਾ ਯੂਥ ਵਿੰਗ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ) – ਬਾਬਾ ਫਰੀਦ ਮਿਸ਼ਨ ਸੰਸਥਾ ਰਜਿ: ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਹਲਕਾ ਪੱਛਮੀ ਵਿਖੇ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਚੇਅਰਮੈਨ ਨਰਿੰਦਰ ਸਿੰਘ ਪਦਮ ਅਤੇ ਰਾਸ਼ਟਰੀ ਪ੍ਰਧਾਨ ਡਾ. ਸਰਬਜੀਤ ਸਿੰਘ ਸੰਧੂ ਦੀ ਅਗਵਾਈ ‘ਚ ਹੋਈ। ਜਿਸ ਵਿੱਚ ਸੰਸਥਾ ਦੀ ਟੀਮ ਵੱਲੋਂ ਸਰਬਸੰਮਤੀ ਨਾਲ ਡਾ. ਰੋਹਨ ਮਹਿਰਾ ਨੂੰ ਸੰਸਥਾ ਦਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਨਿਯੁੱਕਤ ਕੀਤਾ ਗਿਆ।ਇਸ ਮੋਕੇ …

Read More »

ਰੱਖੜ ਪੁੰਨਿਆ ਦੇ ਮੇਲੇ ਮੌਕੇ ਸਿਆਸੀ ਕਾਨਫਰੰਸ ਲਈ ਹੋਈ ਚਰਚਾ

ਰਈਆ, 21 ਅਗਸਤ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਭਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।28 ਸਤੰਬਰ 2015 ਨੂੰ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਨ ਲਈ ਬਾਬਾ ਬਕਾਲਾ ਹਲਕੇ ਦੇ ਵਲੰਟੀਅਰਾਂ ਨਾਲ ਤੀਜੇ ਪੜਾਅ ਵਿੱਚ ਮੀਟਿੰਗ ਕੀਤੀ ਸੀ।ਆਪ ਦੇ ਸੀਨੀਅਰ ਵਲੰਟੀਅਰ ਬਲਜੀਤ ਸਿੰਘ ਸ਼ਾਨ, ਮਨਜੀਤ ਸਿੰਘ ਰਈਆ ਦੇ …

Read More »

ਸੱਭਿਆਚਾਰਕ ਪ੍ਰੋਗਰਾਮ ਦੀ ਵਧੀਆ ਪੇਸ਼ਕਾਰੀ ਵਾਸਤੇ ਸੁਖਵਿੰਦਰ ਕੌਰ ਬਾਜਵਾ ਸਨਮਾਨਤ

ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਿਲਾ ਟੇਕ ਸਿੰਘ (ਗੁਰਦਾਸਪੁਰ ) ਦੀਆਂ ਸਕੂਲੀ ਸਿਖਿਆ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ ਹਨ।ਪ੍ਰਿੰਸੀਪਲ ਨਰਿਪਜੀਤ ਕੌਰ ਦੀ ਨਿਗਰਾਨੀ ਹੇਠ ਸਕੂਲ ਦੀਆਂ ਵਿਦਿਆਰਥਣਾਂ ਨੇ ਅਜਾਦੀ ਦਿਹਾੜੇ ਦੇ ਤਹਿਸੀਲ ਪੱਧਰੀ ਸਮਾਗਮਾਂ ਵਿੱਚ ਹਿੱਸਾ ਲਿਆ ਤੇ ਮਾਣ ਪ੍ਰਾਪਤ ਕੀਤਾ । ਇਸ ਸਕੂਲ ਦੀ ਵਧੀਆਂ ਪੇਸ਼ਕਾਰੀ ਵਿਚ ਸਕੂਲ ਦੀ ਅਧਿਆਪਕਾ ਸੁਖਵਿੰਦਰ ਕੌਰ ਬਾਜਵਾ …

Read More »

ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਨੇ ਚੈਸ ਦੇ ਮੁਕਾਬਲੇ ਕਰਵਾਏ

ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਂਨ ਤੇਜਿਲ੍ਹਾਂ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸਰਮਾ ਤੇ ਸਮੁਚੀ ਟੀਮ ਵੱਲੋਂ ਜਿਲ੍ਹਾ ਗੁਰਦਾਸਪੁਰ ਵਿਚ ਚੈੱਸ ਦੇ ਮੁਕਾਬਲੇ ਕਰਵਾਏ ਗਏ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਵਿਖੇ ਕਰਵਾਏ ਜਿਲ੍ਹਾਂ ਪੱਧਰੀ ਇਹਨਾ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਨਰਿਪਜੀਤ ਕੌਰ ਨੇ ਕਨਵੀਨਰ ਦੀ ਭੂਮਿਕਾ ਨਿਭਾਂਈ, ਕੋ …

Read More »

ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ਼ ਵਿਖੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ

ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਸਥਾਨਕ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਕਨਵੀਨਰ ਪ੍ਰੋ. ਸੁਖਜਿੰਦਰ ਸਿੰਘ ਬਾਠ ਅਤੇ ਪੰਜਾਬੀ ਵਿਭਾਂਗ ਦੇ ਸਮੂਹ ਸਟਾਫ ਤੇ ਸਹਿਯੋਗ ਨਾਲ ਪੰਜਾਬੀ ਸੰਗੀਤਅਤੇ ਨਾਟਕ ਅਕਾਦਮੀ, ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ,ਭਾਸ਼ਾ ਅਤੇ ਸੱਭਿਆਚਾਰ ਸਮਕਾਲ ਤੇ ਭਵਿੱਖ ਵਿਸ਼ੇ ਤੇ ਇਕ ਰੋਜਾ ਰਾਸ਼ਟਰੀ ਸੈਮੀਨਾਰ …

Read More »

2 ਸਤੰਬਰ ਦੀ ਹੜਤਾਲ ਇਤਿਹਾਸਕ ਹੋਵੇਗੀ – ਸੀਟੂ

ਬਟਾਲਾ, 22 ਅਗਸਤ (ਨਰਿੰਦਰ ਸਿੰਘ ਬਰਨਾਲ) – ਸੀ ਆਈ ਟੀ ਯੂ ਜੇ ਦਫਤਰ ਬਟਾਲਾ ਵਿਖੇ ਸੀਟੂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਹੰਸਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੀਟੂੂੂ ਦੇ ਜਿਲਾ ਪ੍ਰਧਾਨ ਕਾਮਰੇਡ ਫਤਿਹ ਚੰਦ ‘ਤੇ ਠਾਕੁਰ ਧਿਆਨ ਸਿੰਘ ਉਚੇਚ ਤੌਰ ‘ਤੇ ਪਹੁੰਚੇ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 2 ਸਤੰਬਰ ਦੀ ਹੜਤਾਲ ਦੀ ਤਿਆਰੀ …

Read More »

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹਰ ਮਹੀਨੇ ਪ੍ਰਾਪਤ ਹੁੰਦੀਆਂ ਹਨ 125 ਸ਼ਿਕਾਇਤਾਂ – ਠਾਕੁਰ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਮਹੀਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਸਬੰਧੀ 125 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ।ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਬਲਜਿੰਦਰ ਸਿੰਘ ਠਾਕੁਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਰਕਿਟ ਹਾਊਸ ਬਠਿੰਡਾ ਵਿਖੇ ਪੱਤਰਕਾਰਾਂ ਨਾਲਗੱਲਬਾਤ ਕਰਦਿਆਂ ਠਾਕੁਰ ਨੇ ਦੱਸਿਆ ਕਿ ਪਿਛਲੇ …

Read More »