‘ਸ਼ਹੀਦਾਂ’ ਦੀ ਬਦੌਲਤ ਕੁਰਸੀਆਂ ਮੱਲੀ ਬੈਠੇ ਲੀਡਰ ਸ਼ਹੀਦ ਮੰਨਣ ਨੂੰ ਤਿਆਰ ਨਹੀਂ – ਬੀਬੀ ਸੁਖਦੇਵ ਕੌਰ ਸੰਦੌੜ/ ਅਹਿਮਦਗੜ੍ਹ, 16 ਅਗਸਤ (ਹਰਮਿੰਦਰ ਸਿੰਘ ਭੱਟ) – ਇਕ ਪਾਸੇ ਲੋਕ ਆਜਾਦੀ ਦਾ ਦਿਹਾੜਾ ਪੁਰੇ ਦੇਸ਼ ਵਿਚ ਜਸ਼ਨ ਨਾਲ ਮਨਾਊਦੇ ਹਨ ਅਤੇ ਲੀਡਰ ਤਿਰੰਗਾ ਝੰਡਾ ਲਹਿਰਾਕੇ ਉਸ ਨੂੰ ਸਲਾਮੀ ਦਿੰਦੇ ਹਨ,ਪਰੰਤੂ ਅੱਜਤੱਕ ਕਿਸੇ ਵੀ ਲੀਡਰ ਨੇ ਇਹ ਸੋਚਿਆ ਹੈ।ਕਿ ਜਿਸ ਆਜਾਦੀ ਦਾ ਅੱਜ ਅਸੀਂ …
Read More »Monthly Archives: August 2015
ਡਾ. ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿਖੇ 69ਵਾਂ ਸੁਤੰਤਰਤਾ ਦਿਵਸ ਮਨਾਇਆ
ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿੱਚ 69ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿੱਥੇ ਕੋਮੀ ਝੰਡਾ ਮੁੱਖ ਮਹਿਮਾਨ ਸ਼੍ਰੀਮਤੀ ਐਫ.ਨਿਸਾਰਾ ਖਾਤੂਨ (ਫਰਜ਼ਾਨਾ ਆਲਮ), ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਅਪਣੇ ਕਰ ਕਮਲਾਂ ਨਾਲ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਪੁਲਿਸ …
Read More »ਮਾਸਟਰ ਨੈਸ਼ਨਲ ਸਟਰੈਂਥ ਲਿਫਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੁਹੰਮਦ ਨਦੀਮ ਸਨਮਾਨਿਤ
ਮਾਲੇਰਕੋਟਲਾ, 16 ਅਗਸਤ (ਹਰਮਿੰਦਰ ਸਿੰਘ) ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਅਤੇ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਸਾਜਿਦ ਜਮੀਲ ਰਾਸ਼ਟਰੀ ਕਾਰਜਕਾਰਨੀ ਮੈਂਬਰ ਬੀ.ਜੇ.ਪੀ. ਮਾਇਨਾਰਟੀ ਮੋਰਚਾ ਨੇ ਅੱਜ ਮਾਲੇਰਕੋਟਲਾ ਵਿਖੇ ਇੱਕ ਸਮਾਗਮ ਦੌਰਾਨ ਕੀਤਾ। …
Read More »ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਅਜ਼ਾਦੀ ਦਿਵਸ ਮਨਾਇਆ ਗਿਆ
ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਅਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਝੰਡਾ ਲਹਿਰਾਉਣ ਦੀ ਰਸਮ ਮੁੱਖ ਅਧਿਆਪਕਾ ਸ਼੍ਰੀਮਤੀ ਰਾਜ ਰਾਣੀ ਅਤੇ ਪਿੰਡ ਰੁੜਕਾ ਦੀ ਸਰਪੰਚ ਹਰਜਿੰਦਰ ਕੌਰ ਨੇ ਸਾਂਝੇ ਤੌਰ ਤੇ ਅਦਾ ਕੀਤੀ।ਮੰਚ ਦਾ ਸੰਚਾਲਨ ਸ਼੍ਰੀ ਸੱਜਾਦ ਅਲੀ ਉਰਦੂ ਮਾਸਟਰ ਨੇ ਕੀਤਾ ਤੇ ਵੱਖਰੇ ਅੰਦਾਜ਼ ਵਿਚ ਸਰੋਤਿਆਂ ਦਾ ਸਮਾਂ ਬੱਧੀ ਰੱਖਿਆ।ਇਸ ਮੌਕੇ …
Read More »ਅਲ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖ ਆਜ਼ਾਦੀ ਦਿਵਸ ਮਨਾਇਆ
ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਅਲ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ 69ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਰਿਹਾਨਾ ਨਕਵੀ ਨੇ ਸਕੂਲ ਗਰਾਉਂਡ ‘ਚ ਸਮੂਚੇ ਸਟਾਫ ਦੀ ਮੌਜੂਦਗੀ ‘ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਸਕੂਲ ਸਟਾਫ ਅਤੇ ਸਮੁੱਚੇ ਬੱਚਿਆਂ ਨੇ ਝੰਡੇ ਨੂੰ ਸਲਾਮੀ ਦਿੱਤੀ। ਆਜ਼ਾਦੀ ਦਿਵਸ ਦੇ ਮੌਕੇ ਤੇ ਸਕੂਲ ਦੇ ਬੱਚਿਆਂ ਦੁਆਰਾ …
Read More »24ਵਾਂ ਮੁਫਤ ਮੈਡੀਕਲ ਚੈਕਅੱਪ ਕੈਂਪ 23 ਅਗਸਤ ਦਿਨ ਐਤਵਾਰ ਨੂੰ
ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ ਮਾਲੇਰਕੋਟਲਾ) ਵੱਲੋਂ ਸਾਂਝੇ ਤੌਰ ਤੇ ਐਸ.ਐਸ.ਜੈਨ ਤਪਾ ਬਰਾਦਰੀ ਦੇ ਸਹਿਯੋਗ ਨਾਲ 24ਵਾਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਲਾ ਕੁੰਦਨ ਲਾਲ ਜੈਨ ਧਰਮਸ਼ਾਲਾ, ਲਾਲ ਬਾਜ਼ਾਰ ਮਾਲੇਰਕੋਟਲਾ ਵਿੱਚ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ 1:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ …
Read More »ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ ਸੁਤੰਤਰਤਾ ਦਿਵਸ ਮਨਾਇਆ
ਸੰਦੌੜ,16 ਅਗਸਤ (ਹਰਮਿੰਦਰ ਸਿੰਘ ਭੱਟ) – ਮਾਡਰਨ ਸੈਕੂਲਰ ਪਬਲਿਕ ਸਕੂਲ , ਸ਼ੇਰਗੜ੍ਹ ਚੀਮਾਂ ਵਿਖੇ ਸਮੂਹ ਸਟਾਫ ਦੀ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਸੁਤੰਤਰਤਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ।ਚੈਅਰਮੈਨ ਸ: ਹਰਪਾਲ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ।ਸਕੂਲ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤੀ। ਵਿਦਿਆਰਥੀਆ ਨੇ ਦੇਸ਼ ਭਗਤੀ ਦੇ ਗੀਤ ਸਕਿਟ, ਗਿੱਧਾ ਭੰਗੜਾ ਪੇਸ਼ ਕੀਤੇ।ਸਮਾਗਮ ਦੇ ਅੰਤ ਵਿਚ ਚੈਅਰਮੈਨ ਸ: ਹਰਪਾਲ ਸਿੰਘ, …
Read More »ਪੱਲੇਦਾਰਾਂ ਨੇ ਅਜਾਦੀ ਦਿਵਸ ਦੀ ਥਾਂ ਕਾਲਾ ਦਿਵਸ ਮਨਾਇਆ
ਸੰਦੌੜ, 16 ਅਗਸਤ (ਹਰਮਿੰਦਰ ਸਿੰਘ ਭੱਟ) – ਦੇਸ ਭਰ ਵਿੱਚ ਜਿੱਥੇ ਹਰ ਵਰਗ ਦੇ ਲੋਕਾਂ ਨੇ ਅਜਾਦੀ ਦਿਵਸ਼ ਬੜੀ ਧੂਮ ਨਾਲ ਮਨਾਇਆ ਉੱਥੇ ਸੰਦੌੜ ਦੇ ਵੇਅਰ ਹਾਊਸ ਦੇ ਗੁਦਾਮ ਵਿਖੇ ਪੱਲੇਦਾਰਾਂ ਵੱਲੋਂ ਅਜਾਦੀ ਦਿਵਸ ਦੀ ਥਾਂ ਕਾਲਾ ਦਿਵਸ ਮਨਾ ਕੇ ਰੋਸ ਜਾਹਰ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਵੀ ਕੀਤੀ ਗਈ।ਪ੍ਰਧਾਨ ਗੁਰਮੇਲ ਸਿੰਘ ਅਤੇ ਸੇਵਾ …
Read More »ਆਧੁਨਿਕ ਟੈਕਨਲੋਜੀ ਦੇ ਹਾਣੀ ਮਾਸਟਰ ਹਰਪ੍ਰੀਤ ਸਿੰਘ ਭੱਟੀ ਸਨਮਾਨਤ
ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਪੱਧਰੀ ਅਜ਼ਾਦੀ ਦੇ ਸਮਾਗਮ ਦੌਰਾਨ ਸz. ਗੁਲਜਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋਂ ਸਿਖਿਆ ਵਿਭਾਗ ਵਿੱਚ ਵਧੀਆ ਤੇ ਵਿਦਿਆਰਥੀਆਂ ਹਿੱਤਾਂ ਵਾਸਤੇ ਸੇਵਾ ਨਿਭਾਉਣ ਕਰਕੇ ਵੱਖ-ਵੱਖ ਪ੍ਰਮੁੱਖ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ …
Read More »ਦੇਸ ਰਾਜ ਹੈਰੀਟੇਜ਼ ਪਬਲਿਕ ਸਕੂਲ ਵਿਖੇ ਸੁਤੰਤਰਤਾ ਦਿਵਸ ਮਨਾਇਆ
ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ) – ਸਮਾਜ ਵਿੱਚ ਵਧੀਆਂ ਤੇ ਸਾਰਥਕ ਭੁਮਿਕਾ ਨਿਭਾ ਰਿਹਾ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸੁਤੰਤਰਤਾ ਦਿਵਸ ਬੜੀ ਜੋਸ ਤੇ ਪਿਆਰ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਨਾਲ ਸਬੰਧਿਤ ਦੇਸ ਪ੍ਰੇਮ ਦੇ ਗੀਤ, ਭਾਸ਼ਣ, ਡਾਂਸ ਅਤੇ ਹੋਰ ਕਈ ਪ੍ਰਕਾਰ ਦੀਆਂ ਪ੍ਰਤੀਕ੍ਰਿਆਵਾਂ ਕੀਤੀਆਂ ਗਈਆਂ।ਸਕੂਲ ਦੇ ਐਮ ਡੀ ਸ੍ਰੀ …
Read More »
Punjab Post Daily Online Newspaper & Print Media