Wednesday, November 25, 2026

Monthly Archives: August 2015

ਹਰੀ ਨਗਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਬੰਧੀ ਵਿਸ਼ੇਸ਼ ਸਮਾਗਮ 30 ਅਗਸਤ ਨੂੰ

ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਲੇ ਵਰ੍ਹੇ ਆ ਰਹੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੀ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਅਧੀਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੀ ਬਲਾਕ, ਹਰੀ ਨਗਰ ਘੰਟਾਘਰ ਵਿਖੇ ਐਤਵਾਰ, 30 …

Read More »

ਇਜਰਾਇਲ ਦੇ ਜਲ ਸੈਨਾ ਮੁੱਖੀ ਨੇ ਗ: ਬੰਗਲਾ ਸਾਹਿਬ ਵਿੱਖੇ ਮੱਥਾ ਟੇਕਿਆ

ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ)- ਇਜਰਾਇਲ ਦੇ ਜਲ ਸੈਨਾ ਮੁੱਖੀ ਵਾਇਸ ਐਡਮੀਰਲ ਰਾਮ ਰੁਤਬਰਗ ਨੇ ਆਪਣੀ ਭਾਰਤ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਪਣਾ ਅਕੀਦਾ ਭੇਂਟ ਕੀਤਾ। ਭਾਰਤ ਦੇ ਨਾਲ ਸੈਨਾ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਭਾਰਤ ਆਏ ਰੁਤਬਰਗ ਨੇ ਗੁਰਦੁਆਰਾ ਸਾਹਿਬ ਦੀ ਆਪਣੀ ਯਾਤਰਾ ਨੂੰ ਮਨ ਵਿਚ ਸ਼ਾਂਤੀ ਦਾ ਸੁਨੇਹਾ ਲਿਆਉਣ ਦਾ ਪ੍ਰਤੀਕ ਵੀ …

Read More »

Independence Day celebrated at Guru HarKrishan Pub. Sch. Karol Bagh

New Delhi, Aug. 25 (Amrit Lal Manan) –  The 69th Independence Day was celebrated at Guru Harkrishan Public School, Karol Bagh with patriotic fervor. After the scintillating Flag Hoisting Ceremony by S. MohinderPal Singh Chadda Sr.Vice President DSGMC, S. Satpal Singh, Vice President DSGMC, S.Paramjit Singh Rana,Chairman-Dharam Prachar Committee DSGMC, K.S.Vohra,the School Principal & Other dignitaries, the students of the …

Read More »

ਆਲਮੀ ਪੰਜਾਬੀ ਵਿਰਾਸਤ ਵੱਲੋਂ 11ਵਾਂ ਅਧਿਆਪਕ ਸਨਮਾਨ ਸਮਾਰੋਹ 4 ਸਤੰਬਰ ਨੂੰ-ਸੰਧੂ

ਅੰਮ੍ਰਿਤਸਰ, 25 ਅਗਸਤ (ਗੁਰਚਰਨ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 11ਵਾਂ ਅਧਿਆਪਕ ਸਨਮਾਨ ਸਮਾਰੋਹ 4 ਸਤੰਬਰ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸਿੱਖਿਆ ਸ਼ਾਸਤਰੀ, ਅਧਿਕਾਰੀ ਤੇ ਉੱਘੀਆਂ ਸਮਾਜਿਕ ਕਲਾ ਨਾਲ ਸੰਬੰਧਿਤ ਹਸਤੀਆਂ ਸ਼ਿਰਕਤ ਕਰਨਗੀਆ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪ੍ਰਬੰਧਕੀ ਬੋਰਡ …

Read More »

ਕਰਮਚਾਰੀ ਯੂਨੀਅਨ ਵੱਲੋਂ 27 ਅਤੇ 28 ਅਗਸਤ ਨੂੰ ਕਲਮ ਛੋੜ ਹੜਤਾਲ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਰਾਜ ਜ਼ਿਲ੍ਹਾ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ 27 ਅਤੇ 28 ਅਗਸਤ ਨੂੰ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮ੍ਰਿੰਤਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਅਤੇ ਮੁਲਾਜਮਾਂ ਦੀਆਂ ਮੁੱਖ …

Read More »

ਗਰੀਬ ਗੁਲਾਮ ਮੁਹੰਮਦ ਦਾ ਛਪਰ ਨਾਲ ਬਣਾਇਆ ਘਰ ਸੜ੍ਹ ਕੇ ਸੁਆਹ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ-ਲੁਧਿਆਣਾ ਸੜਕ ਤੇ ਸਥਿਤ ਪਾਵਰਕੌਮ ਗਰਿੱਡ ਨਜ਼ਦੀਕ ਵਾਰਡ ਨੰਬਰ ਤਿੰਨ ਵਿੱਚ ਛੱਪਰ ਪਾ ਕੇ ਰਹਿੰਦੇ ਗੁਲਾਮ ਮੁਹੰਮਦ ਦੇ ਛੱਪਰ ਨੂੰ ਅੱਜ ਸਵੇਰੇ ਦਸ ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਛੱਪਰ ਸੜ ਕੇ ਸੁਆਹ ਹੋ ਗਿਆ। ਛੱਪਰ ਵਿੱਚ ਪਿਆ ਸਮਾਨ ਵੀ ਖ਼ਰਾਬ ਹੋ ਗਿਆ। ਛੱਪਰ ਨੂੰ ਅੱਗ ਲੱਗਣ ਸਮੇਂ ਛੱਪਰ ਦਾ ਮਾਲਕ …

Read More »

ਪਿੰਡ ਜਾਤੀਵਾਲ ਦੇ ਵਸਨੀਕਾਂ ਵਲੋਂ ਰੋਸ ਮੁਜਾਹਰਾ -ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸਿਆਸੀ ਪੱਖਪਾਤ ਦਾ ਸਿਕਾਰ ਹੋ ਰਹੇ ਨੇੜਲੇ ਪਿੰਡ ਜਾਤੀਵਾਲ ਦੇ ਵਸਨੀਕਾਂ ਨੂੰ ਲੰਘੀਆਂ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਪੱਖੀ ਪੰਚਾਇਤ ਚੁਣਨ ਦੇ ਖਮਿਆਜ਼ੇ ਵੱਜੋਂ ਅੱਜ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦੇ ਘਰਾਂ ‘ਚ ਦਾਖਲ ਹੋ ਰਹੇ ਟੋਭੇ ਦੇ ਗੰਦੇ ਪਾਣੀ ਦੇ ਹੱਲ ਲਈ ਪਿਛਲੇ ਇੱਕ ਸਾਲ ਤੋਂ …

Read More »

ਹੱਜ ਯਾਤਰਾ ਹਾਜੀਆਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਮੰਨੀ ਜਾਂਦੀ ਹੱਜ ਯਾਤਰਾ ਤੇ ਜਾਣ ਵਾਲੇ ਪੰਜਾਬ ਭਰ ਵਿਚੋਂ 292 ਹਾਜੀਆਂ ਵਿਚੋਂ ਸੈਂਕੜੇ ਦੇ ਕਰੀਬ ਹਾਜੀਆਂ ਦਾ ਜੱਥਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਦਾਦਰ ਐਕਸਪ੍ਰੈਸ ਟਰੇਨ ਦਿੱਲੀ ਲਈ ਰਵਾਨਾ ਹੋਇਆ। ਹੱਜ ਯਾਤਰੀਆਂ ਨੁੰ ਦਿੱਲੀ ਲਈ ਰਵਾਨਾ ਕਰਨ ਵਾਸਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਨ੍ਹਾਂ ਦੇ …

Read More »

ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਧਾਰਮਿਕ ਦੀਵਾਨ ਸਜਾਇਆ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਅਲੀਪੁਰ ਵਿਖੇ ਗੁਰਦੁਆਰਾ ਛੇਵੀ ਪਾਤਸ਼ਾਹੀ ਵਿਖੇ ਦਸਵੀਂ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ।ਇਸ ਮੌਕੇ ਬਾਬਾ ਮਨਪ੍ਰੀਤ ਸਿੰਘ  ਖਾਲਸਾ ਨੇ ਇਸ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਦੀਵਾਨ ਸਜਾਕੇ ਸੰਗਤਾਂ ਨੂੰ ਸਹੀ ਤੇ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਨਾਂ ਦਿੰਦਿਆਂ ਕਿਹਾ ਕਿ ਸਾਨੂੰ ਗੁਰਬਾਣੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ …

Read More »

ਪੰਜਾਬ ਅਤੇ ਯੂ. ਟੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਰਕਾਰ ਦਾ ਪਿੱਟ ਸਿਆਪਾ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਨਰਿੰਦਰਜੀਤ ਸਿੰਘ ਸਲਾਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਧਰਨੇ ਨੂੰ ਸਬੰਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ, ਸਵਰਨ ਸਿੰਘ ਕੁਠਾਲਾ, ਜਨਕ ਰਾਜ, ਗੁਲਜ਼ਾਰ ਖਾਂ …

Read More »