ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 200 ਯਾਤਰੂਆਂ ਦੇ ਜੱਥੇ ਨੂੰ ਰਵਾਨਾ ਕੀਤਾ ਗਿਆ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਕੀਤੇ ਗਏ ਇਸ ਜੱਥੇ ਦੀ ਅਗੁਵਾਹੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ …
Read More »Monthly Archives: November 2015
ਦਿੱਲੀ ਕਮੇਟੀ ਨੇ ਮਨੁੱਖੀ ਅਧਿਕਾਰਾਂ ਦੀ ਮਾਹਿਰ ਵਕੀਲ ਨੂੰ ਐਸ.ਆਈ.ਟੀ ਅਫਸਰ ਥਾਪਿਆ
ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਤੇ ਬਣਾਈ ਗਈ ਐਸ.ਆਈ.ਟੀ. ਨਾਲ ਤਾਲਮੇਲ ਕਰਨ ਲਈ ਐਸ.ਆਈ.ਟੀ. ਅਫਸਰ ਦੀ ਨਿਯੁਕਤੀ ਕੀਤੀ ਗਈ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਮਨੁੱਖੀ ਅਧਿਕਾਰਾਂ ਦੇ ਮਾਹਿਰ ਵੱਜੋਂ ਜਾਣੀ ਜਾਉਂਦੀ ਐਡਵੋਕੇਟ ਸੁਖਬੀਰ ਕੌਰ ਬਾਜਵਾ ਨੂੰ …
Read More »ਦਿੱਲੀ ਕਮੇਟੀ ਨੂੰ 9ਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਦੀ ਗਲਤ ਤਰੀਕ ‘ਤੇ ਇਤਰਾਜ਼- ਦਿੱਲੀ ਸਰਕਾਰ ਨੂੰ ਦਿੱਤਾ ਪੱਤਰ
ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਬਾਰੇ ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ਼ਤਹਾਰ ਵਿੱਚ ਗਲਤ ਮਿਤੀ ਲਿਖਣ ਤੇ ਇਤਰਾਜ ਪੱਤਰ ਭੇਜਿਆ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ …
Read More »Rani Lakshmi Bai Remembered with Reverence
Amritsar, Nov. 19 (Punjab Post Bureau) – The students of DAV Public School, Lawrence Road prepared a special programme to pay rich tribute to the great freedom fighter, Rani Lakshmi Bai. The students informed the audience about the sacrifice of Jhansi Ki Rani and recited inspiring poems and sang patriotic songs. Rani Lakshmi Bai was one of the leading warriors …
Read More »10 ਕੈਂਸਰ ਪੀੜਤਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਝੱਬਰ ਨੇ ਦਿੱਤੇ ਸਹਾਇਤਾ ਚੈੱਕ
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਕੈਂਸਰ ਪੀੜਤਾਂ ਨੂੰ ਇਲਾਜ ਸਹਾਇਤਾ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ 10 ਕੈਂਸਰ ਪੀੜਤਾਂ ਨੂੰ ਸਹਾਇਤਾ ਚੈੱਕ ਐੱਸ ਜੀ ਪੀ ਸੀ ਗੁਰਪ੍ਰੀਤ ਸਿੰਘ ਝੱਬਰ ਨੇ ਵੀਰਵਾਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵੰਡੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕਮੇਟੀ ਵੱਲੋਂ ਇਸ ਇਲਾਕੇ ਵਿਚ 1 ਕਰੀਬ 10 ਲੱਖ ਰੁਪਏ ਦੇ ਸਹਾਇਤਾ ਚੈੱਕ …
Read More »Two-day “Vichar Manthan Sangoshthi” inaugurated at Dav International School
Amritsar, Nov. 19 (Punjab Post Bureau) – Considering the immense significance of Moral Values in the present scenario, a two-day “Vichar Manthan Sangoshthi” on Moral Values is being organized for the teachers of DAV International School on 19th November, 2015 on the school premises under the aegis of Arya Pradeshik Pratinidhi Upsabha & Arya Yuva Samaj, Punjab and under the …
Read More »ਸੋਹਰਾਬ ਸਕੂਲ ਵਿੱਚ ਤਿੰਨ ਦਿਨਾਂ ਦੰਦਾਂ ਦਾ ਕੈਂਪ ਅਤੇ ਸੈਮੀਨਾਰ ਲਗਾਇਆ
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਸਕੂਲ ਵਿੱਚ ਤਿੰਨ ਦਿਨਾਂ ਦੰਦਾਂ ਦਾ ਕੈਂਪ ਅਤੇ ਸੈਮੀਨਾਰ ਲਗਾਇਆ ਗਿਆ। ਦੰਦਾਂ ਦਾ ਨਿਰੀਖਣ ਸ਼ਿਵਾਨੰਦ ਡੈੱਟਲ ਕਲੀਨਿਕ ਦੇ ਡਾ.ਮਨੀਸ਼ਾ ਗੁਪਤਾ (ਭਾਰਤੀ) ਅਤੇ ਉਹਨਾਂ ਦੀ ਟੀਮ ਵੱਲੋਂ ਬੱਚਿਆਂ ਦੇ ਦੰਦਾਂ ਦੇ ਨਿਰੀਖਣ ਦੇ ਨਾਲ-ਨਾਲ ਇਲਾਜ ਸੰਬੰਧੀ ਢੁੱਕਵੀਂ ਸਲਾਹ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਅਧਿਆਪਕਾਂ ਲਈ ਦੰਦਾਂ ਦੀ …
Read More »‘ਸਿੱਖਿਆ ਨੂੰ ਦਰਪੇਸ਼ ਚਣੌਤੀਆਂ’ ਵਿਸ਼ੇ ‘ਤੇ ਵਿਦਿਅਕ ਕਾਨਫਰੰਸ ਦਾ ਆਯੋਜਨ
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਕਾਰੀ ਕਾਲਜ ਵਿੱਚ ਵਿਸਥਾਰ ਭਾਸ਼ਣਾ ਦੀ ਲੜੀ ਨੂੰ ਜਾਰੀ ਰੱਖਦੇ ਹੋਏ ”ਸਿੱਖਿਆ ਨੂੰ ਦਰਪੇਸ਼ ਚਣੌਤੀਆਂ” ਵਿਸ਼ੇ ਤੇ ਇੱਕ ਵਿਦਿਅਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਤਅਲਤ ਅਹਿਮਦ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ। ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਅਤੇ ਸਟਾਫ ਪ੍ਰੋ.ਤਨਵੀਰ ਅਲੀ ਖਾਨ, …
Read More »ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਇਆ
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਲੁਧਿਆਣਾ ਰੋਡ ਤੇ ਸਥਿਤ ਪਾਵਰਗ੍ਰਿਡ 400 ਕੇ.ਵੀ ਉਪ ਕੇਂਦਰ ਵਿਖੇ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਇਆ ਗਿਆ। ਪਾਵਰਗ੍ਰਿਡ ਤੇ ਕਰਮਚਾਰੀਆ ਵਿਚਕਾਰ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਕੈਬਰਿਜ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਵਿਦਿਆਰਥੀਆਂ ਨੇ ਗਿੱਧਾ ਭੰਗੜਾ, ਨਾਟਕ ਆਦਿ ਪੇਸ਼ ਕੀਤੇ। ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ ਜੇਲ੍ਹ ਗੁਰਜੀਤ ਸਿੰਘ ਬਰਾੜ ਨੇ ਭ੍ਰਿਸ਼ਟਾਚਾਰ ਦੀ …
Read More »ਸਰਵਹਿੱਤਕਾਰੀ ਵਿਦਿਆ ਮੰਦਿਰ, ਮਾਲੇਰਕੋਟਲਾ ਦੇ ਦੋ ਵਿਦਿਆਰਥੀ ਇੰਸਪਾਯਰ ਐਵਾਰਡ ਨਾਲ ਸਨਮਾਨਿਤ
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਸਰਵਹਿੱਤਕਾਰੀ ਵਿਦਿਆ ਮੰਦਿਰ, ਮਾਲੇਰਕੋਟਲਾ ਦੇ ਦੋ ਵਿਦਿਆਰਥੀ ਪਾਰਥ ਜਮਾਤ ਨੌਵੀਂ ਅਤੇ ਲਵਪ੍ਰੀਤ ਸਿੰਘ ਜਮਾਤ ਛੇਵੀਂ ਨੂੰ ਭਾਰਤ ਸਰਕਾਰ ਦੇ ਮਨਿਸਟਰੀ ਆਫ ਸਾਇੰਸ ਐਂਡ ਟੈਕਨਾਲਜੀ, ਨਵੀਂ ਦਿੱਲੀ ਵੱਲੋਂ ਇੰਸਪਾਯਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੋਨੋਂ ਵਿਦਿਆਰਥੀਆਂ ਨੂੰ 5000/-ਰੁਪਏ ਦੀ ਨਕਦ ਰਾਸ਼ੀ, ਇੱਕ ਪ੍ਰਮਾਣ ਪੱਤਰ ਅਤੇ ਟ੍ਰਾਫੀ ਪ੍ਰਾਪਤ ਹੋਈ। ਲਵਪ੍ਰੀਤ ਸਿੰਘ ਨੂੰ ਚੰਡੀਗੜ੍ਹ ਵਿੱਚ ਹੋ ਰਹੇ …
Read More »
Punjab Post Daily Online Newspaper & Print Media