ਅੰਮ੍ਰਿਤਸਰ, 8 ਦਸਬਰ (ਜਗਦੀਪ ਸਿੰਘ ਸੱਗੂ)- ਸਥਾਨਕ ਵਾਰਡ ਨੰਬਰ 6 ਦੇ ਰਣਜੀਤ ਐਵੀਨਿਊ ਈ-ਬਲਾਕ ਵਿਖੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਚਾਹ ਮੀਟਿੰਗ ਕਰ ਉਥੋਂ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਜੋਸ਼ੀ ਨੇ ਕਿਹਾ ਕੰਪਨੀ ਬਾਗ ਦੀ ਤਰਾਂ ਹੀ ਹੁਣ ਅਮ੍ਰਿਤ-ਆਨੰਦ ਪਾਰਕ ਵਿਚ ਸਵੇਰੇ-ਸ਼ਾਮ ਸੈਰ ਕਰਦੇ ਸਮੇਂ ਭਜਨ, ਗੁਰਬਾਣੀ, ਅਤੇ ਹਿੰਦੀ-ਪੰਜਾਬੀ ਗੀਤਾਂ ਦਾ ਆਨੰਦ ਮਾਣ ਸਕਣਗੇ ।ਪਾਣੀ ਦੇ …
Read More »Daily Archives: December 9, 2015
ਵਾਤਾਵਰਨ ਸੰਭਾਲ ਲਈ ਸਮੂਹ ਧਰਮਾਂ ਵਲੋਂ ਸਾਂਝੀ ਅਰਦਾਸ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਗੁਰੁ ਨਗਰੀ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਨਿਵਾਸ ਵਿਖੇ ਇੱਕ ਸਾਂਝੀ ਧਰਮਾਂ ਦੀ ਅਰਦਾਸ ਦਾ ਆਯੋਜਨ ਕੀਤਾ ਗਿਆ। ਇਸ ਅਰਦਾਸ ਵਿੱਚ ਸ਼ਾਮਿਲ ਹੋਏ, ਸਮੂਹ ਧਰਮਾਂ ਦੇ ਮੁਖੀ, ਵਿਦਵਾਨ, ਡਾਕਟਰ, ਵਾਤਾਵਰਨ ਪ੍ਰੇਮੀ, ਉਦਯੋਗਪਤੀ, ਸਾਮਾਜਿਕ ਜੱਥੇਬੰਦੀਆਂ, ਨੋਜਵਾਨ ਕਲਾਕਾਰ ਅਤੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਵਾਤਾਵਰਨ ਸੰਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ।ਜਿੱਥੇ ਪੈਰਿਸ ਦੇ ਵਿੱਚ ਯੂਨਾਈਟਿਡ ਨੇਸ਼ਨ ਵੱਲੋਂ …
Read More »Ms. Nikki Crevey, Economic Officer from American Embassy visited GNDU Punjab School of Economics
Amritsar, Dec. 8 (Punjab Post Bureau)- Ms. Nikki Crevey, Economic Officer from American Embassy visited Punjab School of Economics, Guru Nanak Dev University today for an interactive meeting with the faculty and research scholars of the School. She was accompanied by Mr. D.J Rao, Sr. Economic Specialist of the American Embassy working at New Delhi. The topic of discussion was …
Read More »ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ 11 ਤੇ 12 ਨੂੰ
ਅੰਮ੍ਰਿਤਸਰ, 8 ਦਸੰਬਰ (ਗੁਰਚਰਨ ਸਿੰਘ)-ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਪਸ਼ੂ ਮੇਲਾ ਗਰਾਊਂਡ, ਵੱਲਾ ਵਿਖੇ 11 ਅਤੇ 12 ਦਸੰਬਰ 2015 ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਅੰਮ੍ਰਿਤਸਰ ਡਾ. ਪਵਨ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ …
Read More »ਪੰਜਾਬ ਕੌਮਾਂਤਰੀ ਵਪਾਰ ਮੇਲੇ ਵਿੱਚ ਵੇਰਕਾ ਨੂੰ ਮਿਲਿਆ ਸਭ ਤੋਂ ਵੱਧ ਹਾਜ਼ਰੀ ਸਟਾਲ ਦਾ ਇਨਾਮ
ਅੰਮ੍ਰਿਤਸਰ, 8 ਦਸੰਬਰ (ਗੁਰਚਰਨ ਸਿੰਘ)-ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਲਗਾਏ ਪੰਜਾਬ ਕੌਮਾਂਤਰੀ ਵਪਾਰ ਮੇਲੇ (ਪਾਈਟੈਕਸ) ਦੌਰਾਨ ਵੇਰਕਾ ਦਾ ਸਟਾਲ ਲੋਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ ਅਤੇ ਲੋਕਾਂ ਦੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਇਸ ਨੂੰ ਸਭ ਤੋਂ ਵੱਧ ਹਾਜ਼ਰੀ (ਹਾਈਐਸਟ ਫੁੱਟ ਫਾਲ) ਵਾਲੇ ਸਟਾਲ ਵਜੋਂ ਚੁਣਿਆ ਗਿਆ।ਇਹ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਵੇਰਕਾ ਦੇ …
Read More »ਧਰਮ ਪ੍ਰਚਾਰ ਕਮੇਟੀ ਵਲੋਂ ਡਾ. ਅੰਮ੍ਰਿਤ ਸਿੰਘ ਯੂ.ਐਸ.ਏ ਦਾ ਸਨਮਾਨ
ਨਵੀਂ ਦਿੱਲੀ, 8 ਦਸਬਰ (ਅੰਮ੍ਰਿਤ ਲਾਲ ਮੰਨਣ)- ਡਾ. ਅੰਮ੍ਰਿਤ ਸਿੰਘ, ਜੋ ਲਾਸ ਐਂਜਲਸ (ਅਮਰੀਕਾ) ਵਿਖੇ ਸਮਾਜ ਸੇਵਾ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਮਹਤੱਵਪੂਰਣ ਭੂਮਿਕਾ ਅਦਾ ਕਰ ਹਨ, ਬੀਤੇ ਦਿਨੀਂ ਆਪਣੀ ਭਾਰਤ ਯਾਤਰਾ ਦੌਰਾਨ ਸਿੱਖੀ ਪ੍ਰਚਾਰ ਦੇ ਸੰਬੰਧ ਵਿੱਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਨ ਲਈ ਵਿਸ਼ੇਸ਼ ਰੂਪ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ …
Read More »ਦਿੱਲੀ ਕਮੇਟੀ ਨੇ ਕਿੱਤਾ ਮੁੱਖੀ ਕੋਰਸ ਕਰਾਉਣ ਵਾਸਤੇ ਨਵਾਂ ਮਹਾਰਤ ਸਿਖਲਾਈ ਕੇਂਦਰ ਖੋਲਿਆ
ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ)- ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਪਣੇ ਪੈਰਾ ਤੇ ਖੜਾ ਕਰਨ ਦੀ ਲੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਦਰਪੁਰ ਵਿਖੇ ਨਵਾਂ ਮਹਾਰਤ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ।ਸ੍ਰੀ ਗੁਰੂ ਹਰਿਕ੍ਰਿਸ਼ਨ ਵੋਕੇਸ਼ਨਲ ਟ੍ਰੇਨਿੰਗ ਪ੍ਰੋਵਾਇਡਰ ਇੰਸਟੀਚਿਊਟ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬਦਰਪੁਰ …
Read More »ਡੀ.ਏ.ਵੀ ਕਾਲਜ ਵਿਖੇ ਪੰਜ ਦਿਨਾਂ ਇੰਸਪਾਇਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਦੇ ਰਹੱਸਾਂ ਨੂੰ ਜਾਣਿਆ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਵਿਖੇ ਵਿਗਿਆਨ, ਵਿਗਿਆਨਕਾਂ ਦੇ ਅਨੁਭਵ ਅਤੇ ਬੱਚਿਆਂ ਦੇ ਸਵਾਲਾਂ ਦਾ ਆਦਾਨ ਪ੍ਰਦਾਨ ਕਰਦਾ ਇੰਸਪਾਇਰ ਸਾਇੰਸ ਪੰਜ ਦਿਨਾਂ ਕੈਂਪ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਗਿਆਨ ਦੇ ਰਹੱਸਾਂ ਨੂੰ ਜਾਨਣ ਦੇ ਨਾਲ-ਨਾਲ ਪ੍ਰਯੋਗਸ਼ਾਲਾਵਾਂ ਦਾ ਵੀ ਲਾਭ ਪ੍ਰਾਪਤ ਕੀਤਾ। ਕੈਂਪ …
Read More »5-Day INSPIRE Camp Concludes at DAV College
Amritsar, Dec. 8 (Punjab Post Bureau)-The five day science camp INSPIRE sponsored by Department of Science and Technology, Government of India concludes today at DAV College, Amritsar. This five day event witnessed a series of academic lectures by prominent scientists and scholars of country like Professor .Dr K.Kannan, Dr A.S Ahluwalia, Dr G.S Sodhi , S.Prem Singh ,Dr Chanchal Kumar, …
Read More »Sachin Tendulkar Cricket Tournament Concludes at DAV Public School
Amritsar, Dec. 8 (Punjab Post Bureau)-The 3rd Sachin Tendulkar Cricket Tournament concluded at DAV Public School, Lawrence Road amidst loud cheers. The much awaited Inter – Section tournament for Std IX, which promises to strengthen academics with Co – curricular activities under the CCE pattern, commenced on 23.11.2015. The aim of this initiative is to develop the values of team …
Read More »
Punjab Post Daily Online Newspaper & Print Media