ਸੰਦੌੜ, 8 ਦਸੰਬਰ (ਹਰਮਿੰਦਰ ਸਿੰਘ ਭੱਟ)- ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਦੀ ਪੂਜਨੀਕ ਸਤਿਕਾਰ ਯੋਗ ਮਾਤਾ ਗਿਆਨ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਨਾਨਕਸਰ ਠਾਠ ਬੜੂੰਦੀ ਵਿਖੇ ਪਾਏ ਗਏ । ਮਾਤਾ ਜੀ …
Read More »Daily Archives: December 9, 2015
ਜਨਮ ਦਿਨ ਮੁਬਾਰਕ : ਖੁਸ਼ਪ੍ਰੀਤ ਕੌਰ ਗਿਲ
ਸੁੰਦਰ ਨਾਗਰ ਬਟਾਲਾ ਵਾਸੀ ਗੁਰਜੰਤ ਸਿੰਘ ਅਤੇ ਜਸਬੀਰ ਕੌਰ ਨੂੰ ਖੁਸ਼ਪ੍ਰੀਤ ਕੌਰ ਗਿਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਸੀਵਰੇਜ ਦਫ਼ਤਰ ਅੱਗੇ ਰੋਸ ਰੈਲੀ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਵਲੋਂ ਬਰਾਂਚ ਚੇਅਰਮੈਨ ਮੱਖਣ ਸਿੰਘ ਖਣਗਵਾਲ ਦੀ ਪ੍ਰਧਾਨਗੀ ਹੇਠ ਨਿਗਰਾਨ ਇੰਜਨੀਅਰ ਪੰਜਾਬ ਵ/ਸ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ ਦਫ਼ਤਰ ਦੇ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਣ ਕਰਦਿਆਂ ਆਗੂ ਰਾਜ ਕੁਮਾਰ ਗਰੋਵਰ, ਜਨਰਲ ਸੈਕਟਰੀ ਹਰਬੰਸ ਸਿੰਘ ਚੰਧੜ, ਗੰਗਾ …
Read More »ਨਵ ਜਨਮੇ ਬੱਚੇ ਨੂੰ ਜਨਮ ਦੇ ਕੇ ਰੇਲਵੇ ਫਾਟਕ ‘ਤੇ ਸੁੱਟਿਆ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡੱਬਵਾਲੀ ਓਵਰ ਬ੍ਰਿਜ ਦੇ ਹੇਠਾ ਰੇਲਵੇ ਫਾਟਕ ਦੇ ਕੋਲੋਂ ਕਪੜੇ ਵਿੱਚ ਲਪੇਟਿਆ ਹੋਇਆ ਇਕ ਨਵਜਾਤ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਲਾਇਫ਼ ਸੇਵਿੰਗ ਬ੍ਰਿਗੇਡ ਵਰਕਰ ਵਿੱਕੀ, ਨਿਤਿਸ਼ ਸੈਨ, ਸੰਦੀਪ ਗਿੱਲ ਘਟਨਾ ਸਥਾਨ ‘ਤੇ ਪੁੱਜੇ ਅਤੇ ਥਾਨਾ ਜੀ ਆਰ ਪੀ ਨੂੰ ਸੂਚਨਾ …
Read More »ਮੋਟਰਸਾਈਕਲ ਸਵਾਰ ਨੂੰ ਟਰਾਲੇ ਨੇ ਮਾਰੀ ਟੱਕਰ ਮੌਤ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਬਠਿੰਡਾ -ਚੰਡੀਗੜ੍ਹ ਹਾਈਵੇ ਤੇ ਪਿੰਡ ਕੱਚੀ ਭੁੱਚੋ ਕੋਲੋ ਮੋਟਰਸਾਈਕਲ ਤੇ ਬਠਿੰਡਾ ਛਾਉਣੀ ਵਿਖੇ ਆ ਰਹੇ ਗੁਰਮੀਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਦੌਲਤ ਪੁਰਾ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ।ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ …
Read More »ਮੋਟਰਸਾਈਕਲ ਤੇ ਸਾਈਕਲ ਦੀ ਟੱਕਰ ਵਿਚ ਦੋ ਦੀ ਹੋਈ ਮੌਤ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਬਾਦਲ ਰੋਡ ਤੇ ਪਿੰਡ ਬਾਹੋ ਸਿਵੀਆ ਦੇ ਮੋੜ ਤੇ ਮੋਟਰਸਾਈਕਲ ਅਤੇ ਸਾਈਕਲ ਸਵਾਰ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਸੁਖਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਘੁੱਦਾ ਜੋ ਕਿ ਆਪਣੀ ਮਾਤਾ ਜੋ ਕਿ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਦੀ ਰੋਟੀ ਲੈ ਕੇ ਜਾ …
Read More »ਧੁੰਦ ਦੇ ਕਾਰਨ ਸੱਤ ਵਿਅਕਤੀਆਂ ਦੀ ਮੌਤ – ਦੋ ਗੰਭੀਰ ਜਖ਼ਮੀ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 2015 ਦੀ ਅੰਤ ਵਿੱਚ ਪਹਿਲੇ ਪਹਿਲ ਠੰਡ ਦੀ ਸ਼ੁਰੂਆਤ ਅਤੇ ਧੁੰਦ ਦੇ ਕਾਰਨ ਬਠਿੰਡਾ ਵਿਖੇ ਵੱਖ ਵੱਖ ਹਾਦਸਿਆ ਵਿੱਚ ਸੱਤ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ -ਡਬਵਾਲੀ ਮਾਰਗ ਤੇ ਪਿੰਡ ਮਛਾਣਾ ਕੋਲ ਜੀਪ ਅਤੇ ਟਰਾਲੇ ਦੀ ਭਿਆਨਕ ਟੱਕਰ …
Read More »ਸੀ ਸੀ ਟੀ ਵੀ ਕੈਮਰਿਆਂ ਨੂੰ ਲੈਸ ਮਾਡਲ ਸਕੂਲ ਦੀਨਾਨਗਰ
ਡਾਇਰੈਕਟਰ ਜਨਰਲ ਸਕੂਲਜ਼ ਦੀ ਨਿਯੂਕਤ ਟੀਮ ਵੱਲੋਂ ਕੀਤਾ ਗਿਆ ਨਿਰੀਖਣ ਗੁਰਦਾਸਪੁਰ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਂਗ ਵਿਚ ਗੁਣਾਮਿਤ ਸਿੱਖਿਆ ਦੇਣ ਵਾਸਤੇ ਕਈ ਕੋਸਿਸਾ ਕੀਤੀਆਂ ਰਹੀਆਂ ਹਨ, ਵੱਖ ਵੱਖ ਪ੍ਰੋਜੈਕਟਾਂ ਰਹੀ ਕੀਤੇ ਜਾ ਰਹੇ ਸਕਾਰਾਤਮਕ ਕੰਮਾਂ ਪ੍ਰਤੀ ਸਿਖਿਆ ਵਿਭਾਗ ਵੱਲੋ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ, ਡਾਇਰੈਕਟਰ ਜਨਰਲ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਅਮਰਦੀਪ …
Read More »ਸਰਹੱਦੀ ਸਪੋਰਟਸ ਕਲੱਬ ਬਟਾਲਾ ਚੁਣੀ ਗਈ ਜ਼ਿਲ੍ਹਾ ਗੁਰਦਾਸਪੁਰ ਦੀ ਬੈਸਟ ਕਲੱਬ
ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਦਿੱਤਾ ਜਾਵੇਗਾ ਇਹ ਐਵਾਰਡ – ਬਿਕਰਮ ਗਿੱਲ ਬਟਾਲਾ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪਿਛਲੇ ਇੱਕ ਦਹਾਕੇ ਤੋਂ ਸਮਾਜ ਸੇਵਾ, ਯੁਵਕ ਭਲਾਈ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਸਰਹੱਦੀ ਸਪੋਰਟਸ ਅਤੇ ਵੈਲਫੇਅਰ ਕਲੱਬ ਬਟਾਲਾ ਨੂੰ ਇਸ ਸਾਲ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਬੈਸਟ ਕਲੱਬ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਕੋਆਰਡੀਨੇਟਰ ਸ. …
Read More »ਸਰਕਾਰੀ ਕੰਨਿਆ ਸਕੂਲ ਬਟਾਲਾ ਦੀ ਬੈਂਡ ਟੀਮ ਦੀ ਵੱਖਰੀ ਪਹਿਚਾਨ
ਸਰਕਾਰੀ ਤੇ ਗੈਰ ਸਰਕਾਰੀ ਸਮਾਗਮਾਂ ਹਿੱਸਾ ਲੈਣ ਕਾਰਨ ਸਕੂਲ ਦਾ ਨਾਮ ਚਮਕਿਆ ਬਟਾਲਾ, 8 (ਨਰਿੰਦਰ ਸਿੰਘ ਬਰਨਾਲ)- ਦੀ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਨ ਦੇ ਨਾਲ ਉਹਨਾ ਦੀ ਬਹੁ ਪੱਖੀ ਸਖਸ਼ੀਅਤਾ ਨੂੰ ਨਿਖਾਰਨ ਵਾਸਤੇ ਵੀ ਉਪਰਾਲੇ ਕਰਦਾ ਹੈ , ਅਜਿਹਾ ਹੀ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਕੀਤਾ ਜਾ ਰਿਹਾ। ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਤੇ ਉਹਨਾਂ ਦੇ …
Read More »
Punjab Post Daily Online Newspaper & Print Media