Amritsar, Dec. 19 (Punjab Post Bureau)- The students of DAV Public School, Lawrence Road, Amritsar prepared a special programme to pay rich tribute to the great freedom fighter , Ram Prasad Bismal. The students sang patriotic songs and raised slogans to serve the nation under all circumstances. They presented a role – play highlighting the important incidents from the …
Read More »Daily Archives: December 20, 2015
ਅਕਾਲੀਆਂ ਦੀਆਂ ਟਰਾਂਸਪੋਰਟਾਂ ਵੱਲੋਂ ਦੁਰਘਟਨਾਵਾਂ ਦਾ ਮਾਨਯੋਗ ਹਾਈ ਕੋਰਟ ਨੂੰ ਨੋਟਿਸ ਲੈਣਾ ਚਾਹੀਦੈ -ਚੰਨੀ
ਤਰਨਤਾਰਨ ਦੇ ਪਿੰਡ ਦਿਆਲਪੁਰ ਦੀ ਸਵ. ਗੁਰਪ੍ਰੀਤ ਕੌਰ ਦੇ ਪਰਿਵਾਰ ਨੂੰ ਮਿਲੇ ਚੰਨੀ ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਵਿੱਚ ਸੱਤਾਧਾਰੀ ਪਰਿਵਾਰ ਤੇ ਉਸਦੇ ਖਾਸ ਨਜ਼ਦੀਕੀਆਂ ਦੀਆਂ ਬੱਸਾਂ ਵੱਲੋਂ ਸੜਕ ਦੁਰਘਟਨਾਵਾਂ ਵਿੱਚ ਲੋਕਾਂ ਨੂੰ ਕਤਲ ਕੀਤੇ ਜਾਣ ਦੇ ਤਾਜ਼ਾ ਮਾਮਲੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਇਹ ਬੱਸਾਂ ਆਏ ਦਿਨ ਗਰੀਬ …
Read More »ਅਬੋਹਰ ਘਟਨਾ ਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਆਏ ਚੰਨੀ
ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਅਬੋਹਰ ਹਾਦਸੇ ਦੇ ਇਕੋਮਾਤਰ ਜਿਉਂਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਗਏ। ਚੰਨੀ ਨੇ ਗੁਰਜੰਟ ਨੂੰ ਕਾਂਗਰਸ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਮੁਮਕਿਨ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੰਭੀਰ ਅਪਰਾਧ ਲਈ ਜ਼ਿੰਮੇਵਾਰ ਫਾਰਮ ਹਾਊਸ ਮਾਲਿਕਾਂ ਖਿਲਾਫ ਮਾਮਲਾ ਦਰਜ਼ …
Read More »ਲੋਕਾਂ ਨੂੰ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਦੀ ਜਾਣਕਾਰੀ ਲਈ ਕੈਂਪ ਦਾ ਆਯੋਜਨ
ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਲੋਕਾਂ ਨੂੰ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰਾਜ ਸਰਕਾਰ ਦੇ ਵਿਸ਼ੇਸ ਉੱਦਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ 19 ਦਸੰਬਰ 2015 ਦਿਨ ਸ਼ਨਿੱਚਰਵਾਰ ਨੂੰ ਸਰਕਾਰੀ ਆਈ.ਟੀ.ਆਈ ਨਾਭਾ ਰੋਡ ਮਲੇਰਕੋਟਲਾ ਵਿਖੇ ਕਾਨੂੰਗੋਈ ਸਰਕਲ ਜਮਾਲਪੁਰ ਦੇ ਪਿੰਡਾਂ ਦੇ ਲੋਕਾਂ ਲਈ …
Read More »ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ‘ਤੇ ਐਸ.ਡੀ.ਐਮ ਨੂੰ ਦਿਤਾ ਮੰਗ ਪੱਤਰ
ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਰਕੇ ਮੁਸ਼ਤਾਕ ਬਸਤੀ, ਕਾਲੂ ਬਸਤੀ ਅਤੇ ਚੇਤਨ ਨਗਰ ਇਮਾਮਗੜ੍ਹ ਰੋਡ, ਮਾਲੇਰਕੋਟਲਾ ਇਲਾਕੇ ਦੇ ਦਰਜ਼ਨ ਤੋਂ ਵੱਧ ਮੁਹੱਲਾ ਵਾਸੀਆਂ ਨੇ ਮਾਇਨੋਰਟੀ ਡਿਪਾਰਟਮੈਂਟ, ਕਾਂਗਰਸ ਕਮੇਟੀ ਦੇ ਜਿਲ੍ਹਾ ਚੇਅਰਮੈਨ ਮੁਹੰਮਦ ਅਸ਼ਫਾਕ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ ਮੁਜੱਮਿਲ ਅਲੀ ਖਾਂ ਸ਼ੇਰਵਾਨੀ ਦੀ ਅਗਵਾਈ ਹੇਠ ਐਸ.ਡੀ.ਐਮ ਸ਼੍ਰੀ …
Read More »ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਵਲੋਂ ਤਰਕਸ਼ੀਲ ਸਮਾਗਮ
ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਸੰਗਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਤਰਕਸ਼ੀਲ ਸਮਾਗਮ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਸੰਗਰੂਰ ਅਤੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਐਸ.ਸੀ.ਬੀ.ਸੀ ਅਧਿਆਪਕ ਯੁਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਚੰਦੜ ਵਲੋਂ ਸ਼ਮਾ ਰੌਸ਼ਨ ਕਰਨ ਉਪਰੰਤ ਕੀਤੀ ਗਈ।ਇਸ ਮੌਕੇ ਪਰਮਵੇਦ ਸੰਗਰੂਰ ਨੇ ਵਿਦਿਆਰਥੀਆਂ …
Read More »ਸੰਤ ਬਾਬਾ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ
ਸੰਦੌੜ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਮਾਣਕੀ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖ ਕੰਬਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਕਰਵਾਏ ਜਾ ਰਹੇ ਹਨ।ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ।ਇਸ …
Read More »ਸੱਸਤੀ ਸ਼ਰਾਬ ਬਾਹਰਲਿਆਂ ਸੂਬਿਆਂ ਤੋਂ ਲਿਆ ਕੇ ਵੇਚਣ ਵਾਲੇ ਦੋਸ਼ੀ ਗ੍ਰਿਫਤਾਰ
ਬਠਿੰਡਾ, 19 ਦਸੰਬਰ (ਅਵਤਾਰ ਸਿੰਘ ਕੈਂਥ)- ਅੱਜ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਬਿਕਰਮ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਇੰਸਪੈਕਟਰ ਬਠਿੰਡਾ, ਐਸ.ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡ ਦੀ ਗਠਿਤ …
Read More »22 ਦਸੰਬਰ ਦੇ ਬਠਿੰਡਾ ਧਰਨੇ ਸਬੰਧੀ ਐਕਸ਼ਨ ਕਮੇਟੀ ਆਗੂ ਡੀ.ਸੀ ਨੂੰ ਮਿਲੇ
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਈ.ਟੀ.ਟੀ ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ 22 ਦਸੰਬਰ ਤੋਂ ਡੀ.ਸੀ. ਦਫਤਰ ਬਠਿੰਡਾ ਅੱਗੇੇ ਪੱਕਾ ਧਰਨਾ ਲਗਾਉਣ ਜਾ ਰਹੇ ਈ.ਜੀ.ਐਸ./ ਏ.ਆਈ.ਈ./ਐਸ.ਟੀ.ਆਰ ਅਧਿਆਪਕਾਂ ਦੇ ਸਾਂਝੇ ਫਰੰਟ ਦੀ ਅਗਵਾਈ ਕਰ ਰਹੀ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਡਾਕਟਰ ਬਸੰਤ ਗਰਗ ਨਾਲ …
Read More »ਰੇਲਵੇ ਲਾਈਨ ਪਾਰ ਇਲਾਕਿਆਂ ਚ ਮਿੰਨੀ ਬੱਸਾਂ 15 ਦਿਨ ਵਿੱਚ ਚੱਲਣਗੀਆਂ- ਸਿੰਗਲਾ
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਪੰਜਾਬ, ਕਰ ਅਤੇ ਆਬਕਾਰੀ ਵਿਭਾਗ ਸਰੂਪ ਚੰਦ ਸਿੰਗਲਾ ਅੱਜ ਆਕਾਸ਼ਵਾਣੀ ਬਠਿੰਡਾ ਦੁਆਰਾ ਸ਼ਹਿਰ ਵਾਸਿਆਂ ਦੇ ਰੁਬਰੂ ਹੋਏ। ਆਕਾਸ਼ਵਾਣੀ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਉਹ ਅੱਜ ਦੇ ਮਹਿਮਾਨ ਸਨ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੀ ਸੱਮਸਿਆਵਾਂ ਬਾਰੇ ਸਵਾਲ ਕੀਤੇ। ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਰੇਲਵੇ ਲਾਈਨ …
Read More »
Punjab Post Daily Online Newspaper & Print Media