ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਪਿੰਡ ਵੱਲਾ ਵਿਖੇ ਵੇਰਕਾ ਸਰਕਲ ਦੇ ਪ੍ਰਧਾਨ ਮਲਕੀਅਤ ਸਿੰਘ ਵੱਲਾ ਦੇ ਗ੍ਰਹਿ ਵਿਖੇ ਸਰਕਲ ਦੇ ਸਾਰੇ ਅਹੁਦੇਦਾਰਾਂ ਦੀ ਅਯੋਜਿਤ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਵੱਲੋਂ ੧੪ ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਸ੍ਰੀ …
Read More »Monthly Archives: December 2015
ਜਥੇ: ਅਵਤਾਰ ਸਿੰਘ ਨੇ ਅਰਦਾਸ ਵਲੋਂ ਤਬਦੀਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਲਈ ਲਿਖਿਆ
ਅੰਮ੍ਰਿਤਸਰ, 8 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਗੁਰਦੁਆਰੇ ਵਿੱਚ ਪ੍ਰਵਾਨਤ ਸਿੱਖ ਅਰਦਾਸ ਨੂੰ ਤਬਦੀਲ ਕਰਨ ਦੀ ਮਨਮੱਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਥਕ ਰਹਿਤ ਮਰਯਾਦਾ ਨਾਲ ਛੇੜਛਾੜ ਕਰਨ ਦਾ ਹੈ ਅਤੇ ਇਸ ਸਬੰਧ ਵਿੱਚ ਸ੍ਰੀ …
Read More »ਖਾਲੜਾ ਵਿਖੇ ਮੀਟਰਾਂ ਦੇ ਬਕਿਸਆ ਦੇ ਜਿੰਦਰੇ ਟੁੱਟੇ ਅਤੇ ਬਕਸੇ ਸਰੇਆਮ ਖੁੱਲੇ ਬਿਜਲੀ ਵਿਭਾਗ ਸੁੱਤਾ ਕੁੰਭਕਰਨੀ ਨੀਦ
ਖਾਲੜਾ, 8 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ)- ਕਸਬਾ ਖਾਲੜਾ ਵਿਖੇ ਬਿਜਲੀ ਵਿਭਾਗ ਦੀਆ ਨਿੱਤ ਦਿਨ ਹੋ ਰਹੀਆ ਤਰੱਕੀਆ ਦਾ ਨਤੀਜਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਜਿੰਦਾ ਮਿਸਾਲ ਖਾਲੜਾ ਮੇਨ ਬਜਾਰ ਵੱਡੇ ਗਲੇ ਵਿਚ ਲੱਗਾ ਮੀਟਰਾ ਵਾਲਾ ਬਕਸਾ ਨੰ: 64 ਜੋ ਕਿ ਬਿਨਾ ਕਿਸੇ ਜਿੰਦਰੇ ਤੋ ਸਰੇਆਮ ਖੁੱਲਾ ਪਿਆ ਹੈ ਅਤੇ ਇਸ ਦੇ ਨਾਲ ਹੀ ਮੇਨ ਬਜਾਰ ਖਾਲੜਾ ਪੁਰਾਣੇ …
Read More »12 ਦੀ ਜਗ੍ਹਾ 19 ਦਸੰਬਰ ਨੂੰ ਕੋਰਟਾਂ ਵਿੱਚ ਹੋਵੇਗੀ ਛੁੱਟੀ – ਜ਼ਿਲ੍ਹਾ ਤੇ ਸ਼ੈਸ਼ਨ ਜੱਜ
ਪਠਾਨਕੋਟ, 8 ਦਸੰਬਰ (ਪ.ਪ)- ਸ਼੍ਰੀ ਬੀ.ਐਸ ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਮਹੀਨੇ ਵਿੱਚ ਆਉਂਦੇ ਦੂਜੇ ਸ਼ਨੀਵਾਰ 12 ਦਸੰਬਰ ਨੂੰ ਕੋਰਟਾਂ ਆਮ ਦੀ ਤਰ੍ਹਾਂ ਲੱਗਣਗੀਆਂ, ਕਿਉਂਕਿ 12 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਦਲੇ …
Read More »ਤਹਿਸੀਲ ਦਫ਼ਤਰ ਅਜਨਾਲਾ ਵਿਖੇ ਸਾਈਕਲ ਸਟੈਂਡ ਤੇ ਛਪੇ ਫਾਰਮਾਂ ਦੇ ਠੇਕੇ ਲਈ ਬੋਲੀ 10 ਨੂੰ
ਅੰਮ੍ਰਿਤਸਰ, 8 ਦਸੰਬਰ (ਪ.ਪ)- ਤਹਿਸੀਲ ਦਫ਼ਤਰ ਅਜਨਾਲਾ ਵਿਖੇ 2015-16 ਲਈ ਇਕ ਸਾਲ ਦੇ ਸਾਈਕਲ ਸਟੈਂਡ ਅਤੇ ਛਪੇ ਫਾਰਮਾਂ ਦੇ ਠੇਕੇ ਲਈ ਮਿਤੀ 10 ਦਸੰਬਰ 2015 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਅਜਨਾਲਾ ਵਿਖੇ ਬੋਲੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਜਨਾਲਾ ਸ੍ਰੀ ਅਰਵਿੰਦ ਪ੍ਰਕਾਸ਼ ਨੇ ਦੱਸਿਆ ਕਿ ਹਰੇਕ ਠੇਕੇ ਲਈ 5000 ਰੁਪਏ ਬਤੌਰ ਪੇਸ਼ਗੀ ਰਕਮ ਉਨ੍ਹਾਂ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਉਣੀ …
Read More »ਪੁਲੀਸ ਸਾਂਝ ਕੇਂਦਰਾਂ ਵਿੱਚ 3200 ਦਰਖਾਸਤਾਂ ਵਿਚੋਂ 2097 ਦਾ ਨਿਪਟਾਰਾ
ਪਠਾਨਕੋਟ, 8 ਦਸੰਬਰ (ਪ.ਪ)- ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਨਵੰਬਰ 2015 ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2193 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਕੇਸਾਂ ਨਾਲ ਸਬੰਧਤ 1007 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ।ਇਸ ਤਰ੍ਹਾਂ ਕੁੱਲ 3200 ਦਰਖਾਸਤਾਂ ਵਿਚੋਂ 2097 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ ਆਰ.ਕੇ. …
Read More »ਧਰਮੀ ਅਤੇ ਕਿਰਤੀ ਲੋਕਾਂ ਨਾਲ ਜਬਰਤੰਤਰ ਕਿਉਂ? – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 8 ਦਸਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਰੋਸ ਪ੍ਰਗਟਾਉਂਦੀਆਂ ਸੰਗਤਾਂ ਉਪਰ ਜ਼ਾਲਮਾਨਾ ਤੇ ਕਾਤਲਾਨਾ ਹਮਲਿਆਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਇਨਸਾਫ ਲਈ ਤਤਪਰ ਸੰਗਤਾਂ ਨੂੰ ਜੇਲ੍ਹਾਂ ਵਿਚ ਡੱਕਣਾ ਲੋਕਤੰਤਰ ਦਾ ਲੱਕ ਤੋੜਨਾ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਪੰਜਾਬ ਦੀ …
Read More »ਜੋਸ਼ੀ ਨੇ ਰਣਜੀਤ ਐਵਨਿਊ ਈ-ਬਲਾਕ ਐਸੋਸੀਏਸ਼ਨ ਦੇ ਨਾਲ ਕੀਤੀ ਚਾਹ ਤੇ ਚਰਚਾ
ਅੰਮ੍ਰਿਤਸਰ, 8 ਦਸਬਰ (ਜਗਦੀਪ ਸਿੰਘ ਸੱਗੂ)- ਸਥਾਨਕ ਵਾਰਡ ਨੰਬਰ 6 ਦੇ ਰਣਜੀਤ ਐਵੀਨਿਊ ਈ-ਬਲਾਕ ਵਿਖੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਚਾਹ ਮੀਟਿੰਗ ਕਰ ਉਥੋਂ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਜੋਸ਼ੀ ਨੇ ਕਿਹਾ ਕੰਪਨੀ ਬਾਗ ਦੀ ਤਰਾਂ ਹੀ ਹੁਣ ਅਮ੍ਰਿਤ-ਆਨੰਦ ਪਾਰਕ ਵਿਚ ਸਵੇਰੇ-ਸ਼ਾਮ ਸੈਰ ਕਰਦੇ ਸਮੇਂ ਭਜਨ, ਗੁਰਬਾਣੀ, ਅਤੇ ਹਿੰਦੀ-ਪੰਜਾਬੀ ਗੀਤਾਂ ਦਾ ਆਨੰਦ ਮਾਣ ਸਕਣਗੇ ।ਪਾਣੀ ਦੇ …
Read More »ਵਾਤਾਵਰਨ ਸੰਭਾਲ ਲਈ ਸਮੂਹ ਧਰਮਾਂ ਵਲੋਂ ਸਾਂਝੀ ਅਰਦਾਸ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਗੁਰੁ ਨਗਰੀ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਨਿਵਾਸ ਵਿਖੇ ਇੱਕ ਸਾਂਝੀ ਧਰਮਾਂ ਦੀ ਅਰਦਾਸ ਦਾ ਆਯੋਜਨ ਕੀਤਾ ਗਿਆ। ਇਸ ਅਰਦਾਸ ਵਿੱਚ ਸ਼ਾਮਿਲ ਹੋਏ, ਸਮੂਹ ਧਰਮਾਂ ਦੇ ਮੁਖੀ, ਵਿਦਵਾਨ, ਡਾਕਟਰ, ਵਾਤਾਵਰਨ ਪ੍ਰੇਮੀ, ਉਦਯੋਗਪਤੀ, ਸਾਮਾਜਿਕ ਜੱਥੇਬੰਦੀਆਂ, ਨੋਜਵਾਨ ਕਲਾਕਾਰ ਅਤੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਵਾਤਾਵਰਨ ਸੰਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ।ਜਿੱਥੇ ਪੈਰਿਸ ਦੇ ਵਿੱਚ ਯੂਨਾਈਟਿਡ ਨੇਸ਼ਨ ਵੱਲੋਂ …
Read More »Ms. Nikki Crevey, Economic Officer from American Embassy visited GNDU Punjab School of Economics
Amritsar, Dec. 8 (Punjab Post Bureau)- Ms. Nikki Crevey, Economic Officer from American Embassy visited Punjab School of Economics, Guru Nanak Dev University today for an interactive meeting with the faculty and research scholars of the School. She was accompanied by Mr. D.J Rao, Sr. Economic Specialist of the American Embassy working at New Delhi. The topic of discussion was …
Read More »
Punjab Post Daily Online Newspaper & Print Media