Wednesday, November 25, 2026

Monthly Archives: December 2015

ਦਿੱਲੀ ਕਮੇਟੀ ਵੱਲੋਂ ਗਣਿਤ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਲਗਾਈ ਗਈ

ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਨੂੰ ਗਣਿਤ ਵਿਸ਼ਾ ਪੜਾਉਣ ਵਾਲੇ ਅਧਿਆਪਕਾਂ ਦੀ ਕਾਰਜਸ਼ਾਲਾ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਖੇ ਲਗਾਈ ਗਈ। ਇਸ ਕਾਰਜਸ਼ਾਲਾ ਵਿੱਚ ਅਧਿਆਪਕਾਂ ਨੂੰ ਬੱਚਿਆਂ ਵਿੱਚ ਵਿਸ਼ੇ ਦੇ ਬਾਰੇ ਮਨ ਵਿੱਚ ਬੈਠੇ ਡਰ ਨੂੰ ਦੂਰ ਕਰਨ ਦੇ ਨੁੱਕਤੇ ਸਾਂਝੇ ਕਰਨ …

Read More »

ਡਾ. ਮਹੀਪ ਸਿੰਘ ਨੇ ਆਪਣੀ ਕਲਮ ਦੀ ਤਾਕਤ ਨੂੰ ਦੇਸ਼ ਅਤੇ ਕੌਮ ਵਾਸਤੇ ਵਰਤਿਆ

ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਪੰਜਾਬੀ ਦੇ ਉਘੇ ਵਿਦਿਵਾਨ, ਪੱਤਰਕਾਰ ਅਤੇ ਲੇਖਕ ਡਾ. ਮਹੀਪ ਸਿੰਘ ਨੂੰ ਸਮਾਜ ਦੀਆਂ ਵੱਖ-ਵੱਖ ਸਨਮਾਨਿਤ ਹਸ਼ਤੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਅੰਤਿਮ ਅਰਦਾਸ ਦੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. …

Read More »

ਦਿੱਲੀ ਕਮੇਟੀ ਵਲੋਂ ਦਿੱਲੀ ਤੋਂ ਗਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਨਨਕਾਣਾ ਸਾਹਿਬ ਗਿਆ

ਨਵੀਂ ਦਿੱਲੀ, 1 ਦਸਬਰ (ਅੰਮ੍ਰਿਤ ਲਾਲ ਮੰਨਣ)- ਸ. ਗੁਰਬਚਨ ਸਿੰਘ ਚੀਮਾ ਸਰਪ੍ਰਸਤ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਦਿੱਲੀ ਤੋਂ ਜੋ ਜੱਥਾ ਸਾਹਿਬ ਸ੍ਰੀ ਗਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਗਿਆ ਸੀ, ਉਹ ਪੁਰਬ ਮਨਾ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰ ਬੀਤੇ ਦਿਨ ਵਾਪਸ ਪੁੱਜ ਗਿਆ ਹੈ।ਵਾਪਸੀ ਤੇ ਯਾਤਰਾ …

Read More »

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਏਡਜ਼ ਨੂੰ ਸਿਫ਼ਰ ਤੱਕ ਲਿਆਉਣ ਦਾ ਉਪਰਾਲਾ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ)- ਵਰਲਡ ਏਡਜ਼ਸ਼ਡੇ ਦੇ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿਖੇ ਫੋਰਟਿਜ਼ ਹਸਪਤਾਲ ਦੀ ਮਦਦ ਨਾਲ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਫੋਰਟਿਜ਼ ਹਸਪਤਾਲ ਤੋਂ ਇਕ ਖ਼ਾਸ ਟੀਮ ਡਾ. ਰਮਿੰਦਰ ਕੌਰ ਪਲਮਨੋਲੋਜ਼ੀ ਵਿਭਾਗ, ਡਾ. ਦੀਪਿਕਾ ਸ਼ਰਮਾ ਐਚ.ਓ.ਡੀ ਫੋਰਟਿਜ਼ ਓਪਰੇਟਿਵ ਸਿਸਟਮ, ਮੈਡਮ ਸ਼ਾਲਨੀ ਬਰਨਾਡ ਚੀਫ਼ ਆਫ਼ ਨਰਸਿੰਗ, …

Read More »

DAV Public Shows Solidarity with ‘Getting to Zero’

Amritsar, Dec. 1 (Punjab Post Bureau)- On the eve of World AIDS Day, an awareness programme was organised at DAV Public School, Lawrence Road, Amritsar in collaboration with  Fortis Hospital , Amritsar. A special team from the Fortis Hospital comprising of Dr.Rominder Kaur, Consultant Pulmonology Department, Dr. Deepika Sharma , HOD, Fortis Operative system, Madam Shalini Bernard, Chief of Nursing, …

Read More »

ਡਾ: ਸੁਖਬੀਰ ਕੌਰ ਮਾਹਲ ਸੀ. ਕੇ. ਡੀ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਮੈਂਬਰ ਇੰਚਾਰਜ ਬਣੇ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸ’ਗੂ)ੁਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਸੁਖਬੀਰ ਕੌਰ ਮਾਹਲ ਸੀ ਕੇ ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਅੰਮ੍ਰਿਤਸਰ ਦੇ ਨਵੇਂ ਮੈਂਬਰ ਇੰਚਾਰਜ ਨਿਯੁਕਤ ਕੀਤੇ ਗਏ ਅਤੇ ਅੱਜ ਉਹਨਾਂ ਮੈਂਬਰ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ। ਜਿਕਰਯੋਗ ਹੈ ਕਿ ਡਾ: ਮਾਹਲ ਅਪਣੇ ਨਾਲ ੩੫ ਸਾਲ ਦਾ ਤਜੁਰਬਾ ਅਧਿਆਪਨ ਅਤੇ ਰਿਸਰਚ ਖੇਤਰ ਵਿਚ ਅਤੇ 14 ਸਾਲ ਦਾ ਤਜੁਰਬਾ ਬਤੌਰ …

Read More »

Dr. Sukhbir Kaur Mahal Assumes Charge as Member Incharge

  Amritsar, Dec. 1 (Punjab Post Bureau)- Principal Dr. Sukhbir Kaur Mahal took charge at CKD Institute of Management and Technology (CKDIMT), Amritsar as Member Incharge yesterday. She was warmly welcomed by President S. Charanjit Singh ji Chadha and other dignified members of Chief Khalsa Diwan. Dr. Mahal carries with her very rich and vast experience spanning over as many …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਪ੍ਰੀ ਪ੍ਰਾਇਮਰੀ ਸਪੋਰਟਸ ਖੇਡਾਂ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ, ਵਿਖੇ ਪ੍ਰੀ ਪ੍ਰਾਇਮਰੀ ਸਪੋਰਟਸ ਕਰਵਾਈਆਂ ਗਈਆਂ। ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਸੇਠੀ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦਾ ਅਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ, ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਇਸ ਮੌਕੇ ਤੇ ਖੂਬਸੂਰਤ ਰੰਗਾਰੰਗ ਪ੍ਰੋਗਰਾਮ …

Read More »

ਗੁਰੂ ਨਾਨਕ ਦੇ ਉਪਦੇਸ਼ਾਂ ‘ਤੇ ਚੱਲਣ ਵਾਲਾ ਮੁਲਕ ਅਸਹਿਨਸ਼ੀਲ ਹੋ ਹੀ ਨਹੀਂ ਸਕਦਾ – ਪ੍ਰੋ. ਚੰਦੂਮਾਜਰਾ

ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਹਿੰਦੋਸਤਾਨ ਵਿੱਚ ਚੱਲ ਰਹੇ ਅਸਹਿਨਸ਼ੀਲਤਾ ਮੁੱਦੇ ਦੀ ਜੰਮ ਕੇ ਅਲੋਚਨਾ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਤੇ ਚੱਲਣ ਵਾਲਾ ਇਹ ਮੁਲਕ ਅਸਹਿਨਸ਼ੀਲ ਹੋ ਹੀ ਨਹੀਂ ਸਕਦਾ, ਕੁਝ ਲੋਕਾਂ ਵੱਲੋਂ ਰਾਜਸੀ ਫਾਇਦਾ …

Read More »

ਕੁਸ਼ਟ ਨਿਵਾਰਨ ਜਾਗਰੂਕਤਾ ਰੈਲੀ ਨਾਲ ਕੀਤਾ ਜਾਗਰੂਕ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਕੁਸ਼ਟ ਨਿਵਾਰਨ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਜਿਲਾ ਲੈਪਰੋਸੀ ਅਫਸਰ ਡਾ. ਵਿਕਾਸ ਕੁਮਾਰ ਨੇ ਕੀਤੀ। ਰੈਲੀ ਨੂੰ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ …

Read More »