Wednesday, November 25, 2026

Daily Archives: January 30, 2016

ਪੰਜਾਬ ਦੇ ਸਾਰੇ ਪਿੰਡ ਸਾਲ ਦੇ ਅੰਤ ਤੱਕ 4ਜੀ ਕੁਨੈਕਟੀਵਿਟੀ ਨਾਲ ਜੁੜਣਗੇ – ਸੁਖਬੀਰ ਬਾਦਲ

ਮਾਲੇਰਕੋਟਲਾ ਤੋਂ ਦਰਗਾਹ ਅਜਮੇਰ ਸ਼ਰੀਫ ਲਈ ਰੇਲ ਗੱਡੀ ਨੂੰ ਹਰੀ ਝੰਡੀ ਸੰਦੌੜ, 29 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਪੰਜਾਬ ਦੇ ਸਾਰੇ ਪਿੰਡ ਅਤੇ ਕਸਬੇ 4ਜੀ ਕੁਨੈਕਟੀਵਿਟੀ ਦੀ ਸਹੂਲਤ ਨਾਲ ਜੁੜ ਜਾਣਗੇ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ ਵਿਖੇ ਟੈਕਸਟਾਇਲ ਕਾਰਨੀਵਲ ਦਾ ਆਯੋਜਨ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਡਿਜ਼ਾਇਨ ਵਿਭਾਗ ਨੇ ਵਸਤਰ ਕਾਰਨੀਵਲ ਦਾ ਆਯੋਜਨ ਕੀਤਾ।ਇਹ ਕਾਰਨੀਵਲ ਟੈਕਸਟਾਇਲ ਅਤੇ ਫੈਸ਼ਨ ਵਿਭਾਗ ਦੇ ਸਮੂਹਿਕ ਯਤਨਾ ਦੁਆਰਾ ਹੋਇਆ।ਇਸ ਪ੍ਰਦਰਸ਼ਨੀ ਵਿੱਚ ਕਪੜੇ ਦੀ ਵਿਵਿੰਗ, ਫੈਬਰਿਕ ਪੇਟਿੰਗ, ਟੈਕਸਟਾਇਲ ਵਸਤਾਂ, ਟਾਈ ਐਂਡ ਡਾਈ, ਨਿਟਿੰਗ ਮਸ਼ੀਨ, ਸਕਰੀਨ ਪੇਟਿੰਗ, ਬਲਾਕ ਪ੍ਰਿਟਿੰਗ, ਸਟੈਂਸਿਲ ਪ੍ਰਿਟਿੰਗ ਤੇ ਅਧਾਰਿਤ ਕੰਮਾਂ ਨੂੰ …

Read More »

ਨਵਜੰਮੀ ਬੱਚੀ ਨੂੰ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ ਵਿਖੇ ਸ਼ਿਫਟ ਕੀਤਾ ਗਿਆ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਵੱਲੋ ਦੱਸਿਆ ਗਿਆ ਕੱਲ੍ਹ 26 ਜਨਵਰੀ ਨੂੰ ਪੰਘੂੜਾ ਸੈਂਟਰ ਜੋ ਕਿ ਸ਼੍ਰੀ ਗੁਰਬੰਤ ਮਹੰਤਾ ਦਾਸ ਡੈਫ ਐਂਡ ਡੰਬ ਸਕੂਲ ਬਠਿੰਡਾ ਵਿਖੇ ਸਥਿਤ ਹੈ ਵਿਚੋ ਲਗਭਗ ਸ਼ਾਮ 03:30ਵਜੇ ਬੱਚੀ ਨੂੰ ਪੰਘੂੜਾ ਵਿਖੇ ਕਿਸੇ ਅਣਜਾਣ ਵਿਅਕਤੀ ਵੱਲੋਂ ਛੱਡਿਆ ਗਿਆ। ਇਸ ਸਬੰਧੀ ਕਾਰਵਾਈ ਕਰਦੇ ਹੋਏ ਜ਼ਿਲ੍ਹਾਂ ਬਾਲ …

Read More »

ਨਸ਼ਾ ਮੁਕਤੀ ਪ੍ਰਚੰਡ ਲਹਿਰ ਪੰਜਾਬ ਵੱਲੋਂ ਚੌਥਾ ਸਾਲਾਨਾਂ ਗੁਰਮਤਿ ਸਮਾਗਮ ਬਾਰੇ ਪੋਸ਼ਟਰ ਰਿਲੀਜ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜ਼ਦੀਕੀ ਪਿੰਡ ਭੁੱਚਂੋ ਖੁਰਦ ਦੇ ਗੁਰਦੁਆਰਾਂ ਪਿੱਪਲਸਰ ਸਾਹਿਬ ਵਿਖੇ ਨਸਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ 14 ਫਰਵਰੀ 2016 ਨੂੰ ਐਤਵਾਰ ਨੂੰ ਸਾਲਾਨਾ ਚੌਥਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਭਾਈ ਜਸਕਰਨ ਸਿੰਘ ਸਿਵੀਆ ਮੁੱਖ ਸੇਵਾਦਾਰ ਨੇ ਦੱਸਿਆ ਕਿ ਪੰਜਾਬ ਪ੍ਰਸਿੱਧ ਵਿਦਵਾਨ ਨੌਜਵਾਨਾਂ …

Read More »

ਕਾਂਗਰਸ ਪਾਰਟੀ ਵਲੋਂ ਖਡੂਰ ਸਾਹਿਬ ਤੋਂ ਉਪ ਚੋਣ ਦੇ ਬਾਈਕਾਟ ਦਾ ਸਥਾਨਕ ਆਗੂਆਂ ਵਲੋਂ ਸਵਾਗਤ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਵੱਲੋਂ ਅਸਤੀਫਾ ਦੇਣ ਕਾਰਨ 12 ਫਰਵਰੀ ਨੂੰ ਜੀਮਨੀ ਉਪ ਚੋਣ ਲਈ ਵੋਟਾਂ ਪੈਣੀਆਂ ਹਨ ਪਰ ਇਸ ਉਪ ਚੋਣ ਦਾ ਕਾਂਗਰਸ ਪਾਰਟੀ ਨੇ ਮੁਕੰਮਲ ਤੌਰ ਤੇ ਬਾਈਕਾਟ ਕਰ ਦਿੱਤਾ …

Read More »

ਐਡਵੋਕੇਟ ਪੁਸ਼ਵਿੰਦਰ ਰੰਧਾਵਾ ਲੀਗਲ ਸੈਲ ਤੇ ਪ੍ਰੋ: ਰੁਪਿੰਦਰ ਰੂਬੀ ਬਠਿੰਡਾ ਜੋਨ ਦੇ ਇੰਚਾਰਜ਼ ਨਿਯੁੱਕਤ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ,ਕੇਂਦਰੀ ਅਬਜਰਵਰ ਰੋਮੀ ਭਾਟੀ ਅਤੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰਪਾਲ ਭਗਤਾ ਨੇ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਿਹਾ ਕਿ ਐਡਵੋਕੇਟ ਪੁਸ਼ਵਿੰਦਰ ਕੌਰ ਰੰਧਾਵਾ ਨੂੰ ਇਸਤਰੀ ਪਾਰਟੀ ਵਿੰਗ ਦਾ ਲੀਗਲ ਸੈਲ ਬਠਿੰਡਾ ਜੋਨ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ …

Read More »

ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਵਸ ਮਨਾਇਆ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਲਾਲਾ ਲਾਜਪੱਤ ਰਾਏ ਜੀ ਦਾ 150 ਸਾਲਾਂ ਜਨਮ ਦਿਵਸ ਮਨਾਇਆ ਗਿਆ ਜਿਸ ਵਿਚ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕਲ ਅਤੇ ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਸਕੂਲ ਹੈਡ ਮਾਸਟਰ ਰਾਧੇ ਸਾਮ ਸ਼ਰਮਾ ਦੀ ਅਗਵਾਈ ਹੇਠ ਮਣਾਇਆ ਗਿਆ। ਇਸ ਮੌਕੇ ਸਾਇੰਸ ਮਿਸਟਰਸ ਮੈਡਮ ਰਾਜਵਿੰਦਰ ਜੀਤ ਕੌਰ …

Read More »

 68ਵਾਂ ਡੀ.ਟੀ.ਸੀ ਗੁਰਦਾਸਪੁਰ ਜਿਲ੍ਹਾ ਪੱਧਰੀ ਇਨਾਮ ਵੰਡ ਸਮਾਰੋਹ ਸੰਪਨ

ਬਟਾਲਾ, 29 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵਿਭਾਗ ਵਿਚ ਵਿਦਿਆਰਥੀਆਂ ਵਿੱਚ ਖੇਡ ਭਾਵਨ ਪੈਦਾ ਕਰਨ ਤੇ ਚੰਗੀ ਸਿਹਤ ਦੇ ਮਕਸਦ ਨਾਲ ਸਕੂਲ ਵਿਚ ਖੇਡਾਂ ਨੂੰ ਅਨੁਸਾਸਨ ਮਈ ਤਰੀਕੇ ਨਾਲ ਕਰਵਾਇਆ ਜਾਂਦਾ ਹੈ। ਜਿਲ੍ਹਾ ਟੂਰਮਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਜ੍ਹਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ, ਏ.ਈ ਬੂਟਾ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ, ਤੇ ਸਮੁੱਚੀ …

Read More »

 ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਕੀਤਾ ਗਿਆ ਭੱਦਾ ਮਜ਼ਾਕ – ਜਥੇਦਾਰ

ਅੰਮ੍ਰਿਤਸਰ, 29 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਨੂੰ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਇਕ ਅਜ਼ਾਦ ਮੁਲਕ ਵਿੱਚ ਰਹਿੰਦਿਆਂ ਭੱਦਾ ਮਜਾਕ ਕੀਤਾ ਗਿਆ ਹੈ। ਜਦਕਿ ਇਸ ਦੇਸ਼ ਨੂੰ …

Read More »