Wednesday, November 25, 2026

Monthly Archives: January 2016

ਅਕਾਲੀ ਦਲ ਨੇ ਦਿੱਲੀ ਵਿਖੇ ਨੁੱਕੜ ਮੀਟਿੰਗਾਂ ਦਾ ਦੌਰ ਕੀਤਾ ਸ਼ੁਰੂ

ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੰਗਤਾਂ ਨਾਲ ਮਿਲਣ ਲਈ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਰਜਿੰਦਰ ਨਗਰ ਵਾਰਡ ਤੋਂ ਕਮੇਟੀ ਦੇ ਅਤ੍ਰਿੰਗ ਬੋਰਡ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਵੱਲੋਂ ਕਰੋਲ ਬਾਗ ਦੇ ਅਜ਼ਮਲ ਖਾਂ ਪਾਰਕ ਦੇ ਨੇੜੇ ਗੋਲਡਨ ਮੂਮੈਂਟ ਬੈਂਕੱਟ ਵਿਖੇ …

Read More »

ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ ਦੁਆਬੇ ਇਲਾਕੇ ‘ਚ ਸਿੱਖੀ ਪ੍ਰਚਾਰ ਦੀਆਂ ਸਰਗਰਮੀਆਂ ਸ਼ੁਰੂ

ਸੰਦੌੜ, 13 ਜਨਵਰੀ (ਹਰਮਿੰਦਰ ਸਿੰਘ ਭੱਟ)- ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਝੇ ਦੇ ਇਲਾਕੇ ਚ ਅਹਿਮ ਯੋਗਦਾਨ ਪਾ ਰਹੀ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਹੁਣ ਦੁਆਬੇ ਚ ਵੀ ਗੁਰਮਤ ਪ੍ਰਚਾਰ ਦੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਹੁਸ਼ਿਆਰਪੁਰ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪਿੰਡ ਸਿੰਗੜੀਵਾਲਾ, …

Read More »

ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦੇ ਤੁਰ ਜਾਣ ਨਾਲ ਸੰਗੀਤ ਜਗਤ ‘ਚ ਸੋਗ

ਸੰਦੌੜ, 12 ਜਨਵਰੀ (ਹਰਮਿੰਦਰ ਸਿੰਘ ਭੱਟ)- ਬੁਲੰਦ ਆਵਾਜ਼ ਦਾ ਮਾਲਕ ਤੇ ਅਨੇਕਾਂ ਗੀਤਾਂ ਦਾ ਰਚਨਹਾਰਾਂ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਜੀ ਦੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰਨ ਨਾਲ ਜਿੱਥੇ ਢਾਡੀ ਜਥਿਆਂ ਦੀ ਯੂਨੀਵਰਸਿਟੀ ਦਾ ਬੂਹਾ ਬੰਦ ਹੋ ਗਿਆ ਹੈ ਉੱਥੇ ਢਾਡੀ ਜਥਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ।ਇਸ ਸੋਗ ਦਾ ਅੰਤ ਇੱਥੇ ਹੀ ਨਹੀਂ ਜਦ ਕਿ ਸੰਗੀਤ ਜਗਤ ਵਿਚ …

Read More »

ਮਾਤਾ ਬਸੰਤ ਕੌਰ ਸਿਵੀਆਂ ਨੂੰ ਵੱਖ-ਵੱਖ ਆਗੂਆਂ ਵੱਲੋਂ ਸਰਧਾਂਜਲੀਆਂ ਭੇਂਟ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨ ਨਸ਼ਾ ਮੁੱਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਤੇ ਬਹਾਦਰ ਸਿੰਘ ਸਾਬਕਾ ਪੰਚ ਸਿਵੀਆਂ ਦੇ ਮਾਤਾ ਬਸੰਤ ਕੌਰ ਅਕਾਲ ਚਲਾਣਾ ਕਰ ਗਏ ਸਨ ਜਿੰਨਾਂ ਨਮਿੱਤ ਉਨਾਂ ਦੇ ਗ੍ਰਹਿ ਵਿਖੇ ਰਖੇ ਗਏ ਸ੍ਰੀ ਸਹਿਜ ਪਾਠ ਦਾ ਅੱਜ ਭੋਗ ਪਾਇਆ ਗਿਆ ਤੇ ਮਾਤਾ ਬਸੰਤ ਕੌਰ ਨੂੰ ਵੱਖ-ਵੱਖ …

Read More »

ਸੰਤ ਪ੍ਰੀਤਮਾ ਨੰਦ ਜੀ ਦੀ 40ਵੀਂ ਬਰਸੀ ਪਿੰਡ ਗਿੱਲ ਪੱਤੀ ਵਿਖੇ ਮਨਾਈ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਬਾਬਾ ਪ੍ਰੀਤਮਾ ਨੰਦ ਜੀ ਦੀ 40ਵੀਂ ਬਰਸ਼ੀ ਡੇਰਾ ਬਾਬਾ ਪ੍ਰੀਤਮਾ ਨੰਦ ਜੀ ਦੀ ਗਿੱਲ ਪੱਤੀ ਵਿਖੇ ਬਾਬਾ ਪਿਆਰਾ ਦਾਸ ਜੀ ਦੀ ਅਗਵਾਈ ਵਿੱਚ ਮਨਾਈ ਗਈ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਿਆ। ਸੰਤ ਪਿਆਰਾ ਦਾਸ ਜੀ ਨੇ ਕਿਹਾ ਕਿ …

Read More »

ਆਈ. ਟੀ. ਆਈ ਦੇ ਵਿਹੜੇ ‘ਚ ਲੋਹੜੀ ਮਨਾਈ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਆਈ. ਟੀ. ਆਈ. ਦੇ ਵਿਹੜੇ ਵਿਖੇ ਲੋਹੜੀ ਮਨਾਉਣ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਰਲਮਿਲ ਕੇ ਪ੍ਰਿੰਸੀਪਲ ਮੈਡਮ ਇੰਜੀ: ਗੁਰਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਇਸ ਪਵਿੱਤਰ ਤਿਉਹਾਰ ਲੋਹੜੀ ਸੰਸਥਾ ਦੇ ਕਰਮਚਾਰੀ ਮਹਾਂਵੀਰ ਭੱਟੀ ਮੈਥ: ਇੰਸਟਰਕਟਰ ਦੇ ਘਰ ਜੌੜੀਆਂ ਬੇਟੀਆਂ, ਮਨਦੀਪ ਸਿੰਘ ਵੈਲਡਰ ਅਤੇ ਗਗਨ ਗਰਗ ਡਰਾਇੰਗ ਇੰਸਟਰਕਟਰ ਦੇ ਘਰ …

Read More »

ਪੀ.ਕੇ. ਐਸ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੀ.ਕੇ. ਐਸ.ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ, ਗਿੱਧਾ, ਭੰਗੜਾ ਅਤੇ ਕਵਿਤਾ ਪੇਸ਼ ਕੀਤੀ ਗਈ। ਸਕੂਲ ਦੇ ਗਰਾਊਂਡ ਵਿੱਚ ਲੋਹੜੀ ਮੌਕੇ ਸਕੂਲ ਦੇ ਚੇਅਰਮੈਨ ਸ.ਸੁਖਦੇਵ ਸਿੰਘ ਨੇ ਬੱਚਿਆਂ ਨੂੰ ਲੋਹੜੀ ਅਤੇ ਮਾਘੀ ਦਾ ਇਤਿਹਾਸ ਦੱਸਿਆ। ਉਨ੍ਹਾਂ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ …

Read More »

ਉਪ ਜਿਲ੍ਹਾ ਸਿਖਿਆ ਅਫਸਰ ਵੱਲੋ ਕੰਨਿਆ ਸਕੂਲ ਬਟਾਲਾ ਵਿਖੇ ਲੋਹੜੀ ਮਨਾਈ

ਬਟਾਲਾ, 13 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬੀਆਂ ਦੇ ਵਿਸ਼ਵ ਪ੍ਰਸਿਧ ਤਿਉਹਾਰ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਤੇ ਖਾਸ ਕਰਕੇ ਲੜਕੀਆਂ ਦੀ ਲੋਹੜੀ ਮਨਾਉਣ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਪ੍ਰਿੰਸੀਪਲ ਕਮ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਗੂਰਦਾਸਪੁਰ ਸ੍ਰੀ ਭਾਰਤ ਭੂਸ਼ਨ ਵੱਲੋ ਜਿਲ੍ਹਾਂ ਨਿਰੀਖਣ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਲੋਹੜੀ ਦਾ ਤਿਊਹਾਰ ਮਨਾਇਆ ਗਿਆ। ਇਸ ਮੌਕੇ …

Read More »

ਬਾਬਾ ਬਾਜ ਸਿੰਘ ਅਲਗੋਂ ਵਾਲਿਆਂ ਦੀ ਬਰਸੀ ਮਨਾਈ

ਅਗਲੋਂ, 13 ਜਨਵਰੀ (ਹਰਦਿਆਲ ਸਿੰਘ ਭੈਣੀ)- ਅੱਡਾ ਅਲਗੋਂ ਕੋਠੀ ਵਿੱਚ ਅੱਜ ਬਾਬਾ ਬਾਜ ਸਿੰਘ ਅਲਗੋਂ ਕਲਾਂ ਦੀ ਬਰਸੀ ਮਨਾਈ ਗਈ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਵੱਲੋਂ ਕੀਰਤਨ ਦੀ ਹਾਜਰ ਲਗਾਈ। ਡੇਰੇ ਦੀ ਮੁੱਖ ਸੇਵਾਦਾਰ ਬੀਬੀ ਕਸ਼ਮੀਰ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਗੁਰਸੇਵਕ ਸਿੰਘ ਲਾਡੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ। ਇਲਕਾ ਵਿਧਾਇਕ ਅਤੇ …

Read More »

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਨਾਇਆ ‘ਬੇਟੀ ਪੜਾਓ ਬੇਟੀ ਬਚਾਓ’ ਦਿਵਸ

ਅਲਗੋਂ, 13 ਜਨਵਰੀ (ਹਰਦਿਆਲ ਸਿੰਘ ਭੈਣੀ)- ਜਿਲ੍ਹਾ ਸਿੱਖਿਆ ਅਫਸਰ (ਸੈ: ਸਿ) ਤਰਨ ਤਾਰਨ ਪਰਮਜੀਤ ਸਿੰਘ ਅਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸਰਦਾਰ ਤਜਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ‘ਬੇਟੀ ਪੜ੍ਹਾਓ ਬੇਟੀ ਬਚਾਓ’ ਅਭਿਆਨ ਤਹਿਤ ਕੰਨਿਆ ਭਰੂਣ ਹੱਤਿਆ ਰੋਕਣ ਸੰਬੰਧੀ ਭਾਸ਼ਣ, ਲੇਖ ਲਿਖਣ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ।ਸਕੂਲ ਦੀ ਪ੍ਰਾਰਥਨਾ ਸਭਾ ਮੌਕੇ ਕਰਵਾਏ ਗਏ ਸੰਖੇਪ ਪਰ …

Read More »