ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸੌ ਫੂੱਟੀ ਰੋਡ ਦੇ ਅਜ਼ਾਦ ਨਗਰ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਵਿਦਿਆਰਥੀਆਂ ਅਤੇ ਸਮੁਹ ਸਕੂਲ ਸਟਾਫ ਵੱਲੋਂ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਸਕੂਲ ਪ੍ਰਬੰਧਕੀ ਕਮੇਟੀ, ਅਧਿਆਪਕਾਂ ਅਤੇ ਬੱਚਿਆਂ ਨੇ ਇਹ ਦਿਨ ਧੀਆਂ ਨੂੰ ਸਮਰਪਿਤ ਕੀਤਾ।ਇਸ ਸਮੇਂ ਲੜਕੀਆਂ ਵੱਲੋ ਹਾਜ਼ਰੀਨ ਦੇ ਮਨੋਰੰਜਨ ਲਈ ਪੰਜਾਬ ਦਾ ਲੋਕ ਨਾਚ ਗਿੱਧਾ ਗਿੱਧਾ ਪਾਇਆ …
Read More »Monthly Archives: January 2016
ਜਥੇ: ਅਵਤਾਰ ਸਿੰਘ ਨੇ ਸੜਕ ਹਾਦਸੇ ਵਿੱਚ ਮਾਰੇ ਗਏ ਸਕੂਲੀ ਬੱਚਿਆਂ ਪ੍ਰਤੀ ਦੁਖ ਪ੍ਰਗਟਾਇਆ
ਅੰਮ੍ਰਿਤਸਰ, 13 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਤਹਿਗੜ੍ਹ ਚੂੜੀਆਂ ਤੋਂ ਦੋ ਕਿਲੋਮੀਟਰ ਦੂਰ ਮਜੀਠਾ ਰੋਡ ਤੇ ਪਿੰਡ ਪਿੰਡੀ ਦੇ ਨਜ਼ਦੀਕ ਪੈਂਦੀ ਡਰੇਨ ਵਿੱਚ ਸਕੂਲੀ ਬੱਚਿਆਂ ਦੀ ਬੱਸ ਡਿੱਗਣ ਕਾਰਨ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ 25 ਜ਼ਖਮੀ ਹੋਏ ਬੱਚਿਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ …
Read More »27ਵੇ ਰੋਡ ਸੇਫਟੀ ਸਪਤਾਹ ਅਧੀਨ ਪੇਟਿੰਗ ਮੁਕਾਬਲੇ ਕਰਵਾਏ
ਪਠਾਨਕੋਟ, 13 ਜਨਵਰੀ (ਪ.ਪ)- ਜਿਲ੍ਹਾ ਪਠਾਨਕੋਟ ਵਿੱਚ ਮਨਾਏ ਜਾ ਰਹੇ 27ਵੇ ਰੋਡ ਸੇਫਟੀ ਸਪਤਾਹ ਦੇ ਅਧੀਨ ਐਬਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਸੀਪਲ ਮਨਜੀਤ ਮਲ ਦੀ ਪ੍ਰਧਾਨਗੀ ਵਿੱਚ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਮੋਕੇ ਪਠਾਨਕੋਟ ਦੇ ਐਸ.ਡੀ.ਐਮ ਅਮਿਤ ਮਹਾਜਨ ਅਤੇ ਡੀ.ਟੀ.ਓ ਜਸਵੰਤ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਡੀ. ਐਸ.ਪੀ ਅਸ਼ਵਨੀ ਕੁਮਾਰ, ਡੀ. ਐਸ.ਐਸ. ਸਵਤੰਤਰ ਕੁਮਾਰ, ਟ੍ਰੇਫਿਕ …
Read More »ਟਪਰਵਿਅਰ ਕਿਚਨਵਿਅਰ ਵਲੋਂ ਕੰਪਨੀ ਦੇ 20 ਸਾਲ ਪੂਰੇ ਹੋਣ ਤੇ ਕਰਵਾਇਆ ਸਨਮਾਨ ਸਮਾਰੋਹ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)- ਰਸੋਈ ਘਰ ਵਿਚ ਵਰਤੇ ਜਾਂਦੇ ਸਮਾਨ ਬਨਾਉਨਣ ਵਾਲੀ ਨਾਮੀ ਕੰਪਨੀ ਟਪਰਵਿਅਰ ਕਿਚਨਵਿਅਰ ਦੇ 20 ਸਾਲ ਪੂਰੇ ਹੋਣ ਤੇ ਗੁਰੂ ਨਾਨਕ ਐਡੀਟੋਰੀਅਮ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਦਿੱਲੀ ਤੋਂ ਪਹੁੰਚੇ ਕੰਪਨੀ ਦੇ ਨੁਮਾਇਦਆਂ ਤੋਂ ਇਲਾਵਾ ਅੰਮ੍ਰਿਤਸਰ ਦੀ ਹੈਡ ਮੈਡਮ ਪੂਜਾ ਸੇਠ ਵਲੋਂ ਦੱਸਿਆ ਕਿ ਉਨ੍ਹਾਂ ਦੀ ਇਹ ਕੰਪਨੀ ਘਰੇਲੂ ਮਹਿਲਾਵਾਂ ਦੀਆਂ ਮੁਸ਼ਕਿਲਾਂ ਤੇ …
Read More »ਸਕੂਲਾਂ ਵਿੱਚ ਸੈਨੀਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਲਗਾਉਣ ਵਾਲਾ ਅੰਮ੍ਰਿਤਸਰ ਬਣਿਆ ਪਹਿਲਾ ਸ਼ਹਿਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਪਹਿਲੀ ਮਸ਼ੀਨ ਦੀ ਸ਼ੁਰੂਆਤ ਕਰਕੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਅੱਜ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣ ਵਾਲੀਆਂ ਵੈਂਡਿੰਗ ਮਸ਼ੀਨਾਂ ਸਥਾਪਿਤ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੀ ਅਰੋਗਤਾ ਲਈ ਘੱਟ ਕੀਮਤ ਵਾਲੇ ਸੈਨੀਟਰੀ …
Read More »Deputy Commissioner inaugurates First Sanitary Napkin machine at Government School, Mall Road
Amritsar, Jan 13 (Punjab Post Bureau)- The Holy City Amritsar today became the first city in the state to install low cost Sanitary Napkins vending machine with the first machine has been installed in Government Girls Senior Secondary School, Mall Road. The vending machine was inaugurated by Deputy Commissioner Mr. Ravi Bhagat and Dr. Tarundeep Kaur in the presence of …
Read More »ਮੁੁੰਡਿਆਂ ਵਾਂਗ ਕੁੜੀਆਂ ਦੀ ਲੋਹੜੀ ਵੀ ਮਨਾਈ ਗਈ
ਛੇਹਰਟਾ, 13 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ)- ਗੁਰੁ ਨਗਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਬੜੀ ਧੂੁਮ-ਧਾਮ ਨਾਲ ਮਨਾਇਆ ਗਿਆ।ਮੌਸਮ ਖੁਸ਼ ਗਵਾਰ ਹੋਣ ਅਤੇ ਗੁੱਡੀਆਂ ਪਤੰਗਾਂ ਉਡਾਉਣ ਵਾਲਿਆਂ ਦੇ ਅਨਕੂਲ ਹਵਾ ਚੱਲਦੀ ਹੋਣ ਕਰਕੇ ਪਤੰਗਬਾਜ਼ਾਂ ਨੇ ਦਿਨ ਚੜ੍ਹਦੇ ਹੀ ਆਪਣੇ ਮਕਾਨਾਂ ਦੀਆਂ ਛੱਤਾਂ ਤੇ ਚੜ ਕੇ ਗੁੱਡੀਆਫ਼ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ।ਸਾਰਾ ਦਿਨ ਆਈ-ਬੋ ਆਈ ਦੀਆਂ ਅਵਾਜ਼ਾਂ ਕੰਨਾਂ …
Read More »ਸਰਦੀ ਰੁੱਤੇ ਹਰੀਕੇ ‘ਚ ਪਰਵਾਸੀ ਪੰਛੀਆਂ ਦੀ ਆਈ ਬਹਾਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਸਰਦੀ ਦੀ ਬਹਾਰ ਆਉਂਦਿਆਂ ਹੀ ਪਰਵਾਸੀ ਪੰਛੀ ਹਰ ਸਾਲ ਸਾਈਬੇਰੀਆ ਵਰਗੇ ਦੂਰ ਦਰਾਡੇ ਦੇ ਇਲਾਕਿਆਂ ਤੋਂ ਹਰੀਕੇ ਪੱਤਣ ਵ’ਲ ਪਰਵਾਸ ਕਰਦੇ ਹਨ। ਇਸ ਸਾਲ ਤਾਪਮਾਨ ਦੇ ਹਰ ਸਾਲ ਨਾਲੋਂ ੩ੁ੭ ਡਿਗਰੀ ਵੱਧ ਰਹਿਣ ਕਰਕੇ ਇਹ ਪਰਵਾਸੀ ਇਸ ਅਨੌਖੇ ਪੱਤਣ ਵ’ਲ ਦੇਰੀ ਨਾਲ ਆਏ ਹਨ ਫਿਰ ਵੀ ਦਿਸੰਬਰ ਦੇ ਅਖੀਰ ਦੇ ਵਿੱਚ ਵੰਨੁਸੁਵੰਨੇ ਪੰਛੀ …
Read More »ਸਰਕਾਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ)ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ ਦਿਵਸ ਮਨਾਇਆ
ਅੰਮ੍ਰਿਤਸਰ, 13 ਜਨਵਰੀ (ਗੁਰਚਰਨ ਸਿੰਘ)- ਸਰਕਾਰੀ ਸੀਨੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਿਵਸ ਮਨਾਇਆ ਗਿਆ ਜਿਸ ਦੌਰਾਨ ਬੱਚਿਆ ਦੇ ਪੋਸਟਰ ਮੁਕਾਬਲੇ ਕਰਵਾਏ ਗਏ।ਇਸ ਮੋਕੇ ਸ੍ਰੀਮਤੀ ਮਨਜੀਤ ਕੋਰ ਨੇ ਬੱਚਿਆਂ ਨੂੰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੰਬੰਧੀ ਦੱਸਿਆ ਅਤੇ ਸਕੂਲ ਅਧਿਆਪਕ ਦਲਜੀਤ ਸਿੰਘ, ਬਲਜਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੇ ਬੱਚਿਆ ਨੂੰ ਇਸ ਵਿਸ਼ੇ ‘ਤੇ ਵਿਚਾਰ ਪ੍ਰਗਟਾਏ।ਟੀਚਰ ਮਨਜੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਨੇ ਬੀਤੇ ਦਿਨ ਰਾਸ਼ਟਰੀ ਯੁਵਕ ਦਿਵਸ ਨੂੰ ਮਨਾਉਦਿਆਂ ਮਹਾਨ ਸਮਾਜ ਸੁਧਾਰਕ ਅਤੇ ਚਿੰਤਕ ਸਵਾਮੀ ਵਿਵੇਕਾਨੰਦ ਦਾ 153ਵਾਂ ਜਨਮ ਦਿਵਸ ਮਨਾਇਆ। ਸੈਮੀਨਾਰ ਦਾ ਆਰੰਭ ਪੁਰਾਤਨ ਰੀਤਾਂ ਮੁਤਾਬਕ ਸਮਾਂ ਰੌਸ਼ਨ ਕਰਕੇ ਅਤੇ ਸਵਾਮੀ ਜੀ ਨੂੰ ਸਰਧਾਂਜਲੀ ਭੇਂਟ ਕਰਕੇ ਸ਼ੁਰੂ ਹੋਇਆ। ਸਫਾਈ ਵਿਭਾਗ ਦੇ ਕਰਮਚਾਰੀਆਂ ਵੱਲੋ ਨਾਰੀਅਲ ਭੇਂਟ ਕਰਕੇ ਆਏ ਹੋਏ …
Read More »
Punjab Post Daily Online Newspaper & Print Media