New Delhi, Jan 4 (Punjab Post Bureau)- Delhi Sikh Gurdwara Management Committee President Sh Manjit Singh G.K today said Delhi Sikh Gurdwara Management Committee will fight case on Ban Sikh Jokes in supreme court and will hire battery of top lawyers of the country to seek complete ban on Sikh Jokes in the country .He told that supreme court …
Read More »Monthly Archives: January 2016
ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਨੂੰ ਸਦਮਾ – ਪਿਤਾ ਦਾ ਦੇਹਾਂਤ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸੀਨੀਅਰ ਪੱਤਰਕਾਰ, ਲੇਖਕ ਤੇ ਉਘੇ ਕਾਲਮ ਨਵੀਸ ਸ: ਮਨਮੋਹਨ ਸਿੰਘ ਢਿੱਲੋਂ ਦੇ ਸਤਿਕਾਰਤ ਪਿਤਾ ਸ: ਹਰਦਿਆਲ ਸਿੰਘ ਇੱਕ ਸਦੀ ਤੋਂ ਵੀ ਉਪਰ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਸੋਮਵਾਰ ਸਵੇਰੇ 5 ਵਜੇ ਉਨ੍ਹਾਂ ਆਖਰੀ ਸਵਾਸ ਲਏ। ਉਨ੍ਹਾਂ ਦੀ ਸਿਹਤ ਪਿਛਲੇ ਕੁੱਝ ਮਹੀਨਿਆਂ ਤੋਂ ਕਮਜ਼ੋਰ ਅਤੇ ਢਿੱਲੀ-ਮੱਠੀ ਸੀ ਤੇ ਉਹ ਪਿਛਲੇ ਲੰਬੇ ਸਮੇਂ …
Read More »ਬੀਐਸਐਫ. ਦੀ 67ਵੀਂ ਬਟਾਲੀਅਨ ਨੇ ਲਗਾਇਆ ਫ੍ਰੀ ਮੈਡੀਕਲ ਕੈਂਪ
ਅੰਮ੍ਰਿਤਸਰ, 4 ਜਨਵਰੀ (ਪ.ਪ)- ਬੀ.ਐਸ.ਐਫ ਸੈਕਟਰ ਹੈਡ ਕਵਾਟਰ ਅੰਮ੍ਰਿਤਸਰ ਦੇ ਅਧਿਕਾਰਿਤ ਖੇਤਰ ਵਾਲੀ ਬੀਐਸਐਫ 67 ਬਟਾਲੀਅਨ ਰਾਮ ਤੀਰਥ ਦੇ ਵੱਲੋਂ ਸਰਹੱਦੀ ਪਿੰਡ ਪੌਂਗਾ ਦੇ ਕਾਨਵੈਂਟ ਸਕੂਲ ਵਿਖੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਇਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ 500 ਦੇ ਕ੍ਰੀਬ ਮਰੀਜਾਂ ਨੇ ਆਪਣੀ ਸਿਹਤ ਜਾਂਚ ਕਰਵਾ ਕੇ ਫ੍ਰੀ ਦਵਾਈਆਂ ਹਾਸਲ ਕੀਤੀਆਂ। ਇਸ ਕੈਂਪ ਦਾ ਉਦਘਾਟਨ ਸੈਕਟਰ …
Read More »ਪਿੰਡ ਬਾਪਲਾ ਵਿਖੇ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ
ਸੰਦੌੜ, 4 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪਿੰਡ ਬਾਪਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਨਗਰ …
Read More »ਸਾਬਿਰ ਅਲੀ ਜੁਬੈਰੀ ਦੀ ਵੱਡੀ ਭੈਣ ਬੀਬੀ ਸਾਬਰੀ ਦਾ ਦਿਹਾਂਤ
ਸੰਦੌੜ, 4 ਜਨਵਰੀ (ਹਰਮਿੰਦਰ ਸਿੰਘ ਭੱਟ)- ਅਲ-ਫਲਾਹ ਐਜੁਕੇਸ਼ਨਲ ਟਰੱਸਟ ਦੇ ਸਕੱਤਰ ਤੇ ਆਲ ਇੰਡੀਆ ਮਿਲੀ ਕੋਂਸਲ ਦੇ ਕੇਂਦਰੀ ਮੈਂਬਰ ਸ਼੍ਰੀ ਸਾਬਿਰ ਅਲੀ ਜੁਬੈਰੀ ਦੀ ਵੱਡੀ ਭੈਣ ਬੀਬੀ ਸਾਬਰੀ (63) ਪਤਨੀ ਅਬਦੁਲ ਗੱਫੂਰ ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਰਸਮ-ਏ-ਕੁੱਲ 5 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਸਥਾਨਕ ਰਾਏਕੋਟ ਰੋਡ ਤੇ ਸਥਿਤ ਮਸਜਿਦ ਮੈੜਾਂ ਵਾਲੀ ਵਿੱਚ ਆਯੋਜਿਤ ਹੋਵੇਗੀ।
Read More »ਮੁਸਲਿਮ ਜੱਥੇਬੰਦੀਆਂ ਖਬਰ ਦੇ ਵਿਰੋਧ ਵਿੱਚ ਹਿੰਦੀ ਅਖਬਾਰ ਦੀਆਂ ਕਾਪੀਆਂ ਸਾੜਿਆਂ
ਸੰਦੌੜ, 4 ਜਨਵਰੀ (ਹਰਮਿੰਦਰ ਸਿੰਘ ਭੱਟ)- ਮੁਸਲਿਮ ਜੱਥੇਬੰਦੀਆਂ ਨੇ ਹਿੰਦੀ ਅਖਬਾਰ ਵਿਚ ਛਪੀ ਇੱਕ ਉੱਥੇ ਹੀ ਉਹਨਾਂ ਸਰਕਾਰ ਤੋਂ ਅਖਬਾਰ ਤੇ ਸਬੰਧਤ ਪੱਤਰਕਾਰ ਦੇ ਖਿਲਾਫ ਕਾਰਵਾਈ ਲਈ ਰੋਸ ਮੁਜਾਹਰਾ ਕੀਤਾ।ਸਬ ਡਵੀਜਨਲ ਮਜਿਸਟਰੇਟ ਦੇ ਦਫਤਰ ਅੱਗੇ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਦੇ ਆਗੂ ਸਹਿਜ਼ਾਦ ਹੁਸੈਨ ਤੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਮਾਲੇਰਕੋਟਲਾ ਦੇ ਬੈਜ ਮੈਕਰਾਂ ਦੇ …
Read More »ਪੰਥਕ ਸੇਵਾ ਲਹਿਰ ਵਲੋਂ ਪੰਜ ਪਿਆਰਿਆਂ ਵਲੋਂ ਰੱਦ ਜਥੇਦਾਰਾਂ ਦੇ ਸੋਸ਼ਲ ਬਾਈਕਾਟ ਫੈਸਲੇ ਦਾ ਸਵਾਗਤ
ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਪ੍ਰੈਸ ਕਲੱਬ ਵਿਚ ਪ੍ਰੈਸ ਨੂੰ ਸੰਬੋਧਣ ਕਰਦਿਆਂ ਪੰਥਕ ਸੇਵਾ ਲਹਿਰ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਰੱਦ ਹੋਏ ਜਥੇਦਾਰ ਗੁਰਬਚਨ ਸਿੰਘ,ਮੱਲ ਸਿੰਘ, ਇਕਬਾਲ ਸਿੰਘ ਅਤੇ ਗੁਰਮੁੱਖ ਸਿੰਘ ਬਾਰੇ ਜੋ ਸੋਸ਼ਲ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ ਉਹ ਸਵਾਗਤ ਯੋਗ ਹੈ ਸਿੱਖ …
Read More »ਇੰਡੀਅਨ ਐਸੋਸੀਏਸ਼ਨ ਆਫ ਹੈਲਥ ਐਂਡ ਫਿਟਨੈਸ ਦੇ ਅਹੁਦੇਦਾਰਾਂ ਦਾ ਐਲਾਨ
ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਡੀਅਨ ਐਸੋਸੀਏਸ਼ਨ ਆਫ਼ ਹੈਲਥ ਐਂਡ ਫਿਟਨੈਸ ਦੀਆਂ ਸੇਵਾਵਾਂ ਸ਼ਹਿਰ ਅਤੇ ਪਿੰਡ ਪੱਧਰ ਤੇ ਮੁਹੱਈਆ ਕਰਵਾਉਣ ਲਈ ਪੰਜਾਬ ਪ੍ਰਧਾਨ ਨੌਜਵਾਨ ਸਮਾਜਸੇਵੀ ਰਾਜਵਿੰਦਰ ਸਿੰਘ ਪੰਨੀਵਾਲਾ ਵਿਧਾਨ ਸਭਾ ਹਲਕਾ ਲੰਬੀ ਦੇ ਸੀਨੀਅਰ ਆਗੂ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਅਹੁਦਿਆਂ ਦੇ ਅਹੁਦੇਦਾਰ ਅਤੇ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ …
Read More »ਮਾਲਵਾ ਕਾਲਜ ਦੇ ਅਥਲੀਟਾਂ ਵਲੋਂ 9 ਮੈਡਲਾਂ ‘ਤੇ ਜਮਾਇਆ ਹੱਕ
ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਕਾਲਜ ਬਠਿੰਡਾ ਦੇ ਅਥਲੀਟਾਂ ਨੇ 3 ਜਨਵਰੀ ਨੂੰ ਸੰਪਨ ਹੋਈ 76ਵੀਂ ਸਰਵ ਭਾਰਤ ਅੰਤਰ-ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸਿਪ ਵਿੱਚ 9 ਮੈਡਲ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਪਾ ਕੇ ਕਾਲਜ ਦੇ ਨਾਂ ਨੁੂੰ ਚਾਰ ਚੰਨ ਲਾਏ। ਇਸ ਕਾਲਜ ਦੀ ਹੋਣਹਾਰ ਅਥਲੀਟ ਜ਼ਸਪ੍ਰੀਤ ਕੋਰ ਨੇ 100 ਮੀਟਰ ਹਰਡਲ ਦੌੜ ਵਿੱਚ ਸੋਨ ਤਮਗਾ ਅਤੇ 4/100 ਦੌੜ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਬਠਿੰਡਾ (ਤਲਵੰਡੀ ਸਾਬੋ), 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਕਾਲਜ ਦੇ ਪ੍ਰਬੰਧਕੀ, ਪ੍ਰਸ਼ਾਸ਼ਨਿਕ, ਅਧਿਆਪਕੀ, ਗੈਰ-ਅਧਿਆਪਕੀ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਤਹਿਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …
Read More »
Punjab Post Daily Online Newspaper & Print Media