Wednesday, November 25, 2026

Monthly Archives: January 2016

ਕਾਂਗਰਸ ਨੇ ਦੇਸ਼ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਪੱਖੋਂ ਕਈ ਦਹਾਕੇ ਪਿਛੇ ਪਾਇਆ – ਬਾਦਲ

ਬਟਾਲਾ (ਕਾਹਨੂੰਵਾਨ), 3 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਵਿੱਚ ਅਜਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਲੰਬਾ ਸਮਾਂ ਰਾਜ ਕੀਤਾ। ਇਹਨਾਂ ਵੱਖ ਵੱਖ ਸਰਕਾਰਾਂ ਦੇ ਕਾਰਜ ਕਾਲ ਦੌਰਾਨ ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਦੀ ਤਰੱਕੀ ਜਾਂ ਖੁਸ਼ਹਾਲੀ ਲਈ ਕੋਈ ਜਿਕਰਯੋਗ ਕੰਮ ਨਹੀਂ ਕੀਤਾ। ਕੇਂਦਰ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨੂੰ ਆਣਪੇ ਸਿਆਸੀ ਹਿੱਤਾਂ ਲਈ ਵਰਤਿਆ ਪਰ ਪੰਜਾਬੀਆਂ ਨੂੰ ਹਮੇਸ਼ਾਂ ਹੀ …

Read More »

ਸੇਖਵਾਂ ਤੇ ਲੋਧੀਨੰਗਲ ਨੇ ਸਾਂਝੇ ਤੌਰ ‘ਤੇ ‘ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ’ ਕੀਤਾ ਲੋਕ ਅਰਪਣ

ਬਟਾਲਾ, 3 ਜਨਵਰੀ (ਨਰਿੰਦਰ ਸਿੰਘ ਬਰਨਾਲ)- ਬਟਾਲਾ ਵਾਸੀਆਂ ਤੇ ਸ਼ਿਵ ਪ੍ਰੇਮੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਨੂੰ ਅੱਜ ਲੋਕ ਅਰਪਣ ਕਰ ਦਿੱਤਾ ਗਿਆ। ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਦੀ ਇਮਾਰਤ ਦੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਚੇਅਰਮੈਨ ਤੇ ਸਾਬਕਾ ਵਜ਼ੀਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਨਿਭਾਈ …

Read More »

ਰਾਹਤ ਫਾਊਂਡੇਸ਼ਨ ਸੰਸਥਾ ਵਲੋਂ ਖੂਨਦਾਨ ਕੈਂਪ ਦੌਰਾਨ 62 ਯੂਨਿਟ ਖੂਨਦਾਨ

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਭਲਾਈ ਤੇ ਮਨੁੱਖਤਾ ਦੀ ਸੇਵਾ ਲਈ ਸਰਕਾਰੀ ਅਧਿਆਪਕਾਂ ਵਲੋਂ ਸ਼ੁਰੂ ਕੀਤੀ ਸੰਸਥਾ ‘ਰਾਹਤ ਫਾਊਂਡੇਸ਼ਨ ਪੰਜਾਬ” ਵਲੋਂ ਛੇਹਰਟਾ ਦੇ ਐਸ.ਬੀ. ਸਕੂਲ ਦੇ ਵਿਹੜੇ ਥੈਲੇਸੀਮੀਆ ਬਿਮਾਰੀ ਤੋਂ ਪੀੜਿਤ ਬੱਚਿਆਂ ਦੀ ਮਦਦ ਲਈ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਸਥਾ ਦੇ ਮੈਂਬਰਾਂ ਵਲੋਂ 62 ਯੂਨਿਟ ਖੂਨ ਦਾਨ ਕੀਤਾ ਗਿਆ। ਕੈਂਪ …

Read More »

Punjab to fortify second defence line along Punjab-Pakistan border- Sukhbir Singh Badal

Pathankot, Jan. 3 (Punjab Post Bureau)- Urging the central government to enhance deployment of adequate BSF personnel along 553 km long Punjab-Pakistan border to curb intrusion Punjab Deputy Chief Minister Mr. Sukhbir Singh Badal today announced that Punjab will fortify its second defence line equipped with ultra-modern security gadgets by deploying a commando battalion at all vulnerable points near border …

Read More »

 ਪੰਜਾਬ ਸਰਕਾਰ ਸਰਹੱਦ ‘ਤੇ ਘੁੱਸਪੈਠ ਨੂੰ ਰੋਕਣ ਲਈ ਦੂਸਰੀ ਸੁਰੱਖਿਆ ਲਾਈਨ ਮਜ਼ਬੂਤ ਕਰੇਗੀ – ਉਪ ਮੁੱਖ ਮੰਤਰੀ

ਪਠਾਨਕੋਟ, 3 ਜਨਵਰੀ (ਪ.ਪ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲਗਦੀ ਪਾਕਿਸਤਾਨ ਸੀਮਾ ‘ਤੇ ਬੀ.ਐਸ.ਐਫ. ਦੀ ਨਫਰੀ ਤੇ ਚੌਕਸੀ ਵਧਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਸਰਹੱਦ ‘ਤੇ ਘੁੱਸਪੈਠ ਨੂੰ ਰੋਕਣ ਲਈ ਦੂਸਰੀ ਸੁਰੱਖਿਆ ਲਾਈਨ ਨੂੰ ਮਜ਼ਬੂਤ ਕਰੇਗੀ ਅਤੇ ਇਸ ਦੇ ਘੇਰੇ ਦੀ ਮਜ਼ਬੂਤੀ ਲਈ ਅਧੁਨਿਕ ਸੁਰੱਖਿਆ ਯੰਤਰ ਅਤੇ …

Read More »

ਪਿੰਡਾਂ ਵਿੱਚ ਪੈਨਸ਼ਨਾਂ ਮਿਲਣ ‘ਤੇ ਬਜ਼ੁੱਰਗ ਬਾਗੋਬਾਗ – ਕੰਬੋਕੇ

ਭਿੱਖੀਵਿੰਡ, 3 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ) – ਪਿੰਡਾਂ ਵਿੱਚ ਪੈਨਸ਼ਨਾਂ ਮਿਲਣ ‘ਤੇ ਬਜ਼ੁੱਰਗ ਬਾਗੋਬਾਗ ਅਤੇ ਇਲਾਕੇ ਵਿੱਚ ਹੋ ਰਹੇ ਵਿਕਾਸ ਤੋਂ ਲੋਕ ਬਹੁਤ ਖੁਸ਼ ਹਨ । ਅੱਜ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਇਹ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਪੰਜਾਬ ਪਲਵਿੰਦਰ ਸਿੰਘ ਕੰਬੋਕੇ ਨੇ ਆਖਿਆ ਕਿ ਪਿੰਡਾਂ ਦੀ ਪੰਚਾਇਤ ਵਿੱਚ ਪੈਂਨਸ਼ਨਾ ਮਿਲਣ …

Read More »

ਮਜੀਠੀਆ ਦੇ ਦਫ਼ਤਰ ਸੁਪਰਡੈਂਟ ਜਸਵੰਤ ਸਿੰਘ ਦੀ ਧਰਮ ਪਤਨੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਸੁਪਰਡੈਂਟ ਸ: ਜਸਵੰਤ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਕੁਲਵੰਤ ਕੌਰ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।70 ਵਰ੍ਹਿਆਂ ਦੀਕੁਲਵੰਤ ਕੌਰ ਆਪਣੇ ਪਿੱਛੇ ਇੱਕ ਪੁੱਤਰ ਅਤੇ ਧੀ ਛੱਡ ਗਏ ਹਨ।ਉਹਨਾਂ ਦਾ ਸਸਕਾਰ ਚੋਕ ਚਾਟੀ …

Read More »

 ਸਾਡੀਆਂ ਬਹਾਦਰ ਫੋਰਸਾਂ ਨੇ ਸਰਹੱਦ ਪਾਰ ਤੋਂ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ- ਬਾਦਲ

ਪਠਾਨਕੋਟ, 2 ਜਨਵਰੀ (ਪ.ਪ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਾਡੀਆਂ ਬਹਾਦਰ ਫੋਰਸਾਂ ਨੇ ਸਰਹੱਦ ਪਾਰ ਤੋਂ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਖਿਆ ਕਿ ਖੁਫੀਆਂ ਏਜੰਸੀਆਂ ਵੱਲੋਂ ਸਮੇਂ ਸਿਰ ਦਿੱਤੀ ਗਈ ਜਾਣਕਾਰੀ ਨਾਲ ਅੱਤਵਾਦੀਆਂ ਵੱਲੋਂ ਹਮਲੇ ਦੀ ਬਣਾਈ ਗਈ ਯੋਜਨਾ ਨੂੰ ਠੁਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ …

Read More »