ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਨੌਜਵਾਨ ਸੇਵਕ ਸਭਾ ਵਲੋਂ ਵਾਰਡ ਨੰਬਰ 10 ਸਥਿਤ ਗੋਰਾ ਮਾਰਕੀਟ ਵਿਖੇ ਪਹਿਲਾ ਵਿਸ਼ਾਲ ਜਾਗਰਣ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸ਼ਾਮਲ ਹੋਏ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਮਹਾਮਾਈ ਦਾ ਗੁਨ ਗਾਣ ਕੀਤਾ।ਆਯੋਜਕਾਂ ਵਲੋਂ ਸ਼੍ਰੀ ਜੋਸ਼ੀ ਨੂੰ ਮਹਾਮਾਈ ਦਾ ਸਰੂਪ ਅਤੇ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਜਗਜੀਤ ਸਿੰਘ ਖਾਲਸਾ, ਯਸ਼ …
Read More »Daily Archives: February 21, 2016
ਪੀ.ਐਸ.ਈ.ਬੀ (ਏਟਕ) ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡਲ ਜੰਡਿਆਲਾ ਗੁਰੂ ਵਿਖੇ ਅਰਥੀ ਫੂਕ ਮੁਜ਼ਾਹਰਾ
ਜੰਡਿਆਲਾ ਗੁਰੂ, 20 ਫਰਵਰੀ (ਹਰਿੰਦਰ ਪਾਲ ਸਿੰਘ)- ਪੀ.ਐਸ.ਈ.ਬੀ (ਏਟਕ) ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡਲ ਜੰਡਿਆਲਾ ਗੁਰੁ ਵਿਖੇ ਅਰਥੀ ਫੂਕ ਮੁਜ਼ਾਹਰੇ ਦੀ ਪ੍ਰਧਾਨਗੀ ਡਵੀਜ਼ਨ ਨਰਿੰਦਰ ਸਿੰਘ ਗਿੱਲ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਗਿੱਲ ਨੇ ਨਿਭਾਈ।ਇਸ ਰੈਲੀ ਨੂੰ ਉਚੇਚੇ ਤੌਰ ਤੇ ਸਾਥੀ ਰਮਨ ਭਰਦਵਾਜ ਮੀਤ ਪ੍ਰਧਾਨ ਪੰਜਾਬ, ਸਾਥੀ ਮਲੂਕ ਸਿੰਘ ਹੁੰਦਲ ਮੀਤ ਪ੍ਰਧਾਨ ਸਰਕਲ, ਸਾਥੀ ਬਲਦੇਵ ਸਿੰਘ ਮਾਨਾਵਾਲਾ, …
Read More »ਸਿੱਖਿਆ ਮੰਤਰੀ ਦੇ ਹਲਕੇ ‘ਚ ਵਿਸ਼ਾਲ ਰੋਸ ਮਾਰਚ 21 ਨੂੰ – ਲਹੌਰੀਆ
ਜੰਡਿਆਲਾ ਗੁਰੂ, 20 ਫਰਵਰੀ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰ ਯੁਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਅੱਜ ਇੱਕ ਪ੍ਰੈਸ ਮਿਲਣੀ ਦੋਰਾਨ ਦੱਸਿਆ ਕਿ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਪ੍ਰਬੰਧ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸੌਂਪਣ ਦੇ ਰੋਸ ਵਜੋਂ 7 ਫਰਵਰੀ ਨੂੰ ਖਡੂਰ ਸਹਿਬ ਹਲਕੇ ਵਿੱਚ ਜਿਥੇ ਕਿ ਜਿਮਨੀ ਚੋਣ ਸੀ ਉਥੇ ਝੰਡਾ ਮਾਰਚ ਪ੍ਰਇਮਰੀਫ਼ਐਂਲੀਮੈਂਟਰੀ ਫਰੰਟ ਵੱਲੋਂ ਕੀਤਾ …
Read More »Avians of Harike-Photo exhibition inaugurated
Amritsar, Feb 20 (Punjab Post Bureau)- Amritsar Bird Club (ABC) has hit the ground running after its formation this month. Today a Two day Photographic Exhibition “Avians of Harike” was inaugurated in the presence of Enthusiastic citizens, bird lovers, and friends of the ecology. The participants of the exhibition are avid birders and photographers from Amritsar, Beas and Tarn Taran. …
Read More »ਜੇਲ ਵਿੱਚ ‘ਕਲਾ ਦੇ ਰੰਗ ਕੈਦੀਆਂ ਦੇ ਸੰਗ’ ਵਿਸ਼ੈ ‘ਤੇ ਸੈਮੀਨਾਰ ਅਤੇ ਵਰਕਸ਼ਾਪ ਲਗਾਈ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ)- ਮਾਨਯੋਗ ਮੈਡਮ ਗਰੀਸ਼, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀਆਂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ੇਲ੍ਹ ਵਿੱਚ ਜਾ ਕੇ ਸੈਮੀਨਾਰ ਅਤੇ ਵਰਕਸ਼ਾਪ ਲਗਾਈ ਗਈ। ਜ਼ੇਲ੍ਹ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਤੋਂ ਇਲਾਵਾ ਹੋਰ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ। ਮੈਡਮ ਗਰੀਸ਼, ਸੀ.ਜੇ.ਐੱਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਅਤੇ ਪ੍ਰੋਫੈਸਰ ਸ੍ਰੀ ਨਰੇਸ਼ ਮੋਡਗਿੱਲ ਜੀ ਵੱਲੋਂ ਜ਼ੇਲ੍ਹ ਵਿੱਚ ਲੇਡੀਜ਼ ਬੈਰਕ …
Read More »ਵਿਕਟਿਮ ਮੁਆਵਜ਼ਾ ਕਮੇਟੀ ਦੀ ਮੀਟਿੰਗ ‘ਚ ਪੰਜਾਹ-ਪੰਜਾਹ ਹਜ਼ਾਰ ਮੁਆਵਜ਼ੇ ਦੇ ਅਵਾਰਡ ਪਾਸ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ)- ਮਾਨਯੋਗ ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਦੀ ਰਹਿਨੁਮਾਈ ਵਿੱਚ ਵਿਕਟਿਮ ਮੁਆਵਜ਼ਾ ਕਮੇਟੀ ਦੀ ਮੀਟਿੰਗ ਕਰਾਈ ਗਈ ਜਿਸ ਵਿੱਚ ਕੁੱਲ 13 ਬਲਾਤਕਾਰ ਪੀੜ੍ਹਤਾਂ ਦੇ ਹੱਕ ਵਿੱਚ ਸਭ ਨੂੰ ਪੰਜਾਹ-ਪੰਜਾਹ ਹਜ਼ਾਰ ਮੁਆਵਜ਼ੇ ਵਜ਼ੋਂ ਅਵਾਰਡ ਪਾਸ ਕੀਤੇ ਗਏ। ਇਸ ਸੰਬੰਧ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ …
Read More »ਮੱਧ ਪ੍ਰਦੇਸ਼ ‘ਚ 2 ਗੁਰਸਿੱਖ ਪਰਿਵਾਰਾਂ ਨੂੰ ਕੇਸ਼ ਦਾੜ੍ਹੀ ਕੱਟਵਾਉਣ ਦੇ ਸੁਣਾਏ ਹੁਕਮਾਂ ‘ਤੇ ਜੀ.ਕੇ ਜਤਾਈ ਨਰਾਜ਼ਗੀ
ਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਵੱਖ-ਵੱਖ ਸਿੱਖ ਮਸਲਿਆਂ ‘ਤੇ ਯੂ.ਪੀ. ਅਤੇ ਮੱਧ ਪ੍ਰਦੇਸ਼ ਦੇ ਮੁਖਮੰਤਰੀਆਂ ਨੂੰ ਪੱਤਰ ਭੇਜੇ ਹਨ। ਜੀ.ਕੇ. ਨੇ ਜਿਥੇ ਯੂ.ਪੀ. ਦੇ ਮੁਖਮੰਤਰੀ ਅਖਿਲੇਸ਼ ਯਾਦਵ ਨੂੰ ਬਰੇਲੀ ਜੇਲ ਤੋਂ ਭਾਈ ਵਰਿਆਮ ਸਿੰਘ ਦੀ ਪੱਕੀ ਰਿਹਾਈ ਲਈ ਧੰਨਵਾਦੀ ਪੱਤਰ ਲਿਖਿਆ ਹੈ ਉਥੇ ਹੀ ਮੱਧ ਪ੍ਰਦੇਸ਼ …
Read More »ਕਿਸਾਨਾਂ ਦੇ ਧਰਨੇ ‘ਤੇ ਪੁਲਿਸ ਵੱਲੋਂ ਤਸ਼ੱਦਦ ‘ਤੇ ਭਕਿਯੂ ਨੇ ਜਤਾਇਆ ਰੋਸ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ)- ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਪੁਲਿਸ ਦੁਆਰਾ ਕੀਤੀਆਂ ਗਈਆਂ ਪਾਣੀ ਦੀਆਂ ਬੌਛਾੜਾਂ ਦੀ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਸਖ਼ਤ ਨਿੰਦਾ ਜਾਹਿਰ ਕੀਤੀ। ਇਸ ਸਬੰਧੀ ਅੱਜ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਕੌਮੀ ਮੀਤ ਪ੍ਰਧਾਨ ਸ: ਬਲਵਿੰਦਰ ਸਿੰਘ ਗੁੰਮਟਾਲਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਧਾਨ ਸ: …
Read More »251 ਸਮਾਰਟਫੋਨ ਨੂੰ ਵੱਡਾ ਘਪਲਾ ਦੱਸਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੇ ਚਰਚੇ
ਸੰਦੌੜ, 20 ਫਰਵਰੀ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀ ਰਿੰਗਿੰਗ ਬੈਲ ਪਾਈਵੇਟ ਕੰਪਨੀ ਵੱਲੋਂ ਮੋਬਾਇਲ ਫੋਨ ਦੀ ਦੁਨੀਆ ਵਿੱਚ ਵੱਡਾ ਧਮਾਕਾ ਕਰਦੇ ਹੋਏ ਦੇਸ਼ ਦਾ ਸਭ ਤੋਂ ਸਸਤਾ ਸਮਾਰਟਫੋਨ ਫਰੀਡਮ 251 ਬਾਜਾਰ ਵਿੱਚ ਲਾਂਚ ਕਰਦੇ ਹੋਏ ਕੇਂਦਰੀ ਮੰਤਰੀ ਸਾਂਸਦ ਅਤੇ ਮੱਧ ਪ੍ਰਦੇਸ ਦੇ ਵਿਧਾਇਕ ਕੋਲੋਂ ਇਸਦਾ ਉਦਘਾਟਨ 17 ਫਰਵਰੀ ਨੂੰ ਦਿੱਲੀ ਵਿੱਚ ਕੀਤਾ ਅਤੇ 18 ਫਰਵਰੀ ਤੋ ਬੁਕਿੰਗ ਸ਼ੁਰੂ ਹੋਣ ਦੇ …
Read More »ਨਾਰੀ ਸ਼ਕਤੀ ਲੜਕੀਆਂ ਵਲੋਂ 25 ਯੂਨਿਟ ਖੂਨਦਾਨ
ਬਠਿੰਡਾ, 20 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਵਿਦਿਅਕ ਸੰਸਥਾ ਐਸ.ਐਸ.ਡੀ ਗਰਲਜ਼ ਕਾਲਜ ਦੀ ਐਨ.ਐਸ .ਐਸ ਯੂਨਿਟ ਅਤੇ ਰੈਂਡ ਰਿਬਨ ਕਲੱਬ ਵਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਇੰਜੀਨੀਅਰ ਹਰਦੀਪ ਸਿੰਘ ਸਿੱਧੂ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਸਿਟੀ ਅਤੇ ਪ੍ਰਧਾਨਗੀ ਸੀਨੀਅਰ ਐਡਵੋਕੇਟ ਅਭੈ ਸਿੰਗਲਾ ਪ੍ਰਧਾਨ ਐਸ ਐਸ ਡੀ ਸਭਾ ਵਲੋਂ …
Read More »
Punjab Post Daily Online Newspaper & Print Media