Wednesday, November 25, 2026

Daily Archives: February 21, 2016

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2015 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ: 1. ਬੀ.ਬੀ.ਏ. ਸਮੈਸਟਰ ਪਹਿਲਾ 2. ਬੀ.ਵੋਕੇਸ਼ਨਲ (ਰੀਟੇਲ ਮੈਨੇਜਮੈਂਟ) ਸਮੈਸਟਰ ਪਹਿਲਾ 3. ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਤੀਜਾ 4. ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਤੀਜਾ 5. ਐਲ.ਐਲ.ਬੀ. (ਟੀਵਾਈਸੀ) ਸਮੈਸਟਰ ਪਹਿਲਾ 6. ਐਲ.ਐਲ.ਬੀ. (ਐਫਵਾਈਆਈਸੀ) ਸਮੈਸਟਰ ਤੀਜਾ 7. ਡਿਪਲੋਮਾ ਇਨ ਕੰਪਿਊਟਰ ਮੇਂਟੀਨੈਂਸ …

Read More »

ਯੂਨੀਵਰਸਿਟੀ ਦੇ ਤਿੰਨ ਐਥਲੀਟਾਂ ਨੇ ਐਸ.ਏ.ਐਫ ਖੇਡਾਂ ਵਿਚ ਸੋਨੇ ਦੇ ਜਿੱਤੇ ਤਗਮੇ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤਿੰਨ ਐਥਲੀਟਾਂ ਵੱਲੋਂ ਗੁਹਾਟੀ ਵਿਖੇ ਕਰਵਾਈ ਗਈ ਐਸ.ਏ.ਐਫ. ਖੇਡਾਂ ਵਿਚ ਸੋਨੇ ਦੇ ਤਗਮੇ ਹਾਂਸਲ ਕੀਤੇ ਗਏ।ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਡੋ ਮੁਕਾਬਲਿਆਂ ਦੇ 66ਕਿਲੋ ਵਰਗ ਵਿਚ ਜਸਲੀਨ ਸੈਣੀ ਅਤੇ ਸਾਇਕਲਿੰਗ 40 ਕਿਲੋਮੀਟਰ ਵਿਚ ਮਿਸ ਜੀ. ਮਨੀਸ਼ਾ ਨੇ ਸੋਨ ਤਗਮੇ …

Read More »

ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸੰਪੰਨ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਸੰਪੰਨ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਵਿਗਿਆਨੀਆਂ ਵੱਲੋਂ ਭਖਵੀਂ ਬਹਿਸ ਦੌਰਾਨ ਸਿਫਾਰਸ਼ ਕੀਤੀ ਗਈ ਕਿ ਫਸਲਾਂ ‘ਤੇ ਕੀੜੇ ਮਾਰਨ ਵਾਸਤੇ ਛਿੜਕਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਨੂੰ ਫੌਰੀ ਤੌਰ ‘ਤੇ ਬੰਦ ਕਰਕੇ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਨਸਲ ਬਚ ਸਕੇ। …

Read More »

 ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰਾਂ ਦਾ ਅਚਨਚੇਤ ਨਿਰੀਖਣ

ਸਫ਼ਾਈ, ਫਾਈਲਾਂ ਦੇ ਰੱਖ-ਰਖਾਅ ਅਤੇ ਬੁਨਿਆਦੀ ਸਹੂਲਤਾਂ ਦਾ ਲਿਆ ਜਾਇਜ਼ਾ ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਅੱਜ ਡੀ. ਸੀ ਦਫ਼ਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚਲੇ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਹ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਰਿਕਾਰਡ ਸ਼ਾਖਾ, ਐਮ. ਏ ਸ਼ਾਖਾ, ਪੰਚਾਇਤ ਭਵਨ, ਸੁਪਰਡੈਂਟ ਏ. ਸੀ. ਆਰ ਆਦਿ ਦਫ਼ਤਰਾਂ ਵਿਚ ਗਏ।ਇਸ ਮੌਕੇ ਉਨ੍ਹਾਂ ਸਾਫ਼-ਸਫਾਈ, …

Read More »

ਦੁਬਈ ਵਿੱਚ ਫਸੇ 11 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ- ਰਾਜੇਸ਼ ਬਾਘਾ

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ)- ਦੁਬਈ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਫਸੇ 11 ਪੰਜਾਬੀ ਨੌਜਵਾਨਾਂ ਦੀ ਰਿਹਾਈ ਸੰਭਵ ਬਣਾਉਣ ਲਈ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੇ ਦਸਤਾਵੇਜ਼ ਇਕੱਤਰ ਕਰਕੇ ਕੇਂਦਰ ਸਰਕਾਰ ਨੂੰ ਸੌਂਪੇ ਜਾ ਰਹੇ ਹਨ। ਇਹ ਪ੍ਰਗਟਾਵਾ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਅੱਜ ਸਥਾਨਕ ਸਰਕਟ …

Read More »

DAV International organises Havan Yajna for the outgoing batch of 12th Class

Amritsar, Feb. 19 (Punjab Post Bureau) – In order to invoke the divine blessings for the bright future of the students of 12th grade, DAV International School, Amritsar organised havan yajgna on its premises on 18th February, 2016. The Principal Ms. Anjana Gupta participated in the yajna and made offering in the auspicious fire. Afterwards, she gave blessings to the …

Read More »

 ਰਵਿਦਾਸ ਜੀ

ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ, ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ। ਹੱਥੀਂ ਤੇਰੇ ਪੱਥਰ ਤਰ ਗਏ…………………….. ਕੁਨਾਂ ਵਿੱਚੋਂ ਅੰਮ੍ਰਿਤ ਬਖ਼ਸ਼ੇ, ਅਨਹਦ ਧੁੰਨ ਨਾਲ ਸੁਰਤ ਨੂੰ ਜੋੜੇਂ, ਧੋਬੀ ਦੀ ਪੁੱਤਰੀ ਦੇ ਖੁਲੇ ਦਸਮ ਦੁਆਰੇ, ਨਾਮ ਦੇ ਨਾਲ ਤੂੰ ਐਸਾ ਜੋੜੇਂ, ਰਾਜੇ ਪੀਪੇ ਵਰਗੇ ਲੱਗੇ ਚਰਨੀ, ਭਵ ਸਾਗਰ ਤੋਂ ਹੋ ਗਏ ਪਾਰ, ਹੱਥੀਂ ਤੇਰੇ …

Read More »

Soccer Tournament Inaugurated at DAV Public School

 Amritsar, Feb. 19 (Punjab Post Bureau) – Keeping the CCE directions of CBSE in mind  and to promote sports and games among students, DAV Public School, Lawrence Road inaugurated a two day Inter –  section Soccer Tournament for  Std – X here today. After the success of the Tendulkar Trophy for Std IX and seeing the enthusiasm of the students …

Read More »