Wednesday, November 25, 2026

Daily Archives: February 22, 2016

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਐਲਾਨਣ ਦੀ ਮੰਗ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਨੇ ਰਾਮ ਬਾਗ ਵਾਂਗ ਇਤਿਹਾਸਕ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਘੋਸ਼ਿਤ ਕਰਨ ਤੇ ਇੱਥੋਂ ਨਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਸ਼ਹਿਰ ਦੀ ਚਾਰ ਦਿਵਾਰੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਏ …

Read More »

Amritsar GIA students’ bag two golds at IIT-Roorkee Fest

Winners honored by Institute Amritsar, Feb 21 (Punjab Post Bureau)- Students of Global Institute Amritsar (GIA) bagged two golds at IIT-Roorkee Social Festival that concluded recently. The annual festival by IIT Roorkee namely – SANKALP’16, was held in the campus of IIT-Roorkee that saw the participation of more than 500 students of  IIT colleges from all over India. The winner …

Read More »

ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜਿੱਤੇ 2-ਸੋਨੇ ਦੇ ਤਗਮੇ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਸੰਪਨ ਹੋਏ ਆਈ.ਆਈ.ਟੀ. ਰੂੜਕੀ ਫੈਸਟੀਵਲ ‘ਚ 2 ਸੋਨੇ ਦੇ ਤਗਮੇ ਜਿੱਤੇ। ਆਈ.ਆਈ.ਟੀ. ਰੂੜਕੀ ਦੇ ਵਿਹੜੇ ਵਿਖੇ ਆਯੋਜਿਤ ਕੀਤੇ ਗਏ ਇਸ ਸਾਲਾਨਾ ਫੈਸਟੀਵਲ – ‘ਸੰਕਲਪ-16’ ਵਿਚ ਪੂਰੇ ਭਾਰਤ ਤੋ ਆਈ.ਆਈ.ਟੀ. ਕਾਲਜਾਂ ਦੇ 500 ਤੋ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜੀ.ਆਈ.ਏ. ਦੀ ਜੇਤੂ ਟੀਮਾਂ ਨੂੰ ਅੱਜ ਗਲੋਬਲ …

Read More »

DPS launches ‘Incubation Lab’ for young minds to hatch ideas

  Amritsar, Feb 21 (Punjab Post Bureau)- A simple indigenous invention of a wireless mobile charger and a working model of compressed air socket which can simulate rocket takeoff, by students prompted the Delhi Public school to launch an incubation lab in the school premises. Mr IP Singh Vice Chairman of the School Managing committee in the presence of Mr …

Read More »

ਨੌਜਵਾਨ ਵਿਚਾਰਾਂ ਲਈ ਡੀ.ਪੀ.ਐਸ. ਨੇ ਕੀਤੀ ‘ਖਾਸ ਲੈਬ’ ਦੀ ਸ਼ੁਰੂਆਤ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਇਕ ਘਰੇਲੂ ਵਾਂਗੂ ਆਵਿਸ਼ਕਾਰ ਜਿਵੇ ਕਿ ਵਾਇਰਲੇਸ ਮੋਬਾਇਲ ਚਾਰਜਰ ਅਤੇ ਕੰਪਰੈਸ ਹਵਾ ਸਾਕਟ ਦਾ ਇਕ ਮਾਡਲ ਜੋ ਰਾਕੇਟ ਉਤਾਰਨ ਦੀ ਨਕਲ ਕਰ ਸਕਦਾ ਹੈ, ਨੇ ਸਕੂਲ ਨੂੰ ਇਕ ਪ੍ਰਫੂੱਲਤ ਲੈਬ ਸ਼ੁਰੂ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਵਾਇਸ ਚੇਅਰਮੈਨ ਸ਼੍ਰੀ ਆਈ.ਪੀ. ਸਿੰਘ ਨੇ ਸਕੂਲ …

Read More »

Blood Donation Awareness Programme at DAV International School

  Amritsar, Feb 21 (Punjab Post Bureau)- Blood donation is one of the noblest and greatest donations a man can make.  To promote this virtue in its students, DAV International School organized a programme on its premises.  The team of Guru Nanak Dev Hospital, Amritsar including Dr. Neeraj Sharma (Professor & Head of the Department of Transfusion Medicine), Ms. Jagdeep …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ, ਰਸੂਲਪੁਰ ਕਲਾਂ ਨਵੀਂ ਡਿਜ਼ੀਟਲ ਮੈਥਸ ਲੈਬ ਦਾ ਉਦਘਾਟਨ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸ’ਗੂ)ੁ ਚੀਫ ਖਾਲਸਾ ਦੀਵਾਨ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਰਸੂਲਪੁਰ ਕਲਾਂ ਵਿਖੇ ਸੀ ਬੀ ਅੇਸ ਈ ਵਲੋਂ ਕੀਤੀ ਗਈ ਇੰਸਪੈਕਸ਼ਨ ਦੀ ਸਫਲਤਾ ਲਈ ਸ਼ੁਕਰਾਨਾ ਦਿਵਸ ਮਨਾਇਆ ਗਿਆ ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਗੈਸਟ ਆਫ …

Read More »

ਪੱਤਰਕਾਰ ਜਗਸੀਰ ਸਿੰਘ ਘੁਣਤਰੀ ਨੂੰ ਸਦਮਾ ਪਤਨੀ ਦਾ ਦੇਹਾਂਤ

ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਉੱਘੇ ਪਤਰਕਾਰ ਜਗਸੀਰ ਸਿੰਘ ਸੰਧੂ ਘੁਣਤਰੀ ਦੀ ਜੀਵਨ ਸਾਥਣ ਜਸਵਿੰਦਰ ਕੌਰ ਸੰਧੂ ਜੋ ਜ਼ੇਰੇ ਇਲਾਜ਼ ਪੀ.ਜੀ.ਆਈ. ਚੰਡੀਗੜ ਦਾਖਲ ਸਨ ਅੱਜ ਸਵੱਖਤੇ ਮੌਤ ਹੱਥੋਂ ਜ਼ਿੰਦਗੀ ਦੀ ਜ਼ੰਗ ਹਾਰ ਗਏ ਹਨ।ਇਸ ਦੁੱਖ ਦੀ ਘੜੀ ਵਿਚ ਚੇਅਰਮੈਨ ਮੁਕੰਦ ਸਿੰਘ ਚੀਮਾਂ, ਡਾ. ਕੇਵਲ ਸਹੋਤਾ, ਗੁਰਪ੍ਰੀਤ ਸਿਘ ਚੀਮਾਂ, ਨਿਰਮਲ ਸਿੰਘ ਬੋਪਾਰਾਏ, ਜਸਵੀਰ ਸਿੰਘ ਫਰਵਾਲੀ, ਤਰਸੇਮ ਕਲਿਆਣੀ, ਤਰਸੇਮ ਮਹਿਤੋ, ਬੇਅੰਤ …

Read More »

ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ

ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ.ਪਿਆਰਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਪੁਰਾਣਾ ਕਿਲ੍ਹਾ ਰਹਿਮਤਗੜ੍ਹ ਡੇਰਾ ਮੁਹੱਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਅਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ …

Read More »

ਪਲਸ ਪੋਲੀਓ ਮੁਹਿੰਮ ਅਧੀਨ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਆਈਆਂ

ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਸ਼ਹਿਰ ਵਿੱਚ ਚਲਾਈ ਗਈ ਪਲਸ ਪੋਲੀਓ ਮੁਹਿੰਮ ਤਹਿਤ ਸਥਾਨਕ ਮੁਹੱਲਾ ਭੁਮਸੀ ਵਿਖੇ ਫ਼ਰੈਂਡਜ਼ ਵੈਲਫ਼ੇਅਰ ਐਂਡ ਸਪੋਰਟਸ ਕਲਬ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਬੂੰਦਾਂ ਪਿਆਉਣ ਦੇ ਕੰਮ ਦਾ ਆਗ਼ਾਜ਼ ਕਲੱਬ ਦੇ ਪ੍ਰਧਾਨ ਡਾ.ਅਬਦੁੱਲ ਗ਼ੱਫ਼ਾਰ ਨੇ ਕੀਤਾ ਅਤੇ ਇਸ ਮਗਰੋਂ ਕਲੱਬ ਦੇ ਵਰਕਰਾਂ ਨੇ ਘਰ-ਘਰ ਜਾ …

Read More »