Wednesday, November 25, 2026

Monthly Archives: February 2016

ਡਿਪਟੀ ਕਮਿਸ਼ਨਰ ਵੱਲੋਂ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ-ਵੱਖ-ਵੱਖ ਸੇਵਾਵਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਮੁੱਖ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਉਥੇ ਲੋਕਾਂ ਨੂੰ ਮਿਲ ਰਹੀਆਂ ਵੱਖ-ਵੱਖ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸ੍ਰੀ ਰੂਜਮ ਸੁਵਿਧਾ ਕੇਂਦਰ ਦੇ ਵੱਖ-ਵੱਖ ਕਾਊਂਟਰਾਂ ‘ਤੇ ਗਏ ਅਤੇ ਉਥੋਂ ਦੇ ਕੰਮਕਾਜ਼ ਦੀ ਬਾਰੀਕੀ ਨਾਂਲ ਜਾਂਚ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਵਿਚਲੇ ਬੁਨਿਆਦੀ ਢਾਂਚੇ ਅਤੇ …

Read More »

6 Medals for DAV Public School in International Olympiad of Science

Amritsar, Feb. 25 (Punjab Post Bureau)- The students of DAV Public School, Lawrence Road brought laurels to the school by winning medals and high ranks at the  State  Level in International Olympiad of Science (IOS) organised by Silver Zone  Foundation. Six students from Std IX & X , won medals for their brilliant performance. Eshaan Sharma, Manthan Asher and Kamad …

Read More »

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਨੇ ਸਕੇਟਿੰਗ ‘ਚ ਮੈਡਲ ਤੇ 1.67 ਲੱਖ ਇਨਾਮ ਜਿੱਤਿਆ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਪੰਜਾਬ ਰਾਜ ਖੇਡਾਂ ਵਿੱਚ ਜਿਲਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਸਕੇਟਿੰਗ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਇਹ ਖੇਡ ਮੁਕਾਬਲੇ 14/2/2016 ਤੋ 19/2/2016 ਤੱਕ ਸੰਗਰੂਰ ਵਿਖੇ ਕਰਵਾਏ ਗਏ। ਇਸ ਵਿੱਚ ਪੰਜਾਬ ਦੇ 22 ਜਿਲਿਆ ਦੇ 1800 ਵਿਦਿਆਰਥੀਆਂ ਨੇ ਹਿੱਸਾ ਲਿਆ।ਬਾਈਪਾਸ ਸਕੂਲ ਦੀ ਟੀਮ ਦੇ ਖਿਡਾਰੀ ਹਰਮਨਦੀਪ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਜੀ ਸੇਠੀ, ਸ. ਕੁਲਜੀਤ ਸਿੰਘ ਜੀ ਸਾਹਨੀ ਅਤੇ ਸ. ਜ਼ਸਵਿੰਦਰ ਸਿੰਘ ਜੀ ਐਡਵੋਕੇਟ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਵਿੱਚ ਨੌਵੀਂ …

Read More »

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ।ਜਿਸ ਦਾ ਉਦਘਾਟਨ ਕਾਲਜ ਦੇ ਜਨਰਲ ਸਕੱਤਰ ਪ੍ਰਿੰਸੀਪਲ ਗਿਆਨੀ ਬਾਬੂ ਸਿੰਘ ਨੇ ਕੀਤਾ।ਮੈਡਮ ਡਾ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਮਿਹਨਤ ਕਰ ਕੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਖੇਡ ਵਿਭਾਗ ਦੇ …

Read More »

ਖੇਤੀਬਾੜੀ ਹਾਦਸੇ ਦੇ ਸਿਕਾਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੰਡੇ ਗਏ ਚੈਕ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਵਲੋਂ ਮਾਰਕੀਟ ਕਮੇਟੀ ਸੰਦੌੜ ਵਿਖੇ ਖੇਤੀਬਾੜੀ ਹਾਦਸੇ ਵਿਚ ਮਾਰੇ ਗਏ ਦੋ ਵਿਅਕਤੀਆਂ ਅਤੇ ਇਕ ਹੱਥ ਕੱਟੇ ਜਾਣ ਵਾਲੀ ਔਰਤ ਨੂੰ ਮਾਲੀ ਸਹਾਇਤਾ ਲਈ ਚੈਕ ਦਿੱਤੇ ਗਏ।ਇਸ ਮੌਕੇ ਸ੍ਰੀਮਤੀ ਆਸਾ ਰਾਣੀ ਝਨੇਰ ਨੂੰ 2 ਲੱਖ, ਜਗਦੀਸ ਸਿੰਘ ਵਾਸੀ ਬਿਸਨਗੜ੍ਹ ਨੂੰ 2 ਲੱਖ ਅਤੇ ਸਰਬਜੀਤ ਕੌਰ ਪਤਨੀ …

Read More »

ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਦਾ ਦਿਹਾਂਤ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਤੇ ਸਥਾਨਕ ਕਾਰਨੈਟ ਕੈਫੇ ਦੇ ਐਮ.ਡੀ ਸ਼੍ਰੀ ਮੁਹੰਮਦ ਯੂਨਸ (ਮੂਨਾ) ਦੇ ਬਹਿਨੋਈ ਮੁਨਸ਼ੀ ਨਿਸਾਰ ਅਹਿਮਦ (੬੬) ਮੁਹੱਲਾ ਮੋਚੀਆਂ ਅੰਦਰੂਨ ਦਿੱਲੀ ਗੇਟ (ਰਿਟਾ.) ਮੁਲਾਜਮ ਨਗਰ ਕੋਂਸਲ ਮਾਲੇਰਕੋਟਲਾ ਦਾ ਅੱਜ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼੍ਰੀ ਮੁਨਸ਼ੀ ਨਿਸਾਰ ਅਹਿਮਦ ਦੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ …

Read More »

ਲਵਾਰਿਸ਼ ਹਾਲਤ ਵਿੱਚ ਬੱਚਾ ਮਿਲਿਆ

ਸੰਗਰੂਰ/ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀ ਪੁਲਿਸ ਸਟੇਸ਼ਨ ਅਮਰਗੜ੍ਹ ਨੂੰ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ ਜਿਸ ਦੀ ਉਮਰ ਕਰੀਬ 7-8 ਸਾਲ ਹੈ,ਜੋ ਕਿ ਆਪਣਾ ਨਾਮ ਚਾਂਦ ਅਲੀ ,ਪਿਤਾ ਦਾ ਨਾਂ ਸਬਰ ਅਲੀ ਅਤੇ ਮਾਤਾ ਦਾ ਨਾਂ ਰਜੀਆ ਬੇਗਮ ਅਤੇ ਚਾਚੇ ਦਾ ਨਾਮ ਮੋਦੀ ਅਲੀ ਦੱਸਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸਰੁੱਖਿਆ ਅਫ਼ਸਰ ਸ੍ਰੀਮਤੀ ਨਵਰੀਤ ਕੌਰ …

Read More »

ਕਾਨੂੰਗੋਈ ਸਰਕਲ ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ 27 ਨੂੰ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਗੋਈ ਸਰਕਲ ਅਮਰਗੜ੍ਹ ਅਧੀਨ ਆਉਂਦੇ ਪਿੰਡਾਂ ਲਈ 27 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਅਨਾਜ ਮੰਡੀ, ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਕੈਂਪ ਦੌਰਾਨ ਕਾਨੂੰਗੋਈ ਸਰਕਲ ਅਮਰਗੜ੍ਹ ਦੇ ਅਧੀਨ ਪਿੰਡ ਖੇੜੀ ਸੋਢੀਆਂ, ਮੁਹਾਲਾ, ਮੁਹਾਲੀ, ਮੂਲਾਬੱਧਾ, …

Read More »

ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਤੇ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋ ਰੈਲੀ

ਮਾਲੇਰਕੋਟਲਾ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਕਾਰਜਕਾਰੀ ਇੰਜਨੀਅਰ ਜ/ਸ ਅਤੇ ਸੈਨੀਟੇਸਨ ਮੰਡਲ ਦਫਤਰ ਅੱਗੇ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਪ੍ਰੇਮ ਸਿੰਘ ਖੁਰਦ ਅਤੇ ਗੁਰਪ੍ਰੀਤ ਸਿੰਘ ਬਾਲੇਵਾਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ ਅਤੇ ਜੀਵਨ …

Read More »