ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਸਰਹੱਦੀ ਇਲਾਕੇ ਦੇ ਪਿੰਡ ਗੰਡੀਵਿੰਡ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੱਸਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਪਿ੍ਰੰਸੀਪਲ ਵਰਿੰਦਰਬੀਰ ਕੋਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਮੌਕੇ ਆਪਣੇ ਭਾਸ਼ਣ ਦੌਰਾਨ ਪਿ੍ਰੰ. ਵਰਿੰਦਰਬੀਰ ਕੌਰ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਅਰਦਾਸ ਕਰਦਿਆਂ …
Read More »Monthly Archives: February 2016
ਸੀ.ਸੀ.ਟੀ ਵੀ ਕੈਮਰਾ ਪ੍ਰੋਜੈਕਟ ਲਈ ਸਰਕਾਰ ਗੰਭੀਰ ਨਹੀਂ – ਗੁਮਟਾਲਾ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਸਰਕਾਰ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਦੀ ਨਗਰੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਪਰ ਜਿਵੇਂ ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਪਿਛਲੇ ਛੇ ਸਾਲ ਤੋਂ ਲਟਕ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦਾ ਖ਼ਜਾਨਾ ਖਾਲੀ ਹੈ ਤੇ ਇਹ ਦਾਅਵੇ ਖੋਖਲੇ ਹਨ।ਦੇਸ਼,ਵਿਦੇਸ਼ਾਂ ਤੋਂ …
Read More »ਅੰਮ੍ਰਿਤਸਰ ਵਿਕਾਸ ਮੰਚ ਵਲੋਂ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਐਲਾਨਣ ਦੀ ਮੰਗ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਨੇ ਰਾਮ ਬਾਗ ਵਾਂਗ ਇਤਿਹਾਸਕ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਘੋਸ਼ਿਤ ਕਰਨ ਤੇ ਇੱਥੋਂ ਨਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਸ਼ਹਿਰ ਦੀ ਚਾਰ ਦਿਵਾਰੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਏ …
Read More »Amritsar GIA students’ bag two golds at IIT-Roorkee Fest
Winners honored by Institute Amritsar, Feb 21 (Punjab Post Bureau)- Students of Global Institute Amritsar (GIA) bagged two golds at IIT-Roorkee Social Festival that concluded recently. The annual festival by IIT Roorkee namely – SANKALP’16, was held in the campus of IIT-Roorkee that saw the participation of more than 500 students of IIT colleges from all over India. The winner …
Read More »ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜਿੱਤੇ 2-ਸੋਨੇ ਦੇ ਤਗਮੇ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਸੰਪਨ ਹੋਏ ਆਈ.ਆਈ.ਟੀ. ਰੂੜਕੀ ਫੈਸਟੀਵਲ ‘ਚ 2 ਸੋਨੇ ਦੇ ਤਗਮੇ ਜਿੱਤੇ। ਆਈ.ਆਈ.ਟੀ. ਰੂੜਕੀ ਦੇ ਵਿਹੜੇ ਵਿਖੇ ਆਯੋਜਿਤ ਕੀਤੇ ਗਏ ਇਸ ਸਾਲਾਨਾ ਫੈਸਟੀਵਲ – ‘ਸੰਕਲਪ-16’ ਵਿਚ ਪੂਰੇ ਭਾਰਤ ਤੋ ਆਈ.ਆਈ.ਟੀ. ਕਾਲਜਾਂ ਦੇ 500 ਤੋ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜੀ.ਆਈ.ਏ. ਦੀ ਜੇਤੂ ਟੀਮਾਂ ਨੂੰ ਅੱਜ ਗਲੋਬਲ …
Read More »DPS launches ‘Incubation Lab’ for young minds to hatch ideas
Amritsar, Feb 21 (Punjab Post Bureau)- A simple indigenous invention of a wireless mobile charger and a working model of compressed air socket which can simulate rocket takeoff, by students prompted the Delhi Public school to launch an incubation lab in the school premises. Mr IP Singh Vice Chairman of the School Managing committee in the presence of Mr …
Read More »ਨੌਜਵਾਨ ਵਿਚਾਰਾਂ ਲਈ ਡੀ.ਪੀ.ਐਸ. ਨੇ ਕੀਤੀ ‘ਖਾਸ ਲੈਬ’ ਦੀ ਸ਼ੁਰੂਆਤ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਇਕ ਘਰੇਲੂ ਵਾਂਗੂ ਆਵਿਸ਼ਕਾਰ ਜਿਵੇ ਕਿ ਵਾਇਰਲੇਸ ਮੋਬਾਇਲ ਚਾਰਜਰ ਅਤੇ ਕੰਪਰੈਸ ਹਵਾ ਸਾਕਟ ਦਾ ਇਕ ਮਾਡਲ ਜੋ ਰਾਕੇਟ ਉਤਾਰਨ ਦੀ ਨਕਲ ਕਰ ਸਕਦਾ ਹੈ, ਨੇ ਸਕੂਲ ਨੂੰ ਇਕ ਪ੍ਰਫੂੱਲਤ ਲੈਬ ਸ਼ੁਰੂ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਵਾਇਸ ਚੇਅਰਮੈਨ ਸ਼੍ਰੀ ਆਈ.ਪੀ. ਸਿੰਘ ਨੇ ਸਕੂਲ …
Read More »Blood Donation Awareness Programme at DAV International School
Amritsar, Feb 21 (Punjab Post Bureau)- Blood donation is one of the noblest and greatest donations a man can make. To promote this virtue in its students, DAV International School organized a programme on its premises. The team of Guru Nanak Dev Hospital, Amritsar including Dr. Neeraj Sharma (Professor & Head of the Department of Transfusion Medicine), Ms. Jagdeep …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ, ਰਸੂਲਪੁਰ ਕਲਾਂ ਨਵੀਂ ਡਿਜ਼ੀਟਲ ਮੈਥਸ ਲੈਬ ਦਾ ਉਦਘਾਟਨ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸ’ਗੂ)ੁ ਚੀਫ ਖਾਲਸਾ ਦੀਵਾਨ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਰਸੂਲਪੁਰ ਕਲਾਂ ਵਿਖੇ ਸੀ ਬੀ ਅੇਸ ਈ ਵਲੋਂ ਕੀਤੀ ਗਈ ਇੰਸਪੈਕਸ਼ਨ ਦੀ ਸਫਲਤਾ ਲਈ ਸ਼ੁਕਰਾਨਾ ਦਿਵਸ ਮਨਾਇਆ ਗਿਆ ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਗੈਸਟ ਆਫ …
Read More »ਪੱਤਰਕਾਰ ਜਗਸੀਰ ਸਿੰਘ ਘੁਣਤਰੀ ਨੂੰ ਸਦਮਾ ਪਤਨੀ ਦਾ ਦੇਹਾਂਤ
ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਉੱਘੇ ਪਤਰਕਾਰ ਜਗਸੀਰ ਸਿੰਘ ਸੰਧੂ ਘੁਣਤਰੀ ਦੀ ਜੀਵਨ ਸਾਥਣ ਜਸਵਿੰਦਰ ਕੌਰ ਸੰਧੂ ਜੋ ਜ਼ੇਰੇ ਇਲਾਜ਼ ਪੀ.ਜੀ.ਆਈ. ਚੰਡੀਗੜ ਦਾਖਲ ਸਨ ਅੱਜ ਸਵੱਖਤੇ ਮੌਤ ਹੱਥੋਂ ਜ਼ਿੰਦਗੀ ਦੀ ਜ਼ੰਗ ਹਾਰ ਗਏ ਹਨ।ਇਸ ਦੁੱਖ ਦੀ ਘੜੀ ਵਿਚ ਚੇਅਰਮੈਨ ਮੁਕੰਦ ਸਿੰਘ ਚੀਮਾਂ, ਡਾ. ਕੇਵਲ ਸਹੋਤਾ, ਗੁਰਪ੍ਰੀਤ ਸਿਘ ਚੀਮਾਂ, ਨਿਰਮਲ ਸਿੰਘ ਬੋਪਾਰਾਏ, ਜਸਵੀਰ ਸਿੰਘ ਫਰਵਾਲੀ, ਤਰਸੇਮ ਕਲਿਆਣੀ, ਤਰਸੇਮ ਮਹਿਤੋ, ਬੇਅੰਤ …
Read More »
Punjab Post Daily Online Newspaper & Print Media