ਜੰਡਿਆਲਾ ਗੁਰੂ, 7 ਮਾਰਚ (ਹਰਿੰਦਰ ਪਾਲ ਸਿੰਘ)- ਮਹਾਂ ਸ਼ਿਵਰਾਤਰੀ ਤੇ ਹਰ ਸਾਲ ਦੀ ਤਰਾਂ ਮੰਗਲਾਕਾਲੀ ਮੰਦਰ ਜੰਡਿਆਲਾ ਗੁਰੂ ਦੇ ਮਹੰਤ ਸ਼੍ਰੀ ਗੁਰਮੀਤ ਦੇਵਾ ਜੀ ਨੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਲੰਗਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਤੱਕ ਮੰਦਰ ਦੇ ਬਾਹਰ ਮੁਹੱਲਾ ਸ਼ੇਖੂਪੁਰਾ ਵਿੱਚ ਅਤੁੱਟ ਚੱਲਦਾ ਰਿਹਾ।ਇਸ ਮੌਕੇ ਕਾਸ਼ੀ ਤੋ ਮਹੰਤ ਸ਼੍ਰੀ ਬਾਬਾ ਨਿਰੰਜਨ …
Read More »Daily Archives: March 8, 2016
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਜਾਣਗੇ ਅੰਮ੍ਰਿਤਸਰ ਤੋਂ ਚੇਨਈ- ਡੀ.ਸੀ.
ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ)- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਅੰਮਿਤਸਰ ਤੋਂ ਚੇਨਈ ਲਈ ਰਾਵਾਨਾ ਹੋਣਗੇ ਅਤੇ ਚੇਨਈ ਵਿਖੇ ਹੀ ਇਸਾਈ ਧਰਮ ਦੇ ਪਵਿੱਤਰ ਸਥਾਨਾ ਦੇ ਦਰਸ਼ਨ ਕਰਨਗੇ ਅਤੇ ਮੱਥਾ ਟੇਕਣਗੇ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਈੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਗੁਰਦਾਸਪੁਰ ਤੋਂ …
Read More »ਸਿੱਖਾਂ ਦਾ ਅਕਸ ਖਰਾਬ ਕਰਨ ਦੀਆਂ ਸਾਜ਼ਸ਼ਾਂ ਅਸਹਿ ਰਾਣਾ
ਨਵੀਂ ਦਿੱਲੀ, 7 ਮਾਰਚ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਉਂ ਜਾਪਦਾ ਹੈ ਜਿਵੇਂ ਕੁਝ ਸ਼ਕਤੀਆਂ ਇੱਕ ਸੋਚੀ-ਸਮਝੀ ਸਾਜ਼ਸ਼ ਤਹਤ ਸਿੱਖਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਣ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਤੇ ਤੁਲੀਆਂ ਬੈਠੀਆਂ ਹਨ। ਸ. ਰਾਣਾ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ …
Read More »ਮਹਾਂਕਵੀ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਬੁਲਾਰਿਆਂ ਨੇ ਕਰਾਰ ਦਿੱਤਾ ਬੇਮਿਸਾਲ
ਨਵੀਂ ਦਿੱਲੀ, 7 ਮਾਰਚ (ਅੰਮ੍ਰਿਤ ਲਾਲ ਮੰਨਣ)- ਸਿੱਖ ਪੰਥ ਦੇ ਮਹਾਂਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਵਿਖੇ ਹੋਏ ਇਸ ਸੈਮੀਨਾਰ ਵਿਚ ਭਾਈ ਸੰਤੋਖ ਸਿੰਘ ਦੀ ਭਾਸ਼ਾ ਅਤੇ ਗੁਰਮਤਿ ਤੇ ਪਕੜ ਨੂੰ ਬੁਲਾਰਿਆਂ ਨੇ ਵਿਸਤਾਰ ਨਾਲ ਸੰਗਤਾਂ ਅੱਗੇ ਸਾਂਝਾ ਕੀਤਾ। ਸਵਾਗਤੀ ਸ਼ਬਦ ਨਾਂ …
Read More »ਸ਼੍ਰੋਮਣੀ ਸ਼ਾਇਰ ਪਰਮਿੰਦਰਜੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ
ਨਾਮਵਰ ਸ਼ਾਇਰਾਂ ਨੇ ਅਦਬੀ ਮਹਿਫਲ ਵਿੱਚ ਸ਼ਾਇਰੀ ਦਾ ਰੰਗ ਬਖੇਰਿਆ ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ)- ਪਿਛਲੇ ਵਰ੍ਹੇ ਅਲਵਿਦਾ ਕਹਿ ਗਏ ਸ਼੍ਰੋਮਣੀ ਸ਼ਾਇਰ ਅਤੇ ‘ਅੱਖਰ’ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹੋਰਾਂ ਨੂੰ ਉਨ੍ਹਾਂ ਦੀ ਸਲਾਨਾ ਬਰਸੀ ਤੇ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰਾਂ ਵੱਲੋਂ ਆਪਣੀਆਂ ਬਹੁ-ਮੁੱਲੀਆਂ ਰਚਨਾਵਾਂ ਰਾਹੀਂ ਯਾਦ ਕੀਤਾ ਗਿਆ।ਸਾਹਿਤਕ ਸੰਜੀਦਗੀ ਨੂੰ ਸਮਰਪਿਤ ਪੰਜਾਬੀ ਸਾਹਿਤ ਸੰਗਮ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ …
Read More »ਜੁਆਰੀਆਂ ਖਿਲਾਫ ਕੀਤੇ ਗਏ ਤਿੰਨ ਮਾਮਲੇ ਦਰਜ
ਮਾਲੇਰਕੋਟਲਾ, 7 ਮਾਰਚ (ਹਰਮਿੰਦਰ ਸਿੰਘ ਭੱਟ)- ਹੁਣ ਮਾਲੇਰਕੋਟਲਾ ‘ਚ ਪੁਲਿਸ ਕਿਥੇ ਦਸਤਕ ਦੇ ਜਾਵੇ ਇਸ ਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿਉਂ ਥਾਣਾ ਸਿਟੀ-1 ‘ਚ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਬਿੱਕਰ ਸਿੰਘ ਨੇ ਜੁਆਰੀਆਂ,ਸੱਟੇਬਾਜ਼ਾਂ ਅਤੇ ਨਸ਼ੇ ਦੇ ਸੌਦਾਗਰਾਂ ਖਿਲ਼ਾਫ ਵਿਸ਼ੇਸ਼ ਤੌਰ ‘ਤੇ ਸਥਾਨਕ ਪੁਲਿਸ ਨੂੰ ਮੁਸਤੈਦ ਕਰਦਿਆਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਿਸੇ ਵੀ …
Read More »ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ ਵਿਖੇ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਲੱਗਾ
ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵਲੋਂ ਸਿਵਲ ਸਰਜਨ ਦੀ ਮਨਜ਼ੂਰੀ ਉਪਰੰਤ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ, ਨਿਊ ਪਵਨ ਨਗਰ ਵਿਖੇ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਸ੍ਰੀ ਕਰਤਾਰ ਚੰਦ ਮੈਮੋਰੀਅਲ ਫੀਜ਼ਿਓਥੈਰੇਪੀ ਸੈਂਟਰ, ਪਵਨ ਨਗਰ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਦਾ ਉਦਘਾਟਨ ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ …
Read More »ਟੂਰਨਾਮੈਂਟ ਦੇ ਦੂਸਰੇ ਦਿਨ ਬੁਰਜ ਢਿੱਲਵਾ ਦੇ ਗੱਭਰੂਆਂ ਮੇਜ਼ਬਾਨ ਨਰੂਆਣਾ ਨੂੰ ਹਰਾ ਕੇ ਮੈਦਾਨ ਕੀਤਾ ਚਿੱਤ
ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਦੀ ਤਰ੍ਹਾਂ ਸਵ. ਜਸਵੰਤ ਸਿੰਘ ਹੈਪੀ ਦੀ ਨਿੱਘੀ ਯਾਦ ਵਿੱਚ ਸੰਤ ਬਾਬਾ ਰਤਨ ਦਾਸ ਸਪੋਰਟਸ ਕਲੱਬ, ਐੱਨ.ਆਰ.ਆਈ ਵੀਰਾਂ, ਪਿੰਡ ਦੀ ਸਮੂਹ ਪੰਚਾਇਤ ਅਤੇ ਕੁਲਵੀਰ ਨਰੂਆਣੇ ਦੀ ਅਗਵਾਈ ਹੇਠ 7ਵੇਂ ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਨਰੂਆਣਾ ਵਿਖੇ ਦੂਸਰੇ ਦਿਨ ਕਬੱਡੀ 55 ਕਿੱਲੋਂ ਭਾਰ ਵਰਗ ਵਿੱਚ ਬੁਰਜ ਢਿੱਲਵਾ ਦੇ ਗੱਭਰੂਆਂ ਵਲੋਂ …
Read More »ਸਾਬਕਾ ਮੰਤਰੀ ਜੱਸੀ ਵੱਲੋਂ ਪਾਰਟੀ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਨ ਹਿੱਤ ਨੁੱਕੜ ਮੀਟਿੰਗਾਂ ਸ਼ੁਰੂ
ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਧਾਨ ਸਭਾ ਚੋਣਾਂ ਨਜਦੀਕ ਆਉਂਦੀਆਂ ਦੇਖ ਸਿਆਸੀ ਸਰਗਰਮੀਆਂ ਵੀ ਤੇਜ ਹੁੰਦੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸ਼ਹਿਰ ਬਠਿੰਡਾ ਵਿੱਚ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵੱਲੋਂ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਦੇ ਹੋਏ ਜਿੱਥੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ …
Read More »ਹਾਈਡਲਾ ਕ੍ਰੈਨ ਹੇਠ ਆਉਣ ਕਾਰਨ ਦਰਦਨਾਕ ਮੌਤ
ਬਠਿੰਡਾ, 7 ਮਾਰਚ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਿਵੀਆਂ-ਨਹੀਆਂਵਾਲੀ ਬੋਡ ‘ਤੇ ਰੇਲਵੇ ਫਾਟਕ ਬੰਦ ਹੋਣ ਕਾਰਨ ਇਕ ਟਰਾਲਾ ਖੇਤਨਾਂ ਵਿਚ ਉਲਟ ਗਿਆ ਜਿਸ ਨੂੰ ਸਿੱਧਾ ਕਰਨ ਲਈ ਹਾਈਡਲਾ ਕ੍ਰੈਨ ਨੂੰ ਲਿਆਦਾ ਗਿਆ, ਜਦ ਟਰਾਲਾ ਸਿੱਧਾ ਕੀਤਾ ਜਾ ਰਿਹਾ ਸੀ ਤਾਂ ਕ੍ਰੈਨ ਆਪਣੇ ਭਾਰ ਨਾਲ ਹੀ ਮਿੱਟੀ ਵਿਚ ਧੁਸਣ ਕਾਰਨ ਉਲਟਣਾ ਸ਼ੁਰੂ ਹੋ ਗਿਆ ਜਿਸ ਦਾ ਸੁੰਤਲਨ ਡਰਾਇਵਰ ਸੰਭਾਲ ਨਹੀ …
Read More »
Punjab Post Daily Online Newspaper & Print Media