ਪਠਾਨਕੋਟ, 27 ਮਾਰਚ (ਪ.ਪ) – ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ, ਇਸ ਲਈ ਖਾਦਾਂ ਦੀ ਵਰਤੋ ਭੋ ਪਰਖ ਰਿਪੋਰਟ ਦੇ ਆਧਾਰ ‘ਤੇ ਕਰਨਾ ਉੱਚਿਤ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਭੋ ਪਰਖ ਆਧਾਰ ਤੇ ਸੰਤੁਲਿਤ ਖਾਦਾਂ …
Read More »Monthly Archives: March 2016
ਆਪਣੇ ਰੋਜਗਾਰ ਸਥਾਪਿਤ ਕਰਨ ਲਈ ਕੈਂਪ ਲਗਾ ਕੇ ਸਵੈ ਰੋਜਗਾਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ- ਐਸ.ਡੀ.ਐਮ
ਪਠਾਨਕੋਟ, 27 ਮਾਰਚ (ਪ.ਪ) – ਜਿਲ੍ਹਾ ਪਠਾਨਕੋਟ ਵਿੱਚ ਮੱਧੂ ਮੱਖੀ ਪਾਲਣ ਅਤੇ ਹੋਰ ਸਵੈ ਰੋਜਗਾਰ ਕਿੱਤਿਆਂ ਲਈ ਨੌਜਵਾਨਾਂ ਨੂੰ ਸਵੈ ਰੋਜਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਤੇ ਆਉਣ ਵਾਲੇ ਸਮੇਂ ਦੌਰਾਨ ਨੌਜਵਾਨਾਂ ਨੂੰ ਆਪਣੇ ਰੋਜਗਾਰ ਸਥਾਪਿਤ ਕਰਨ ਲਈ ਕੈਂਪ ਲਗਾ ਕੇ ਸਵੈ ਰੋਜਗਾਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਬੈਂਕਾਂ ਵੱਲੋਂ ਘੱਟ …
Read More »ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰ 28 ਮਾਰਚ ਤੱਕ ਆਪਣੇ ਬੈਂਕ ਖਾਤੇ ਅਧਾਰ ਕਾਰਡ ਨਾਲ ਲਿੰਕ ਕਰਵਾਉਣ
ਪਠਾਨਕੋਟ, 27 ਮਾਰਚ (ਪ.ਪ) – ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 28 ਮਾਰਚ ਤੱਕ ਆਪਣੇ ਬੈਂਕ ਖਾਤੇ ਨੂੰ ਅਧਾਰ ਕਾਰਡ ਦੇ ਨਾਲ ਲਿੰਕ ਕਰਵਾਉਣ। ਇਹ ਜਾਣਕਾਰੀ ਸ੍ਰੀ ਰਾਜੇਸ਼ ਗੁਪਤਾ ਚੀਫ਼ ਲੀਡ ਜ਼ਿਲ੍ਹਾ ਮੈਨੇਜ਼ਰ ਨੇ ਦਿੰਦਿਆ ਦੱਸਿਆ ਕਿ ਅਧਾਰ ਕਾਰਡ ਬੈਂਕ ਖਾਤਿਆਂ ਨਾਲ ਲਿੰਕ ਹੋਣ ‘ਤੇ ਫਿਰ ਪੈਨਸ਼ਨ ਧਾਰਕਾਂ ਨੂੰ ਬੈਂਕਾਂ ਦੁਆਰਾ ਮੰਗੀ ਜਾਣਕਾਰੀ …
Read More »ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਦੀ ਕਾਨਫਰੰਸ ਤੋਂ ਅਕਾਲੀ, ਕਾਂਗਰਸ ਦੇ ਸਾਹ ਸੁੱਕੇ – ਬਲਜਿੰਦਰ ਕੈਰੋ
ਪੱਟੀ, 27 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਆਮ ਅਦਮੀ ਪਾਰਟੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਵਿਸ਼ਾਲ ਕਾਨਫਰੰਸ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਲੋਕਾ ਦੇ ਦਿਲ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ਼ ਪਾਰਟੀਆਂ ਵਾਸਤੇ ਕੋਈ ਜਗ੍ਹਾ ਨਹੀ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਕਲ ਇੰਚਾਰਜ ਹਲਕਾ ਪੱਟੀ ਦੇ ਬਲਜਿੰਦਰ ਸਿੰਘ ਕੈਰੋਂ ਨੇ …
Read More »ਪਿੰਡ ਕਿਰਤੋਵਾਲ ਤੋਂ 80 ਪਰਿਵਾਰਾਂ ਨੇ ਆਪ ਦਾ ਝਾੜੂ ਫੜਿਆ- ਸੰਧੂ
ਪੱਟੀ, 27 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਤੋ 80 ਪਰਿਵਾਰ ਆਂਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੋਣ ਇੰਚਾਰਜ ਸਰਤਾਜ ਸੰਧੂ ਦੀ ਹਾਜਰੀ ਵਿੱਚ ਆਪ ਦਾ ਝਾਂੜੂ ਫੜਿਆਂ ਜਿਸ ਪਿੰਡ ਵਾਲ਼ਿਆ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦਾ ਪ੍ਰਣ ਕੀਤਾ। ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਕਰਦਿਆਂ ਕਿਹਾ ਕਿ ਪਿਛਲੇ …
Read More »ਕੇੇਜਰੀਵਾਲ ਵਿੱਚ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦੀ ਜ਼ੁਰੱਅਤ ਨਹੀਂ – ਮਜੀਠੀਆ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਦੀ ਚੁਨੌਤੀ ਦਿੱਤੀ ਹੈ। ਸ. ਮਜੀਠੀਆ ਅੱਜ ਇੱਥੇ ਪਿੰਡ ਜੈਂਤੀਪੁਰ,ਅੱਡਾ ਜੈਂਤੀਪੁਰ ਅਤੇ ਪਾਪਰਪੁਰ ਦੇ ਵਿਕਾਸ ਕੰਮਾਂ ਇੱਕ ਕਰੋੜ 65 ਲਖ ਰੁਪੈ ਦੀ …
Read More »ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ 109ਵਾਂ ਜਨਮ ਦਿਨ ਮਨਾਇਆ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਮਹਾਨ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦਾ 109 ਵਾਂ ਜਨਮ ਦਿਨ ਘਾਲਾ ਮਾਲਾ ਚੌਂਕ ਵਿਖੇ ਯਾਦਗਾਰ ਕਮੇਟੀ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਮਜੀਤ ਸਿੰਘ ਕੇ. ਪੀ.ਨੇ ਕੀਤੀ। ਕਰਮਜੀਤ ਸਿੰਘ ਰਿੰਟੂ ਇੰਚਾਰਜ ਹਲਕਾ ਉਤਰੀ ਅਤੇ ਯੋਗਿੰਦਰਪਾਲ ਢੀਂਗਰਾ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਯਾਦਗਾਰੀ ਬੁੱਤ ਤੇ ਫੁੱਲ ਮਾਲਾ ਪਾ ਕੇ …
Read More »Kejriwal lacks courage to announce his CM candidate for Punjab- Majithia
Amritsar, Mar. 27 (Punjab Post Bureau)- Punjab Revenue and Information & Public Relations Minister Mr. Bikram Singh Majithia today challenged the AAP Convener Mr. Arvind Kejriwal to announce his party’s CM candidate for Punjab. Mr. Majithia was interacting with media after distributing development grants worth Rs 1.65 Crore to villages Jaintipur, Adda Jaintipur and Paprpur besides reviewing the ongoing development …
Read More »ਕੌਮੀ ਤਲਵਾਰਬਾਜੀ ਪ੍ਰਤੀਯੋਗਿਤਾ ‘ਚ ਪੰਜਾਬ ਨੇ ਜਿੱਤੇ ਵੱਖ ਵੱਖ 37 ਮੈਡਲ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਖੁਰਮਣੀਆ)- ਮਹਾਰਾਸ਼ਟਰ ਦੇ ਪ੍ਰਸਿੱਧ ਜਿਲੇ ਪੂਨੇ ਦੇ ਛਤਰਪਤੀ ਸ਼ਿਵਾਜੀ ਖੇਡ ਸਟੇਡੀਅਮ ਵਿਚ 23 ਮਾਰਚ ਤੋਂ ਚਲ ਰਹੀ ਨੈਸ਼ਨਲ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਪੰਜਾਬ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ 37 ਮੈਡਲ ਜਿੱਤ ਕੇ ਪੰਜਾਬ ਦੇ ਖੇਡ ਖੇਤਰ ਦਾ ਨਾਮ ਉਚਾ ਕੀਤਾ ਹੈ। ਜਿਨ੍ਹਾਂ ਵਿਚੋਂ 2 ਗੋਲਡ, 20 ਸਿਲਵਰ, 15 ਬਰਾਊਂਜ ਮੈਡਲ ਸ਼ਾਮਲ ਹਨ। ਜਦੋਂ …
Read More »ਖਾਲਸਾ ਕਾਲਜ ਏ-ਡਵੀਜ਼ਨ ਮਹਿਲਾ ਕ੍ਰਿਕੇਟ ਪ੍ਰਤੀਯੋਗਿਤਾ ‘ਚ ਚੈਂਪੀਅਨ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਅੱਜ ਸੰਪੰਨ ਹੋਏ ਮਹਿਲਾਵਾਂ ਦੇ ਏ ਡਵੀਜ਼ਨ ਇੰਟਰ ਕਾਲਜ ਕ੍ਰਿਕੇਟ ਮੁਕਾਬਲਿਆਂ ਦੋਰਾਨ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਚੈਂਪੀਅਨ ਰਹੀ। ਇਥੇ ਹੀ ਬਸ ਨਹੀਂ ਇਸ ਵਾਰ ਇਸ ਟੀਮ ਨੇ ਇੰਚਾਰਜ ਕੋਚ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਲੀਗ ਮੈਚ ਦੋਰਾਨ ਆਰਆਰ ਬਾਵਾ ਡੀਏਵੀ ਕਾਲਜ ਬਟਾਲਾ ਦੀਆਂ 10 …
Read More »
Punjab Post Daily Online Newspaper & Print Media