Saturday, June 29, 2024

ਪਿੰਡ ਕਿਰਤੋਵਾਲ ਤੋਂ 80 ਪਰਿਵਾਰਾਂ ਨੇ ਆਪ ਦਾ ਝਾੜੂ ਫੜਿਆ- ਸੰਧੂ

PPN2703201612

ਪੱਟੀ, 27 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਤੋ 80 ਪਰਿਵਾਰ ਆਂਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੋਣ ਇੰਚਾਰਜ ਸਰਤਾਜ ਸੰਧੂ ਦੀ ਹਾਜਰੀ ਵਿੱਚ ਆਪ ਦਾ ਝਾਂੜੂ ਫੜਿਆਂ ਜਿਸ ਪਿੰਡ ਵਾਲ਼ਿਆ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦਾ ਪ੍ਰਣ ਕੀਤਾ।
ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਕਰਦਿਆਂ ਕਿਹਾ ਕਿ ਪਿਛਲੇ 9 ਸਾਲਾ ਤੋ ਮਜੂਦਾ ਸਰਕਾਰ ਦੇ ਵਿਕਾਸ ਦੇ ਨਾ ਤੇ ਝੂਠ ਬੋਲ ਕੇ ਪੰਜਾਬ ਦੇ ਲੋਕਾ ਨਾਲ ਧੋਖਾ ਕੀਤਾ ਰਾਜ ਨਹੀ ਸੇਵਾ ਦਾ ਨਾਹਰਾ ਦੇਣ ਵਾਲੇ ਬਾਦਲ ਪਰਿਵਾਰ ਦੇ ਮੈਬਰਾ ਨੇ ਪੰਜਾਬ ਦੇ ਲੋਕਾ ਦਾ ਖੂਨਂ ਨਿਚੋੜ ਕੇ ਆਪਣੇ ਪਰਿਵਾਰ ਦੀ ਜਾਇਦਾਦ ਵਿੱਚ ਵਾਧਾ ਕੀਤਾ ਤੇ ਦੇਸ਼ ਵਿਦੇਸਾ ਵਿੱਚ ਆਪਣੇ ਕਾਰੋਬਾਰ ਖੋਲ ਕੇ ਸੇਵਾ ਨਾ ਦੇ ਸ਼ਬਦ ਦੀ ਬੇਅਦਬੀ ਕੀਤੀ ਪੰਜਾਬ ਦੇ ਲੋਕ ਬਾਦਲ ਦਲ ਦੀਆ ਜਨਤਾ ਪ੍ਰਤੀ ਮਾੜੀਆ ਨੀਤੀਆ ਦਾ ਜਵਾਬ 2017 ਆਂਮ ਆਂਦਮੀ ਪਾਰਟੀ ਦੀ ਬਹੁਮਤ ਨਤਲ ਸਰਕਾਰ ਬਣਾਕੇ ਦੇਣਗੇ। ਇਸ ਮੋਕੇ ਤੇ ਕੁਲਵੰਤ ਸਿੰਘ, ਮਲਕੀਤ ਸਿੰਘ, ਬਲਕਾਰ ਸਿੰਘ ਕਰਤਾਰ ਸਿੰਘ, ਸ਼ਰਮਾ ਸਿੰਘ, ਨਸ਼ੀਬ ਸਿੰਘ, ਸੁਰਜੀਤ ਸਿੰਘ, ਜਸਕਰਨ ਸਿੰਘ, ਯਾਦਵਿੰਦਰ ਸਿੰਘ, ਜਥੇ: ਸੁਖਦੀਪ ਸਿੰਘ, ਨਿਰਵੈਲ ਸਿੰਘ ਉਬੋਕੇ, ਗੁਰਵਿੰਦਰ ਸਿੰਘ ਕਿਰਤੋਵਾਲ, ਗੁਰਨਾਮ ਸਿੰਘ, ਸੁਖਦੇਵ ਸਿੰਘ ਰੱਤਾਗੁੱਦਾ, ਸਤਨਾਮ ਸਿੰਘ ਜੋਣੇਕੇ ਆਂਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply