Wednesday, November 25, 2026

Monthly Archives: March 2016

ਨਸ਼ਾ ਤਸਕਰਾਂ ਖਿਲਾਫ ਸ਼ਿਕਾਇਤਾਂ ਲਈ ਟੋਲ ਫ੍ਰੀ ਨੰਬਰ ਹੋਵੇ ਜਾਰੀ- ਨਵਤੇਜ ਗੁੱਗੂ

ਸਭ ਦਾ ਭਲਾ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਸਚਾਲਕ ਅਤੇ ਪੂਹਲਾ ਕਤਲ ਕਾਂਡ ਚੋਂ ਬਰੀ ਹੋ ਚੁੱਕੇ ਨਵਤੇਜ ਸਿਘ ਗੱਗੂ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਸਥਾਵਾਂ, ਨੌਜਵਾਨਾਂ ਅਤੇ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਮਾਵਾਂ ਵੱਲੋਂ ਚਾਟੀਵਿੰਡ ਚੌਕ ਸਥਿਤ ਬੁਲਾਰੀਆ ਪਾਰਕ …

Read More »

ਮਜੀਠੀਆ ਨੇ ਰਾਜਾਸਾਂਸੀ ਹਲਕੇ ਦੀ ਸੰਗਤ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਤੋਰਿਆ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)- ‘ਪੰਜਾਬ ਸਰਕਾਰ ਸੂਬੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਦੇ ਨਾਲ-ਨਾਲ ਜਿੱਥੇ ਆਪਣੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਉਥੇ ਪੰਜਾਬੀਆਂ ਦੇ ਚਾਅ-ਰੀਝਾਂ ਪੂਰੀਆਂ ਕਰਨ ਲਈ ਵੀ ਕੰਮ ਕਰ ਰਹੀ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਇਸੇ ਕੋਸ਼ਿਸ਼ ਦਾ ਇਕ ਹਿੱਸਾ ਹਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ …

Read More »

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 150 ਕਰੋੜ ਦਾ ਬਜਟ ਪਾਸ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2016-17 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕੀਤੀ।ਚੀਫ ਖਾਲਸਾ ਦੀਵਾਨ ਦੇ …

Read More »

CHIEF KHALSA DIWAN BUDGET 150 Crores IN 2016-17

  Amritsar, Mar. 27 (Punjab Post Bureau)- A meeting of General Body was organized in Chief Khalsa Diwan Gurudwara Sahib to present the CKD budget 2016-2017 of schools, colleges and other institutions running under Chief Khalsa Diwan  Charitable Society. The meeting was presided by CKD President S. Charanjit Singh Chadha. Honorary Secretary Chief Khalsa Diwan S. Narinder Singh Khurana presented …

Read More »

ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਖੋਲੇਗੀ ਭੇਟਾ ਰਹਿਤ ਆਈ.ਸੀ.ਐਸ.ਸੀ ਸਕੂਲ

ਇਮਾਰਤ ਦਾ ਨੀਂਹ ਪੱਥਰ 31 ਮਾਰਚ ਨੂੰ ਅੰਮ੍ਰਿਤਸਰ, 27 ਮਾਰਚ (ਜਸਬੀਰ ਸਿੰਘ ਸੱਗੂ) ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਵਲੋਂ ਗਰੀਬ ਬੱਚੀਆਂ ਦੀ ਪੜਾਈ ਲਈ ਇਕ ਨਵਾਂ ਉਪਰਾਲਾ ਕਰਦੇੇ ਹੋਏ ਆਈ.ਸੀ.ਐਸ.ਸੀ ਪੱਧਰ ‘ਤੇ ਸਕੂਲ ਖੋਲਿਆ ਜਾ ਰਿਹਾ ਹੈ।ਜਿਸ ਵਿੱਚ ਵਿਦਿਆ ਦੇ ਲੰਗਰ ਤਹਿਤ ਮੁਫਤ ਵਿਦਿਆ ਦਿੱਤੀ ਜਾਵੇਗੀ ਅਤੇ ਇਸ ਸਕੂਲ ਦੀ ਇਮਾਰਤ ਦਾ ਨੀਹ ਪੱਥਰ ਪੰਜ ਪਿਆਰਿਆਂ ਦੇ ਸ਼ੁਭ ਕਰ ਕਮਲਾਂ …

Read More »

ਰੋਹੀੜਾ ਵਿਖੇ ਬੇਟੀ ਪੜਾਓ ਬੇਟੀ ਬਚਾਓ ਸੈਮੀਨਾਰ ਕਰਵਾਇਆ

ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੀ.ਡੀ.ਪੀ.ਓ ਪਵਨ ਕੁਮਾਰ ਅਹਿਮਦਗੜ੍ਹ ਦੇ ਹੁਕਮਾਂ ਤੇ ਮੈਡਮ ਰਾਜਿੰਦਰ ਕੌਰ ਸੁਪਰਵਾਈਜਰ ਆਲਮਗੀਰ ਦੀ ਅਗਵਾਈ ਹੇਠ ਸਰਕਲ ਕੁੱਪ ਖੁਰਦ ਦੇ ਪਿੰਡ ਰੋਹੀੜਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਵਿਸੇ ਤੇ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਲੋਕਾਂ ਨੂੰ ਬੇਟੀਆਂ ਪੜਾਉਣ ਤੇ …

Read More »

ਆਪ ਪਾਰਟੀ ਦੇ ਨਵਾਂ ਪੰਜਾਬ ਮਾਰਚ ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਕੀਤੀ ਸਮੂਲੀਅਤ

ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ) – ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਵਿਚ ਸੁਰੂ ਕੀਤੇ ਨਵਾਂ ਪੰਜਾਬ ਯਾਤਰਾ ਦੇ ਲਈ ਆਪ ਪਾਰਟੀ ਦੇ ਵਰਕਰਾਂ ਵਿਚ ਕਾਫੀ ਜੋਸ ਪਾਇਆ ਜਾ ਰਿਹਾ ਹੈ।ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੁਰੂ ਹੋਏ ਇਸ ਨਵਾਂ ਪੰਜਾਬ ਮਾਰਚ ਵਿਚ ਭਾਗ ਲੈਣ ਲਈ ਸੰਦੌੜ ਹਲਕੇ ਦੇ ਵੱਖ …

Read More »

ਹਲਕਾ ਅਮਰਗੜ੍ਹ ਵਿੱਚ ਹੋਈ ‘ਜਾਗੋ ਪੰਜਾਬ ਲਹਿਰ’ ਦੀ ਕਾਮਯਾਬ ਸ਼ੁਰੂਆਤ

ਅਹਿਮਦਗੜ੍ਹ/ ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿੱਢੀ ਗਈ ‘ਜਾਗੋ ਪੰਜਾਬ ਲਹਿਰ’ ਦੀ ਅੱਜ ਅਹਿਮਦਗੜ੍ਹ ਵਿਖੇ ਕਾਮਯਾਬ ਸ਼ੁਰੂਆਤ ਹੋਈ। ਇਸ ਲਹਿਰ ਦੀ ਅਗਵਾਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਅਵਜਿੰਦਰ ਸਿੰਘ ਕਾਲਾ ਘੁਡਾਣੀ ਅਤੇ …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਧਾਰਮਿਕ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਭਾਈ ਅਵਤਾਰ ਸਿੰਘ ਦੇ ਗ੍ਰਹਿ ਭਾਈ ਮਤੀ ਦਾਸ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਉਪਰੰਤ ਸਹਿਜ ਪਾਠ ਦੇ ਭੋਗ ਪਾਉਣ ਉਪੰਰਤ ਸਬਦ ਕੀਰਤਨ …

Read More »