Wednesday, November 25, 2026

Daily Archives: July 3, 2016

ਨੌਜਵਾਨਾਂ ਨੂੰ ਸਵੈ ਰੋਜ਼ਗਾਰ ਟ੍ਰੇਨਿੰਗ ਦੇ ਕੇ ਵੱਡੀ ਸੇਵਾ ਕਰ ਰਹੀ ਹੈ ਪੀ ਐਸ ਬੀ ਆਰਸੇਟੀ ਮੋਗਾ ਹਰਿੰਦਰ ਸਿੰਘ ਡੋਡ

ਮੋਗਾ, 30 ਜੂਨ (ਪੰਜਾਬ ਪੋਸਟ ਬਿਊਰੋ) – ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੇ ਨੌਜਵਾਨ ਲੜਕੇ- ਲੜਕੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਸਵੈਰੋਜ਼ਗਾਰ ਲਈ ਜੋ ਕੰਮ ਕਰ ਰਹੀ ਹੈ,ਓਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਅੱਜ ਇਥੇ ਪਿੰਡ ਦੁਨੇ ਕੇ ਵਿਖੇ ਪੰਜਾਬ ਐਂਡ ਸਿੰਧ ਬੈਂਕ ਦਿਹਾਤੀ ਸ੍ਵੈਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਲਾਇਟ ਮੋਟਰ ਵਕੀਹਲ (ਐਲ ਐਮ ਵੀ) ਡ੍ਰਾਇਵਿੰਗ ਦੀ …

Read More »

ਬਾਬਾ ਬਕਾਲਾ ਸਾਹਿਬ ਮੋੜ ‘ਤੇ ਬੱਸ ਨੇ ਦੋ ਮੋਟਰ ਸਾਈਕਲ ਸਵਾਰ ਕੁਚਲੇ- 1 ਦੀ ਮੌਤ

ਚੌਂਕ ਮਹਿਤਾ, 2 ਜੁਲਾਈ (ਜੋਗਿੰਦਰ ਸਿੰਘ ਮਾਣਾ)- ਅੱਜ ਬਾਅਦ ਦੁਪਿਹਰ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਇਕ ਤੇਜ਼ ਰਫਤਾਰ ਬੱਸ ਵੱਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਰਬਰਾਜ ਸਿੰਘ ਸ਼ੱਬਾ (52) ਪੁੱਤਰ ਮੱਸਾ ਸਿੰਘ, ਵਾਸੀ ਪੱਲ੍ਹਾ ਜੋ ਕਿ ਬਿਜਲੀ ਬੋਰਡ ਬਿਆਸ ਵਿਖੇ ਸਰਵਿਸ ਕਰਦਾ ਸੀ ਅਤੇ ਕੁੰਨਣ ਸਿੰਘ (58 ਸਾਲ) ਪੱਤੁਰ ਸਵਰਨ ਸਿੰਘ ਵਾਸੀ ਗੱਗੜਭਾਣਾ …

Read More »

ਪੱਤਰਕਾਰ ਸੁਰਿੰਦਰਪਾਲ ਸਿੰਘ ਦੀ ਮਾਤਾ ਦਾ ਭੋਗ ਤੇ ਅੰਤਿਮ ਅਰਦਾਸ 4 ਜੁਲਾਈ ਨੂੰ

ਜੰਡਿਆਲਾ ਗੁਰੂ, 2 ਜੁਲਾਈ (ਹਰਿੰਦਰ ਪਾਲ ਸਿੰਘ)- ਕਸਬਾ ਜੰਡਿਆਲਾ ਗੁਰੂ ਤੋ ਪੱਤਰਕਾਰ ਸੁਰਿੰਦਰਪਾਲ ਸਿੰਘ ਜਿੰਨਾ ਦੀ ਮਾਤਾ ਸ਼੍ਰੀਮਤੀ ਅੱਛਰ ਕੌਰ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਉਹਨਾ ਦੀ ਆਤਮਿਕ ਸ਼ਾਂਤੀ ਲਈ ਉਹਨਾ ਦੇ ਗ੍ਰਹਿ ਵਿਖੇ ਰਖਵਾਏ ਗਏ ਸ਼੍ਰੀ ਅਖੰਡਪਾਠ ਸਹਿਬ ਦਾ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤਰਨ ਤਾਰਨ ਬਾਈਪਾਸ …

Read More »

ਅੰਮ੍ਰਿਤਸਰ 439ਵਾਂ ਸਥਾਪਨਾ ਦਿਵਸ ਮਨਾਇਆ-ਮੋਹਲੇਧਾਰ ਮੀਂਹ ਵਿੱਚ ਕੱਢਿਆ ਜਾਗਰੂਕਤਾ ਮਾਰਚ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)- ਸਾਵਣ ਦੀ ਪਹਿਲੀ ਫੁਹਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ, ਮੋਹਲੇਧਾਰ ਬਾਰਿਸ਼ ਦੀ ਪਰਵਾਹ ਕੀਤੇ ਬਿਨਾ, ਅੱਜ ਇੱਕ ਮਾਰਚ ਦਾ ਆਯੋਜਨ ਕੀਤਾ।ਇਸ ਮਾਰਚ ਵਿੱਚ ਸ਼ਾਮਿਲ ਸਰਬ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਜਿਸ ਵਿੱਚ ਈਕੋ-ਅੰਮ੍ਰਿਤਸਰ ਦੇ ਮੁੱਖੀ ਸ. ਗੁਨਬੀਰ ਸਿੰਘ ਜੀ, ਫਾਦਰ ਵਿਜੈ ਜੀ, ਇਸਕੌਨ ਮੰਦਰ ਤੋਂ ਸ਼੍ਰੀ ਇੰਦਰਾਨੁਜ …

Read More »

’ਇਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)-‘ਪੰਜਾਬ ਸਰਕਾਰ ਵੱਲੋਂ ਮਾਣਮੱਤੇ ਇਤਹਾਸ ਅਤੇ ਅਮੀਰ ਵਿਰਸੇ ਦੇ ਨਾਲ-ਨਾਲ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਪ੍ਰਚਾਰ-ਪਸਾਰ ਕਰਨ ਲਈ ਸ਼ੁਰੂ ਕੀਤੇ ਗਏ ਆਪਣੀ ਤਰਾਂ ਦੇ ਨਿਵਕਲੇ ਪ੍ਰੋਗਰਾਮ ‘ਇਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਦਾ ਅਗਾਜ਼ ਬੀਤੀ ਰਾਤ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਫਲਤਾ ਪੂਰਵਕ ਕਰ ਦਿੱਤਾ ਗਿਆ। ਉਕਤ ਪ੍ਰੋਗਰਾਮ ਲਈ ਜ਼ਿਲ੍ਹੇ ਵਿਚ ਆਈਆਂ 5 ਪ੍ਰਚਾਰ ਵੈਨਾਂ, ਜੋ ਕਿ …

Read More »

ਮੀਂਹ ਸਮੇਂ ਲਾਈਟ ਬੰਦ ਹੋਣ ‘ਤੇ ਚੋਰਾਂ ਨੇ ਨਕਦੀ ਤੇ ਗਹਿਣੇ ਉਡਾਏ

ਲੋਕਾਂ ਦੇ ਘਰਾਂ ਦੇ ਮੇਨ ਦਰਵਾਜਿਆਂ ਨੂੰ ਲੱਗੇ ਕੁੰਡੇ ਬੰਦ ਕਰਕੇ ਰੱਸੀਆਂ ਨਾਲ  ਬੰਨੇ ਮਿਲੇ ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਤਰਨ ਤਾਰਨ ਰੋਡ ਸਥਿਤ ਕੋਟ ਮਿੱਤ ਸਿਘ ਵਿਖੇ ਇੱਕ ਘਰ ਦਾਖਲ ਹੋ ਕੇ ਚੋਰਾਂ ਵਲੋਂ ਸੋਨੇ ਦੇ ਗਹਿਣੇ, ਐਲ.ਈ.ਡੀ ਟੀ.ਵੀ ਅਤੇ ਨਕਦੀ ‘ਤੇ ਹੱਥ ਸਾਫ ਕੀਤੇ ਜਾਣ ਦੀ ਖਬਰ ਹੈ।ਇਸ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਚੌਕੀ ਕੋਟ ਮਿੱਤ …

Read More »

20 Students got Jobs in Joint Placement Drive at CKD Management Institute

Amritsar, July 2 (Punjab Post Bureau) – A Joint placement drive was organized by CKD Institute of Management and Technology (CKDIMT) recently in which two prominent companies Policybazaar.com and Justdial participated. More than 120 Students from GNDU and various other colleges like KCW, ACET, DAV College etc. participated in this placement drive. Five senior executives headed by Mr. Harish Yadav …

Read More »

ਸ਼ਾਹਿਬਜ਼ਾਦਾ ਜੋਰਾਵਾਰ ਸਿੰਘ ਫ੍ਰੀ ਸਿਲਾਈ ਕਢਾਈ ਸੈਂਟਰ ਦਾ ਸ਼ੁੱਭਅਰੰਭ

ਅੰਮ੍ਰਿਤਸਰ, 1 ਜੁਲਾਈ (ਪ੍ਰੀਤਮ ਸਿੰਘ)  ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਜਿਥੇ ਅਨੇਕਾਂ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ ਉਥੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ, ਟਰੱਸਟ ਵੱਲੋਂ ਕੀਤੇ ਗਏ ਇੱਕ ਹੋਰ ਉਪਰਾਲੇ ਤਹਿਤ ਜੰਡਿਆਲਾ ਗੁਰੂ ਸਰਾਂ ਰੋਡ ਵਿਖੇ ਅੱਜ ਲੋੜਵੰਦ ਲੜਕੀਆਂ ਲਈ ਫ੍ਰੀ ਸਿਲਾਈ ਕਢਾਈ ਸੈਂਟਰ ਦਾ ਸ਼ੁੱਭ ਮਹੂਰਤ ਕੀਤਾ ਗਿਆ। ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ …

Read More »

ਜਿਲਾ ਭਾਜਪਾ ਅੰਮ੍ਰਿਤਸਰ ਇਕਾਈ ਦੇ ਨਵ ਨਿਯੁੱਕਤ ਅਹੁੱਦੇਦਾਰਾਂ ਦਾ ਸਨਮਾਨ

ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ)  ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤੀ ਕਰਨ ਲਈ ਭਾਜਪਾ ਦੀ ਜਿਲਾ ਇਕਾਈ ਦੇ ਨਵਨਿਯੁਕੱਕਤ ਅਹੁਦੇਦਾਰਾਂ ਦਾ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਵਲੋਂ ਸਨਮਾਨ ਕੀਤਾ ਗਿਆ।ਸ੍ਰੀ ਰਾਜੇਸ਼ ਹਨੀ ਵਲੋ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨਾਲ ਵਿਚਾਰ ਕਰਨ ਉਪਰੰਤ ਕੱਲ਼ ਬਣਾਈ ਗਈ ਜਿਲਾ ਟੀਮ ਵਿੱਚ ਸੰਜੈ ਸ਼ਰਮਾ, ਡਾ. ਸੁਭਾਸ਼ …

Read More »

ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ‘ਆਪ’ ਦੀਆਂ ਸਰਗਰਮੀਆਂ ਤੇਜ਼

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 2017 ਦੀਆਂ ਪੰਜਾਬ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।ਇਸੇ ਲੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ 3 ਜੁਲਾਈ ਤੋਂ 5 ਜੁਲਾਈ ਤੱਕ ਹੋਣ ਵਾਲੀ ਪੰਜਾਬ ਫੇਰੀ ਨੇ ਪੂਰੇ ਰਾਜਨੀਤਿਕ ਹਲਕਿਆਂ …

Read More »