Wednesday, November 25, 2026

Daily Archives: July 5, 2016

ਜਿਲੇ ‘ਚ ਪਾਰਦਰਸ਼ੀ ਢੰਗ ਨਾਲ ਗਰੀਬਾਂ ਨੂੰ ਕਣਕ ਦਾਲ ਦੀ ਹੋ ਰਹੀ ਵੰਡ ਤੋਂ ਕਾਂਗਰਸੀ ਬੁਖਲਾਏ

ਅਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋ ਗਰੀਬਾਂ ਨੂੰ ਸ’ਸਤੇ ਦਰ ‘ਤੇ ਕਣਕ ਦਾਲ ਦੀ ਹੋ ਰਹੀ ਵੰਡ ਤੋ ਕਾਂਗਰਸੀ ਏਨੀ ਬੁਖਲਾਹਟ ਵਿੱਚ ਆ ਗਏ ਹਨ ਦਿਨੋ ਦਿਨੋ ਬੇਤੁਕੀ ਬਿਆਨਬਾਜੀ ਕਰਕੇ ਗਰੀਬਾਂ ਦਾ ਮਜਾਕ ਉਡਾ ਰਹੇ ਹਨ। ਇਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਅਟਾਰੀ ਦੇ ਚੇਅਰਮੈਨ ਹਰਦੇਵ ਸਿੰਘ ਲਾਲੀ, ਦਰਸ਼ਨ ਸਿੰਘ ਲਹੌਰੀਮੱਲ, ਵਿਕੀ …

Read More »

ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਕਰੇਗੀ ਤੀਆਂ ਆਯੋਜਤ

ਅੰਮ੍ਰਿਤਸਰ, 4 ਜੁਲਾਈ (ਗੁਰਮੀਤ ਸੰਧੂ)- ਮਹਿਲਾਵਾਂ ਦੇ ਹੱਕਾਂ  ਤੇ ਅਧਿਕਾਰਾਂ ਤੋਂ ਇਲਾਵਾ ਉਨ੍ਹਾਂ ਦੇ ਮਾਨ ਸਨਮਾਨ ਲਈ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਮਹਿਲਾਵਾਂ ਦਾ ਅਲੋਪ ਹੋ ਰਿਹਾ ਤਿਉਹਾਰ ਤੇ ਮੇਲਾ ਤੀਆਂ ਆਯੋਜਤ ਕਰੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਜਨਰਲ …

Read More »

ਤਾਮਿਲਨਾਡੂ ‘ਚ ਤਿੰਨ ਦਿਨਾਂ ਕੌਮੀ ਰੂਰਲ ਖੇਡਾਂ ਲਈ ਐਂਟਰੀਆਂ ਭੇਜਣ ਦੀ ਆਖਰੀ ਮਿਤੀ 30 ਜੁਲਾਈ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ)- ਰਾਸ਼ਟਰ ਪੱਧਰੀ ਤਿੰਨ ਦਿਨਾਂ ਰੂਰਲ ਖੇਡਾਂ 26 ਅਗਸਤ ਤੋਂ ਲੈ ਕੇ 28 ਅਗਸਤ ਤੱਕ ਜਾਇਆ ਪ੍ਰਿਯਾ ਵਿਦਿਆਲਿਆ ਸਕੂਲ ਵਿਰਦੋਆਂਚਲਮ ਜਿਲ੍ਹਾ ਕੂਡਾਲੋਰੀ ਤਾਮਿਲਨਾਡੂ ਵਿਖੇ ਆਯੋਜਤ ਹੋਣਗੀਆਂ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਖੋਖੋ ਕੋਚ ਪਹਿਲਵਾਨ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਦੋਰਾਨ 17,19 ਤੇ ਇਸ ਤੋਂ ਵੱਧ ਉਮਰ ਵਰਗ ਦੇ ਲੜਕੇ-ਲੜਕੀਆਂ ਹਿੱਸਾ ਲੈ ਸਕਣਗੇ।ਇਸ ਦੋਰਾਨ …

Read More »

ਬਰਸਾਤ ਦੀ ਆਮਦ ‘ਤੇ ਵਿਰਸਾ ਵਿਹਾਰ ਵਿੱਚ ਨਾਮਵਰ ਸ਼ਾਇਰਾਂ ਨੇ ਕਾਵਿਕ ਮਹੌਲ ਸਿਰਜਿਆ

ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ)  ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜ੍ਹੀ ਤਹਿਤ ਸਥਾਨਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਏਕਮ ਸਾਹਿਤਕ ਮੰਚ ਅਤੇ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਸ਼੍ਰੋਮਣੀ ਸ਼ਾਇਰ ਸ੍ਰੀ ਦਰਸ਼ਨ ਬੁੱਟਰ, ਜੈਨਿੰਦਰ ਚੌਹਾਨ, ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ ਅਤੇ ਕਥਾਕਾਰ ਦੀਪ ਦਵਿੰਦਰ ਸਿੰਘ ਦੀ ਸਾਂਝੀ …

Read More »

’350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਅਰਦਾਸ ਸਮਾਗਮ ਅਯੋਜਿਤ

ਜਪ-ਤਪ ਸਾਡੇ ਹਿਰਦੇ ਦੀ ਖੁਰਾਕ ਹੀ ਬਣ ਜਾਵੇ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 4 ਜੁਲਾਈ (ਪ੍ਰੀਤਮ ਸਿੰਘ)  ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਸੀਸ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਜਪ-ਤਪ ਅਰਦਾਸ ਸਮਾਗਮ …

Read More »

ਪੰਜਾਬ ਕਾਂਗਰਸ ਵੱਲੋਂ ਸਤੰਬਰ ਤੱਕ ਮੈਨੀਫੈਸਟੋ ਤਿਆਰ ਕਰਕੇ ਅਕਤੂਬਰ ‘ਚ ਜਾਰੀ

ਬਠਿੰਡਾ, 4 ਜੁਲਾਈ (ਅਵਤਾਰ ਸਿੰਘ ਕੈਂਥ)-ਚੋਣ ਮਨੋਰਥ ਪੱਤਰ ਦੀ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਇਸ ਵਾਰ ਚੋਣਾਂ ਤੋਂ ਕਾਫੀ ਪਹਿਲਾਂ ਟਿਕਟਾਂ ਦਾ ਐਲਾਨ ਹੋ ਜਾਏਗਾ ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਦੀ ਤਿਆਰੀ ਲਈ ਵਪਾਰੀਆਂ,ਸਨਅਤਕਾਰਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਵਿਚਾਰ ਜਾਨਣ ਲਈ ਬਠਿੰਡਾ ਪੁੱਜੇ ਬੀਬੀ ਭੱਠਲ ਪੱਤਰਕਾਰਾਂ …

Read More »

ਐਸ.ਐਸ.ਪੀ ਬਠਿੰਡਾ ਵਲੋਂ ਵਕੀਲਾਂ ਦੇ ਵਹੀਕਲਾਂ ਲਈ ਐਡਵੋਕੇਟ ਸਟਿਕਰ ਜਾਰੀ

ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਬਾਰ ਐਸੋਸੀੲੈਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ ਦੀ ਅਗਵਾਈ ਵਿਚ ਸਮੂਹ ਅਹੁੱਦੇਦਾਰਾਂ ਨੇ ਐਸ.ਐਸ.ਪੀ ਸਵਪਨ ਸ਼ਰਮਾ ਦੇ ਸਹਿਯੋਗ ਨਾਲ ਸਮੂਹ ਵਕੀਲਾਂ ਦੇ ਵਹੀਕਲਾਂ ਲਈ ਐਡਵੋਕੇਟ ਸਟੀਕਰ ਜਾਰੀ ਕੀਤੇ।ਬਾਰ ਪ੍ਰਧਾਨ ਚਹਿਲ ਨੇ ਕਿਹਾ ਕਿ ਐਡਵੋਕੇਟ ਵਾਲੇ ਸਟਿਕਰਾਂ ਦੀ ਦੁਰਵਰਤੋ ਨੂੰ ਨਵੇਂ ਸਟੀਕਰਾਂ ਨਾਲ ਠੱਲ ਪਵੇਗੀ।ਉਨ੍ਹਾਂ ਇਹ ਵੀ ਕਿਹਾ …

Read More »

ਕੁੱਝ ਘੰਟਿਆਂ ਦੀ ਬਾਰਿਸ਼ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਕੱਢੀ ਫੂਕ

ਟਿੱਬਿਆਂ ਦਾ ਸ਼ਹਿਰ ਛੋਟੇ ਛੋਟੇ ਟਾਪੂਆ ਵਿੱਚ ਕੀਤਾ ਤਬਦੀਲ ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਛਲੇ ਕਈ ਦਿਨਾਂ ਤੋ ਪੈਰ ਹੀ ਅੱਤਾ ਦੀ ਗਰਮੀ ਰਾਹਤ ਦਿੰਦੀਆ ਭਾਰੀ ਮਾਤਰਾ ‘ਚ ਹੋਈ ਬਾਰਿਸ਼ ਨੇ ਸ਼ਹਿਰ ਵਿਚ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ। ਭਾਰੀ ਮੀਹ ਨੇ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋ ਪੈ ਰਹੀ ਗਰਮੀ ਤੋ ਰਾਹਤ ਦਵਾਈ …

Read More »

ਆਪਣੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਜਗਮੀਤ ਬਰਾੜ

ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀ ਸੱਤਾ ਤੇ ਦੁਬਾਰਾਂ ਕਾਬਜ ਹੋਣ ਲਈ ਬਾਦਲ ਪਰਿਵਾਰ ਹਰ ਹੀਲਾ ਵਸੀਲਾ ਵਰਤ ਕਰ ਸਕਦਾ ਹੈ ਬਾਦਲ ਪਰਿਵਾਰ ਵੱਲੋ ਸਤਾ ਦਾ ਨਿੱਘ ਮੰਨਣ ਲਈ ਭਾਈਚਾਰਕਾਂ ਸਾਂਝ ਦੀ ਬਲੀ ਦਿੱਤੀ ਜਾ ਸਕਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਲੋਕ ਸਭਾ ਮੈਬਰ ਜਗਮੀਤ ਸਿੰਘ ਬਰਾੜ ਨੇ …

Read More »

ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਭਾਰੀ ਮੀਂਹ ਕਾਰਨ ਫਿਰ ਵੀ ਭਾਰੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ।ਇਸ ਹਫ਼ਤਾਵਾਰੀ ਦਾ ਸਮਾਗਮ ਗੁਰਚਰਨ ਸਿੰਘ, 80 …

Read More »