ਮਨਰੇਗਾ ਮੁਲਾਜਮਾਂ ਵਲੋਂ ਸੂਬਾ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਅਰੰਭ ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਲਗਭਗ 8 ਸਾਲਾ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਗ ਅੰਦਰ ਮਨਰੇਗਾ ਅਧੀਨ ਨੌਕਰੀ ਕਰ ਰਹੇ ਸੂਬਾ ਭਰ ਦੇ ਮਨਰੇਗਾ ਮੁਲਾਜਮਾ ਨੇ ਸਰਕਾਰ ਵਿਰੁੱਧ ਆਪਣੀ ਨੌਕਰੀ ਪੱਕੀ ਕਰਾਉਣ ਲਈ ਆਰ ਪਾਰ ਦੀ ਲੜਾਈ ਆਰੰਭ ਦਿੱਤੀ ਹੈ। ਪਿਛਲੇ ਦਿਨੀ ਦੋ …
Read More »Monthly Archives: July 2016
ਰਾਤ ਸਮੇਂ ਘਰਾਂ ਤੇ ਦੁਕਾਨਾਂ ਵਿੱਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੋਤਵਾਲੀ ਪੁਲਿਸ ਨੇ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਬੰਦ ਪਏ ਅਤੇ ਘਰਾਂ ਨੂੰ ਨਿਸ਼ਾਨਾਂ ਬਣਾ ਸਮਾਨ ਚੋਰੀ ਕਰ ਫਰਾਰ ਹੋ ਜਾਦੇ ਸਨ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ ਐਸ ਪੀ ਸਿਟੀ-1 ਹਰਿੰਦਰ ਸਿੰਘ ਮਾਨ ਦੱਸਿਆ ਕਿ 27 ਜੂਨ ਸਥਾਨਕ ਸੀੜੀਆ ਵਾਲੇ ਮੁੱਹਲੇ ਵਿਚ ਬੰਦ ਪਏ ਮਕਾਨ …
Read More »ਵਾਹਨ ਚੋਰ ਗਰੋਹ ਦਾ ਪਰਦਾਫਾਸ਼, ਅੱਧੀ ਦਰਜਨ ਚੋਰੀ ਦੇ ਵਾਹਨ ਬਰਾਮਦ
ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੋਤਵਾਲੀ ਪੁਲਿਸ ਨੇ ਅਜਿਹੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਵਾਹਨ ਚੋਰੀ ਕਰਨ ਤੋ ਬਾਅਦ ਤੋ ਅੱਗੇ ਸਸਤੇ ਰੇਟਾਂ ‘ਤੇ ਚੋਰੀ ਦਾ ਵਾਹਨ ਵੇਚ ਦਿੰਦੇ ਸਨ।ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ.ਐਸ.ਪੀ ਸਿਟੀ-1 ਹਰਿੰਦਰ ਸਿੰਘ ਮਾਨ ਦੇ ਦੱਸਿਆ ਕਿ ਸਿਵਲ ਹਸਪਤਾਲ ਚੌਕੀ ਇੰਚਾਰਜ ਗੁਰਮੇਲ ਸਿੰਘ ਵੱਲੋ ਸਥਾਨਕ ਹਾਜੀ …
Read More »ਵਿਸ਼ਵ ਆਬਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ
ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ. ਰਘੁਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਸ਼ਵ ਆਬਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਰਬਨ ਹੈਲਥ ਸੈਂਟਰ ਬਸਤੀ ਲਾਲ ਸਿੰਘ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੋਗ ਜ਼ੋੜਿਆਂ, ਆਸ਼ਾ ਵਰਕਰ ਅਤੇ ਏ.ਐਨ.ਐਮ. ਵੱਲੌਂ ਸ਼ਿਰਕਤ ਕੀਤੀ ਗਈ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੰਧਾਵਾ ਨੇ ਕਿਹਾ ਕਿ ਅੱਜ …
Read More » ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿੱਚ ਏਡਿਡ ਸਕੂਲ ਕਰਮਚਾਰੀਆਂ ਦੀ ਰੋਸ ਰੈਲੀ 14 ਜੁਲਾਈ ਨੂੰ
ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਏਡਿਡ ਸਕੂਲ ਯੂਨਿਅਨ , ਪੰਜਾਬ ਦੇ ਜੁਆਇੰਟ ਸਕੱਤਰ ਪ੍ਰਿ. ਪ੍ਰਦੀਪ ਸਰੀਨ ਅਤੇ ਅੰਮਿਤਸਰ ਦੇ ਸਕੱਤਰ ਯਸ਼ਪਾਲ ਸ਼ਰਮਾ ਨੇ ਪੇ੍ਰਮ ਆਸ਼ਰਮ ਸੀ. ਸੈ. ਸਕੂਲ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਡਿਡ ਸਕੂਲ ਯੂਨਿਅਨ ਵਲੌ 8 ਜੁਲਾਈ ਨੂੰ ਰੌਪੜ ਵਿਖੇ ਮਰਜਰ ਦੀ ਮੰਗ ਲਈ ਰੋਸ ਰੈਲੀ ਕੀਤੀ ਗਈ ਸੀ।ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 13 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸੁਪਰੀਮ ਕੋਰਟ ਪੈਨਲ ਨੇ ਸਾਬਕਾ ਸੀ.ਬੀ.ਆਈ ਮੁੱਖੀ ਰਣਜੀਤ ਸਿਨਹਾ ਨੂੰ ਕੋਲਾ ਘੋਟਾਲਾ ਮਾਮਲੇ ‘ਚ ਦੋਸ਼ੀ ਮੰਨਿਆ- ਡਾਇਰੀ ਨੂੰ ਅਸਲੀ ਦੱਸਿਆ। ▶ ਉਘੇ ਬਾਲੀਵੁੱਡ ਕਲਾਕਾਰ ਤੇ ਨਾਮੀ ਪਹਿਲਵਾਨ ਦਾਰਾ ਸਿੰਘ ਦਾ …
Read More »ਦੋ ਰੋਜਾ ਨਾਟਕ ਦੇ ਪਹਿਲੇ ਦਿਨ ਨਾਟਕ “ਕਥਾ ਰੁੱਖਾਂ ਤੇ ਕੱੱਖਾਂ ਦੀ” ਮੰਚਿਤ
ਅੰਮ੍ਰਿਤਸਰ, 11 ਜੂਲਾਈ (ਦੀਪ ਦਵਿੰਦਰ) – ਨਾਟ ਸੰਸਥਾ ਭਗਤ ਨਾਮਦੇਵ ਥੀਏਟਰ ਸੁਸਾਇਟੀ,ਘੁਮਾਣ (ਗੁਰਦਾਸਪੁਰ) ਅਤੇ “ਪਲਸ ਮੰਚ” ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ “ਦੋ ਰੌਜਾ ਨਾਟਕ ਮੇਲਾ” ਕਰਵਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਦਿਨ ਅੱਜ ਨਾਟਕ “ਕਥਾ ਰੁੱਖਾਂ ਤੇ ਕੁੱਖਾਂ ਦੀ” ਨੇ ਧੀਆਂ,ਪਾਣੀ ਅਤੇ ਰੁੱਖਾਂ ਨੂੰ ਸਾਂਭਣ ਦਾ ਵਿਅੰਗਮਈ ਤੇ ਨਾਟਕੀ ਢੰਗ ਨਾਲ ਸਮਾਜਿਕ ਸੰਦੇਸ਼ ਲੋਕਾਂ ਨੂੰ ਦਿਤਾ,ਇਸ ਨਾਟਕ ਦੀ …
Read More »ਸਕਿੱਲ ਡਿਵੈਲਪਮੈਂਟ ਤਹਿਤ ਲੜਕੀਆਂ ਨੂੰ ਕਰਵਾਇਆ ਜਾ ਰਿਹਾ ਹੈ ਨਿਟਕੋਨ ਏਜੰਸੀ ਵੱਲੋਂ ਮੁਫ਼ਤ ਸਿਲਾਈ ਕੋਰਸ
ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਐਸ.ਸੀ. ਕੋਮਪੋਨੈਂਟ ਅਧੀਨ ਲੜਕੀਆਂ ਨੂੰ ਨਿਟਕੋਨ ਏਜੰਸੀ ਵੱਲੋਂ ਮੁਫ਼ਤ ਸਿਲਾਈ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਦੇ ਦਫ਼ਤਰ ਕੰਪਲੈਕਸ ਵਿਖੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਸਿਲਾਈ ਕੋਰਸ ਪੂਰਾ ਕਰਨ …
Read More »84 ਪਰਿਵਾਰਾਂ ਨੂੰ ਸਗੂਨ ਸਕੀਮ ਦੇ 12 ਲੱਖ 60 ਹਜਾਰ ਰੁਪਏ ਦੇ ਚੈਕ ਵੰਡੇ
ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਪਠਾਨਕੋਟ ਦੇ 84 ਪਰਿਵਾਰਾਂ ਨੂੰ ਸਗੂਨ ਸਕੀਮ ਦੇ ਅਧੀਨ ਕਰੀਬ 12 ਲੱਖ 60 ਹਜਾਰ ਰੁਪਏ ਦੇ ਚੈਕ ਵੰਡੇ ਗਏ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਦੇ ਬਾਰੇ ਵਿੱਚ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਰਕਾਰ ਵੱਲੋਂ …
Read More »ਖ਼ਾਲਸਾ ਕਾਲਜ ਵਿਖੇ ਦਾਖਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਇਸ ਸਾਲ ਵੀ ਵਿਦਿਆਰਥੀਆਂ ਦੀ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਦੀ ਪਹਿਲੀ ਪਸੰਦ ਬਣ ਗਿਆ ਹੈ। ਇਹ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦਾ ਇਕੋ-ਇਕ ਖ਼ੁਦਮੁਖਤਿਆਰ ਕਾਲਜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੀ. ਐੱਸ. …
Read More »
Punjab Post Daily Online Newspaper & Print Media