Wednesday, November 25, 2026

Monthly Archives: December 2016

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ

ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਪਾਠ ਉਪਰੰਤ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇਂ ਸਕੂਲ ਦੇ ਚੇਅਰਮੈਨ ਸ: ਨਰਿੰਦਰ ਸਿੰਘ ਜੀ ਨੇ ਸਿੱਖੀ ਇਤਿਹਾਸ …

Read More »

ਬਹੁਜਨ ਮੁਕਤੀ ਪਾਰਟੀ ਨੇ ਹਲਕਾ ਮਹਿਲ ਕਲਾਂ ਤੋਂ ਗਾਇਕ ਸਰਬਜੀਤ ਛੱਲਾ ਨੂੰ ਉਮੀਦਵਾਰ ਐਲਾਨਿਆ

ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ)- 2017 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਮੁਕਤੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਖ਼ੁਸ਼ੀ ਰਾਮ ਆਈ.ਏ.ਐੱਸ (ਰਿਟਾ:) ਨੇ ਪੰਜਾਬ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਇਸ ਲਿਸਟ ਵਿਚ ਹਲਕਾ ਮਹਿਲ ਕਲਾਂ ਤੋਂ ਨਿਧੜਕ, ਮਿਹਨਤੀ ਗਾਇਕ ਸਰਬਜੀਤ ਛੱਲਾ ਜੀ ਨੂੰ ਬਹੁਜਨ ਮੁਕਤੀ ਪਾਰਟੀ ਦਾ …

Read More »

ਹਰਮਿੰਦਰ ਭੱਟ ਦਾ ਸਿੰਗਲ ਟਰੈਕ ‘ਪੰਜਾਬੀਆਂ ਦਾ ਮੁੰਡਾ ਸਰਦਾਰ ਰਿਲੀਜ਼

ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ)- ਸਭਿਆਚਾਰ, ਸਿੱਖਿਆ, ਸੰਗੀਤਕ ਤੇ ਸਾਹਿਤ ਦੇ ਖੇਤਰ ਵਿਚ ਤਰਥੱਲੀ ਮਚਾਉਣ ਵਾਲਾ ਨੌਜਵਾਨ ਹਰਮਿੰਦਰ ਸਿੰਘ ‘ਭੱਟ’ ਆਪਣੀ ਮਾਖਿਓਂ ਮਿੱਠੀ ਬੁਲੰਦ ਆਵਾਜ਼ ਰਾਹੀ ਸੰਗੀਤ ਦੇ ਖੇਤਰ ਵਿਚ ਗੁਆਚ ਰਹੇ ਵਿਰਸੇ ਨੂੰ ਸਮਰਪਿਤ ਸਿੰਗਲ ਟਰੈਕ ‘ਪੰਜਾਬੀਆਂ ਦਾ ਮੁੰਡਾ ਸਰਦਾਰ’ ਗੀਤ ਦੇ ਜ਼ਰੀਏ ਪਹਿਲਾ ਕਦਮ ਰੱਖ ਚੁੱਕਿਆ ਹੈ।ਜਿਸ ਨੂੰ ਨੈਟਵਰਕ ਦੀਆਂ ਅਲੱਗ ਅਲੱਗ ਸਾਈਟਾਂ ਨੇ ਰਿਲੀਜ਼ ਕੀਤਾ ਹੈ।ਸੋਸ਼ਲ ਮੀਡੀਏ …

Read More »

ਬਾਲਮੇਲਾ ਇੱਕ ਸ਼ਲਾਗਾਯੋਗ ਕਦਮ – ਜਸਪ੍ਰੀਤ ਸਿੰਘ

ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਲਾਕ ਸੰਗਤ ਦੇ ਪ੍ਰਾਇਮਰੀ ਸਕੂਲ ਪੱਕਾ ਕਲਾਂ ਵਿਖੇ ਬਲਾਕ ਪੱਧਰੀ ਦੂਸਰਾ ਬਾਲ ਮੇਲਾ ਬਲਾਕ ਸਿੱਖਿਆ ਅਫਸਰ ਸੰਗਤ ਮੈਡਮ ਅਮਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਮੇਲੇ ਨੂੰ ਕਰਵਾਓੁਣ ਲਈ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰਾਂ ਅਤੇ ਅਧਿਆਪਕਾਂ ਨੇ ਯੋਗਦਾਨ ਪਾਇਆ।ਇਸ ਮੇਲੇ ਦਾ ਉਦਘਾਟਨ ਸ. ਜਸਪ੍ਰੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) …

Read More »

ਸ਼ਾਹਿਬਜ਼ਾਦਿਆਂ ਨੂੰ ਸਮਰਪਿਤ ਪਾਠ ’ਤੇ ਸਰਬੱਤ ਦੇ ਭਲੇ ਲਈ ਅਰਦਾਸ

ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਾਹਿਬ ਏ ਕਮਾਲ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ,ਬਾਬਾ ਜੁਝਾਰ ਸਿੰਘ ਦੇ ਸ਼ਹੀਦ ਹੋਣ ਦੇ ਦਿਹਾੜੇ ਨੂੰ ਸਮਰਪਿਤ ਸਮੂਹ ਨਾਨਕ ਲੇਵਾ ਸੰਗਤਾਂ ਵਲੋਂ ਆਪਣੇ ਆਪਣੇ ਟਿਕਾਣੇ ’ਤੇ ਜਪੁ ਜੀ ਸਾਹਿਬ ਅਤੇ ਚੌਪਈ ਦੇ ਪਾਠ ਕਰਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਦੇਸ਼ ਮਿਲਣ ਕਾਰਨ …

Read More »

ਦੋ ਰੋਜ਼ਾ ਤੇਹਰਵਾਂ ਬਾਲ ਨਾਟਕ ਮੇਲਾ ਕਰਵਾਇਆ ਗਿਆ

ਰਈਆ, 22 ਦਸੰਬਰ (ਬਲਵਿੰਦਰ ਸੰਧੂ)- ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਅਗਵਾਈ ਹੇਠ ਪਿਛਲੇ ਬਿਆਸ ਵਿਖੇ ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ ਧਰਦਿਓ, ਬਾਬਾ ਬਿਸ਼ਨ ਸਿੰਘ ਬੁੱਟਰ, ਬਾਬਾ ਬਲਵੰਤ ਸਿੰਘ ਸਠਿਆਲਾ ਦੀ ਯਾਦ ਚ ਇਲਾਕੇ ਦੇ ਸਕੂਲੀ ਬੱਚਿਆਂ ਵਲੋਂ ਨਵ ਚਿੰਤਨ ਕਲਾ ਮੰਚ ਬਿਆਸ ਰਜ਼ਿ ਵਲੋਂ ਦੋ ਰੋਜ਼ਾ ਤੇਹਰਵਾਂ ਬਾਲ ਨਾਟਕ ਮੇਲਾ ਕਰਵਾਇਆ ਗਿਆ।ਮੰਚ ਤੇ ਸੰਬੋਧਨ ਦੌਰਾਨ ਨਾਟਕਕਾਰ ਹੰਸਾ …

Read More »

ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਆਗੂ ਵਿਕਾਸ ਦੀ ਪਰਿਭਾਸ਼ਾ ਤੋਂ ਅਨਜਾਣ – ਸਹੋਤਾ

ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ)- ‘ਆਪ’ ਦੇ ਹਲਕਾ ਪੱਛਮੀ ਉਮੀਦਵਾਰ ਬਲਵਿੰਦਰ ਸਿੰਘ ਸਹੋਤਾ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਆਗੂ ਵਿਕਾਸ ਦੀ ਪਰਿਭਾਸ਼ਾ ਤੱਕ ਨਹੀਂ ਜਾਣਦੇ ਹਨ। ਕੁੱਝ ਕੁ ਸੜਕਾਂ ਬਣਾ ਦੇਣੀਆਂ ਜਾਂ ਗਪੋੜ ਸੰਖਾਂ ਵਾਂਗ ਵੱਡੇ-ਵੱਡੇ ਲਾਰੇ ਲਾ ਕੇ ਅਸਫਲ ਜਿਹੇ ਪ੍ਰੋਜੈਕਟ ਲੈ ਕੇ ਆਉਣਾ ਕੋਈ …

Read More »

ਮਰੇ ਦਰਿਆ ਕੰਢੇ ਵਸਦਾ ਕਸਬਾ ਰੈਨਮਾਰਕ

ਨਿਰਮਲ ਸਿੰਘ ਨੋੋਕਵਾਲ ਆਸਟ੍ਰੇਲੀਆ “ਨੋਕਵਾਲ ਜੀ ਅਹੁ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ।” ਗਿਆਨੀ ਸੰਤੋਖ ਸਿੰਘ ਜੀ ਨੇ ਮੈਨੂੰ ਸੰਬੋਧਨ ਕਰਕੇ ਕਿਹਾ। “ਕਿਹੜਾ?” ਮੈਂ ਉਤਾਵਲਾ ਹੋ ਕੇ ਪੁਛਿਆ। “ਅਹੁ, ਨੀਲੀ ਪੱਗ ਵਾਲਾ।” ਦੋ ਤਿੰਨ ਖੜ੍ਹੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸ਼ਾਰਾ ਕਰਕੇ ਗਿਆਨੀ ਜੀ ਨੇ ਦੱਸਿਆ। ਮੈਂ ਇਕ ਦਮ ਦੋ ਤਿੰਨ …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਚੰਗੇ ਨਜ਼ਰੀਏ ਨਾਲ ਵੇਖੇ ਸਮਾਜ – ਡੀ.ਸੀ ਬਸੰਤ ਗਰਗ

ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀ ਕਲਾ ਦਾ ਲੋਹਾ ਮੰਨਵਾਇਆ ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ)  ਸਰਵ ਸ਼ਿਕਸ਼ਾ ਮਹਿੰਮ ਤਹਿਤ ਸਿਖਿਅਤ ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ-ਸੰਗੀਤ ਪੇਸ਼ ਕਰਕੇ ਪੰਜਾਬ ਨਾਟਸ਼ਾਲਾ ਦੀ ਸਟੇਜ਼ `ਤੇ ਆਪਣੀ ਕਲਾ ਦਾ ਲੋਹਾ ਮੰਨਵਾਇਆ।`ਅੰਬਰੀਂ ਉੱਡਣਾ ਚਾਹੁੰਦੇ ਹਾਂ` ਪ੍ਰੋਗਰਾਮ ਤਹਿਤ ਇਨਾਂ ਬੱਚੇ ਬੱਚੀਆਂ ਨੇ ਸੋਲੋ ਡਾਂਸ, ਸੋਲੋ ਗੀਤ, ਗਰੁੱਪ ਗੀਤ, ਗਿੱਧਾ …

Read More »