Wednesday, November 25, 2026

Monthly Archives: December 2016

Human Rights Day Observed at DAV Public School

Amritsar, Dec 10 (Punjab Post Bureau) – DAV Public School Lawrence Road observed a special assembly to commemorate Human Rights Day. On this day in 1948, the United Nations General Assembly adopted the Universal Declamation of Human Rights Day. The day is celebrated to improve the physical, social, cultural and spiritual well being and welfare of the vulnerable group of …

Read More »

ਦਿੱਲੀ ਕਮੇਟੀ ਨੇ ਪੇਸ਼ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰੋਗਰਾਮਾਂ ਦਾ ਖਰੜਾ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹਦਾਇਤ ਦਿੱਤੀ ਹੈ।ਅਰਧ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਪਾਰਟੀ ਦਫ਼ਤਰ ਵਿਖੇ …

Read More »

ਸਾਂਝਾ ਚੁੱਲ੍ਹਾ ਹੋਟਲ ਦੇ ਸੰਚਾਲਕਾਂ ਨੂੰ ਸਦਮਾ – ਪਿਤਾ ਜੱਟੂ ਰਾਮ ਵਾਟਸ ਦਾ ਦਿਹਾਂਤ

ਫਾਜਿਲਕਾ, 10 ਦਸੰਬਰ (ਵਿਨੀਤ ਅਰੋੜਾ) –  ਜਲਾਲਾਬਾਦ ਨਿਵਾਸੀ ਸਾਂਝਾ ਚੁੱਲ੍ਹਾ ਹੋਟਲ ਦੇ ਸੰਚਾਲਕ ਅਸ਼ੋਕ ਕੁਮਾਰ ਵਾਟਸ, ਮੱਥਰਾ ਦਾਸ ਵਾਟਸ ਅਤੇ ਸੰਦੀਪ ਕੁਮਾਰ ਵਾਟਸ ਦੇ ਪਿਤਾ ਜੱਟੂ ਰਾਮ ਵਾਟਸ ਦਾ ਸ਼ੁਕਰਵਾਰ ਦਿਹਾਂਤ ਹੋ ਗਿਆ ਸੀ। ਸਵ. ਜੱਟੂ ਰਾਮ ਵਾਟਸ ਦੇ ਰਸਮ ਚੋਥੇ ਦਾ ਸਮਾਂ ਸੋਮਵਾਰ ਸਵੇਰੇ 9 ਵਜੇ ਘਰ ਤੋ ਚੱਲਣ ਦਾ ਹੋਵੇਗਾ ਅਤੇ ਉਹਨਾਂ ਦਾ ਰਸਮ ਦਹਾਕਾ ਸੋਮਵਾਰ ਨੂੰ ਹੀ …

Read More »

ਡੀਲਰਾਂ ਅਤੇ ਖਪਤਕਾਰਾਂ ਨੂੰ ਕੈਸ਼ਲੈਸ ਤੇਲ ਵੇਚਣ ਅਤੇ ਖਰੀਦਣ ਸਬੰਧੀ ਮੀਟਿੰਗ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ)  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੈਸ਼ਲੈਸ ਇਕੋਨਮੀ ‘ਮੇਰਾ ਮੁਬਾਇਲ ਮੇਰਾ ਬਟੂਆ’ ਅਤੇ ‘ਡੀਜੀਟਲਾਈਜੇਸ਼ਨ ਆਫ਼ ਇੰਡੀਆ’ ਦੀਆਂ ਸਕੀਮਾਂ ਨੂੰ ਸਫ਼ਲ ਬਣਾਉਣ ਲਈ ਭਾਰਤ ਦੀ ਮਸ਼ੂਹਰ ਤੇਲ ਕੰਪਨੀ ਐਚ.ਪੀ.ਸੀ.ਐਲ. ਨੇ ਵੀ ਪੂਰੇ ਭਾਰਤ ਦੇ ਪੈਟਰੋਲ ਪੰਪਾਂ ਨੂੰ ਕੈਸ਼ਲੈਸ ਕਰਨ ਲਈ ਕਮਰ ਕਸ ਲਈ ਹੈ। ਇਸ ਮੰਜਿਲ ਵੱਲ ਕਦਮ ਵਧਾਉਂਦੇ ਹੋਏ ਕੰਪਨੀ ਨੇ ਆਪਣੇ ਡੀਲਰਾਂ ਅਤੇ ਖਪਤਕਾਰਾਂ ਨੂੰ …

Read More »

ਰੇਲ ਸੁਵਿਧਾਵਾਂ ਦੇ ਲਈ ਅਣਮਿੱਥੇ ਸਮੇਂ ਦਾ ਧਰਨਾ 10ਵੇਂ ਦਿਨ ਵਿਚ ਦਾਖ਼ਲ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸ਼ਹੀਦ ਉਧਮ ਸਿੰਘ ਚੌਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ 10ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਧਰਨੇ ਦੇ 10ਵੇਂ ਦਿਨ ਪੰਜਾਬ ਸੁਬਾਰਡੀਨੇਟ ਸਰਵਿਸਿਜ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਵਿਚ ਹਿੱਸਾ ਲਿਆ। ਧਰਨੇ ਦੌਰਾਨ ਖੁੰਗਰ ਨੇ ਸੰਮਤੀ ਵੱਲੋਂ …

Read More »

ਦਸ਼ਮੀ ਤੇ ਬਾਬਾ ਰਾਮਦੇਵ ਮੰਦਰ ਵਿਚ ਸ਼ਰਧਾਲੂਆਂ ਨੇ ਟੇਕਿਆ ਮੱਥਾ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ): ਫਾਜ਼ਿਲਕਾ-ਅਬੋਹਰ ਰੋਡ ਤੇ ਇੱਥੋਂ ਲਗਭਞ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਵਨਵਾਲਾ ਹਨਵੰਤਾ ਵਿਚ ਸਥਿਤ ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਰਾਮਦੇਵ ਜੀ ਦੇ ਸਾਹਮਣੇ ਸ਼ੀਸ਼ ਝੁਕਾਇਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜ਼ਾਰੀ ਮਨੀ ਰਾਮ ਨੇ ਦੱਸਿਆ ਕਿ ਮੇਲੇ ਦੌਰਾਨ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚੇ …

Read More »

ਸੁਦੇਸ਼ ਚੰਦਰ ਕੁੱਕੜ ਬਣੇ ਸੁਸਾਇਟੀ ਦੇ 308ਵੇਂ ਅੱਖਾਂਦਾਨੀ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ)- ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ …

Read More »

ਸੋਸ਼ਲ ਵੈਲਫੇਅਰ ਸੁਸਾਇਟੀ ਨੇ ਸਕੂਲੀ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਕੋਟੀਆਂ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ): ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਾਜਸੇਵਾ ਦੇ ਵੱਖ ਵੱਖ ਪ੍ਰੋਜੈਕਟਾਂ ਵਿਚ ਲੱਗੀ ਸ਼ਹਿਰ ਦੀ ਸੋਸ਼ਲ ਵੈਲਫੇਅਰ ਸੁਸਾਇਟੀ ਫਾਜਿਲਕਾ ਵੱਲੋਂ ਸ਼ਹਿਰ ਦੀਆਂ ਦੋ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਦੋ ਨਿਜੀ ਸਕੂਲਾਂ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੋਟੀਆ ਵੰਡੀਆਂ ਗਈਆਂ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਜਨਰਲ ਸਕੱਤਰ ਕੰਵਲ ਚਰਾਇਆ ਨੇ ਦੱਸਿਆ ਕਿ ਸੁਸਾਇਟੀ ਦੇ …

Read More »

ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ 10 ਲੱਖ ਵਿਤੀ ਸਹਾਇਤਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦੇਵੇ ਸਰਕਾਰ- ਬਰਾੜ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ)  ਈ.ਟੀ.ਟੀ ਅਧਿਆਪਕ ਯੂਨੀਅਨ ਫਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਪ੍ਰਧਾਨ ਅਮਨਦੀਪ ਬਰਾੜ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ 9 ਦਸੰਬਰ ਨੂੰ ਹੋਏ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ 12 ਅਧਿਆਪਕ ਸਾਥੀਆਂ ਅਤੇ ਇੱਕ ਕਰੂਜ਼ਰ ਚਾਲਕ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ ਗਿਆ। ਬਰਾੜ ਨੇ ਮੌਜੂਦਾ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਇਨ੍ਹਾਂ ਦੇ ਪਰਿਵਾਰ ਵਾਲਿਆਂ …

Read More »

ਸੰਸਥਾ ਨੇ ਗਰੀਬ ਕੰਨਿਆਂ ਦੇ ਵਿਆਹ ਵਿਚ ਸਮਾਨ ਦੇ ਕੇ ਕੀਤੀ ਸਹਾਇਤਾ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੀ ਧਾਰਮਿਕ ਸੰਸਥਾ ਰਾਮ ਰੁਣੇਚਾ ਵਾਲਾ ਬਾਬਾ ਭਲੀ ਕਰੇਗਾ ਸਭਾ ਫਾਜ਼ਿਲਕਾ ਵੱਲੋਂ ਧਾਰਮਿਕ ਕੰਮਾਂ ਤੋਂ ਇਲਾਵਾ ਸਮਾਜਿਕ ਕੰਮਾਂ ਵਿਚ ਵੀ ਯੋਗਦਾਨ ਕੀਤਾ ਜਾ ਰਿਹਾ ਹੈ। ਸੰਸਥਾ ਨੇ ਅੱਜ ਸਥਾਨਕ ਬਾਦਲ ਕਲੋਨੀ ਸਥਿਤ ਬਾਬਾ ਅੰਬੇਦਕਰ ਧਰਮਸ਼ਾਲਾ ਵਿਚ ਭੈਰੋ ਬਸਤੀ ਵਿਚ ਰਹਿਣ ਵਾਲੀ ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਵਿਚ ਜ਼ਰੂਰੀ ਸਮਾਨ ਭੇਂਟ ਕਰਕੇ ਸਹਾਇਤਾ ਕੀਤੀ। …

Read More »