ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਵੱਲੋ ਸਮੇਂ-2 ਤੇ ਗਰੀਬਾ ਤੇ ਲੋੜਵੰਦ ਮਰੀਜਾ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।ਅਜੋਕੇ ਸਮੇਂ ਵਿੱਚ ਜਿੱਥੇ ਮਹਿਗਾਈ ਦਾ ਪਸਾਰਾ ਹੋਣ ਕਾਰਨ ਗਰੀਬ ਮਜਦੂਰ ਬੰਦੇ ਨੂੰ ਜਦ ਸਹਿਤ ਸਬੰਧੀ ਕੋਈ ਮੁਸ਼ਕਲ ਆਉੰਦੀ ਹੈ ਤਾਂ ਇਲਾਜ ਕਰਾਉਣ ਵਿੱਚ ਅਸਮਰਥ ਹੋ ਜਾਦਾ ਹੈ।ਇਸ ਤਰ੍ਹਾਂ ਗੁਰਪ੍ਰੀਤ ਸਿੰਘ ਪੁੱਤਰ …
Read More »Monthly Archives: December 2016
ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਹੁਣ ਹਰ ਖੇਤਰ ਵਿੱਚ ਪਿਛੜਿਆ-ਸਰਤਾਜ ਸਿੰਘ ਸੰਧੂ
ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੀ ਮੀਟਿੰਗ ਅੱਜ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਚੀਮਾ ਵਿੱਖੇ ਹੋਈ ਜਿਸ ਵਿੱਚ ਆਪ ਦੇ ਸਾਰੇ ਬੂਥ ਲੈਵਲ ਦੇ ਵਰਕਰਾ ਨੇ ਹਿੱਸਾ ਲਿਆਂ ਜਿਸ ਵਿੱਚ ਆਪ ਦੀਆਂ ਅਗਲੀਆ ਗਤੀਵਿਧੀਆਂ ਤੇ ਚਰਚਾ ਹੋਈ ਜਿਸ ਵਿੱਚ 11 ਦਸੰਬਰ ਐਤਵਾਰ ਨੂੰ ਰੋਡ ਸੋਅ ਸਬੰਧੀ ਤਿਆਰੀਆਂ ਦੀ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ …
Read More »ਵਿਆਹ ਪਾਰਟੀਆਂ ਵਿਚ ਹਥਿਆਰ ਲਿਆਉਣ ਦੀ ਲੱਗੇ ਪਾਬੰਦੀ – ਵਿਨੋਦ ਗੱਪਾ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਵਿਆਹਾਂ-ਸ਼ਾਦੀਆਂ ਤੇ ਹੋਰ ਪਾਰਟੀ ਮੌਕੇ ਪੈਲੇਸਾਂ ਅੰਦਰ ਹੋ ਰਹੀ ਹਥਿਆਰਾਂ ਦੀ ਦੁਰਵਰਤੋ ਕਲਾਕਾਰਾਂ ਦੀ ਜਾਨ ਉਪਰ ਭਾਰੀ ਪੈ ਰਹੀ ਹੈ। ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤਰੁੰਤ ਹਥਿਆਰਾਂ ਦੇ ਪਾਬੰਦੀ ਲਾਈ ਜਾਵੇ ਤਾਂ ਕਿ ਕਲਾਕਾਰ ਆਪਣਾ ਪ੍ਰੋਗਰਾਮ ਬੇਝਿਜਕ ਹੋ ਕੇ ਕਰ ਸਕਣ।ਉਕਤ ਵਿਚਾਰ ਕਲਾਕਾਰ ਵਿਨੋਦ ਗੱਪਾ ਨੇ ਗੱਲਬਾਤ ਦੌਰਾਨ ਕਹੇ।ਉਨਾਂ ਕਿਹਾ ਕਿ …
Read More »ਨੋਟਬੰਦੀ ਕਾਰਨ ਲੋਕ ਹੋ ਰਹੇ ਹਨ ਡਾਹਢੇ ਪ੍ਰੇਸ਼ਾਨ – ਚੌਧਰੀ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਨੋਟਬੰਦੀ ਕਰਕੇ ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾਂ ਦੀਆ ਕਤਾਰਾਂ ਬੈਂਕਾ ਅਤੇ ਡਾਕਖਾਨਿਆ ਦੇ ਬਾਹਰ ਨਿੱਤ ਪ੍ਰਤੀ ਦਿਨ ਵਧਦੀਆ ਹੀ ਜਾ ਰਹੀਆਂ ਹਨ।ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਇਸ ਵਧਦੀ ਹੋਈ ਮੁਸ਼ਕਿਲ ਤੇ ਨੋਟਿਸ ਲੈਦਿਆ ਤਹਿਸੀਲ ਪੱਟੀ ਵਿਖੇ ਡਾਕਖਾਨੇ ਅਤੇ ਵੱਖ-ਵੱਖ ਬੈਂਕਾ ਵਿੱਚ ਜਾ ਕੇ ਸਬੰਧਤ ਅਧਿਕਾਰੀਆ ਨਾਲ ਗੱਲਬਾਤ …
Read More »ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ ਦੂਜੇ ਦਿਨ ਬਾਦਲ ਸਰਕਾਰ ਖਿਲਾਫ ਨਾਅਰੇਬਾਜ਼ੀ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ ਦੂਜ਼ੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ 18 ਡਿੱਪੂਆਂ ਵੱਲੋ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋ ਸੂਬਾ ਪ੍ਰਧਾਂਨ ਰੇਸ਼ਮ ਸਿੰਘ …
Read More »ਲੋਕਾਂ ਨੇ ਦੂਜ਼ੇ ਦਿਨ ਨਾ ਖੁੱਲਣ ਦਿੱਤਾ ਪੰਜਾਬ ਨੈਸ਼ਨਲ ਬੈਂਕ – ਸਟਾਫ ਘਰਾਂ ਨੂੰ ਪਰਤਿਆ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਪੱਟੀ ਬ੍ਰਾਂਚ ਵਿਖੇ ਲੋਕਾਂ ਵੱਲੋਂ ਕੀਤੀ ਭੰਨਤੋੜ ਤੋ ਬਾਦ ਅੱਜ ਦੂਜ਼ੇ ਦਿਨ ਵੀ ਜਦ ਬੈਂਕ ਅਧਿਕਾਰੀ ਨੇ ਬੈਂਕ ਖੋਲਣ ਗਏ ਤਾਂ ਲੋਕਾਂ ਨੇ ਬੈਂਕ ਖੋਲਣ ਨਾ ਦਿੱਤਾ ਅਤੇ ਬੈਂਕ ਦਾ ਸਾਰਾ ਸਟਾਫ ਨੇੜੇ ਸਥਿਤ ਪੰਜਾਬ ਬਿਜ਼ਲੀ ਬੋਰਡ ਦੇ ਦਫਤਰ ਵਿਚ ਬੈਠਾ ਇੰਤਜ਼ਾਰ ਕਰਦਾ ਰਿਹਾ। ਬੈਂਕ ਮੈਨੇਜ਼ਰ ਏ ਐਨ ਸੂਦ ਨੇ …
Read More »ਵੋਟਰ ਪ੍ਰਣ ਅਤੇ ਬੇਟੀ ਬਚਾਓ, ਬੇਟੀ ਪੜਾਓ ਮੁਕਾਬਲੇ ਕਰਵਾਏ ਗਏ
ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਮਾਨਯੋਗ ਚੋਣ ਕਮਿਸ਼ਨ ਜੀ ਦੀਆ ਹਦਾਇਤਾਂ ਅਨੁਸਾਰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੋਟਰ ਪ੍ਰਣ ਦੀ ਸੁਹੰ ਚੁਕਾਈ ਗਈ।ਇਸ ਉਪਰੰਤ ਪ੍ਰਿੰਸੀਪਲ ਸੁਨੀਤਾ ਬਿਲੰੰਦੀ ਦੀ ਅਗਵਾਈ ਵਿੱਚ ਬੇਟੀ ਬਚਾਓ, ਬੇਟੀ ਪੜਾਓ ਵਿਸ਼ੇ ਤੇ ਕਲੱਸਟਰ ਪੱਧਰੀ ਕਵਿਤਾ ੳਚਾਰਣ ਮੁਕਾਬਲੇ ਕਰਵਾਏ ਗਏ।ਇਸ …
Read More »ਖਾਲਸਾ ਕਾਲਜ ਪਬਲਿਕ ਸਕੂਲ (ਹੇਰ) ਵਿਖੇ ‘ਸਲਾਨਾ ਇਨਾਮ ਵੰਡ’ ਸਮਾਰੋਹ ਕਰਵਾਇਆ
ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)-ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਕਾਮਯਾਬੀ ਨੂੰ ਛੂਹ ਰਹੇ ਖਾਲਸਾ ਕਾਲਜ ਪਬਲਿਕ ਸਕੂਲ (ਹੇਰ) ਵਿਖੇ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਸ਼ਿਰਕਤ ਕੀਤੀ।ਸਮਾਰੋਹ ਦਾ ਅਗਾਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਤੋਂ ਪਹਿਲਾਂ …
Read More »Bishan Singh Samundri Memorial Lectureship Award lecture organized at GNDU
Amritsar, December 9 (Punjab Post Bureau)- The Department of Botanical and Environmental Sciences of Guru Nanak Dev University organized S.Bishan Singh Samundri Memorial Lectureship Award lecture on December 9, 2016. This lecture was organized in the profound memory of S. Bishan Singh Samundri, Founder Vice Chancellor of Guru Nanak Dev University, Amritsar. On this occasion, Prof. (Dr.) K. L. Chadha, Padma …
Read More »ਸਿੱਖਿਆ ਮੰਤਰੀ ਵੱਲੋਂ 11 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਫਾਜ਼ਿਲਕਾ, 9 ਦਸੰਬਰ (ਵਿਨੀਤ ਅਰੋੜਾ)- ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ 11 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ ਡੀ.ਪੀ.ਆਈਂ ਸਕੂਲ ਸਿੱਖਿਆ ਨੂੰ ਦਿੱਤੇ ਹਨ।ਅੱਜ ਜ਼ਿਲ੍ਹੇ ਦੇ ਪਿੰਡ ਚਾਂਦਮਾਰੀ ਨੇੜੇ ਇਕ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਵਿੱਚ 12 ਅਧਿਆਪਕਾਂ ਅਤੇ ਦੁਰਘਟਨਾਗ੍ਰਸਤ ਵਾਹਨ ਦੇ ਡਰਾਈਵਰ ਦੀ ਮੌਤ ਤੇ ਜਦ ਸਿੱਖਿਆ ਮੰਤਰੀ ਦੁੱਖ ਵੰਡਾਉਣ ਅਤੇ ਪੀੜਤ ਪਰਿਵਾਰਾਂ …
Read More »
Punjab Post Daily Online Newspaper & Print Media