ਛੇਹਰਟਾ ਵਾਸੀ ਪਿਤਾ ਰਣਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਨੂੰ ਬੇਟੇ ਏਕਮਜੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »Monthly Archives: December 2016
ਡਾ. ਵੇਰਕਾ ਦਮਦਮੀ ਟਕਸਾਲ ਮਹਿਤਾ ਵਿਖੇ ਨਤਮਸਤਕ ਹੋਏ
ਚੌਂਕ ਮਹਿਤਾ, 6 ਦਸੰਬਰ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਤੋ ਸ਼੍ਰਮੋਣੀ ਅਕਾਲੀ ਦਲ ਬਾਦਲ ਦੇ ਐਲਾਨੇ ਉਮਦੀਵਾਰ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ ਸਮੂਹ ਪ੍ਰਸੰਸਕਾ ਨਾਲ ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਵਿਖੇ ਨਤਮਸਤਕ ਹੋਏ ਤੇ ਮੱਥਾ ਟੇਕਣ ਤੋ ਉਪਰੰਤ ਡਾ. ਵੇਰਕਾ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਮਿਲਣ ਉਨਾਂ ਦੇ …
Read More »ਕੈਪਟਨ ਸਪਸ਼ਟ ਹਾਰ ਦੀ ਨਮੋਸ਼ੀ ਤੋਂ ਬਚਣ ਦਾ ਬਹਾਨੇ ਲੱਭ ਰਿਹਾ -ਮਜੀਠੀਆ
ਮੱਤੇਵਾਲ, 6 ਦਸੰਬਰ (ਪੰਜਾਬ ਪੋਸਟ ਬਿਊਰੋ)- ਮਜੀਠਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਇਲਾਕੇ ਵਿੱਚ ਕਰਵਾਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਹਲਕੇ ਦੇ ਪਿੰਡ ਚਾਟੀਵਿੰਡ ਲਹਿਲ ਦੇ ਸਾਬਕਾ ਸਰਪੰਚ ਡਾ: ਸਰਦੂਲ ਸਿੰਘ ਸਮੇਤ 37 ਕੱਟੜ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖ ਦਿਆਂ ਸ਼੍ਰੋਮਣੀ ਅਕਾਲੀ …
Read More »GNDU Officers’ Association applaud the vision of Vice Chancellor for the development of University
Amritsar, 6 December (Punjab Post Bureau) – A meeting of newly elected Guru Nanak Dev University Officers’ Association in the office of fourth time unanimously elected President Dr. Rajesh Kalia alongwith others office bearers and executive members. The Association has applauded the Vice-Chancellor for his vision for overall development and transformation of the University. The role of Vice-Chancellor was also …
Read More »7 ਦਸੰਬਰ ਦੇ ਧਰਨੇ ਤੋਂ ਬਾਅਦ ਮੰਗਾਂ ਨਾ ਮੰਨੀਆਂ ਤਾਂ ਮੁਹਾਲੀ ਵਿੱਚ ਵਿਸ਼ਾਲ ਧਰਨਾ 11 ਦਸੰਬਰ ਨੂੰ
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦਲ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੂਬਾਈ ਜੱਥੇਬੰਦਕ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਸਬੰਧਤ ਵੱਖ ਵੱਖ ਵਿਭਾਗਾਂ ਦੀਆਂ ਯੂਨੀਅਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਤੀਸ਼ ਵਰਮਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ …
Read More »ਸਿਵਲ ਸਰਜ਼ਨ ਨੇ 9 ਮੁਫ਼ਤ ਫਾਰਮੇਸੀਆਂ ਅਤੇ ਲੈਬਾਂ ਦੀ ਕੀਤੀ ਸ਼ੁਰੂਆਤ
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਖੋਲੀਆਂ ਜਾ ਰਹੀਆਂ ਫਾਰਮੇਸੀ ਲੈਬ ਦੇ ਤਹਿਤ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਵੱਲੋਂ ਅੱਜ ਜ਼ਿਲ੍ਹੇ ਦੀਆਂ 9 ਫਾਰਮੇਸੀ ਅਤੇ ਲੈਬ ਦੀ ਸ਼ੁੁਰੂਆਤ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ …
Read More »ਡਾ. ਬੱਲ ਨੇ ਸੰਭਾਲਿਆ ਡੀ.ਈ.ਓ (ਸੈ.ਸਿ) ਦੇ ਨਾਲ ਡੀ.ਈ.ਓ (ਐ.ਸਿ) ਦਾ ਚਾਰਜ
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਜਿਲੇ ਦੇ ਰਿਹਾਇਸ਼ੀ ਅਧਿਕਾਰੀਆਂ ਨੂੰ ਉਨਾਂ ਦੇ ਸਟੇਸ਼ਨਾਂ ਤੋਂ ਦੂਜੇ ਸਟੇਸ਼ਨਾਂ ਤੇ ਭੇਜਣ ਦੇ ਸਿਲਸਿਲੇ ਵਿਚ ਫਾਜ਼ਿਲਕਾ ਤੋਂ ਜਿਲਾ ਸਿਖਿਆ ਅਧਿਕਾਰੀ (ਐ.ਸਿ.) ਹਰੀ ਚੰਦ ਕੰਬੋਜ਼ ਨੂੂੰ ਵਾਧੂ ਚਾਰਜ ਤੋਂ ਭਾਰ ਮੁਕਤ ਕਰਦਿਆਂ ਉਨਾਂ ਨੂੰ ਪਿੱਤਰੀ ਸਕੂਲ ਵਿਚ ਵਾਪਸ ਭੇਜਿਆ ਗਿਆ।ਉਨਾਂ ਦੀ …
Read More »DAV College Observes World AIDS Day
Amritsar, December 6 (Punjab Post Bureau) – In order to observe World Aids Day, the department of Zoology, DAV College organized a one day Awareness talk on the preventative measures of non curable disease Aids here at Arsh Auditorium. The theme of World AIDS Day 2016 was “Hands up for HIV Prevention”. Teaching and non teaching staff members of the college took part in this informative …
Read More »BBK DAV College Lifts Literary Trophy In Inter-Zonal Youth Festival
Amritsar, December 6 (Punjab Post Bureau)- BBK DAV College for Women bagged the Literary Trophy and emerged among the top three colleges in the Inter-Zonal Youth Festival of Guru Nanak Dev University. College students grabbed 21 positions out of 32 events. Participants made the mark by winning 1st position in 2 events, namely, Quiz and Debate, 2nd position in 9 …
Read More »BBK DAV Wins GNDU Inter-College Archery Recurve Championship
Amritsar, December 6 (Punjab Post Bureau)- Archery Recurve team of BBK DAV College for Women has won GNDU Inter-College Archery Recurve Championship held at Guru Nanak Dev University, Amritsar. College team gave a splendid show by defeating GNDU Campus, Amritsar, HMV College, Jalandhar and Khalsa College, Amritsar. Two players of the college Ms. Rajinder Kaur & Ms. Laxmi Devi got …
Read More »
Punjab Post Daily Online Newspaper & Print Media