Wednesday, November 25, 2026

Monthly Archives: December 2016

ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਹਜ਼ਾਰਾਂ ਕਿਰਤੀਆਂ ਨੂੰ ਘਰ ਤੋਰਨ ਦੀ ਤਿਆਰੀ -ਦੀਪਕ ਬਾਂਸਲ

ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਬਠਿੰਡਾ ਚ ਪੈਂਦੇ ਗੁਰੂ ਨਾਨਕ ਥਰਮਲ ਪਲਾਂਟ,ਅਤੇ ਲਹਿਰਾ ਮਹੁੱਬਤ ਸਥਿਤ ਗੁਰੂ ਹਰਗੋਬਿੰਦ ਜਿਹੇ ਸਰਕਾਰੀ ਬਿਜਲੀ ਉਤਪਾਦਨ ਘਰਾਂ ਨੂੰ ਬੰਦ ਕਰ ਹਜ਼ਾਰਾਂ ਕਿਰਤੀਆਂ ਨੂੰ ਘਰ ਤੋਰਨ ਦਾ ਮਨ ਬਣਾ ਚੁੱਕੀ ਹੈ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਕੀਤਾ ਉਨਾਂ …

Read More »

ਸਿਰਕੀਬੰਧ ਭਾਈਚਾਰੇ ਵਲੋਂ ਸਿਰਕੀਬੰਧ ਬੋਰਡ ਬਣਾਉਣ ਸਬੰਧੀ ਸਰਕਾਰ ਨੂੰ ਅਪੀਲ

ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਅਮਰਪੁਰਾ ਬਸਤੀ ਵਿਖੇ ਸਥਿੱਤ ਪੰਚਾਇਤੀ ਧਰਮਸਾਲਾ ਵਿਚ ਸਿਰਕੀਬੰਧ ਲੋਕ ਭਲਾਈ ਸਭਾ ਦੀ ਇਕ ਮੀਟਿੰਗ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਟੋਨੀ ਅਤੇ ਸਿਰਕੀਬੰਧ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਜਗੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈਚਾਰੇ ਦੇ ਮੋਹਤਵਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਇਸ ਮੀਟਿੰਗ …

Read More »

ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਯਾਦਗਰੀ ਰਿਹਾ

ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਠਿੰਡਾ ਦੀ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਕਮਲਾ ਕਲੋਨੀ ਵਿੱਚ ਸਕੂਲ ਦੀ ਤਰੱਕੀ ਭਰੇ 25 ਵਰਖ਼ੇ ਪੂਰੇ ਹੋਣ ਦੀ ਖ਼ੁਸੀ ਵਿੱਚ ‘ਸਿਲਵਰ ਜੁਬਲੀ ਅਤੇ ‘ਸਲਾਨਾ ਇਨਾਮ ਵੰਡ’ ਸਮਾਰੋਹ ਕਰਵਾਇਆ ਗਿਆ। ਦਿਨ ਭਰ ਚੱਲੇ ਇਸ ਬਹੁ-ਭਾਂਤੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਸਕੂਲ ਦੇ …

Read More »

ਸਿਰੀਏਵਾਲਾ ਦੀਆਂ ਵਿਦਿਆਰਥਣਾਂ ਵਲੋਂ ਦੋ ਰੋਜ਼ਾ ਵਿਦਿਅਕ ਯਾਤਰਾ

ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲ਼ੈਫ. ਸ਼ਹੀਦ ਜਸਮੇਲ ਸਿੰਘ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਿਰੀਏਵਾਲਾ ਦੀਆਂ 50 ਵਿਦਿਆਰਥਣਾਂ ਨੇ ਦੋ ਰੋਜ਼ਾ ਵਿਦਿਅਕ ਯਾਤਰਾ ਕੀਤੀ ਟੂਰ ਇੰਚਾਰਜ ਹੰਸ ਸਿੰੰਘ ਸੋਹੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯਾਤਰਾ ਦੌਰਾਨ ਗੁਰਦੁਆਰਾ ਮਿਹਤੇਆਣਾ, ਰਾੜ੍ਹਾ ਸਾਹਿਬ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ।ਚੱਪੜ-ਚਿੜੀ੍ਹ ਵਿਖੇ ਫਤਿਹੇ ਮੀਨਾਰ, ਬਾਬਾ ਬੰਦਾ ਸਿੰਘ ਬਹਾਦਰ, ਸਰਹਿੰਦ ਦੀ ਜੰਗ …

Read More »

ਸ਼ਹੀਦ ਸੁਖਰਾਜ ਸਿੰਘ ਨਮਿਤ ਅੰਤਿਮ ਅਰਦਾਸ ਦਾਣਾ ਮੰਡੀ ਵਿੱਚ 8 ਦਸੰਬਰ ਨੂੰ

ਬਟਾਲਾ, 6 ਦਸੰਬਰ (ਨਰਿੰਦਰ ਬਰਨਾਲ)- ਭਾਰਤੀ ਫੌਜ ਦੇ ਬਹਾਦਰ ਜਵਾਨ ਸ਼ਹੀਦ ਸੁਖਰਾਜ ਸਿੰਘ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 8 ਦਸੰਬਰ ਨੂੰ ਬਟਾਲਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ। ਭਾਰਤੀ ਫੌਜ ਦੇ ਜਵਾਨ ਸੁਖਰਾਜ ਸਿੰਘ ਬੀਤੀ 29 ਨਵੰਬਰ ਨੂੰ ਜੰਮੂ ਕਸ਼ਮੀਰ ਦੇ ਨਗਰੋਟਾ ਵਿਖੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ।ਸ਼ਹੀਦ …

Read More »

ਸੁਪਰ ਸਟਾਰ ਰਾਜੇਸ਼ ਖੰਨਾ ਦੀ ਯਾਦ ਵਿੱਚ ਟੈਲੀ ਫਿਲਮ ਐਵਾਰਡ ਸਮਾਰੋਹ ਕਰਵਾਇਆ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਯਾਦ ਨੂੰ ਸਮਰਪਿਤ ਆਰ.ਐਮ.ਜੀ ਫਿਲਮ ਪ੍ਰੋਡਕਸ਼ਨ ਵਲੋਂ ‘ਰਾਜੇਸ਼ ਖੰਨਾ ਮੈਮੋਰੀਅਲ ਟੈਲੀਫਿਲਮ ਕਲਾਕਾਰ ਐਵਾਰਡ-2016’ ਕਰਵਾਇਆ ਗਿਆ।ਸਮਾਜਿਕ ਬੁਰਾਈਆਂ ਦੇ ਖਿਲਾਫ ਸੰਦੇਸ਼ ਦਿੰਦੀਆਂ ਵਧੀਆ ਟੈਲੀ ਫਿਲਮਾਂ ਦੇ 20 ਕਲਾਕਾਰਾਂ ਨੂੰ ਇਸ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ।ਸਮਾਜਿਕ ਮੁੱਦਿਆਂ ‘ਤੇ ਵਾਰ ਕਰਦੀਆਂ ਪੰਜਾਬ ਵਿਚ ਬਣਾਈਆਂ ਗਈਆਂ 30 ਫਿਲਮਾਂ ਦਾ ਰਿਵਿਊ ਕਰਨ …

Read More »

 ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਦਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਉਦਘਾਟਨ ਅਕਾਲ ਪੁਰਖ ਦਾ ਓਟ ਆਸਰਾ ਲੈਣ ਤੋਂ ਬਾਅਦ ਆਪਣੇ ਵਲੰਟੀਅਰ ਬੂਟਾ ਰਾਮ ਅਤੇ ਗੁਲਜ਼ਾਰ ਸਿੰਘ ਦੇ ਕੋਲੋ ਕਰਵਾਇਆ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਹੋਤਾ (ਗੋਲਡ ਮੈਡਲਿਸਟ) ਨੇ ਕਿਹਾ ਕਿ ਭਾਵੇਂ ਉਹਨਾਂ ਵੱਲੋਂ ਵਲੰਟੀਅਰਾਂ ਨਾਲ ਮਿਲ …

Read More »

ਹੁਣ ਪਤਾ ਲੱਗਿਆ- ਮੇਰਾ ਨਾਂਅ ਏ.ਟੀ.ਐਮ ਹੈ !

ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕ ਮੇਰਾ ਨਾਮ ਏ.ਟੀ.ਐਮ ਜਾਣਦੇ ਹਨ, ਪਰ ਪਿੰਡਾਂ ਵਾਲੇ ਜਾਂ ਅਨਪੜ੍ਹ ਲੋਕ ਮੈਨੂੰ ਲਹੀਂ ਜਾਣਦੇ।ਅੱਜਕਲ੍ਹ ਮੇਰਾ ਨਾਂਅ ਟੌਪ ‘ਤੇ ਹੈ, ਲੱਗਦਾ ਸਭ ਜਾਨਣ ਲੱਗ ਪਏ ਹਨ।ਪਰ ਇਹ ਵੀ ਸੱਚ ਹੈ ਕਿ ਪੜ੍ਹੇ ਲਿਖੇ ਵੀ ਮੇਰਾ ਪੂਰਾ ਨਾਂਅ ‘ਆਟੋਮੈਟਿਡ ਟੇਲਰ ਮਸ਼ੀਨ’ ਨੂੰ ਨਹੀਂ ਜਾਣਦੇ।ਕੁੱਝ ‘ਐਨੀ ਟਾਈਮ ਮਨੀ’ ਵੀ ਕਹਿੰਦੇ ਹਨ।ਹੁਣ ਪਤਾ ਲੱਗ ਗਿਆ ਕਿ ਮੈਂ ਕਿੰਨੇ ਕੰਮ …

Read More »

ਪੂਰਾ ਹੋਣ ਨੂੰ ਆਇਆ ਏ…

ਕਵਿਤਾ ਮਨ ਬਹੁਤਾ ਸਮਝਾਇਆ ਏ, ਜਦ ਵੀ ਦੁੱਖ ਸੁਣਾਇਆ ਏ। ਯਾਰਾਂ ਦੋਸਤਾਂ ਪਾ ਗਲਵੱਕੜੀ, ਹੌਸਲਾ ਬਹੁਤ ਵਧਾਇਆ ਏ। ਆਪਣੇ ਛੱਡਦੇ ਸਾਥ ਸੱਜਣਾਂ, ਪਰਾਇਆ ਤਾਂ ਪਰਾਇਆ ਏ। ਆਉਂਦਾ ਰਹਿੰਦਾ ਚੇਤੇ ਵਿਚ, ਦੀਵਾ ਬਿਰਹੋਂ ਜਗਾਇਆ ਏ। ਸਮੁੰਦਰ ਬਣਿਆ ਅੱਖਾਂ ਵਿਹੜੇ, ਅੱਥਰੂ ਬਣਾ ਕੇ ਬਹਾਇਆ ਏ। ਅਣ ਭੁੱਲੀਆਂ ਹੋਈਆਂ ਯਾਦਾਂ, ਦਿਲ ਤੇ ਜ਼ਖਮ ਬਣਾਇਆ ਏ। ਵੈਦ ਹਕੀਮਾਂ ਨਬਜ਼ ਫੜੀ ਨਾ, ਰੋਗ ਅਵੱਲਾ ਲਗਾਇਆ …

Read More »

ਲੋਕ ਕਵੀ ਸੰਤ ਰਾਮ ਉਦਾਸੀ

‘11 ਦਸੰਬਰ ਨੂੰ ਸੰਤ ਰਾਮ ਉਦਾਸੀ ਯਾਦਗਾਰੀ ਮੇਲੇ ‘ਤੇ ਵਿਸ਼ੇਸ਼’ ‘ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਹਾਲੇ ਤੇਰਾ ਦਿਲ ਨਾ ਭਰੇ’ ”ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੇ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਹੈ ਤੂੰ ਝੂਰ, ਧਰਤੀ ਤਿਹਾਈ ਜਿਉਂ ਪਸੀਨਾਂ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ।” ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ …

Read More »