ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਦੀ ਹਾਕਮ ਧਿਰ ਖਿਲਾਫ ਭੜਾਸ ਕੱਢਦਿਆਂ ਕਿਹਾ ਹੈ ਕਿ ਪੰਜਾਬ ਵਿਚ ‘ਆਪ’ ਪਾਰਟੀ ਦੀ ਵਧ ਰਹੀ ਮਕਬੂਲੀਅਤ ਕਾਰਨ ਸ਼੍ਰੌਮਣੀ ਅਕਾਲੀ ਦਲ ਨੂੰ ਸੱਤਾ ਹੱਥੋਂ ਖੁਸ ਜਾਣ ਖਤਰਾ ਲਗਾਤਾਰ ਸਤਾ ਰਿਹਾ ਹੈ।ਜਿਸ ਕਰ ਕੇ ਉਸ ਵੱਲੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ …
Read More »Monthly Archives: December 2016
ਬੀਬੀ ਜਗੀਰ ਕੌਰ ਨਵਨਿਯੁੱਕਤ ਬੀਬੀ ਗੁਰਮੀਤ ਕੌਰ ਰੰਧਾਵਾ ਤੇ ਲਖਵਿੰਦਰ ਕੌਰ ਦਾ ਸਨਮਾਨ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਸ੍ਰੋਮਣੀ ਅਕਾਲੀ ਦਲ (ਬ) ਦੀ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਵਨਿਯੁੱਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਗੁਰਮੀਤ ਕੌਰ ਰੰਧਾਵਾ ਰਮਦਾਸ ਜਿਲ੍ਹਾ ਅੰਮ੍ਰਿਤਸਰ ਤੇ ਬਲਾਕ ਰਮਦਾਸ ਪ੍ਰਧਾਨ ਲਖਵਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹਨ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਰਤਨ, ਪ੍ਰਧਾਨ ਗੁਰਬਚਨ ਕੌਰ, …
Read More »ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਦੇ ਛੋਟੇ ਭਰਾ ਹਾਫਿਜ ਮੁਹੰਮਦ ਇਸਹਾਕ ਦਾ ਦਿਹਾਂਤ
ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਸੂਫੀ ਮੁਹੰਮਦ ਇਸਮਾਇਲ ਮੁਹੱਲਾ ਖਟੀਕਾਂ ਦੇ ਸਪੁੱਤਰ ਜਮੀਅਤ ਉਲ ਉਲਮਾ-ਏ-ਹਿੰਦ ਪੰਜਾਬ ਦੇ ਸੂਬਾ ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਦੇ ਛੋਟੇ ਭਰਾ ਹਾਫਿਜ ਮੁਹੰਮਦ ਇਸਹਾਕ (50) ਦਾ ਦਿਹਾਂਤ ਹੋ ਗਿਆ।ਮਰਹੂਮ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਉਨ੍ਹਾਂ ਦੀ ਰਿਹਾਇਸ਼ਗਾਹ ਤੇ ਤਿੰਨ ਦਿਨ ਅਫਸੋਸ ਪ੍ਰਗਟ ਕੀਤਾ ਜਾਵੇਗਾ।
Read More »ਬਾਬਰੀ ਮਸਜਿਦ ਨੂੰ ਸ਼ਹੀਦ ਕੀਤਿਆਂ ਅੱਜ 24 ਸਾਲ ਬੀਤਣ ‘ਤੇ ਵੀ ਨਹੀਂ ਹੋਇਆ ਕੋਈ ਢੁਕਵਾਂ ਹੱਲ
ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਬਾਬਰੀ ਮਸਜਿਦ ਨੂੰ ਸ਼ਹੀਦ ਕੀਤਿਆਂ ਅੱਜ 24 ਸਾਲ ਬੀਤ ਜਾਣ ਤੇ ਵੀ ਦੇਸ਼ ‘ਚ ਬਣੀਆਂ ਵੱਖ-ਵੱਖ ਸਰਕਾਰਾਂ ਵੱਲੋਂ ਵੀ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ ਜਿਸ ਦੇ ਚੱਲਦਿਆਂ ਅੱਜ ਦੇਸ਼ ਭਰ ਦੇ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦੀ 24ਵੀਂ ਬਰਸੀ ਮੋਕੇ ਅੱਜ ਮੁਸਲਿਮ ਫੈਡਰੇਸ਼ਨ …
Read More »ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦਾ ਮੈਗਜ਼ੀਨ ਨੰਨ੍ਹੇ ਹਰਫਾਂ ਦੀ ਮਾਲਾ ਜਾਰੀ
ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿੱਚ ਰਚਨਾਤਮਕ ਗੁਣ ਪੈਦਾ ਕਰਨ ਲਈ ਉਨ੍ਹਾਂ ਦੀਆਂ ਲਿਖਤਾਂ ਤੇ ਅਧਾਰਿਤ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦਾ ਮੈਗਜੀਨ ਨੰਨ੍ਹੇ ਹਰਫਾਂ ਦੀ ਮਾਲਾ ਨੂੰ ਸ਼੍ਰੀਮਤੀ ਹਰਪਾਲ ਕੌਰ ਬੀ.ਪੀ.ਈ.ਓ ਬਲਾਕ-2 ਮਾਲੇਰਕੋਟਲਾ ਨੇ ਪ੍ਰਾਇਮਰੀ ਸਕੂਲ ਦੇ ਕੰਪਲੈਕਸ ਵਿੱਚ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਜਮਾਲਪੁਰਾ …
Read More »ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਾਇਆ
ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਦੀ ਅਗਵਾਈ ਤੇ ਡਾ.ਸਲੀਮ ਜੁਬੈਰੀ ਦੀ ਇੰਚਾਰਜ਼ਸ਼ਿਪ ਵਿੱਚ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ।ਇਸ ਟੂਰ ਵਿੱਚ 37 ਵਿਦਿਆਰਥਣਾਂ ਤੇ 9 ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਰੁਬੀਨਾ, ਮੈਡਮ ਸੁਮੱਨਾ ਦੇਵੀ ਤੇ ਮੈਡਮ ਸ਼ਮਾ ਪ੍ਰਵੀਨ ਨੇ ਇਸ ਟੂਰ ਵਿੱਚ ਬੱਚਿਆਂ ਦੀ ਅਗਵਾਈ ਕੀਤੀ। …
Read More »ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਨੇ ਕੌਮੀ ਖੇਡਾਂ ਵਿੱਚ ਥਾਂ ਬਣਾਈ
ਸੰਦੌੜ, 6 ਦਸੰਬਰ (ਹਰਮਿੰਦਰ ਸਿੰਘ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੰਗਣਵਾਲ ਨੇ 62ਵੀਂ ਕੌਮੀ ਸਕੂਲ ਖੇਡਾਂ ਵਿਚ ਰੋਪੜ ਵਿਖੇ ਕਬੱਡੀ ਅੰਡਰ-19 ਵਿਚ ਕਮਾਲ ਦੀ ਕਾਰਗੁਜ਼ਾਰੀ ਕਰਦਿਆਂ ਜੌਨ ਭੋਗੀਵਾਲ ਵੱਲੋਂ ਪਹਿਲਾ ਜਿਲ੍ਹਾ ਖੇਡਿਆ ਫਿਰ ਸਟੇਟ ਖੇਡਦਿਆਂ ਆਪਣੀ ਥਾਂ ਨੈਸ਼ਨਲ ਵਿਚ ਬਣਾਈ। ਨੈਸ਼ਨਲ ਵਿਚ ਖੇਡਦਿਆਂ ਪੰਜਾਬ ਦੀ ਟੀਮ ਵਿਚ ਬਤੌਰ ਜਾਫੀ ਖੇਡਦਿਆਂ ਆਪਣੀ ਖੇਡ …
Read More »ਲਾਇਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਅੱਖਾਂ ਦਾ ਕੈਪ-ਤਿੰਨ ਸੌ ਤੋਂ ਵੱਧ ਮਰੀਜ਼ਾਂ ਦਾ ਕੀਤਾ ਫਰੀ ਚੈਕਅਪ
ਬਟਾਲਾ, 6 ਦਸੰਬਰ (ਨਰਿੰਦਰ ਬਰਨਾਲ) ਲਾਇੰਨਜ ਕਲੱਬ ਬਟਾਲਾ ਮੁਸਕਾਨ ਆਪਣੇਸਮਾਜ ਸੇਵੀ ਕੰਮਾਂ ਕਰਕੇ ਬਟਾਲਾ ਸ਼ਹਿਰ ਹੀ ਨਹੀ ਸਗੋ ਆਲੇ ਦੁਆਲੇ ਪਿੰਡਾ ਵਿਚ ਵੀ ਆਪਣੀ ਵਿਲੱਖਣ ਪਹਿਚਾਨ ਬਣਾ ਚੁੱਕੀ ਹੈ। ਮੁਸਕਾਨ ਕਲੱਬ ਵੱਲੋਂ ਹੈਡਮਾਸਟਰ ਬਲਕਾਰ ਸਿੰਘ ਬਾਜਵਾ ਦੀ ਯਾਦ ਵਿਚ ਅੱਖਾਂ ਦਾ ਫਰੀ ਚੈਕਅਪ ਕੈਂਪ ਕਾਦੀਆਂ ਰੋਡ ਬਟਾਲਾ ਵਿਖੇ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਐਸ ਡੀ ਐਮ ਸੀ੍ਰ ਪ੍ਰਿਥੀ ਸਿੰਘ, …
Read More »Help Desks outside the Banks to facilitate the General Public soon
Amritsar, Dec 6 (Punjab Post Bureau) – The Government of India has brought out a scheme for the demonetization of Rs.500 and Rs. 1000/- currency notes which in circulation. Moreover, certain other controls have been put in place by the Government for withdrawing of money from Banks and ATMs. Girish, Secretary District Legal Services Authority Amritsar Over the last few …
Read More »ਪੈਸੇ ਨਾ ਮਿਲਣ ‘ਤੇ ਲੋਕਾਂ ਵਲੋਂ ਬੈਂਕਾਂ ਮੂਹਰੇ ਧਰਨੇ ਪ੍ਰਦਰਸ਼ਨ- ਬੈਂਕਾਂ ਵਿੱਚ ਸਥਾਪਿਤ ਹੋਣਗੇ ਹੈਲਪ ਡੈਸਕ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਬੈਂਕਾਂ ਅਤੇ ਏ.ਟੀ.ਐਮ ਬੂਥਾਂ ਸਾਹਮਣੇ ਅੱਜ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆ ਅਤੇ ਲੋੜੀਦੀ ਮਾਤਰਾ ਵਿੱਚ ਕੈਸ਼ ਨਾ ਆਉਣ ਕਰ ਕੇ ਕਈਆਂ ਨੂੰ ਖਾਲੀ ਹੱਥ ਘਰਾਂ ਨੂੰ ਪਰਤਣਾ ਪਿਆ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਵਲੋਂ ਬੈਂਕਾਂ ਦੇ ਸਾਹਮਣੇ ਗੁੱਸੇ ‘ਚ ਆ ਕੇ ਨਾਅਰੇਬਾਜ਼ੀ ਅਤੇ ਧਰਨੇ ‘ਤੇ ਬੈਠਣ ਦੀਆਂ ਖਬਰਾਂ ਵੀ ਮਿਲੀਆਂ ਹਨ।ਪ੍ਰਾਪਤ ਜਾਣਕਾਰੀ …
Read More »
Punjab Post Daily Online Newspaper & Print Media