3 ਮੈਂਬਰੀ ਕਮੇਟੀ 24 ਘੰਟਿਆਂ ’ਚ ਸੌਂਪੇਗੀ ਰਿਪੋਰਟ-ਡਿਪਟੀ ਕਮਿਸ਼ਨਰ ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਅਧਿਆਪਕ ਵਿਦਿਆਰਥੀਂ ਦੇ ਰਿਸਤੇ ਨੂੰ ਸ਼ਰਮਸ਼ਾਰ ਕਰਦੇ ਹੋਏ ਅੱਜ ਇਕ ਸਰਕਾਰੀ ਹਾਈ ਸਕੂਲ ਦੇ ਪਿੰਸੀਪਲ ਵੱਲੋ ਆਪਣੇ ਹੀ ਸਕੂਲ ਦੀ ਦਸਵੀਂ ਜਮਾਤ ਇਕ ਵਿਦਿਆਰਥਣ ਨਾਲ ਛੇੜਛਾੜ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਕੇ ਤੇ ਮੋਜੂਦ ਵਿਦਿਆਰਥਣ ਦੇ ਮਾਪਿਆਂ ਅਤੇ ਪਿੰਡ ਵਾਸਿਆਂ ਨੇ ਸਕੂਲ …
Read More »Monthly Archives: April 2017
ਖ਼ਾਲਸਾ ਕਾਲਜ ਵਿਖੇ ਕੋਚਿੰਗ ਕਲਾਸਾਂ ਦੀ ਹੋਈ ਸ਼ੁਰੂਆਤ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਸੈਸ਼ਨ 2017-18 ਦੇ ਬੀ. ਐੱਸ. ਸੀ (ਐਗਰੀਕਲਚਰ) ਦੇ ਦਾਖਲੇ ਸਬੰਧੀ ਕੋਚਿੰਗ ਕਲਾਸਾਂ ਆਰੰਭ ਹੋਈਆਂ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਐਸ-ਸੀ (ਐਗਰੀਕਲਚਰ) ਦੇ ਦਾਖ਼ਲੇ ਸੰਬੰਧੀ ਜੂਨ-2017 ਦੇ ਆਖ਼ਰੀ ਹਫ਼ਤੇ ਦਾਖ਼ਲਾ ਟੈਸਟ ਲਿਆ ਜਾਂਦਾ ਹੈ।ਇਸ ਕੋਰਸ ’ਚ ਸਮੁੱਚੇ ਪੰਜਾਬ ਤੋਂ ਇਲਾਵਾ, …
Read More »ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਵਿਸ਼ੇ ’ਚ ਮੁਹਾਰਤ ਹਾਸਲ ਕਰਨ ਦੇ ਮਕਸਦ ਤਹਿਤ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬਨਸਪਤੀ (ਬੌਟਨੀ) ਵਿਭਾਗ ਵੱਲੋਂ ਬੀਤੇ ਦਿਨੀਂ ਐਮ. ਐਸ. ਸੀ ਬੌਟਨੀ ਸਮੈਸਟਰ-ਚੌਥਾ ਦੇ ਵਿਦਿਆਰਥੀਆਂ ਦੇ …
Read More »ਧੂਰੀ ਤੋਂ ਬਾਬਾ ਬਾਲਕ ਨਾਥ ਧਾਮ ਦੀ 36ਵੀਂ ਯਾਤਰਾ ਲਈ ਬੱਸਾਂ ਰਵਾਨਾ
ਧੂਰੀ, 18 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੱਕੜਵਾਲ ਰੋਡ ‘ਤੇ ਸਥਿਤ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਸੇਵਾ ਸੰੰਮਤੀ ਧੂਰੀ ਤੋਂ ਸ਼੍ਰੀ ਦਿਓੜ ਸਿੱਧ ਬਾਬਾ ਬਾਲਕ ਨਾਥ ਧਾਮ ਦੀ 36ਵੀਂ ਯਾਤਰਾ ਲਈ ਇੱਥੋਂ 2 ਬੱਸਾਂ ਰਵਾਨਾ ਕੀਤੀਆਂ ਗਈਆਂ।ਇਸ ਮੌਕੇ ਭਗਤ ਸੁਸ਼ੀਲ ਕੁਮਾਰ ਗੱਦੀ ਨਸ਼ੀਨ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਭਗਤਾਂ ਵੱਲੋਂ ਹਰੀ ਝੰਡੀ ਦੇ ਕੇ ਯਾਤਰਾ ਦੀ ਕੁਸ਼ਲ-ਮੰਗਲ ਕਾਮਨਾ …
Read More »ਸਾਹਿਤ ਸਭਾ ਧੂਰੀ ਵੱਲੋਂ ਕਰਵਾਇਆ ਗਿਆ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਅਯੋਜਿਤ
ਧੂਰੀ, 18 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ:ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿੱਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਡਾ.ਧਰਮ ਚੰਦ ਵਾਤਿਸ਼ ਅਤੇ ਸਮਾਜਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਨੂੰ ਕ੍ਰਮਵਾਰ ਸਾਹਿਤ ਅਚਾਰੀਆ ਅਤੇ ਕਰਮਯੋਗੀ ਪੁਰਸਕਾਰ ਮਿਲਣ ‘ਤੇ ਅਤੇ ਰਾਜਿੰਦਰਪਾਲ, ਸਤਪਾਲ ਪਰਾਸ਼ਰ, ਦਿਲਸ਼ਾਦ ਜਮਾਲਪੁਰੀ ਤੇ …
Read More »ਖਾਲਸਾ ਸਿਰਜਨਾ ਦਿਹਾੜੇ ਮੌਕੇ ਵਿਦਿਆਰਥੀਆਂ ਦੇ ਹੋਏ ਦਸਤਾਰ ਮੁਕਾਬਲੇ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖਾਲਸਾ ਸਿਰਜਨਾ ਦਿਹਾੜੇ ਨੂੰ ਮੁਖ ਰੱਖਦੇ ਹੋਏ ਗੁਰੂ ਹਰਿਕ੍ਰਿਸ਼ਨ ਮਾੱਡਲ ਸਕੂਲ ਟੈਗਰੋ ਗਾਰਡਨ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ।ਸਕੂਲ ਦੇ ਵਿਦਿਆਰਥੀਆਂ ਨੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਸਾਥੀ ਮੁਕਾਬਲੇਬਾਜਾਂ ਨੂੰ ਚੁਨੌਤੀ ਦਿੱਤੀ।ਬੀਰ ਖਾਲਸਾ ਦਲ ਦੇ ਸਰਪ੍ਰਸਤ ਸੁਰਿੰਦਰ ਸਿੰਘ ਬਿੱਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਬਿੱਲਾ ਨੇ ਸਿੱਖੀ ਸੰਭਾਲਣ ਲਈ …
Read More »ਰਾਣਾ ਦੇ ਸਮਰਥਨ ’ਚ ਚੋਣ ਮੈਦਾਨ ਤੋਂ ਹਟਿਆ ਅਜ਼ਾਦ ਉਮੀਦਵਾਰ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਜਿੰਦਰ ਨਗਰ ਵਾਰਡ ਤੋਂ ਦਿੱਲੀ ਨਗਰ ਨਿਗਮ ਚੋਣ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰ ਪਰਮਜੀਤ ਸਿੰਘ ਰਾਣਾ ਦੀ ਚੋਣ ਮੁਹਿੰਮ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ। ਰਾਣਾ ਵੱਲੋਂ ਕੀਤੇ ਜਾਂਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਕਤ ਵਾਰਡ ਤੋਂ ਚੋਣ ਲੜ ਰਹੀ ਬੀਬੀ ਰਜਨੀ ਨੇ ਰਾਣਾ ਦੇ ਸਮਰਥਨ …
Read More »25 ਸਾਲ ਦੀ ਕਾਨੂੰਨੀ ਲੜਾਈ ਬਾਅਦ 15 ਕਰੋੜ ਦੇ ਪਲਾਟ ਦਾ ਦਿੱਲੀ ਕਮੇਟੀ ਨੂੰ ਮਿਲਿਆ ਕਬਜਾ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮੋਰਚੇ ’ਤੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਦੱਖਣ ਦਿੱਲੀ ਦੇ ਸਰਾਇ ਜੁਲੇਨਾ ਪਿੰਡ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਮਲਕੀਅਤ ਵਾਲੇ 225 ਗਜ਼ ਦੇ ਪਲਾਟ ਤੇ ਕਮੇਟੀ ਨੇ ਲਗਭਗ 65 ਸਾਲ ਬਾਅਦ ਮੁੜ ਕਬਜਾ ਪ੍ਰਾਪਤ ਕੀਤਾ ਹੈ। ਦਰਅਸਲ ਸਾਲ 1950-52 ਵਿਖੇ ਕਮੇਟੀ ਦੇ ਸਾਬਕਾ ਪ੍ਰਧਾਨ ਦਾਨ …
Read More »ਅੰਮ੍ਰਿਤਸਰ ਪੁਸਤਕ ਮੇਲਾ 22 ਅਪ੍ਰੈਲ ਤੋਂ
ਹਰ ਰੋਜ਼ ਹੋਣਗੇ ਕਹਾਣੀ, ਕਵਿਤਾ ਅਤੇ ਨਾਟਕ `ਤੇ ਸਾਹਿਤਕ ਸਮਾਗਮ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪੁਸਤਕ ਸਭਿਆਚਾਰ ਨੂੰ ਪ੍ਰਫੂਲਤ ਕਰਨ ਹਿੱਤ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਖਾਲਸਾ ਕਾਲਜ ਦੇ ਸਹਿਯੋਗ ਨਾਲ ਅੱਠ ਰੋਜ਼ਾ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ।ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ’ਚ ਲਗਾਏ ਜਾ ਰਹੇ ਇਸ ਪੁਸਤਕ ਮੇਲੇ ਦੀ ਤਫਸੀਲ ਸਾਂਝੀ ਕਰਦਿਆਂ ਐਨ.ਬੀ.ਟੀ. ਦੇ …
Read More »DAV Holds Musical Bananza
Amritsar, April 18 (Punjab Post Bureau) – DAV Public School Lawrence Road held a mystical musical performance by Shubhendra Rao andMithilesh Kumar Jha in collaboration will Spic Macay at Urvi Auditorium. The musical bonanza began with the welcome speech of the Principal of the school Dr. Neera Sharma and auspicious lighting of lamp. Spic Macay is a voluntary youth movement …
Read More »
Punjab Post Daily Online Newspaper & Print Media