Wednesday, November 25, 2026

Monthly Archives: April 2017

ਸਰਕਾਰੀ ਮਿਡਲ ਸਕੂਲ ਰਟੋਲਾ ਤੋਂ ਸਟੇਟ ਪੱਧਰੀ ‘‘ਪੰਛੀ ਪਿਆਰੇ’’ ਮੁਹਿੰਮ 2017 ਸ਼ੁਰੂ

ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣ ਮਨੁੱਖ – ਭਾਈ ਮਨਪ੍ਰੀਤ ਸਿੰਘ ਖਾਲਸਾ ਸੰਦੌੜ 17 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਰ ਮਨੁੱਖ ਨੂੰ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣਾ ਚਾਹੀਦਾ ਹੈ, ਕਿਉਂਕਿ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਬਹੁਤ ਜਰੂਰੀ ਹੈ ਅਤੇ ਸਾਡੇ ਸਾਰੇ ਧਰਮ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਸਾਰੇ ਜੀਵਾਂ …

Read More »

‘ਸਿਵਲ ਸੇਵਾਵਾਂ’ ਬਾਰੇ ਸੈਮੀਨਾਰ ਦਾ ਆਯੋਜਨ

ਬਠਿੰਡਾ, 17 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਵੱਲੋਂ ‘ਸਿਵਲ ਸੇਵਾਵਾਂ’ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਹ ਸੈਮੀਨਾਰ ਵਿਸ਼ੇਸ਼ ਤੌਰ ‘ਤੇ ਬੀ.ਐਸ.ਸੀ (ਬਾਇਓਟੈੱਕ), ਬੀ.ਐਸ.ਸੀ (ਮੈਡੀਕਲ)  ਅਤੇ ਬੀ.ਐਸ.ਸੀ (ਨਾਨ ਮੈਡੀਕਲ) ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਮਿਸ ਸਾਕਸ਼ੀ ਸਾਹਨੀ ਆਈ.ਏ.ਐਸ, ਐਸ.ਡੀ.ਐਮ ਬਠਿੰਡਾ …

Read More »

ਪੁਲਿਸ ਮੁਲਾਜ਼ਮਾਂ ਨੂੰ ਚੁੱਸਤ ਤੇ ਅਨੁਸ਼ਾਸ਼ਨ ‘ਚ ਰੱਖਣ ਲਈ ਜਨਰਲ ਪਰੇਡ ਕਰਵਾਈ

ਬਠਿੰਡਾ, 17 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮੁਲਾਜਮਾਂ ਨੂੰ ਚੁਸਤ ਦਰੁੱਸਤ ਤੇ ਅਨੁੁਸ਼ਾਸਿਤ ਅਤੇ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਸੋਮਵਾਰ ਦੀ ਜਨਰਲ ਪ੍ਰੇਡ ਕਰਵਾਈ ਗਈ । ਜਿਸ ਵਿਚ ਜਿਲੇ ਦੇ ਸਮੂਹ ਗਜ਼ਟਿਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਚੋਕੀਆ, ਸੀ.ਆਈ.ਏ-1 ਅਤੇ-2,ਸੰਮਨ …

Read More »

ਗਿੱਦੜਬਾਹਾ ਪੱਤਰਕਾਰ ਕੁੱਟਮਾਰ ਮਾਮਲੇ ਦੇ ਵਿਰੋਧ `ਚ ਪੱਤਰਕਾਰ ਭਾਈਚਾਰੇ ਨੇ ਕਾਂਗਰਸ ਦਾ ਪੁਤਲਾ ਫੂਕਿਆ

ਵਿਧਾਇਕ ਰਾਜਾ ਵੜਿੰਗ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਮੰਗੀ ਮੁਆਫੀ  ਕਿਹਾ ਦੋਸ਼ੀਆਂ ਦੀ ਤੁਰੰਤ ਹੋਵੇ ਗ੍ਰਿਫਤਾਰੀ ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੇ ਦਿਨੀਂ ਗਿੱਦੜਬਾਹਾ ਵਿਖੇ ਕਾਂਗਰਸੀ ਆਗੂਆਂ ਵੱਲੋਂ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੀ ਕੀਤੀ ਗਈ ਕੁੱਟਮਾਰ ਅਤੇ ਦੁਰਵਿਵਹਾਰ ਦੇ ਵਿਰੋਧ `ਚ ਅੱਜ ਸਥਾਨਕ ਕੱਕੜਵਾਲ ਚੌਕ ਵਿਖੇ ਪ੍ਰੈਸ ਟਰੱਸਟ ਪੰਜਾਬ, ਪ੍ਰੈਸ ਕਲੱਬ ਧੂਰੀ ਅਤੇ ਪ੍ਰੈਸ ਕਲੱਬ ਸ਼ੇਰਪੁਰ ਵੱਲੋਂ …

Read More »

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ

ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮੀਟਿੰਗ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ।ਸਭ ਤੋਂ ਪਹਿਲਾਂ ਲੇਖਕ ਹਾਕਮ ਸਿੰਘ ਗਾਲਿਬ, ਮਨਮੋਹਨ ਬਾਵਾ ਜੀ ਦੀ ਪਤਨੀ ਅਤੇ ਸ਼ਿੰਗਾਰਾ ਸਿੰਘ ਆਜੜੀ ਦੇ ਅਕਾਲ ਚਲਾਣੇ `ਤੇ ਸ਼ੋਕ ਮਤੇ ਪਾਏ ਗਏ। ਉਪਰੰਤ ਮੈਡਮ ਸੁਖਜੀਤ ਕੌਰ ਸੋਹੀ …

Read More »

ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਤਰਲੋਕ ਸਿੰਘ ਦੀਵਾਨਾ ਦੀ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਿਤ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਹਾਲੀ ਵਿਖੇ ਕਰਵਾਏੇ ਗਏ ਸਾਹਿਤਕ ਸਮਾਰੋਹ ਦੌਰਾਨ ਉੇੱਘੇ ਸਟੇਜੀ ਕਵੀ ਸ੍ਰ. ਤਰਲੋਕ ਸਿੰਘ ਦੀਵਾਨਾ ਦੀ 17ਵੀਂ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਣ ਕੀਤੀ ਗਈ।ਇਸ ਸਮਾਰੋਹ ਦੀ ਪ੍ਰਧਾਨਗੀ ਰੋਪੜ ਤੋਂ ਆਏ ਨਾਮਵਰ ਪੱਤਰਕਾਰ ਤੇ ਕਾਲਮ ਨਵੀਸ ਸ੍ਰ. ਸਵਰਨ ਸਿੰਘ ਭੰਗੂ, ਉੱਘੇ ਸ਼ਾਇਰ …

Read More »

ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅੰਮ੍ਰਿਤਸਰ ਵਿਕਾਸ ਮੰਚ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਬਣੇ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੁਲਵੰਤ ਸਿੰਘ ਅਣਖੀ ਨੂੰ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੀ ਸਲਾਨਾ ਚੋਣ ਵਿੱਚ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਹੈ।ਸਥਾਨਕ ਅਸ਼ੋਕਾ ਸਕੂਲ਼ ਵਿਖੇ ਹੋਈ ਮੀਟਿੰਗ ਵਿੱਚ ਹਾਜਰ ਮੈਂਬਰਾਂ ਵਲੋਂ ਕੁਲਵੰਤ ਸਿੰਘ ਅਣਖੀ ਨੂੰ ਉਨਾਂ ਦੀਆਂ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦੇ ਮੱਦੇਨਜ਼ਰ  ਇੱਕ ਸਾਲ ਲਈ ਮੁੜ …

Read More »

ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਹਲਕਾ ਖੇਮਕਰਨ ਵਿਚ ਸੁੱਖਪਾਲ ਸਿੰਘ ਭੁਲਰ ਦਾ ਚੋਣ ਜਿਤ ਕੇ ਐਮ.ਐਲ.ਏ ਬਣਨ ਦੀ ਖੁਸ਼ੀ `ਚ ਕਸਬਾ ਅਲਗੋਂਕੋਠੀ ਦੇ ਕਾਂਗਰਸੀ ਵਰਕਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਮੋਕੇ ਪਹੁੰਚੇ ਹਲਕਾ ਵਿਧਾਇਕ ਸੁੱਖਪਾਲ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਸਨਮਾਨਿਤ ਕੀਤਾ ।ਇਸ ਮੋਕੇ ਭੁੱਲਰ ਨੇ ਕਿਹਾ ਕਿ …

Read More »

ਨੋਜਵਾਨ ਵਾਤਾਵਰਣ ਸੰਭਾਲ ਤਹਿਤ ਬੂਟੇ ਲਗਾਏ ਗਏ

ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਨੋਜਵਾਨ ਵਾਤਾਵਰਣ ਸੰਭਾਲ ਲਹਿਰ ਤਹਿਤ ਅਤੇ ਸਟਡੀ ਸਰਕਲ ਅਮਰਕੋਟ ਦੇ ਸਹਿਯੋਗ ਨਾਲ ਦਸ਼ਮੇਸ਼ ਪਬਲਿਕ ਸਕੂਲ ਅਮਰਕੋਟ ਵਿਖੇ ਬੂਟੇ ਲਗਾਏ ਗਏ।ਜਗਦੀਪ ਸਿੰਘ ਸੈਦਪੁਰ, ਜਸਵਿੰਦਰ ਸਿੰਘ ਜੱਸ ਅਮਰਕੋਟ, ਮਲਕੀਅਤ ਸਿੰਘ ਲੱਧੂ ਵਾਲੇ, ਮੰਗਲ ਸਿੰਘ ਬਹਿਲਾਂ, ਪ੍ਰਿੰਸ ਉਬੋਕੇ, ਇੰਦਰਜੀਤ ਸਿੰਘ ਅਮਰਕੋਟ, ਗੁਰਦੇਵ ਸਿੰਘ, ਪ੍ਰਚਾਰਕ ਸੁਖਵਿੰਦਰ ਸਿੰਘ, ਦਲਜੀਤ ਸਿੰਘ ਅਮਰਕੋਟ, ਬਲਜੀਤ ਸਿੰਘ ਰਾਜੋਕੇ …

Read More »