ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਨੇ 80 ਫੀਸਦੀ ਤੋਂ ਜ਼ਿਆਦਾ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ ਅਤੇ ਸਿੱਖਾਂ ਦੀਆਂ ਇਨ੍ਹਾਂ ਵੱਡੀ ਗਿਣਤੀ ਕੁਰਬਾਨੀਆਂ ਨੂੰ ਇਤਿਹਾਸ ਵਿਚੋਂ ਮਨਫ਼ੀ ਕਰਨ ਦੀ ਕੋਝੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇੱਕ ਪ੍ਰਮੁੱਖ …
Read More »Monthly Archives: April 2017
ਸ਼ੋ੍ਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੇ ਗਏ ਮੁਲਾਜ਼ਮ ਭਲਾਈ ਫੰਡ ਤਹਿਤ ਸੇਵਾ-ਮੁਕਤ ਹੋ ਚੁੱਕੇ ਰਣਜੀਤ ਸਿੰਘ ਤੇ ਸੰਤੋਖ ਸਿੰਘ ਐਡੀਸ਼ਨਲ ਸਕੱਤਰ, ਅਮਰਜੀਤ ਸਿੰਘ, ਤਰਵਿੰਦਰ ਸਿੰਘ ਤੇ ਪਰਮਜੀਤ ਸਿੰਘ ਮੁੰਡਾਪਿੰਡ ਮੀਤ ਸਕੱਤਰ, ਦਲਜੀਤ ਸਿੰਘ ਸੁਪਰਵਾਈਜ਼ਰ ਸ਼ੋ੍ਰਮਣੀ ਕਮੇਟੀ, ਰਣਵੀਰ ਸਿੰਘ ਐਡੀਸ਼ਨਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਮੰਗਤ ਸਿੰਘ ਮੁਖਤਾਰੇਆਮ …
Read More »ਸਰਕਾਰੀ ਸਕੂਲ ਜਲਾਲ ਉਸਮਾਂ ਵਿਖੇ ਮੈਡਮ ਅਰਚਨਾ ਨੇ ਸੰਭਾਲਿਆ ਪ੍ਰਿੰਸੀਪਲ ਦਾ ਅਹੁੱਦਾ
ਚੌਕ ਮਹਿਤਾ, 8 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਮੋਟ ਕਰਕੇ ਪ੍ਰਿੰਸੀਪਲ 191 ਲੈਕਚਰਾਰਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਉਸਮਾਂ ਵਿਖੇ ਮੈਡਮ ਅਰਚਨਾ ਨੇ ਪ੍ਰਿੰਸੀਪਲ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਇਸ ਸਮੇਂ ਲੈਕਚਰਾਰ ਸਿਮਰਨਜੀਤ ਕੌਰ, ਪ੍ਰਿੰ. ਰੇਖਾ ਮਹਾਜਨ, ਨਰਿੰਦਰ ਰਾਏ ਤੇ ਸਮੂੰਹ ਸਟਾਫ ਮੈਂਬਰ ਹਾਜਰ ਸਨ।
Read More »ਖ਼ਾਲਸਾ ਕਾਲਜ ਨਰਸਿੰਗ ਨੇ ਮਨਾਇਆ ‘ਵਿਸ਼ਵ ਸਿਹਤ ਦਿਵਸ’
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਦਿਵਸ ਮੌਕੇ ਉਚੇਚੇ ਤੌਰ ’ਤੇ ਪ੍ਰੋਗਰਾਮ ’ਚ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਸਿਹਤ ਅਤੇ ਸ਼ੁੱਧ ਤੇ ਸਾਫ਼-ਸੁੱਥਰੀ ਖੁਰਾਕ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਆਪਣੇ ਸੰਬੋਧਨੀ ਭਾਸ਼ਣ ’ਚ ਵਿਦਿਆਰਥੀਆਂ ਨੂੰ ਸਰੀਰਿਕ ਅਤੇ …
Read More »ਭਟੋਏ ਗੋਤ ਜਠੇਰਿਆਂ ਦਾ ਮੇਲਾ 9 ਨੂੰ
ਜਲੰਧਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਮੂਹ ਭਟੋਇਆ ਪ੍ਰਬੰਧਕ ਕਮੇਟੀ ਵੱਲੋਂ ਦਿਨ ਐਤਵਾਰ ਤਾਰੀਕ 9 ਨੂੰ ਪਿੰਡ ਪਟੋਗੇ ਜਿਲਾ ਊਨਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ।ਭਟੋਇਆ ਪ੍ਰਬੰਧਕ ਕਮੇਟੀ ਵੱਲੋਂ ਰੋਹਿਤ ਭਾਟੀਆ ਨੇ ਸਾਰੇ ਭਟੋਇਆ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਕ੍ਰਿਪਾਲਤਾ ਕਰਨ ਅਤੇ ਸੰਗਤਾਂ ਦੀ …
Read More »ਸਕੂਲ ਵਿਚ ਵੰਡਿਆ ਪੜ੍ਹਾਈ ਨਾਲ ਸਬੰਧਤ ਸਮਾਨ
ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਮਾਜਿਕ ਕੰਮਾਂ ਵਿਚ ਅਗਾਂਹਵਧੂ ਸੰਸਥਾ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੱਮਦਪੀਰਾ ਬਲਾਕ ਫਾਜ਼ਿਲਕਾ ਵਿਚ ਸਮਾਜ ਸੇਵੀ ਅਨਮੋਲ ਕਵਾਤੜਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸਮ੍ਰਿਤੀ ਕਵਾਤੜਾ ਦੇ ਜਨਮ ਦਿਨ ਮੌਕੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਪ੍ਰਿੰਸੀਪਲ ਸਮ੍ਰਿਤੀ ਕਵਾਤੜਾ ਦੀ ਪ੍ਰਧਾਨਗੀ ਵਿਚ ਬੱਚਿਆਂ ਨੂੰ ਵਾਟਰ ਕੈਂਪਰ, ਸਟੇਸ਼ਨਰੀ ਅਤੇ …
Read More »ਸ਼ਰਧਾ ਅਤੇ ਉਤਸਾਹ ਨਾਲ ਮਨਾਈ ਜਾਵੇਗੀ ਹਨੂੰਮਾਨ ਜਯੰਤੀ
ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸਿੱਧ ਸ਼੍ਰੀ ਹਨੂੰਮਾਨ ਮੰਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂੰਮਾਨ ਜਯੰਤੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਜਾਵੇਗੀ।ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਚਦੇਵਾ ਅਤੇ ਮੰਦਰ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਠਕਰਾਲ ਕਾਲੀ ਨੇ ਦੱਸਿਆ ਕਿ ਹਨੂੰਮਾਨ ਜਯੰਤੀ ਦੇ ਮੌਕੇ ਤੇ 10 ਅਪ੍ਰੈਲ ਸੋਮਵਾਰ ਅਯੋਜਤ ਧਾਰਮਿਕ ਸਮਾਗਮ …
Read More »ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ- ਬਰਾੜ
ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਦੇ ਤਹਿਤ ਇਸ ਵਾਰ ਪੰਜਾਬ ਵਿਚ ਕਿਸਾਨਾਂ ਵੱਲੋਂ ਲਿਆਂਦੀ ਗਈ ਫਸਲ ਦੀ ਬੇਕਦਰੀ ਨਹੀਂ ਹੋਣ ਦਿੱਤੀ ਜਾਵੇਗੀ।ਕਿਸਾਨਾਂ ਵੱਲੋਂ ਲਿਆਂਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ ਖਰੀਦ ਕੇ ਲਿਫਟਿੰਗ ਕਰਵਾ ਦਿੱਤੀ ਜਾਵੇਗੀ।ਇਹ ਗੱਲ ਫਾਜ਼ਿਲਕਾ ਮਾਰਕੀਟ ਕਮੇਟੀ ਦੇ ਸਕੱਤਰ ਪ੍ਰੀਤ ਕੰਵਰ ਸਿੰਘ ਬਰਾੜ ਨੇ …
Read More »ਡੀ.ਏ.ਵੀ ਸਕੂਲ ਵਿਚ ਹਵਨ ਯੱਗ ਨਾਲ ਨਵਾਂ ਸੈਸ਼ਨ ਸੁਰੂ
ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਡਾ. ਆਨੰਦ ਅਭਿਲਾਸ਼ੀ ਦੀ ਤੀਸਰੀ ਬਰਸੀ ਅਤੇ ਨਵੇਂ ਸੈਸ਼ਨ 2017-18 ਦੀ ਸ਼ੁਰੂਆਤ ਮੌਕੇ ਅੱਜ ਹਵਨ ਯੱਗ ਕੀਤਾ ਗਿਆ।ਪ੍ਰੇਮ ਨਰਾਇਣ ਵਿਦਿਆਰਥੀ ਨੇ ਹਵਨ ਯੱਗ ਨੂੰ ਵਿਧੀ ਪੂਰਵਕ ਕਰਵਾਇਆ।ਸਕੂਲ ਪ੍ਰਬੰਧਕੀ ਕਮੇਟੀ ਅਤੇ ਮੈਨੇਜ਼ਰ ਡਾ. ਨਵਦੀਪ ਜਸੂਜਾ, ਸੰਜੀਵ ਮੱਕੜ, ਨਵੀਨ ਮੱਕੜ, ਜਸੂਜਾ ਪਰਿਵਾਰ, ਪੁੰਛੀ ਪਰਿਵਾਰ ਵੱਲੋਂ ਹਵਨ ਯੱਗ ਵਿਚ …
Read More »ਨਵ ਪਰਾਇਣ ਪਾਠ ਪੜ੍ਹਨ ਵਾਲੀਆਂ ਔਰਤਾਂ ਦਾ ਅੱਜ ਹੋਏਗਾ ਇਸਤਕਬਾਲ
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ): ਸਥਾਨਕ ਸ਼੍ਰੀ ਰਾਮ ਕੀਰਤਨ ਸਭਾ ਮੰਦਰ ਵਿਚ 9 ਅਪ੍ਰੈਲ ਐਤਵਾਰ ਨੂੰ ਸਨਮਾਨ ਸਮਾਗਮ ਦਾ ਅਯੋਜਨ ਕੀਤਾ ਜਾਵੇਗਾ।ਮੰਦਰ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ ਨੇ ਦੱਸਿਆ ਕਿ 80ਵੇਂ ਸ਼੍ਰੀ ਰਾਮ ਨਵਮੀ ਉਤਸਵ ਦੇ ਮੌਕੇ ਤੇ ਰੱਖੇ ਗਏ 151 ਨਵ ਪਰਾਇਣ ਪਾਠ ਪੜ੍ਹਨ ਵਾਲੀਆਂ ਔਰਤਾਂ ਅਤੇ ਸ਼੍ਰੀ ਰਾਮ ਮੰਦਰ ਸੁੰਦਰਕਾਂਡ ਮਹਿਲਾ ਸੰਮਤੀ ਦੀਆਂ ਮੈਂਬਰਾਂ ਜੋ ਪੂਰਾ ਸਾਲ …
Read More »
Punjab Post Daily Online Newspaper & Print Media