ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਤੋਂ ਲਗਭਗ ਚਾਰ ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿਚ ਸਥਿਤ ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੌਰਾਨ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਰਾਮਦੇਵ ਜੀ ਦੇ ਸਾਹਮਣੇ ਸ਼ੀਸ਼ ਝੁਕਾਇਆ।ਮੇਲੇ ਦੌਰਾਨ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਨਮਕ, ਝਾੜੂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਸਾਦ ਵੰਡਿਆ।ਇਸ …
Read More »Monthly Archives: April 2017
ਨੈਸ਼ਨਲ ਲੋਕ ਅਦਾਲਤ ਵਿੱਚ ਆਏ 1399 ਕੇਸਾਂ ਵਿਚੋਂ 687 ਕੇਸਾਂ ਦਾ ਕੀਤਾ ਨਿਪਟਾਰਾ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ ਵਿਖੇ ਲਗਾਈ ਗਈ ਜਿਸ ਵਿੱਚ ਅਪਰਾਧਿਕ ਮਾਮਲੇ, ਕੰਪਾਊਂਡਏਬਲ ਨੈਗੋਸ਼ਿਏਬਲ ਸਾਜ਼ ਐਕਟ, ਐਮ.ਏ.ਸੀ.ਟੀ ਮਾਮਲੇ, ਵਿਆਹ ਵਿਵਾਦ, ਲੇਬਰ ਵਿਵਾਦ, ਭੂਮੀ ਗ੍ਰਹਿਣ ਮਾਮਲੇ, ਸਿਵਲ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲ (ਚੋਰੀ ਮਾਮਲੇ ਨੂੰ ਛੱਡ ਕੇ) ਦੇ ਸਾਰੇ ਕਿਸਮ ਦੀ, ਵਿਕਰੀ ਟੈਕਸ, ਇਨਕਮ ਟੈਕਸ, …
Read More »ਅਟਾਰੀ ਸਰਹੱਦ ’ਤੇ ਲੱਗੇ ਤਿਰੰਗੇ ਬਾਬਤ ਡੀ.ਸੀ ਨੇ ਲਿਖਿਆ ਗ੍ਰਹਿ ਵਿਭਾਗ ਨੂੰ ਪੱਤਰ
ਮਾਹਿਰਾਂ ਦੀ ਕਮੇਟੀ ਗਠਿਤ ਕਰਕੇ ਰਾਇ ਲੈਣ ਦੀ ਕੀਤੀ ਅਪੀਲ ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅਟਾਰੀ ਸਰਹੱਦ ’ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਗਾਇਆ ਗਿਆ ਦੇਸ਼ ਦਾ ਸਭ ਤੋਂ ਵੱਡਾ ਅਤੇ ਉੱਚਾ ਰਾਸ਼ਟਰੀ ਝੰਡਾ, ਜੋ ਕਿ ਹਵਾ ਦੇ ਦਬਾਅ ਕਾਰਨ ਲਗਭਗ ਮਹੀਨੇ ਦੇ ਅਰਸੇ ਦੌਰਾਨ ਹੀ ਚਾਰ ਵਾਰ ਫਟ ਚੁੱਕਾ ਹੈ, ਬਾਬਤ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ …
Read More »ਗਿਆਰਵੀਂ ਸਰੀਫ਼ ਦੇ ਸੁਭ ਦਿਹਾੜ੍ਹੇ ਨੂੰ ਸਮਰਪਿਤ 6ਵਾਂ ਸੂਫ਼ੀ ਮਹਿਫ਼ਲ ਅਤੇ ਭੰਡਾਰਾ 9 ਨੂੰ
ਸੰਦੌੜ, 8 ਮਾਰਚ (ਹਰਮਿੰਦਰ ਸਿੰਘ ਭੱਟ)- ਗਿਆਰਵੀਂ ਸ਼ਰੀਫ ਦੇ ਸੁਭ ਦਿਹਾੜ੍ਹੇ ਤੇ ਮਹਾਨ ਪੀਰਾਂ ਦੇ ਪੀਰ ਅਬੱਦਲ ਕਾਦਰ ਜਿਲਾਨੀ ਗਿਆਰਵੀਂ ਵਾਲੀ ਸਰਕਾਰ ਦੇ ਨਾਂ ਤੇ ਇਕ ਵਿਸ਼ਾਲ ਭੰਡਾਰਾ ਤੇ ਸੂਫ਼ੀ ਮਹਿਫ਼ਲ ਸਤਿਗੁਰ ਬਾਬਾ ਰਾਮ ਸਿੰਘ ਜੀ ਦੌਧਰ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ 9 ਅਪ੍ਰੈਲ ਦਿਨ ਐਤਵਾਰ ਨੂੰ ਛੰਨਾਂ ਰੋਡ ਮੰਡੀ ਅਹਿਮਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਭੰਡਾਰੇ ਸਬੰਧੀ ਗੱਦੀ ਨਸ਼ੀਨ …
Read More »Foundation Day of Arya Samaj and Mahavir Jayanti Celebrated
Amritsar, April 8 (Punjab Post Bureau) – The foundation day of Arya Samaj and Mahavir Jayanti were celebrated with great zeal at DAV Public School Lawrence Road. A hawan was organised in the school yagyashala on this occasion to propagate the message of the founder of Arya Samaj, Swami Dayanand Saraswati and disseminate the tenets of Arya Samaj among people. …
Read More »MP Aujla visited the sewerage lines laying site of JICA project
Amritsar, April 8 (Punjab Post Bureau) – Member Parliament from Amritsar Gurjeet Singh Aujla along with sewerage board officials, today visited the sewer lines laying site of JICA project at village Mahal to Radha Swami Dera, Ram Tirath Road and Gulmtala Bypass. Punjab Water Supply And Sewerage Board SC Arvind Mahajan, XEN Pankaj Jain, SDO Kulwant Singh and Ramesh Sehgal, …
Read More »ਲਖਵਿੰਦਰ ਸਿੰਘ ਨੇ ਸੰਭਾਲਿਆ ਪੁਲਿਸ ਚੋਕੀਂ ਅਲਗੋਕੋਠੀ ਦੇ ਮੁੱਖੀ ਦਾ ਅਹੁੱਦਾ
ਅਲਗੋਂਕੋਠੀ, 8 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਥਾਣਾ ਵਲਟੋਹਾ ਦੇ ਅਧੀਨ ਪੈਂਦੀ ਪੁਲਿਸ ਚੋਕੀ ਅਲਗੋਂਕੋਠੀ ਵਿਖੇ ਨਵੇ ਆਏ ਏ.ਐਸ.ਆਈ ਲਖਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ।ਉਨਾਂ ਮੋਹਤਬਾਰਾਂ ਨਾਲ ਮੀਟਿੰਗ ਕਰਦਿਆਂ ਕਿ ਪਬਲਿਕ ਨੂੰ ਪੁਲਿਸ ਦਾ ਪੂਰੀ ਤਰਾਂ ਸਾਥ ਦੇਣਾ ਚਾਹੀਦਾ ਹੈ ਅਤੇ ਪੁਲਿਸ ਹਰ ਸਮੇਂ ਪਬਲਿਕ ਦੀ ਰਾਖੀ ਲਈ ਤੱਤਪਰ ਹੈ।ਉਨਾਂ ਕਿਹਾ ਕਿ ਪੁਲੀਸ ਚੋਕੀਂ ਵਿਖੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ …
Read More »NSS Unit of DAV College organized Road Awareness and Safety Camp
Amritsar, April 7 (Punjab Post Bureau) – NSS Department of DAV College Organized Road Awareness and Safety Camp in collaboration with Traffic Police Amritsar. Gurcharan Singh Goraya, ADCP Traffic Amritsar graced the occasion as the Chief Guest and Paramjit Singh SI & Traffic Education Officer was the guest of Honour during the occasion. Dr. Vishwa Bandhu, Vice Principal DAV College …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਵਿਸ਼ਵ ਸਿਹਤ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਸਵੇਰ ਦੀ ਸਭਾ `ਚ ਵਿਦਿਆਰਥੀਆਂ ਨੇ ਵਿਸ਼ਵ ਸਿਹਤ ਦਿਵਸ ਬਾਰੇ ਜਾਣਕਾਰੀ ਦਿਤੀ ਗਈ।ਇੱਕ ਨੁੱਕੜ ਨਾਟਕ ਰਾਹੀਂ ਦੱਸਿਆ ਗਿਆ ਹੈ ਕਿ ਪੌਸ਼ਟਿਕ ਭੋਜਨ ਸਾਨੂੰ ਤੰਦਰੁਸਤ ਬਣਾਉਂਦਾ ਹੈ, ਜਦਕਿ ਜੰਕ ਫੂਡ ਕਈ ਤਰਾਂ ਦੇ ਰੋਗ ਪੈਦਾ ਕਰਦਾ ਹੈ। …
Read More »ਵਿਸ਼ਵ ਸਿਹਤ ਦਿਵਸ ‘ਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ
ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਸ਼ਵ ਸਿਹਤ ਦਿਵਸ ਸਬੰਧੀ ਅੱਜ ਸਥਾਨਕ ਸਟਾਰ ਹੈਲਥ ਦੇ ਸਟਾਫ ਵਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ‘ਚ ਪੁੱਜੇ ਮਰੀਜਾਂ ਦਾ ਕੇ.ਡੀ ਹਸਪਤਾਲ ਤੋਂ ਪੁੱਜੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਚੈਕਅੱਪ ਕੀਤਾ ਗਿਆ।ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਦੱਸਿਆ ਕਿ ਸਿਹਤ ਦਿਵਸ …
Read More »
Punjab Post Daily Online Newspaper & Print Media