ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਹਿਰੀ ਪਾਣੀ ਦੀ ਘਾਟ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦੀਪਰਵਾ ਲਾਕਰਾ ਆਈ.ਏ.ਐਸ.ਡਿਪਟੀ ਕਮਿਸ਼ਨਰ ਬਠਿੰਡਾ ਵੱਲੋ ਨਰਮੇ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਸਮੇ ਸਿਰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਬਲਾਕ ਸੰਗਤ ਅਤੇ ਤਲਵੰਡੀ ਸਾਬੋ ਦੇ ਟੇਲਾ ਤੇ ਪੈਦੇ ਪਿੰਡ ਸੈਖੂ, ਫੱਲੜ ਅਤੇ ਪੱਕਾ ਖੁਰਦ ਦੇ …
Read More »Monthly Archives: May 2017
ਉਚ ਸਿੱਖਿਆ ਡਾਇਰੈਕਟਰ ਮਨੀਪੁਰ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖਿਆ ਦੇ ਪਸਾਰ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਉੱਤਰ ਪੂਰਬੀ ਰਾਜ ਮਨੀਪੁਰ ਦੇ ਉੱਚ ਸਿੱਖਿਆ ਵਿਭਾਗ ਦੇ ਇਕ ਵਫਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ।ਇਸ ਵਫਦ ਵਿਚ ਮਨੀਪੁਰ ਦੇ ਉੱਚ ਵਿੱਦਿਆ ਦੇ ਡਾਇਰੈਕਟਰ ਮੈਡਮ ਚਿੱਤਰਾ ਦੇਵੀ ਅਤੇ ਵਿੱਤੀ ਅਧਿਕਾਰੀ ਮੈਡਮ ਰਿਬੀਕਾ ਵਾਈਫਾਈ ਨੇ ਗੁਰੂ ਕਾਸ਼ੀ ਯੂਨੀਵਰਸਿਟੀ …
Read More »ਦੋ ਦਿਨਾ ਮੁਫਤ ਗਠੀਆ ਅਤੇ ਗੋਡੇ ਚੂਲੇ ਚੈਕਅੱਪ ਕੈਂਪ ਆਯੋਜਿਤ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਪਤਾ ਹਸਪਤਾਲ ਵੱਲੋਂ ਗਠੀਆ ਅਤੇ ਗੋਡੇ ਚੂਲ੍ਹੇ ਬਦਲਾਉਣ ਦਾ ਦੋ ਦਿਨਾਂ ਮੁਫਤ ਚੈਕਅਪ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਕੀਤਾ ਗਿਆ।ਕੈਂਪ ਦੇ ਪਹਿਲੇ ਦਿਨ 120 ਤੋਂ ਵਧੇਰੇ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਮੌਕੇ ਹੱਡੀਆਂ ਦੇ ਮਾਹਿਰ …
Read More »ਛੋਟੇ ਬੱਚਿਆਂ ਨੇ ‘ਵਰਲਡ ਹਾਇਜੀਨ ਡੇਅ’ ਮੈਕਸ ਹਸਪਤਾਲ ਵਿਖੇ ਮਨਾਇਆ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੇਸ਼ਿਅਲਿਟੀ ਹਸਪਤਾਲ ਵੱਲੋਂ ਮਾਉਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਦੇ ਨਾਲ ਵਰਲਡ ਹਾਇਜੀਨ ਡੇ ਮਨਾਇਆ ਗਿਆ।ਮੈਕਸ ਹਸਪਤਾਲ ਤੋਂ ਡਾ. ਪੂਜਾ ਗੁਪਤਾ ਨੇ ਬੜੇ ਮਸਤੀ ਲਹਿਜ਼ੇ ਨਾਲ ਬੱਚਿਆਂ ਨੂੰ ਤੰਦਰੁਸਤ ਅਤੇ ਸਾਫ਼ ਸੁਥਰੇ ਰਹਿਣ ਦੇ ਗੁਰ ਸਿਖਾਏ। ਲੈਕਚਰ ਦੌਰਾਨ ਡਾ. ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਹਾਈਜੀਨ ਰਹਿਣਾ …
Read More »ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਨੇ ਵੀਡਿੳ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ’ਤੇ ਕੰਮ ਕਰ ਰਹੀਆਂ ਸੰਸਥਾਵਾਂ `ਸੇਵ ਦ ਚਿਲਡਰਨ ਅਤੇ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ` ਵੱਲੋਂ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਏ ਡੀ ਆਰ ਸੈਟਰ ਬਠਿੰਡਾ ਡੀ.ਐਲ.ਐਸ.ਏ ਸਕੱਤਰ ਸ਼੍ਰੀਮਤੀ ਅਮਿਤਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਵੀਡੀਓ …
Read More »ਡਾ: ਰਮੇਸ਼ ਚੰਦਰ ਪਸਰੀਜਾ ਗੁਰੂਕੁਲ ਕਾਲਜ ਦੇ ਨਵੇਂ ਪ੍ਰਿੰਸੀਪਲ ਨਿਯੁੱਕਤ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਤੋਂ ਸੇਵਾ ਮੁਕਤ ਹੋਏ ਵਾਈਸ ਪ੍ਰਿੰਸੀਪਲ ਡਾ: ਰਮੇਸ਼ ਚੰਦਰ ਪਸਰੀਜਾ ਐਮ.ਏ (ਸੰਸਕ੍ਰਿਤ, ਹਿੰਦੀ ) ਐਮ.ਫਿਲ, ਪੀ.ਐਚ.ਡੀ. ਨੇ ਗੁਰੂਕੁਲ ਕਾਲਜ,ਬਠਿੰਡਾ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ। ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਅਤੇ ਮੈਨੇਜਮੈਂਟ ਮੈਂਬਰ ਮਿਸ ਮੀਨੂੰ ਗੋਇਲ, ਪ੍ਰੋ: ਨੇਹਾ ਧੀਮਾਨ, ਪ੍ਰੋ: ਰਵਿੰਦਰ ਕੌਰ, ਪ੍ਰੋ: ਪ੍ਰੀਤਿਭਾ …
Read More »ਮਾਨਿਕ ਵਾਲੀਆ ਬੈਸਟ ਸਟੂਡੈਂਟ ਤੇ ਰਣਦੀਪ ਸਿੰਘ ਬੈਸਟ ਐਂਕਰ ਚੁਣੇ ਗਏ
ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਇਲੈਕਟ੍ਰੀਕਲ ਵਿਭਾਗ ਦੇ ਹੋਏ ਸਲਾਨਾ ਪ੍ਰੋਗਰਾਮ ਅਤੇ ਫੇਅਰਵੈਲ ਪਾਰਟੀ ਦੌਰਾਨ ਕਾਲਜ ਦੇ ਫਾਈਨਲ ਸਾਲ ਦੇ ਵਿਦਿਆਰਥੀ ਮਾਨਿਕ ਵਾਲੀਆ ਨੂੰ ਵਧੀਆ ਵਿਦਿਆਰਥੀ ਅਤੇ ਰਣਦੀਪ ਸਿੰਘ ਨੂੰ ਵਧੀਆ ਐਂਕਰ ਐਲਾਨਿਆ ਗਿਆ ਅਤੇ ਕਾਲਜ ਦੇ ਪ੍ਰਿਸੀਪਲ ਡਾ. ਦਰਸ਼ਨ ਸਿੰਘ ਸਿੱਧੂ ਤੇ ਪ੍ਰੋਫੈਸਰ ਜੇ.ਐਸ ਸੰਧੂ ਨੇ ਸੀਲਡਾਂ ਦੇ …
Read More »ਬੱਚਿਆਂ ਅਤੇ ਮਾਪਿਆਂ ਨੂੰ ਹਮੇਸਾਂ ਯਾਦ ਰਹੇਗਾ ‘ਮੁਹਾਰਨੀ ਸਿਖਾਉਣ ਵਾਲਾ ਮਾਸਟਰ’ ਤਰੁਣਜੀਤ
ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਾਸੀ ਅਤੇ ਜ਼ਿਲ੍ਹੇ ਦੇ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਬਤੋਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਅਤੇ ਪ੍ਰਵੇਸ਼ ਬਲਾਕ ਕੋਆਰਡੀਨੇਟਰ ਬਲਾਕ ਫਾਜ਼ਿਲਕਾ-1 ਦੀ ਡਿਊਟੀ ਨਿਭਾ ਰਹੇ ਨੋਜਵਾਨ ਅਧਿਆਪਕ ਤਰੁਣਜੀਤ ਸਿੰਘ ਬਜਾਜ (ਜੱਜੀ) ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ …
Read More »ਸੇਵਾ ਕੇਂਦਰਾਂ ’ਤੇ ਪਾਸਪੋਰਟ ਲਈ ਦਿੱਤੀ ਜਾ ਸਕੇਗੀ ਅਰਜੀ – ਈਸ਼ਾ ਕਾਲੀਆ
ਬੀ.ਐਸ.ਐਨ.ਐਲ ਲੈਂਡਲਾਈਨ ਫੋਨਾਂ ਬਿੱਲ ਭਰਨੇ ਸ਼ੁੁਰੂ, ਸ਼ਨੀਵਾਰ ਨੂੰ ਵੀ ਖੁੱਲੇ ਰਹਿੰਦੇ ਹਨ ਸੇਵਾ ਕੇਂਦਰ ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸਥਾਪਤ ਸੇਵਾ ਕੇਂਦਰਾਂ ਦੀਆਂ ਸੇਵਾਵਾਂ ’ਚ ਵਿਸਥਾਰ ਕਰਦਿਆਂ ਹੁਣ ਇੰਨ੍ਹਾਂ ਕੇਂਦਰਾਂ ’ਤੇ 2 ਹੋਰ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ …
Read More »ਕਾਰ ਅਤੇ ਐਕਟਿਵਾ ਦੀ ਟੱਕਰ ਵਿਚ ਦੋ ਵਿਦਿਆਰਥਣਾਂ ਜ਼ਖ਼ਮੀ
ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਮਪੁਰਾ ਦੇ ਨੇੜੇ ਕਾਰ ਅਤੇ ਐਕਟੀਵਾ ਦੇ ਵਿਚਕਾਰ ਹੋਈ ਟੱਕਰ ਵਿਚ ਦੋ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਸਿਮਰਨ ਅਤੇ ਅਨਾਮੀਕਾ ਵਾਸੀ ਪਿੰਡ ਟਾਹਲੀਵਾਲਾ ਬੋਦਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨ ਅਤੇ ਅਨਾਮੀਕਾ ਦੋਵ੍ਹੇਂ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਜੋਤੀ ਬੀਐਡ ਕਾਲਜ ਵਿਚ …
Read More »
Punjab Post Daily Online Newspaper & Print Media