Tuesday, November 24, 2026

Daily Archives: July 29, 2017

ਕਾਂਗਰਸ ਦੀ 21 ਮੈਂਬਰੀ ਕਮੇਟੀ ਦੀ ਚੋਣ – ਪਾਲ ਸੰਧੂ ਪ੍ਰਧਾਨ ਚੁਣੇ ਗਏ

ਸੰਦੌੜ, 29 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਪੰਜਗਰਾਈਆਂ ਵਿਖੇ ਕਾਂਗਰਸ ਕਮੇਟੀ ਲੋਕਲ ਇਕਾਈ ਦੀ ਚੋਣ ਕਾਂਗਰਸ ਦੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਹੋਈ।ਇਸ ਚੋਣ ਵਿੱਚ ਜਸਪਾਲ ਸਿੰਘ ਪਾਲ ਸੰਧੂ ਨੂੰ ਪ੍ਰਧਾਨ, ਕੇਸਰ ਸਿੰਘ ਚਹਿਲ ਮੀਤ ਪ੍ਰਧਾਨ, ਕੁਲਦੀਪ ਸਿੰਘ, ਗੁਰਦੇਵ ਸਿੰਘ, ਰੂਪ ਸਿੰਘ ਤਿੰਂਨੇ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ, ਨਰੇਸ਼ ਕੁਮਾਰ,ਨਿਰਮਲ ਸਿੰਘ ਅਤੇ ਦੀਨ …

Read More »

ਬੀ.ਬੀ.ਕੇ ਡੀ.ਏ.ਵੀ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੇ ਉੱਚ ਸਥਾਨ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੁ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਦੇ ਬੀ.ਕਾਮ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਚੰਚਲ ਸ਼ੁਕਲਾ, ਗਰਿਮਾ ਸੋਨੀ, ਹਰਸ਼ਦੀਪ, ਆਰਜ਼ੂ ਨਈਰ, ਅਦਿਤੀ ਸ਼ਰਮਾ, ਸੰਜਨਾ ਭਟਨਾਗਰ, ਸੰਜਨਾ ਅਰੋੜਾ, ਅਰਪਨਦੀਪ ਕੌਰ ਅਤੇ ਸੁਮਨ ਰਾਵਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚੋਂ ਉੱਚ ਸਥਾਨ ਹਾਸਿਲ ਕੀਤੇ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅੱਵਲ …

Read More »

ਵਲਰਡ ਹੈਪੇਟਾਇਟਸ ਡੇਅ ਮੌਕੇ ਕੈਂਪ ਲਗਾਇਆ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਹਸਪਤਾਲ ਵੱਲੋਂ ਸੰਸਾਰ ਹੈਪੇਟਾਇਟਸ ਡੇਅ ਉੱਤੇ ਮੁਫ਼ਤ ਹੈਪੇਟਾਇਟਸ ਸਕ੍ਰੀਨਿੰਗ ਕੈਂਪ ਲਗਾਇਆ ਗਿਆ।ਮਾਲਵਾ ਖੇਤਰ ਦੇ 120 ਮਰੀਜਾਂ ਦੀ ਸਕ੍ਰੀਨਿੰਗ ਅਤੇ ਜਾਂਚ ਕੀਤੀ ਗਈ।ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ ਡਾ. ਅਮਿਤ ਜਿੰਦਲ ਨੇ ਮਰੀਜਾਂ ਨੂੰ ਮੁਫਤ ਡਾਕਟਰੀ ਸਲਾਹ ਵੀ ਦਿੱਤੀ। ਡਾ. ਅਮਿਤ ਜਿੰਦਲ ਨੇ ਦੱਸਿਆ ਕਿ ਵਰਲਡ ਹੈਪੇਟਾਇਟਸ …

Read More »

ਗੁਰੂ ਕਾਸ਼ੀ ਯੂਨੀਵਰਸਟੀ ਦਾ ਫੈਕਲਟੀ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਚਾਰ ਰੋਜਾ ਫੈਕਲਟੀ  ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪਨ ਹੋਇਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਚੌਥੇ ਅਤੇ ਅੰਤਿਮ ਦਿਨ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਜਿਥੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਉਥੇ ਆਯੋਜਕਾਂ ਅਤੇ …

Read More »

ਸਰਕਾਰ ਵਲੋਂ ਥੋਪੇ ਜਾ ਰਹੇ ਨਵੇਂ ਟੈਕਸਾਂ ਦਾ ਕਰਾਂਗੇ ਵਿਰੋਧ -ਖਹਿਰਾ

ਬਠਿੰਡਾ ਦਿਹਾਤੀ ਦੇ ਪਾਰਟੀ ਦਫਤਰ ਦਾ ਖਹਿਰਾ ਵਲੋਂ ਉਦਘਾਟਨ ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਪੋ੍ਰ: ਰੁਪਿੰਦਰ ਕੌਰ ਰੂਬੀ ਦੇ ਬਠਿੰਡਾ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬਠਿੰਡਾ ਦਿਹਾਤੀ ਤੋਂ …

Read More »

ਪ੍ਰੋਫੈਸ਼ਨਲ ਟੈਕਸ ਦੇ ਵਿਰੋਧ ’ਚ ਵਕੀਲਾਂ ਵਲੋਂ ਹੜਤਾਲ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਜਿਲਾ ਬਾਰ ਐਸੋਸ਼ੀਏਸ਼ਨ ਦੇ ਸਮਹੂ ਵਕੀਲਾਂ ਵਲੋਂ ਹੜਤਾਲ ਕੀਤਾ ਗਈ।ਇਸ ਦੀ ਜਾਣਕਾਰੀ ਜਿਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਨੇ ਦੱਸਿਆ ਕਿ ਸਰਕਾਰ ਵਲੋਂ ਲਾਏ ਜਾ ਰਹੇ ਪ੍ਰੋਫੈਸ਼ਨਲ ਟੈਕਸ ਦੇ ਵਿਰੋਧ ਵਿਚ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਅਹੁੱਦੇਦਾਰਾਂ ਵਲੋਂ ਕੀਤੀ ਮੀਟਿੰਗ ਵਿਚ ਸਰਬਸੰਮਤੀ …

Read More »

ਡੇਂਗੂ ਬੁਖਾਰ ਤੋਂ ਬਚਾਓ ਲਈ ਜਾਗਰੂਕਤਾ ਕਰਨ ਮਾਈਕਿੰਗ ਸ਼ੁਰੂ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ ਰੇਖ ਹੇਠ ਡੇਂਗੂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਰਬਨ ਬਠਿੰਡਾ ਵਿੱਚ ਮਾਈਕਿੰਗ ਸ਼ੁਰੂ ਕਰਵਾਈ ਗਈ।ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ ਵਲੋਂ ਮਾਈਕਿੰਗ ਲਈ ਝੰਡੀ ਦੇ ਕੇ ਰਿਕਸ਼ਿਆਂ ਨੂੰ ਰਵਾਨਾ ਕੀਤਾ ਗਿਆ।ਜ਼ਿਲਾ ਐਪੀਡਿਮਾਲੋਜਿਸਟ ਡਾ. …

Read More »

ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲਾ ਸਿਹਤ ਅਫਸਰ ਬਠਿੰਡਾ ਡਾ. ਰਕੇਸ਼ ਗੋਇਲ ਵਲੋਂ ਕੀਤੀ ਗਈ।ਐਸ.ਐਮ.ਓ ਡਾ. ਸੁਖਜਿੰਦਰ ਸਿੰਘ ਗਿੱਲ, ਡੀ.ਐਮ.ਸੀ. ਡਾ. ਐਸ.ਐਸ ਰੋਮਾਣਾ, ਡਾ. ਬੇਅੰਤ ਸਿੰਘ ਮਾਨ ਮੈਡੀਕਲ ਅਫਸਰ ਅਤੇ …

Read More »

Army Chief reviews security situation in J&K

Jalandhar, July 29 (Punjab Post Bureau) – The Chief of Army Staff, General Bipin Rawat, accompanied by the Northern Army Commander Lt Gen D Anbu visited White Knight Corps to review the op preparedness and the prevailing security situation. The Army Chief was briefed by Lt Gen A K Sharma, GOC 16 Corps about the preparedness of White Knight Corps …

Read More »