Tuesday, November 24, 2026

Monthly Archives: May 2019

Do You Want a PM who does politics on Martyrs or Son of a Martyr as PM ? – Priyanka Asks Punjab Voters

 Joined by Capt Amarinder, Takes Pathankot by storm with Road Show in support of Jakhar Pathankot, May 14 (Punjab Post Bureau) – Flaying `abhineta’ Prime Minister Narendra Modi’s pseudo nationalism, AICC general secretary Priyanka Gandhi on Tuesday asked the people of Gurdaspur if they wanted a Prime Minister who does politics on martyrs or wanted to make a martyr’s son …

Read More »

ਪਗੜੀ ਸੰਭਾਲ

ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ ਵਿਦੇਸ਼ਾਂ ਵਾਲਿਆਂ ਲੁੱਟ ਲਿਆ ਸਾਡਾ ਪੰਜਾਬ ਓਏ। ਲਾਲਚ ‘ਚ ਧੀਆਂ ਵਿਦੇਸ਼ਾਂ ਵੱਲ ਤੋਰੀਂ ਜਾਵੇਂ ਆਪੇ ਆਪਣੀ ਪੱਗ ਪੈਰਾਂ ਹੇਠ ਰੋਲ਼ੀ ਜਾਵੇਂ। ਕਿੱਥੇ ਗਈ ਤੇਰੀ ਅਣਖਾਂ ਦੀ ਸ਼ਾਨ ਓਏ? ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ। ਡਾਲਰਾਂ ਦੀ ਚਮਕ ਤੈਨੂੰ ਕਰ ਦਿੱਤਾ ਅੰਨ੍ਹਾ ਓਏ, ਆਪ ਹੀ ਲਾਈ ਜਾਵੇਂ ਘਰ ਨੂੰ ਸੰਨ੍ਹਾਂ ਓਏ। ਕਿਉਂ ਕਰੀਂ ਜਾਵੇਂ ਵਿਰਸੇ …

Read More »

ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਰਗਾਪੁਰ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸੂਬਿਆਂ ਵਿਚ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਕਲਕੱਤਾ ਤੇ ਸਥਾਨਕ ਸੰਗਤ ਦੇ ਉਦਮ ਨਾਲ …

Read More »

ਲੇਖਕ ਮੰਚ ਸਮਰਾਲਾ ਨੇ ਮਨਾਇਆ ਮੰਟੋ ਉਤਸਵ

ਸਮਰਾਲਾ, 13 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਨੇ ਆਪਣੀ ਸਾਹਿਤਕ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਉਘੇ ਅਫ਼ਸਾਨਾ ਨਿਗਾਰ ਸਆਦਤ ਹਸਨ ਮੰਟੋ ਦੇ 107ਵਾਂ ਜਨਮ ਦਿਨ `ਤੇ ‘ਮੰਟੋ ਉਤਸਵ’ ਆਯੋਜਿਤ ਕੀਤਾ।ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਸੱਦਾ ਪ੍ਰਵਾਨ ਕਰਕੇ ਪੁੱਜੇ ਮਹਿਮਾਨਾਂ, ਲੇਖਕਾਂ, ਪਾਠਕਾਂ ਤੇ ਸਰੋਤਿਆਂ ਨੂੰ ਹਾਰਦਿਕ `ਜੀ ਆਇਆ` ਆਖਿਆ।ਮੰਟੋ …

Read More »

ਬੱਚਿਆਂ ਨੇ ਮਾਂ ਨੂੰ ਤੋਹਫਾ ਦੇ ਕੇ ਮਾਂ ਦਿਵਸ ਮਨਾਇਆ

ਸਮਰਾਲਾ, 13 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਦੁਨੀਆਂ ਭਰ ਦੇ ਮੰਦਰਾਂ ਵਿੱਚ ਪ੍ਰਾਚੀਨ ਕਾਲ ਤੋਂ ਮਾਂ ਵੈਸ਼ਨੂੰ ਦੇਵੀ, ਮਾਂ ਦੁਰਗਾ, ਮਾਂ ਨੈਣਾ ਦੇਵੀ, ਮਾਂ ਮੰਸਾ ਦੇਵੀ ਤੇ ਮਾਂ ਚਿੰਤਪੁਰਨੀ ਆਦਿ ਦੀ ਪੂਜਾ ਕੀਤੀ ਜਾ ਰਹੀ ਹੈ।ਜਿਹੜੇ ਲੋਕ ਆਪਣੀਆਂ ਮਾਵਾਂ ਦੇ ਦਿੱਤੇ ਆਦਰਸ਼ਾਂ ਨੂੰ ਮੰਨ ਕੇ ਨੇਕੀ ਦੇ ਰਾਹ ਚੱਲ ਕੇ ਅੱਛੇ ਸਮਾਜ ਦੀ ਸਿਰਜਣਾ ਕਰਦੇ ਹਨ ਉਹਨਾਂ ਦਾ …

Read More »

ਹੋਟਲ ਮਾਲਕਾਂ ਤੇ ਮੈਨੇਜਰਾਂ ਨਾਲ ਡੀ.ਸੀ ਦਫਤਰ ਵਿਖੇ ਵਿਸ਼ੇਸ ਮੀਟਿੰਗ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਦੇ ਅਧੀਨ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਚੋਣ ਅਫਸ਼ਰ ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਜਿਲ੍ਹਾ ਪਠਾਨਕੋਟ ਵਿੱਚ ਸਮੂਹ ਹੋਟਲ ਮਾਲਕਾਂ/ ਮੈਨੇਜਰਾਂ ਨਾਲ ਵਿਸ਼ੇਸ ਮੀਟਿੰਗ ਡੀ.ਸੀ ਦਫਤਰ ਵਿਖੇ ਕੀਤੀ।ਇਸ ਸਮੇਂ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ …

Read More »

ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਬ-ਜੇਲ੍ਹ ਦਾ ਦੌਰਾ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਸਕੱਤਰ ਜਤਿੰਦਰ ਪਾਲ ਸਿੰਘ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ ਕੀਤਾ ਗਿਆ।ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਬ-ਜੇਲ੍ਹ ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਇਸ ਸਬੰਧ ਵਿਚ ਉਹਨਾਂ ਵਲੋਂ ਵਾਜ਼ਵ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।ਇਸ ਦੌਰਾਨ …

Read More »

ਕਣਕ ਦਾ ਨਾੜ ਨਾਂ ਸਾੜਣ ਬਾਰੇ ਪਿੰਡ ਸਿੰਬਲੀ ਰਾਈਆਂ ਵਿੱਚ ਜਾਗਰੁਕਤਾ ਕੈਂਪ ਲਗਾਇਆ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਫਸਲਾਂ ਵਿੱਚ ਸੰਤੁਲਤ ਖਾਦਾਂ ਦੀ ਵਰਤੋਂ ਦੀ ਮਹੱਤਤਾ, ਕਣਕ ਦੇ ਨਾੜ ਨੂੰ ਨਾਂ ਸਾੜਣ ਅਤੇ ਖੇਤਾਂ ਦੀ ਮਿੱਟੀ ਪਰਖ ਕਰਨ ਸ਼ੰਬੰਧੀ ਜਾਣਕਾਰੀ ਦੇਣ ਲਈ …

Read More »

ਸਿਹਤ ਵਿਭਾਗ ਵਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਕਰਮਚਾਰੀਆਂ ਨੂੰ ਮੋਬਾਇਲ ਟੈਬ ਦਿੱਤੇ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) -ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੀ ਪ੍ਰਧਾਨਗੀ ਹੇਠ ਕਰਮਚਾਰੀਆਂ ਨੂੰ ਮੋਬਾਇਲ ਟੈਬ ਵੰਡੇ ਗਏ।ਇਹ ਮੋਬਾਇਲ ਟੈਬ ਸਿਹਤ ਵਿਭਾਗ ਵੱਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਇਹਨਾਂ ਮੋਬਾਇਲ ਟੈਬ ਦੀ ਕਰਮਚਾਰੀਆਂ ਨੂੰ ਟ੍ਰੇਨਿਗ ਵੀ ਦਿੱਤੀ ਜਾਵੇਗੀ।ਇਹਨਾਂ ਮੋਬਾਇਲ ਟੈਬ ਵਿੱਚ ਟੀ.ਬੀ ਦੇ ਮਰੀਜਾਂ ਦੀ ਦਵਾਈ ਅਤੇ ਰਿਕਾਰਡ ਮੈਨਟੇਨ ਰੱਖਿਆ ਜਾਵੇਗਾ।ਕਰਮਚਾਰੀਆਂ ਨੂੰ …

Read More »

ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਵੱਲੋਂ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਤਰਨ ਤਾਰਨ ਰੋਡ ਸਥਿਤ ਨਿੱਜੀ ਸਕੂਲ ਵਿੱਚ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਮੰਜ਼ਿਲ ਨੇ ਕੀਤੀ, ਜਦਕਿ ਖੁਸ਼ਵਿੰਦਰ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।             …

Read More »