Tuesday, November 24, 2026

Monthly Archives: May 2019

ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਮਲੋਟ, 13 ਮਈ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿਚੋਂ ਜਸ਼ਨਪ੍ਰੀਤ ਕੌਰ ਨੇ 89.30% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਆਰਟਸ ਗਰੁੱਪ ਵਿਚੋਂ ਮੋਨਿਕਾ ਨੇ ਵੀ 89.30% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਸਕੂਲ ਦੀਆਂ 10 ਵਿਦਿਆਰਥਣਾਂ ਨੇ 80%, 45 ਵਿਦਿਆਰਥਣਾਂ …

Read More »

ਲਾਇਨਜ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ `ਕੈਰੀਅਰ ਦੀ ਚੋਣ` ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੰਨਿਆਂ ਪਾਠਸ਼ਾਲਾ ਸਕੂਲ ਵਿਖੇ ਲਾਇਨਜ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ “ਕੈਰੀਅਰ ਦੀ ਚੋਣ` ਵਿਸ਼ੇ `ਤੇ ਸੈਮੀਨਾਰ ਦਾ ਆਯੌਜਨ ਕੀਤਾ ਗਿਆ।ਪ੍ਰੋ: ਐਚ.ਐਸ ਵਾਲੀਆ ਸਾਬਕਾ ਵਾਇਸ ਪ੍ਰਿੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਅਤੇ ਤੇਜਿੰਦਰ ਸਿੰਘ ਸੋਢੀ ਸਾਬਕਾ ਪੀ.ਸੀ.ਐਸ ਅਫਸਰ ਪ੍ਰੋਗਰਾਮ ਦੇ ਮੁੱਖ ਵਕਤਾ ਸਨ।              ਸੈਮੀਨਾਰ ਦੌਰਾਨ ਸਕੂਲ ਦੇ ਵਿਦਿਆਰਥੀਆਂ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਪੇਂਡੂ ਖੇਤਰ ਦਾ ਉਹ ਅਦਾਰਾ ਹੈ ਜਿਸ ਨੇ ਥੋੜ੍ਹੇ ਸਮੇਂ ’ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।ਕਾਲਜ ਦੇ ਇਸ ਅਕਾਦਮਿਕ ਸ਼ੈਸਨ ਵਿੱਚ ਸਕੂਲ ਵਿੰਗ ਦੇ ਸੀਨੀਅਰ ਸੈਕੰਡਰੀ ਵਿਭਾਗ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਕਾਲਜ ਵਿੱਚੋਂ ਕਾਮਰਸ ਵਿਭਾਗ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ ਕਾਲਜ ’ਚੋਂ ਅੱਵਲ ਸਥਾਨ ਹਾਸਲ …

Read More »

ਜੰਡਿਆਲਾ ਗੁਰੂ ਵਿਖੇ ਗ੍ਰੇਸ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜੰਡਿਆਲਾ ਗੁਰੂ, 13 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀ ਦੇ ਨਤੀਜੇ ਵਿੱਚ ਸਥਾਨਕ ਗ੍ਰੇਸ ਪਬਲਿਕ ਸਕੂਲ ਬਾਰ੍ਹਵੀ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿੱਚਂੋ ਕਿਰਨ ਨੇ 91% ਨਾਇਆਬ ਨੇ 88% ਸੁਖਮਨ ਨੇ 86% ਕਰਨ ਨੇ 85% ਮਨਰੀਸ ਨੇ 85% ਅੰਜਲੀ ਨੇ 84% ਮੁਸਕਾਨ ਨੇ 89% ਅੰਕ ਹਾਸਿਲ ਕੀਤੇ।ਕਾਮਰਸ ਗਰੁਪ ਵਿਚੋਂ ਪਲਵੀ …

Read More »

ਯੂਨੀਵਰਸਿਟੀ ਵਿਖੇ ਵੱਖ-ਵੱਖ ਸਥਾਨਾਂ `ਤੇ ਆਊਟਡੋਰ ਜਿੰਮਾਂ ਦਾ ਉਦਘਾਟਨ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਖੇਤਰ ਵਿਚ ਆਪਣੀ ਵਿੱਲਖਣ ਪਹਿਚਾਣ ਰੱਖਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਅਤੇ ਮਿਆਸ ਡਿਪਾਰਟਮੈਟ ਆਫ  ਸਪੋਰਟਸ ਸਾਈਸ਼ਜ ਐਡ ਮੈਂਡੀਕਲ ਦੇ ਮੁਖੀ ਪ੍ਰੋ. ਸ਼ਵੇਤਾ ਸ਼ਿਨੋਏ ਦੁਆਰਾ ਯੂਨੀਵਰਸਿਟੀ ਵਿਚ ਵੱਖ ਵੱਖ ਸਥਾਨਾਂ ਤੇ ਆਊਟਡੋਰ ਜਿੰਮ ਦਾ ਉਦਘਾਟਨ ਕੀਤਾ ਗਿਆ।ਡੀਨ ਵਿਦਿਅਕ ਮਾਮਲੇ …

Read More »

ਹਰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੇ- ਅਲਕਾ ਕਾਲੀਆ

ਸਵੀਪ ਮੁਹਿੰਮ ਤਹਿਤ ਸਾਡਾ ਪਿੰਡ ਅਤੇ ਅਲਫਾ ਵਨ ਵਿਖੇ ਲਗਾਏ ਕੈਂਪ ਅੰਮ੍ਰਿਤਸਰ, 13 ਮਈ  (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦਾ ਮਹਾਂਉਤਸਵ 2019 ਦੇ ਆਖਰੀ ਗੇੜ ਦੀਆਂ ਵੋਟਾਂ 19 ਮਈ ਨੂੰ ਹੋ ਰਹੀਆਂ ਹਨ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਹਨ।ਜਿਲ੍ਹਾ ਪ੍ਰਸਾਸ਼ਨ ਵੱਲੋਂ ਅਲਫਾ ਵਨ …

Read More »

ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਬੱਚਿਆਂ ਨੇ ਕੱਢੀ ਸਾਈਕਲ ਰੈਲੀ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵੋਟਰਾਂ ਨੂੰ ਜਗਾਉਣ ਦੇ ਮਕਸਦ ਨਾਲ ਬੱਚਿਆਂ ਵੱਲੋਂ ਸਾਈਕਲ ਰੈਲੀ ਕੱਢੀ ਗਈ। ਜੋ ਮਾਲ ਰੋਡ ਤੋਂ ਸ਼ੁਰੂ ਹੋ ਕੇ ਲਾਰੈਂਸ ਰੋਡ, ਜਾਮਨੂੰਆਂ ਵਾਲੀ ਸੜਕ, ਟਰਿਲੀਅਮ ਮਾਲ, ਰਤਨ ਸਿੰਘ ਚੌਕ, ਹਰਤੇਜ ਹਸਪਤਾਲ ਤੋਂ ਹੁੰਦੀ ਹੋਈ ਮਾਲ ਰੋਡ ਵਿਖੇ ਹੀ ਸਮਾਪਤ ਹੋਈ।              ਰੈਲੀ ਨੂੰ ਸ਼ੁਰੂ ਕਰਨ ਲਈ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ …

Read More »

ਮਾਸਿਕ ਇਕੱਤਰਤਾ ਵਿੱਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 13 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੀ ਮਾਸਿਕ ਇਕਤੱਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਰਚਨਾਵਾਂ ਦੇ ਦੌਰ ਵਿੱਚ ਦਰਦੀ ਚੁੰਘਾਂ ਵਾਲਾ ਨੇ ਗੀਤ, ਰਣਜੀਤ ਆਜ਼ਾਦ ਕਾਂਝਲਾ ਨੇ ਗੀਤ, ਮੈਨੇਜਰ ਸੁਰਿੰਦਰ ਸ਼ਰਮਾਂ ਨੇ ਵਿਅੰਗ ਸੁਣਾਇਆ ਅਤੇ ਆਸਟ੍ਰੇਲੀਆ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ।ਡਾ. ਪਰਮਜੀਤ ਦਰਦੀ ਨੇ ਗਜ਼ਲ, ਜਗਸੀਰ ਸਿੰਘ …

Read More »

ਐਨ.ਸੀ.ਸੀ ਏਅਰਵਿੰਗ ਕੈਡੇਟਾਂ ਨੇ ਉਡਾਣ ਭਰਨ ਦਾ ਅਨੁਭਵ ਲਿਆ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਦੂਸਰੇ ਸਾਲ ਦੇ 14 ਕੈਡੇਟਾਂ ਨੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ `ਤੇ ਐਨ.ਸੀ.ਸੀ ਮਾਈਕ੍ਰੋਲਾਈਟ ਏਅਰ ਕ੍ਰਾਫਟ ਦੀ ਰੋਮਾਂਚਕਾਰੀ ਉਡਾਣ ਦਾ ਅਨੁਭਵ ਲਿਆ।ਇਸ ਦਾ ਪ੍ਰਬੰਧ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਲਲਿਤ ਭਾਰਦਵਾਜ ਦੀ ਦੇਖ-ਰੇਖ `ਚ ਕੀਤਾ ਗਿਆ।ਇਹ ਕੈਡਿਟਾਂ ਦੇ ਲਈ ਪਹਿਲਾ ਅਨੁਭਵ ਸੀ।ਹਰਸ਼ਦੀਪ ਸਿੰਘ, ਸ਼੍ਰੀਸ਼ ਸਲਵਾਨੀ, ਸ਼੍ਰੀਯਮ …

Read More »

ਚੋਣਾਂ ਵਿੱਚ ਲੋਕ ਬਾਦਲ ਪਰਿਵਾਰ ਨੂੰ ਦਿਨੇ ਤਾਰੇ ਦਿਖਾਉਣਗੇ – ਗੁਰਸੇਵਕ ਸਿੰਘ ਜਵਾਹਰਕੇ

ਭੀਖੀ, 13 ਮਈ (ਪੰਜਾਬ ਪੋਸਟ – ਕਮਲ ਕਾਂਤ) – ਹਲਕਾ ਬਠਿੰਡਾ ਤੋਂ ਬਰਗਾੜੀ ਮੋਰਚੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਲੋਕ ਸਭਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਗੁਰਸੇਵਕ ਸਿੰਘ ਜਵਾਹਰਕੇ ਨੇ ਕਸਬਾ ਭੀਖੀ ਦੇ ਪਿੰਡ ਮੱਤੀ, ਸਮਾਉਂ ਵਿਖੇ ਰੈਲੀ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਦੇਸ਼ ਨੂੰ ਖੂਬ ਲੁੱਟਿਆ ਹੈ।ਮੋਦੀ ਸਰਕਾਰ ਤੇ ਤੰਜ਼ …

Read More »